ਐਤਵਾਰ, ਅਕਤੂਬਰ 19, 2025 02:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rashmi Desai ਨੇ ਬੋਲਡਨੈੱਸ ਦੀ ਕੀਤੀ ਹੱਦ ਪਾਰ, ਹੋਟਲ ‘ਚ ਕਰਵਾਇਆ ਬਲੈਕ ਐਂਡ ਵਾਈਟ Photoshoot

ਭੋਜਪੁਰੀ ਤੋਂ ਲੈ ਕੇ ਟੀਵੀ ਤੱਕ ਐਕਟਰਸ ਰਸ਼ਮੀ ਦੇਸਾਈ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਇੱਕ ਫਾਈਵ ਸਟਾਰ ਹੋਟਲ 'ਚ ਸ਼ੂਟ ਕੀਤਾ ਗਿਆ ਹੈ।

by Bharat Thapa
ਦਸੰਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਨਵੇਂ ਫੋਟੋਸ਼ੂਟ 'ਚ ਰਸ਼ਮੀ ਦੇਸਾਈ ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆ ਰਹੀ ਹੈ। ਐਕਟਰਸ ਨੂੰ ਇੰਟਰਨੈੱਟ 'ਤੇ ਇਸ ਤੋਂ ਪਹਿਲਾਂ ਸ਼ਾਇਦ ਹੀ ਇਸ ਤਰ੍ਹਾਂ ਦੀ ਡ੍ਰੇਸ 'ਚ ਦੇਖਿਆ ਗਿਆ ਹੋਵੇਗਾ।
ਦੱਸ ਦੇਈਏ ਕਿ ਐਕਟਰਸ ਨੇ ਆਪਣੇ ਸ਼ੁਰੂਆਤੀ ਦੌਰ 'ਚ ਬੀ-ਗ੍ਰੇਡ ਫਿਲਮਾਂ 'ਚ ਵੀ ਕੰਮ ਕੀਤਾ। ਉਸ ਤੋਂ ਬਾਅਦ 'ਚ ਉਸਨੇ ਕਈ ਟੀਵੀ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ। ਇਸਦੇ ਇਲਾਵਾ ਉਹ ਬਿਗ ਬੌਸ 'ਚ ਵੀ ਨਜ਼ਰ  ਆ ਚੁੱਕੀ ਹੈ।
ਰਸ਼ਮੀ ਦੇਸਾਈ ਨੇ ਭੋਜਪੁਰੀ ਸਿਨੇਮਾ 'ਚ 'ਤੁਲਸੀ', 'ਬਲਮਾ ਵੱਡਾ ਨਾਦਾਨ', 'ਹਮ ਬਲਬ੍ਰਹਮਾ ਚਾਰੀ ਤੂ ਕੰਨਿਆ ਕੁਮਾਰੀ', 'ਗਜਬ ਭਾਈ ਰਾਮ', 'ਕਬ ਹੋਇ ਗੌਨਾ ਹਮਾਰ' ਤੇ 'ਨਦੀਆ ਕੇ ਤੀਰ' ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ।
ਐਕਟਰਸ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੇ ਕੋਲ ਇੱਕ ਫਾਈਵ ਸਟਾਰ ਹੋਟਲ 'ਚ ਸ਼ੂਟ ਕੀਤੀਆਂ ਗਈਆਂ ਹਨ ਤੇ ਉਸ ਨੇ ਖੁਦ ਇਹ ਲੋਕੇਸ਼ਨ ਆਪਣੇ ਫੈਨਸ ਨਾਲ ਸ਼ੇਅਰ ਕੀਤੀ।
ਤਸਵੀਰਾਂ 'ਚ ਰਸ਼ਮੀ ਦੇਸਾਈ ਇਕ ਬ੍ਰੇਲੈੱਸ ਡ੍ਰੇਸ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਫੈਨਸ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਤੇ ਕਈ ਤਰਾਂ ਦੇ ਕਮੈਂਟਸ ਕਰ ਰਹੇ ਹਨ।
ਇਸ ਫੋਟੋਸ਼ੂਟ 'ਚ ਰਸ਼ਮੀ ਦੇਸਾਈ ਬੇਹੱਦ ਹੌਟ ਤੇ ਸੈਕਸੀ ਲੱਗ ਰਹੀ ਹੈ। ਕੈਪਸ਼ਨ 'ਚ, ਉਸਨੇ ਰੈਡ ਹਾਰਟ ਦਾ ਐਮੋਜੀ ਬਣਾ ਕਿ ''In Love'' ਲਿਖਿਆ। ਤਸਵੀਰਾਂ ਨੂੰ ਦੇਖ ਕੇ ਉਸਦੇ ਫੈਨਸ ਦੀਵਾਨੇ ਹੋ ਰਹੇ ਹਨ।
ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਤਸਵੀਰਾਂ 'ਚ ਰਸ਼ਮੀ ਦੇਸਾਈ ਇਸ ਵਾਰ ਕਾਫੀ ਵੱਖਰੀ ਨਜ਼ਰ ਆ ਰਹੀ ਹੈ ਤੇ ਉਹ ਇਨ੍ਹਾਂ 'ਚ ਹੌਟ ਸਮੋਕਿੰਗ ਕਰਦੀ ਨਜ਼ਰ ਆ ਰਹੀ ਹੈ।
ਨਵੇਂ ਫੋਟੋਸ਼ੂਟ ‘ਚ ਰਸ਼ਮੀ ਦੇਸਾਈ ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆ ਰਹੀ ਹੈ। ਐਕਟਰਸ ਨੂੰ ਇੰਟਰਨੈੱਟ ‘ਤੇ ਇਸ ਤੋਂ ਪਹਿਲਾਂ ਸ਼ਾਇਦ ਹੀ ਇਸ ਤਰ੍ਹਾਂ ਦੀ ਡ੍ਰੇਸ ‘ਚ ਦੇਖਿਆ ਗਿਆ ਹੋਵੇਗਾ।
ਇੰਸਟਾਗ੍ਰਾਮ ‘ਤੇ ਆਪਣੀਆਂ ਨਵੀਆਂ ਤਸਵੀਰਾਂ ‘ਚ ਰਸ਼ਮੀ ਦੇਸਾਈ ਇਸ ਵਾਰ ਕਾਫੀ ਵੱਖਰੀ ਨਜ਼ਰ ਆ ਰਹੀ ਹੈ ਤੇ ਉਹ ਇਨ੍ਹਾਂ ‘ਚ ਹੌਟ ਸਮੋਕਿੰਗ ਕਰਦੀ ਨਜ਼ਰ ਆ ਰਹੀ ਹੈ।
ਇਸ ਫੋਟੋਸ਼ੂਟ ‘ਚ ਰਸ਼ਮੀ ਦੇਸਾਈ ਬੇਹੱਦ ਹੌਟ ਤੇ ਸੈਕਸੀ ਲੱਗ ਰਹੀ ਹੈ। ਕੈਪਸ਼ਨ ‘ਚ, ਉਸਨੇ ਰੈਡ ਹਾਰਟ ਦਾ ਐਮੋਜੀ ਬਣਾ ਕਿ ”In Love” ਲਿਖਿਆ। ਤਸਵੀਰਾਂ ਨੂੰ ਦੇਖ ਕੇ ਉਸਦੇ ਫੈਨਸ ਦੀਵਾਨੇ ਹੋ ਰਹੇ ਹਨ।
ਤਸਵੀਰਾਂ ‘ਚ ਰਸ਼ਮੀ ਦੇਸਾਈ ਇਕ ਬ੍ਰੇਲੈੱਸ ਡ੍ਰੇਸ ‘ਚ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਫੈਨਸ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਤੇ ਕਈ ਤਰਾਂ ਦੇ ਕਮੈਂਟਸ ਕਰ ਰਹੇ ਹਨ।
ਐਕਟਰਸ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੇ ਕੋਲ ਇੱਕ ਫਾਈਵ ਸਟਾਰ ਹੋਟਲ ‘ਚ ਸ਼ੂਟ ਕੀਤੀਆਂ ਗਈਆਂ ਹਨ ਤੇ ਉਸ ਨੇ ਖੁਦ ਇਹ ਲੋਕੇਸ਼ਨ ਆਪਣੇ ਫੈਨਸ ਨਾਲ ਸ਼ੇਅਰ ਕੀਤੀ।
ਰਸ਼ਮੀ ਦੇਸਾਈ ਨੇ ਭੋਜਪੁਰੀ ਸਿਨੇਮਾ ‘ਚ ‘ਤੁਲਸੀ’, ‘ਬਲਮਾ ਵੱਡਾ ਨਾਦਾਨ’, ‘ਹਮ ਬਲਬ੍ਰਹਮਾ ਚਾਰੀ ਤੂ ਕੰਨਿਆ ਕੁਮਾਰੀ’, ‘ਗਜਬ ਭਾਈ ਰਾਮ’, ‘ਕਬ ਹੋਇ ਗੌਨਾ ਹਮਾਰ’ ਤੇ ‘ਨਦੀਆ ਕੇ ਤੀਰ’ ਵਰਗੀਆਂ ਕਈ ਮਸ਼ਹੂਰ ਫਿਲਮਾਂ ‘ਚ ਕੰਮ ਕੀਤਾ ਹੈ।
ਦੱਸ ਦੇਈਏ ਕਿ ਐਕਟਰਸ ਨੇ ਆਪਣੇ ਸ਼ੁਰੂਆਤੀ ਦੌਰ ‘ਚ ਬੀ-ਗ੍ਰੇਡ ਫਿਲਮਾਂ ‘ਚ ਵੀ ਕੰਮ ਕੀਤਾ। ਉਸ ਤੋਂ ਬਾਅਦ ‘ਚ ਉਸਨੇ ਕਈ ਟੀਵੀ ਸੀਰੀਅਲਾਂ ‘ਚ ਵੀ ਕੰਮ ਕੀਤਾ ਹੈ। ਇਸਦੇ ਇਲਾਵਾ ਉਹ ਬਿਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ।
Tags: black and white photoshootbold looklatest newspro punjab tvpunjabi newsRashmi Desaitv Actressviralviral news
Share228Tweet143Share57

Related Posts

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਗਾਇਕ ਰਾਜਵੀਰ ਜਵੰਦਾ ਦੇ ਸੰਸਕਾਰ ‘ਚ ਲੱਖਾਂ ਦੀ ਲੁੱਟ, ਰੌਂਦਿਆਂ ਦੀਆਂ ਜੇਬਾਂ ‘ਚੋਂ ਕੱਢ ਲਏ 150 ਤੋਂ ਵੱਧ ਲੋਕਾਂ ਦੇ ਫ਼ੋਨ

ਅਕਤੂਬਰ 11, 2025
Load More

Recent News

Toyota ਨੇ ਦੀਵਾਲੀ ਦੇ ਮੌਕੇ ‘ਤੇ ਇਹ ਕਿਫਾਇਤੀ ਤੇ ਸ਼ਾਨਦਾਰ SUV ਕੀਤੀ ਲਾਂਚ, ਜਾਣੋ ਫੀਚਰਸ

ਅਕਤੂਬਰ 18, 2025

ਮੁਫ਼ਤ Wi-Fi ਦਾ ਲਾਲਚ ਹੋ ਸਕਦਾ ਮਹਿੰਗਾ ਸਾਬਤ, ਸਰਕਾਰ ਨੇ ਜਾਰੀ ਕੀਤਾ ਅਲਰਟ

ਅਕਤੂਬਰ 18, 2025

WhatsApp ‘ਤੇ ਨਹੀਂ ਭੇਜ ਸਕੋਗੇ ਅਸੀਮਤ ਮੈਸੇਜ, ਕੰਪਨੀ ਇੱਕ ਲਿਮਿਟ ਲਗਾਉਣ ‘ਤੇ ਕਰ ਰਹੀ ਵਿਚਾਰ

ਅਕਤੂਬਰ 18, 2025

ਦਿੱਲੀ ‘ਚ ਸੰਸਦ ਮੈਂਬਰਾਂ ਦੇ ਫਲੈਟ ‘ਚ ਲੱਗੀ ਭਿ/ਆ/ਨਕ ਅੱ.ਗ, ਮ/ਚੀ ਹਫੜਾ-ਦਫੜੀ

ਅਕਤੂਬਰ 18, 2025

ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ‘ਤੇ AQI 350 ਤੋਂ ਗਿਆ ਵੱਧ

ਅਕਤੂਬਰ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.