ਐਤਵਾਰ, ਜੂਨ 15, 2025 08:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

OnePlus 11 ਦੀ ਪਹਿਲੀ ਲੁੱਕ ਆਈ ਸਾਹਮਣੇ, ਜਾਣੋ ਕੀਮਤ ਤੇ ਖਾਸ ਫੀਚਰਜ਼

OnePlus 11 ਨੂੰ ਭਾਰਤ 'ਚ 7 ​​ਫਰਵਰੀ ਨੂੰ ਲਾਂਚ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਕੰਪਨੀ ਨੇ ਇਸਦੀਆਂ ਅਧਿਕਾਰਤ ਫੋਟੋਆਂ ਦਾ ਖੁਲਾਸਾ ਕੀਤਾ ਹੈ। ਕਿਹੜੇ ਫੀਚਰਸ ਤੇ ਡਿਜ਼ਾਈਨ ਦੇ ਨਾਲ ਫੋਨ ਲਾਂਚ ਹੋ ਸਕਦਾ ਹੈ।

by Bharat Thapa
ਦਸੰਬਰ 27, 2022
in ਤਕਨਾਲੋਜੀ
0
ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ 'ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ 'ਚ ਹਰੇ ਰੰਗ 'ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।

ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ 'ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ 'ਚ ਹਰੇ ਰੰਗ 'ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।

OnePlus 11: OnePlus 11 ਭਾਰਤ ‘ਚ 7 ​​ਫਰਵਰੀ ਨੂੰ ਲਾਂਚ ਹੋਵੇਗਾ ਤੇ ਚੀਨ ‘ਚ ਇਹ ਫੋਨ ਅਗਲੇ ਮਹੀਨੇ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਤੇ ਹੁਣ ਆਫੀਸ਼ੀਅਲ ਲਾਂਚ ਤੋਂ ਪਹਿਲਾਂ ਕੰਪਨੀ ਨੇ OnePlus 11 ਦੇ ਡਿਜ਼ਾਈਨ ਤੇ ਫੀਚਰਸ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ ਹੈ।ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ ‘ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ ‘ਚ ਹਰੇ ਰੰਗ ;ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।

ਇੰਨਾ ਹੀ ਨਹੀਂ OnePlus 11 ‘ਚ LED ਫਲੈਸ਼ ਦੇ ਨਾਲ ਤਿੰਨ ਸੈਂਸਰਾਂ ਵਾਲਾ ਸਰਕੂਲਰ ਕੈਮਰਾ ਮੋਡਿਊਲ ਹੈ। ਕੰਪਨੀ ਨੇ ਪਹਿਲਾਂ ਪੁਸ਼ਟੀ ਕੀਤੀ, ਕਿ ਉਸ ਨੇ ਫੋਨ ‘ਚ ਬਿਹਤਰੀਨ ਕੈਮਰਾ ਪਰਫਾਰਮੈਂਸ ਦੇਣ ਲਈ ਹੈਸਲਬਲਾਡ ਨਾਲ ਸਾਂਝੇਦਾਰੀ ਕੀਤੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ, ਜਦੋਂ ਕੰਪਨੀ ਨੇ ਆਪਣੇ ਸਮਾਰਟਫੋਨ ਲਈ Hassleblad ਨਾਲ ਸਾਂਝੇਦਾਰੀ ਕੀਤੀ।

ਫੀਚਰਸ ਦੀ ਗੱਲ ਕਰੀਏ ਤਾਂ OnePlus 11 ‘ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 48-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਤੇ 32-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੋ ਸਕਦਾ ਹੈ। ਫੋਟੋ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਵਨਪਲੱਸ 11 ਇੱਕ ਸਲੀਕ ਡਿਜ਼ਾਈਨ ਪੇਸ਼ ਕਰੇਗਾ ਤੇ ਸਾਈਡਾਂ ਕਰਵ ਹੋਣਗੀਆਂ, ਜਿਸ ਨਾਲ ਯੂਜ਼ਰਸ ਫੋਨ ਨੂੰ ਆਰਾਮ ਨਾਲ ਹੱਥ ‘ਚ ਫੜ ਸਕਣਗੇ।

ਫਿਲਹਾਲ ਕੰਪਨੀ ਨੇ ਫੋਨ ਦੇ ਫਰੰਟ ਡਿਜ਼ਾਈਨ ਦਾ ਖੁਲਾਸਾ ਨਹੀਂ ਕੀਤਾ, ਪਰ ਜੇਕਰ ਅਫਵਾਹਾਂ ਦੀ ਮੰਨੀਏ ਤਾਂ ਫੋਨ ਨੂੰ ਸੈਲਫੀ ਕੈਮਰੇ ਲਈ ਪੰਚ-ਹੋਲ ਨੌਚ ਦੇ ਨਾਲ ਕਰਵ ਡਿਸਪਲੇਅ ਦਿੱਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਹ ਸਮਾਰਟਫੋਨ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਨਾਲ ਲਾਂਚ ਹੋਣ ਵਾਲਾ ਕੰਪਨੀ ਦਾ ਪਹਿਲਾ ਫੋਨ ਹੈ। ਕੀਮਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਮੀਅਮ ਰੇਂਜ ਦਾ ਫੋਨ ਹੋਵੇਗਾ, ਜਿਸ ਦੀ ਕੀਮਤ 55,000 ਤੋਂ 60,000 ਰੁਪਏ ਦੇ ਵਿਚਕਾਰ ਹੋਵੇਗੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsleaked features and priceone plus 11one plus 11 first lookpro punjab tvpunjabi newstechnology news
Share203Tweet127Share51

Related Posts

ਕਿਉਂ ਵੱਧ ਰਹੇ ਹਨ AC ‘ਚ ਅੱਗ ਲੱਗਣ ਦੇ ਮਾਮਲੇ, ਕੀ ਤੁਸੀਂ ਵੀ AC ਦੀ ਦੇਖਭਾਲ ਕਰਦੇ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀ?

ਜੂਨ 14, 2025

AC ਤਾਪਮਾਨ ਦੇ ਨਿਯਮਾਂ ਨਾਲ ਹੋਵੇਗਾ ਫਾਇਦਾ ਜਾਂ ਨੁਕਸਾਨ, ਮਾਹਿਰਾਂ ਨੇ ਕਹੀ ਇਹ ਗੱਲ

ਜੂਨ 12, 2025

ਚਿਪਚਿਪੀ ਗਰਮੀ ‘ਚ AC ਨੂੰ ਚਲਾਓ ਇਸ MODE ‘ਤੇ ਕਮਰਾ ਬਣ ਜਾਵੇਗਾ ਹਿੱਲ ਸਟੇਸ਼ਨ ਅਤੇ ਬਿਜਲੀ ਦੀ ਹੋਵੇਗੀ ਬੱਚਤ

ਜੂਨ 9, 2025

ਭਾਰਤ ‘ਚ ਜਲਦ ਸ਼ੁਰੂ ਹੋਣ ਜਾ ਰਿਹਾ Starlink Satellite ਨੈੱਟਵਰਕ, ਜਾਣੋ ਕੀ ਹੋਵੇਗੀ ਮਹੀਨੇ ਦੀ ਕੀਮਤ

ਜੂਨ 7, 2025

ਕਿਉਂ ਫਟ ਰਹੇ ਹਨ ਅੱਜਕਲ AC ਕੰਪ੍ਰੈਸਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ਹੋ ਜਾਓ ਸਾਵਧਾਨ!

ਜੂਨ 4, 2025

ਫ਼ਰਿੱਜ ਤੇ ਕੰਧ ਵਿਚਕਾਰ ਹੋਣੀ ਚਾਹੀਦੀ ਹੈ ਕਿੰਨੀ ਦੂਰੀ, ਗਰਮੀਆਂ ‘ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਜੂਨ 2, 2025
Load More

Recent News

AIR INDIA ਨੇ ਫਲਾਈਟ ”AI171” ਨੰਬਰ ਨੂੰ ਲੈ ਕੇ ਲਿਆ ਵੱਡਾ ਫੈਸਲਾ

ਜੂਨ 14, 2025

ਕਿਉਂ ਵੱਧ ਰਹੇ ਹਨ AC ‘ਚ ਅੱਗ ਲੱਗਣ ਦੇ ਮਾਮਲੇ, ਕੀ ਤੁਸੀਂ ਵੀ AC ਦੀ ਦੇਖਭਾਲ ਕਰਦੇ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀ?

ਜੂਨ 14, 2025

ਕਿਸ ਕਾਰਨ ਹਾਦਸਾਗ੍ਰਸਤ ਹੋਇਆ ਜਹਾਜ, Ministry of Civil Aviation ਨੇ ਦੱਸੀ ਅਸਲੀ ਸਚਾਈ

ਜੂਨ 14, 2025

ਜਾਨਲੇਵਾ ਸਾਬਿਤ ਹੋ ਰਹੀ ਪੰਜਾਬ ਦੀ ਗਰਮੀ, ਗਰਮੀ ਕਾਰਨ ਹੋਈ ਵਿਅਕਤੀ ਦੀ ਮੌਤ

ਜੂਨ 14, 2025

ਕੀ ਵੱਧ ਜਾਣਗੀਆਂ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ? ਆਈ ਅਪਡੇਟ

ਜੂਨ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.