ਐਤਵਾਰ, ਸਤੰਬਰ 21, 2025 03:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

OnePlus 11 ਦੀ ਪਹਿਲੀ ਲੁੱਕ ਆਈ ਸਾਹਮਣੇ, ਜਾਣੋ ਕੀਮਤ ਤੇ ਖਾਸ ਫੀਚਰਜ਼

OnePlus 11 ਨੂੰ ਭਾਰਤ 'ਚ 7 ​​ਫਰਵਰੀ ਨੂੰ ਲਾਂਚ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਕੰਪਨੀ ਨੇ ਇਸਦੀਆਂ ਅਧਿਕਾਰਤ ਫੋਟੋਆਂ ਦਾ ਖੁਲਾਸਾ ਕੀਤਾ ਹੈ। ਕਿਹੜੇ ਫੀਚਰਸ ਤੇ ਡਿਜ਼ਾਈਨ ਦੇ ਨਾਲ ਫੋਨ ਲਾਂਚ ਹੋ ਸਕਦਾ ਹੈ।

by Bharat Thapa
ਦਸੰਬਰ 28, 2022
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
OnePlus 11: OnePlus 11 ਭਾਰਤ 'ਚ 7 ​​ਫਰਵਰੀ ਨੂੰ ਲਾਂਚ ਹੋਵੇਗਾ ਤੇ ਚੀਨ 'ਚ ਇਹ ਫੋਨ ਅਗਲੇ ਮਹੀਨੇ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਤੇ ਹੁਣ ਆਫੀਸ਼ੀਅਲ ਲਾਂਚ ਤੋਂ ਪਹਿਲਾਂ ਕੰਪਨੀ ਨੇ OnePlus 11 ਦੇ ਡਿਜ਼ਾਈਨ ਤੇ ਫੀਚਰਸ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਇੰਨਾ ਹੀ ਨਹੀਂ OnePlus 11 'ਚ LED ਫਲੈਸ਼ ਦੇ ਨਾਲ ਤਿੰਨ ਸੈਂਸਰਾਂ ਵਾਲਾ ਸਰਕੂਲਰ ਕੈਮਰਾ ਮੋਡਿਊਲ ਹੈ। ਕੰਪਨੀ ਨੇ ਪਹਿਲਾਂ ਪੁਸ਼ਟੀ ਕੀਤੀ, ਕਿ ਉਸ ਨੇ ਫੋਨ 'ਚ ਬਿਹਤਰੀਨ ਕੈਮਰਾ ਪਰਫਾਰਮੈਂਸ ਦੇਣ ਲਈ ਹੈਸਲਬਲਾਡ ਨਾਲ ਸਾਂਝੇਦਾਰੀ ਕੀਤੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ, ਜਦੋਂ ਕੰਪਨੀ ਨੇ ਆਪਣੇ ਸਮਾਰਟਫੋਨ ਲਈ Hassleblad ਨਾਲ ਸਾਂਝੇਦਾਰੀ ਕੀਤੀ।
ਫੀਚਰਸ ਦੀ ਗੱਲ ਕਰੀਏ ਤਾਂ OnePlus 11 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 48-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਤੇ 32-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੋ ਸਕਦਾ ਹੈ। ਫੋਟੋ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਵਨਪਲੱਸ 11 ਇੱਕ ਸਲੀਕ ਡਿਜ਼ਾਈਨ ਪੇਸ਼ ਕਰੇਗਾ ਤੇ ਸਾਈਡਾਂ ਕਰਵ ਹੋਣਗੀਆਂ, ਜਿਸ ਨਾਲ ਯੂਜ਼ਰਸ ਫੋਨ ਨੂੰ ਆਰਾਮ ਨਾਲ ਹੱਥ 'ਚ ਫੜ ਸਕਣਗੇ।
ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ 'ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ 'ਚ ਹਰੇ ਰੰਗ 'ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।
ਫਿਲਹਾਲ ਕੰਪਨੀ ਨੇ ਫੋਨ ਦੇ ਫਰੰਟ ਡਿਜ਼ਾਈਨ ਦਾ ਖੁਲਾਸਾ ਨਹੀਂ ਕੀਤਾ, ਪਰ ਜੇਕਰ ਅਫਵਾਹਾਂ ਦੀ ਮੰਨੀਏ ਤਾਂ ਫੋਨ ਨੂੰ ਸੈਲਫੀ ਕੈਮਰੇ ਲਈ ਪੰਚ-ਹੋਲ ਨੌਚ ਦੇ ਨਾਲ ਕਰਵ ਡਿਸਪਲੇਅ ਦਿੱਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਹ ਸਮਾਰਟਫੋਨ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਨਾਲ ਲਾਂਚ ਹੋਣ ਵਾਲਾ ਕੰਪਨੀ ਦਾ ਪਹਿਲਾ ਫੋਨ ਹੈ। ਕੀਮਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਮੀਅਮ ਰੇਂਜ ਦਾ ਫੋਨ ਹੋਵੇਗਾ, ਜਿਸ ਦੀ ਕੀਮਤ 55,000 ਤੋਂ 60,000 ਰੁਪਏ ਦੇ ਵਿਚਕਾਰ ਹੋਵੇਗੀ।
OnePlus 11: OnePlus 11 ਭਾਰਤ ‘ਚ 7 ​​ਫਰਵਰੀ ਨੂੰ ਲਾਂਚ ਹੋਵੇਗਾ ਤੇ ਚੀਨ ‘ਚ ਇਹ ਫੋਨ ਅਗਲੇ ਮਹੀਨੇ 4 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਤੇ ਹੁਣ ਆਫੀਸ਼ੀਅਲ ਲਾਂਚ ਤੋਂ ਪਹਿਲਾਂ ਕੰਪਨੀ ਨੇ OnePlus 11 ਦੇ ਡਿਜ਼ਾਈਨ ਤੇ ਫੀਚਰਸ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਕੰਪਨੀ ਨੇ OnePlus 11 ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ ‘ਚ ਫੋਨ ਦੇ ਪੂਰੇ ਰੀਅਰ ਪੈਨਲ ਦੇ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇੱਕ ਮਾਡਲ ਫੋਟੋ ‘ਚ ਹਰੇ ਰੰਗ ‘ਚ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਸੈਂਡਸਟੋਨ ਫਿਨਿਸ਼ ਦੇ ਨਾਲ ਆਉਂਦਾ ਹੈ। OnePlus 11 ਦੀ ਫੋਟੋ ਸਮਾਰਟਫੋਨ ਦੇ ਕੈਮਰਾ ਮੋਡੀਊਲ ਡਿਜ਼ਾਈਨ ਨੂੰ ਦਰਸਾਉਂਦੀ ਹੈ। ਕੰਪਨੀ ਦਾ ਸਿਗਨੇਚਰ ਅਲਰਟ ਸਲਾਈਡਰ ਵਾਪਸ ਆ ਰਿਹਾ ਹੈ।
ਇੰਨਾ ਹੀ ਨਹੀਂ OnePlus 11 ‘ਚ LED ਫਲੈਸ਼ ਦੇ ਨਾਲ ਤਿੰਨ ਸੈਂਸਰਾਂ ਵਾਲਾ ਸਰਕੂਲਰ ਕੈਮਰਾ ਮੋਡਿਊਲ ਹੈ। ਕੰਪਨੀ ਨੇ ਪਹਿਲਾਂ ਪੁਸ਼ਟੀ ਕੀਤੀ, ਕਿ ਉਸ ਨੇ ਫੋਨ ‘ਚ ਬਿਹਤਰੀਨ ਕੈਮਰਾ ਪਰਫਾਰਮੈਂਸ ਦੇਣ ਲਈ ਹੈਸਲਬਲਾਡ ਨਾਲ ਸਾਂਝੇਦਾਰੀ ਕੀਤੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ, ਜਦੋਂ ਕੰਪਨੀ ਨੇ ਆਪਣੇ ਸਮਾਰਟਫੋਨ ਲਈ Hassleblad ਨਾਲ ਸਾਂਝੇਦਾਰੀ ਕੀਤੀ।
ਫੀਚਰਸ ਦੀ ਗੱਲ ਕਰੀਏ ਤਾਂ OnePlus 11 ‘ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 48-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਤੇ 32-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੋ ਸਕਦਾ ਹੈ। ਫੋਟੋ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਵਨਪਲੱਸ 11 ਇੱਕ ਸਲੀਕ ਡਿਜ਼ਾਈਨ ਪੇਸ਼ ਕਰੇਗਾ ਤੇ ਸਾਈਡਾਂ ਕਰਵ ਹੋਣਗੀਆਂ, ਜਿਸ ਨਾਲ ਯੂਜ਼ਰਸ ਫੋਨ ਨੂੰ ਆਰਾਮ ਨਾਲ ਹੱਥ ‘ਚ ਫੜ ਸਕਣਗੇ।
ਫਿਲਹਾਲ ਕੰਪਨੀ ਨੇ ਫੋਨ ਦੇ ਫਰੰਟ ਡਿਜ਼ਾਈਨ ਦਾ ਖੁਲਾਸਾ ਨਹੀਂ ਕੀਤਾ, ਪਰ ਜੇਕਰ ਅਫਵਾਹਾਂ ਦੀ ਮੰਨੀਏ ਤਾਂ ਫੋਨ ਨੂੰ ਸੈਲਫੀ ਕੈਮਰੇ ਲਈ ਪੰਚ-ਹੋਲ ਨੌਚ ਦੇ ਨਾਲ ਕਰਵ ਡਿਸਪਲੇਅ ਦਿੱਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਹ ਸਮਾਰਟਫੋਨ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਨਾਲ ਲਾਂਚ ਹੋਣ ਵਾਲਾ ਕੰਪਨੀ ਦਾ ਪਹਿਲਾ ਫੋਨ ਹੈ। ਕੀਮਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੀਮੀਅਮ ਰੇਂਜ ਦਾ ਫੋਨ ਹੋਵੇਗਾ, ਜਿਸ ਦੀ ਕੀਮਤ 55,000 ਤੋਂ 60,000 ਰੁਪਏ ਦੇ ਵਿਚਕਾਰ ਹੋਵੇਗੀ।
Tags: latest newsleaked features and priceone plus 11one plus 11 first lookpro punjab tvpunjabi newstechnology news
Share235Tweet147Share59

Related Posts

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025

ਹੁਣ ਘਰ ਬੈਠੇ ਹੀ ਆਰਡਰ ਕਰੋ ਸਿਮ ਕਾਰਡ, ਇਸ ਕੰਪਨੀ ਨੇ ਸ਼ੁਰੂ ਕੀਤੀ ਇੱਕ ਨਵੀਂ ਸੇਵਾ

ਸਤੰਬਰ 20, 2025

GOOGLE ਦੇ ਇਸ ਫ਼ੀਚਰ ਨਾਲ ਮਿਲ ਸਕਦਾ ਹੈ ਗਵਾਚਿਆ ਜਾਂ ਚੋਰੀ ਹੋਇਆ ਫੋਨ

ਸਤੰਬਰ 20, 2025

ਭਾਰਤ ਦੀ ਇਸ ਕੰਪਨੀ ਨੇ ਤਿਆਰ ਕੀਤੀ ਦੇਸ਼ ਦੀ ਪਹਿਲੀ Rare Earth-Free EV ਮੋਟਰ

ਸਤੰਬਰ 19, 2025

Microsoft ਦਾ ਵੱਡਾ ਫੈਸਲਾ, ਇਸ ਦਿਨ ਤੋਂ ਬੰਦ ਹੋ ਜਾਵੇਗਾ Windows 10 ਸਪੋਰਟ

ਸਤੰਬਰ 19, 2025

ਲੋਕਾਂ ਨੂੰ ਲੱਗੀ IPHONE 17 ਦੀ ਦੀਵਾਨਗੀ, ਰਾਤ ਤੋਂ ਸਟੋਰ ਬਾਹਰ ਰਾਤ ਤੋਂ ਲੱਗੀਆਂ ਲੰਬੀਆਂ ਲਾਈਨਾਂ

ਸਤੰਬਰ 19, 2025
Load More

Recent News

GST 2.0 ਤੋਂ ਬਾਅਦ ਟਾਟਾ ਪੰਚ ਹੁਣ ਮਿਲੇਗੀ ਇੰਨੀ ਸਸਤੀ, ਕੀਮਤਾਂ ਵਿੱਚ ਕਟੌਤੀ ਦਾ ਐਲਾਨ

ਸਤੰਬਰ 20, 2025

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025

ਹੁਣ ਘਰ ਬੈਠੇ ਹੀ ਆਰਡਰ ਕਰੋ ਸਿਮ ਕਾਰਡ, ਇਸ ਕੰਪਨੀ ਨੇ ਸ਼ੁਰੂ ਕੀਤੀ ਇੱਕ ਨਵੀਂ ਸੇਵਾ

ਸਤੰਬਰ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.