ਬੁੱਧਵਾਰ, ਜੁਲਾਈ 22, 2026 12:59 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

50 ਸਾਲ ਬਾਅਦ ਨਵੇਂ ਅਵਤਾਰ ‘ਚ ਸੜਕਾਂ ‘ਤੇ ਮੁੜ ਦੌੜੇਗੀ ‘Loona’ ਪੜੋ ਪੂਰੀ ਜਾਣਕਾਰੀ

ਕਾਇਨੇਟਿਕ ਕੰਪਨੀ ਇੱਕ ਵਾਰ ਫਿਰ ਭਾਰਤੀ ਬਾਜ਼ਾਰ 'ਚ ਆਪਣਾ ਮਸ਼ਹੂਰ ਮਾਡਲ ਮੋਪੇਡ ਲੂਨਾ ਲੋਂਚ ਕਰਨ ਜਾ ਰਿਹਾ ਹੈ। ਕਾਇਨੇਟਿਕ ਲੂਨਾ ਆਪਣੇ ਇਲੈਕਟ੍ਰਿਕ ਅਵਤਾਰ 'ਚ ਨਜ਼ਰ ਆਵੇਗੀ।

by Bharat Thapa
ਦਸੰਬਰ 27, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਇਸ ਤੋਂ ਇਲਾਵਾ ਕਾਇਨੇਟਿਕ ਈ-ਲੂਨਾ ਦੇ ਮੁੱਖ ਚੇਸਿਸ, ਡਬਲ ਸਟੈਂਡ, ਸਾਈਡ ਸਟੈਂਡ ਅਤੇ ਹੈਂਡਲਬਾਰ ਸਮੇਤ ਕਈ ਮੁੱਖ ਹਿੱਸੇ ਕਾਇਨੇਟਿਕ ਦੀ ਸਬ-ਡਿਵੀਜ਼ਨ ਦੁਆਰਾ ਬਣਾਏ ਜਾ ਰਹੇ ਹਨ।
ਕਾਇਨੇਟਿਕ ਕੰਪਨੀ ਆਪਣੀ ਮਸ਼ਹੂਰ ਮੋਪੇਡ ਕਾਇਨੇਟਿਕ ਲੂਨਾ ਨੂੰ ਭਾਰਤੀ ਬਾਜ਼ਾਰ 'ਚ ਜਲਦ ਹੀ ਦੁਬਾਰਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਵਾਰ ਕੰਪਨੀ ਇਸ ਮੋਪੇਡ ਨੂੰ ਪੈਟਰੋਲ ਇੰਜਣ ਦੀ ਥਾਂ ਇਲੈਕਟ੍ਰਿਕ ਅਵਤਾਰ 'ਚ ਲਾਂਚ ਕਰੇਗੀ।
ਕੰਪਨੀ ਦੁਆਰਾ ਪ੍ਰਤੀ ਮਹੀਨਾ 5,000 ਇਲੈਕਟ੍ਰਿਕ ਲੂਨਾ ਬਣਾਉਣ ਦਾ ਟਿਚਾ ਰੱਖਿਆ ਗਿਆ ਹੈ। ਕਾਇਨੇਟਿਕ ਇੰਜਨੀਅਰਿੰਗ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਜਿੰਕਿਆ ਫਿਰੋਦੀਆ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਲੈਕਟ੍ਰਿਕ ਲੂਨਾ ਦੀ ਗਿਣਤੀ ਵੱਧਣ ਕਾਰਨ ਅਗਲੇ 2-3 ਸਾਲਾਂ 'ਚ ਵਪਾਰ ਵਿੱਚ 30 ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਹੋਵੇਗਾ।
ਇਲੈਕਟ੍ਰਿਕ ਲੂਨਾ ਦੀ ਵਿਕਰੀ ਬਾਰੇ ਅਜਿੰਕਿਆ ਫਿਰੋਦੀਆ ਨੇ ਦੱਸਿਆ ਕਿ ਆਪਣੇ ਸਮੇਂ 'ਚ ਕੰਪਨੀ ਸਭ ਤੋਂ ਵੱਧ ਲੂਨਾ ਵੇਚਦੀ ਸੀ, ਜੋ ਕਿ ਪ੍ਰਤੀ ਦਿਨ 2 ਹਜ਼ਾਰ ਯੂਨਿਟ ਤੋਂ ਵੱਧ ਸੀ। ਸਾਨੂੰ ਵਿਸ਼ਵਾਸ ਹੈ ਕਿ ਈ-ਲੂਨਾ ਆਪਣੇ ਇਲੈਕਟ੍ਰਿਕ ਅਵਤਾਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ।
ਲੂਨਾ ਦੇ ਲਾਂਚ ਹੋਣ ਤੋਂ ਬਾਅਦ, ਕਾਇਨੇਟਿਕ ਕੰਪਨੀ ਦੁਆਰਾ ਇਸ ਦੀ ਰਾਈਡਿੰਗ ਰੇਂਜ, ਬੈਟਰੀ ਪੈਕ, ਟਾਪ ਸਪੀਡ, ਫਿਚਰਸ ਅਤੇ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕੰਪਨੀ 2023 Auto Expo 'ਚ ਇਲੈਕਟ੍ਰਿਕ ਲੂਨਾ ਦਾ ਸੈਂਪਲ ਮਾਡਲ ਲੌਚ ਕਰ ਸਕਦੀ ਹੈ।
ਕਾਇਨੇਟਿਕ ਗਰੁੱਪ ਦੁਆਰਾ ਸਾਲ 1972 'ਚ ਲਾਂਚ ਕੀਤੀ ਗਈ ਲੂਨਾ ਬਹੁਤ ਘੱਟ ਸਮੇਂ ਵਿੱਚ ਭਾਰਤ 'ਚ ਸਭ ਤੋਂ ਵੱਧ ਮੰਗੀ ਜਾਣ ਵਾਲੀ ਦੋ ਪਹੀਆ ਵਾਹਨ ਬਣ ਗਈ। ਪਰ ਕਰੀਬ 28 ਸਾਲ ਬਾਅਦ ਸਾਲ 2000 ਵਿੱਚ ਕੰਪਨੀ ਨੇ ਕਾਇਨੇਟਿਕ ਲੂਨਾ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਉਸ ਸਮੇਂ ਕੰਪਨੀ ਨੇ ਇਸ ਮੋਪੇਡ 'ਚ 50 ਸੀਸੀ ਦਾ ਇੰਜਣ ਦਿੱਤਾ ਸੀ।
ਕਾਇਨੇਟਿਕ ਕੰਪਨੀ ਇੱਕ ਵਾਰ ਫਿਰ ਭਾਰਤੀ ਬਾਜ਼ਾਰ ‘ਚ ਆਪਣਾ ਮਸ਼ਹੂਰ ਮਾਡਲ ਮੋਪੇਡ ਲੂਨਾ ਲੋਂਚ ਕਰਨ ਜਾ ਰਿਹਾ ਹੈ। ਕਾਇਨੇਟਿਕ ਲੂਨਾ ਆਪਣੇ ਇਲੈਕਟ੍ਰਿਕ ਅਵਤਾਰ ‘ਚ ਨਜ਼ਰ ਆਵੇਗੀ।
ਕਾਇਨੇਟਿਕ ਕੰਪਨੀ ਆਪਣੀ ਮਸ਼ਹੂਰ ਮੋਪੇਡ ਕਾਇਨੇਟਿਕ ਲੂਨਾ ਨੂੰ ਭਾਰਤੀ ਬਾਜ਼ਾਰ ‘ਚ ਜਲਦ ਹੀ ਦੁਬਾਰਾ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪਰ ਇਸ ਵਾਰ ਕੰਪਨੀ ਇਸ ਮੋਪੇਡ ਨੂੰ ਪੈਟਰੋਲ ਇੰਜਣ ਦੀ ਥਾਂ ਇਲੈਕਟ੍ਰਿਕ ਅਵਤਾਰ ‘ਚ ਲਾਂਚ ਕਰੇਗੀ।
ਕੰਪਨੀ ਦੁਆਰਾ ਪ੍ਰਤੀ ਮਹੀਨਾ 5,000 ਇਲੈਕਟ੍ਰਿਕ ਲੂਨਾ ਬਣਾਉਣ ਦਾ ਟਿਚਾ ਰੱਖਿਆ ਗਿਆ ਹੈ। ਕਾਇਨੇਟਿਕ ਇੰਜਨੀਅਰਿੰਗ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਜਿੰਕਿਆ ਫਿਰੋਦੀਆ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਲੈਕਟ੍ਰਿਕ ਲੂਨਾ ਦੀ ਗਿਣਤੀ ਵੱਧਣ ਕਾਰਨ ਅਗਲੇ 2-3 ਸਾਲਾਂ ‘ਚ ਵਪਾਰ ਵਿੱਚ 30 ਕਰੋੜ ਰੁਪਏ ਤੋਂ ਜ਼ਿਆਦਾ ਵਾਧਾ ਹੋਵੇਗਾ।
ਇਲੈਕਟ੍ਰਿਕ ਲੂਨਾ ਦੀ ਵਿਕਰੀ ਬਾਰੇ ਅਜਿੰਕਿਆ ਫਿਰੋਦੀਆ ਨੇ ਦੱਸਿਆ ਕਿ ਆਪਣੇ ਸਮੇਂ ‘ਚ ਕੰਪਨੀ ਸਭ ਤੋਂ ਵੱਧ ਲੂਨਾ ਵੇਚਦੀ ਸੀ, ਜੋ ਕਿ ਪ੍ਰਤੀ ਦਿਨ 2 ਹਜ਼ਾਰ ਯੂਨਿਟ ਤੋਂ ਵੱਧ ਸੀ। ਸਾਨੂੰ ਵਿਸ਼ਵਾਸ ਹੈ ਕਿ ਈ-ਲੂਨਾ ਆਪਣੇ ਇਲੈਕਟ੍ਰਿਕ ਅਵਤਾਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ।
ਲੂਨਾ ਦੇ ਲਾਂਚ ਹੋਣ ਤੋਂ ਬਾਅਦ, ਕਾਇਨੇਟਿਕ ਕੰਪਨੀ ਦੁਆਰਾ ਇਸ ਦੀ ਰਾਈਡਿੰਗ ਰੇਂਜ, ਬੈਟਰੀ ਪੈਕ, ਟਾਪ ਸਪੀਡ, ਫਿਚਰਸ ਅਤੇ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕੰਪਨੀ 2023 Auto Expo ‘ਚ ਇਲੈਕਟ੍ਰਿਕ ਲੂਨਾ ਦਾ ਸੈਂਪਲ ਮਾਡਲ ਲੌਚ ਕਰ ਸਕਦੀ ਹੈ।
ਕਾਇਨੇਟਿਕ ਗਰੁੱਪ ਦੁਆਰਾ ਸਾਲ 1972 ‘ਚ ਲਾਂਚ ਕੀਤੀ ਗਈ ਲੂਨਾ ਬਹੁਤ ਘੱਟ ਸਮੇਂ ਵਿੱਚ ਭਾਰਤ ‘ਚ ਸਭ ਤੋਂ ਵੱਧ ਮੰਗੀ ਜਾਣ ਵਾਲੀ ਦੋ ਪਹੀਆ ਵਾਹਨ ਬਣ ਗਈ। ਪਰ ਕਰੀਬ 28 ਸਾਲ ਬਾਅਦ ਸਾਲ 2000 ਵਿੱਚ ਕੰਪਨੀ ਨੇ ਕਾਇਨੇਟਿਕ ਲੂਨਾ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਉਸ ਸਮੇਂ ਕੰਪਨੀ ਨੇ ਇਸ ਮੋਪੇਡ ‘ਚ 50 ਸੀਸੀ ਦਾ ਇੰਜਣ ਦਿੱਤਾ ਸੀ।
Tags: electric vehicleKinetic Companyloona bikepro punjab tvpunjabi news
Share332Tweet208Share83

Related Posts

50,000 ਗਾਹਕਾਂ ਦਾ ਵਿਸ਼ਵਾਸ ਜਿੱਤਣ ਵਾਲੀ SUV ਦਾ ਜੁਬਲੀ ਐਡੀਸ਼ਨ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਕੀਤਾ ਗਿਆ ਲਾਂਚ

ਜੁਲਾਈ 12, 2026

E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ, ਕਿਹਾ – ਸਰਵਿਸਿੰਗ ਦੌਰਾਨ ਮੁਫਤ ਵਿੱਚ ਕਰਾ ਸਕਦੇ ਹੋ ਇਹ ਕੰਮ

ਜੁਲਾਈ 10, 2026

Volkswagen Tayron ਭਾਰਤ ‘ਚ ਹੋਈ ਲਾਂਚ, 9 ਏਅਰਬੈਗਜ਼ ਨਾਲ ਮਿਲਣਗੇ ਲੈਵਲ 2 ADAS ਸੇਫ਼ਟੀ Features

ਜੁਲਾਈ 10, 2026

ਮਾਰੂਤੀ ਦੀਆਂ ਵੱਡੀਆਂ ਤਿਆਰੀਆਂ! 4 ਨਵੀਆਂ 7-ਸੀਟਰ ਪਰਿਵਾਰਕ ਕਾਰਾਂ ਜਲਦ ਹੀ ਕਰ ਰਹੀ ਹੈ ਲਾਂਚ

ਮਈ 6, 2026

CNG ‘ਚ ਆ ਰਹੀ ਹੈ ਮਹਿੰਦਰਾ ਦੀ ਇਹ ਛੋਟੀ SUV, ਮਾਈਲੇਜ ਵਿੱਚ Brezza ਅਤੇ Nexon ਨੂੰ ਦੇਵੇਗੀ ਟੱਕਰ

ਅਪ੍ਰੈਲ 27, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026
Load More

Recent News

‘DBT ਨੇ ਵਿਚੋਲਿਆਂ ਦੀ ਭੂਮਿਕਾ ਖਤਮ ਕਰਕੇ ਅਤੇ ਲੀਕੇਜ ਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਭਲਾਈ ਸਕੀਮਾਂ ਦੇ ਲਾਭ ਪਹੁੰਚਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ’: ਸੰਸਦ ਮੈਂਬਰ ਸਤਨਾਮ ਸੰਧੂ

ਜੁਲਾਈ 21, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਜੁਲਾਈ 21, 2026

ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ, ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੁਲਾਈ 21, 2026

ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ‘ਤੇ 298 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ

ਜੁਲਾਈ 21, 2026

ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਜੁਲਾਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.