ਮੰਗਲਵਾਰ, ਨਵੰਬਰ 11, 2025 01:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

6GB ਰੈਮ ਤੇ 128GB ਤੱਕ ਸਟੋਰੇਜ ਦੇ ਨਾਲ Redmi ਨੇ ਲਾਂਚ ਕੀਤਾ ਆਪਣਾ ਕਿਫਾਇਤੀ ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰ

Redmi 12C Launch Price in India: ਸਾਲ 2023 ਦੇ ਸ਼ੁਰੂਆਤੀ ਦਿਨਾਂ 'ਚ ਹੀ ਭਾਰਤੀ ਬਾਜ਼ਾਰ 'ਚ Redmi ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਬਾਜ਼ਾਰ 'ਚ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਲਾਂਚ ਕੀਤਾ ਹੈ ਜੋ ਕਿ Redmi 12 ਸੀਰੀਜ਼ ਦਾ ਹਿੱਸਾ ਹੈ। Redmi ਦਾ ਐਂਟਰੀ ਲੈਵਲ ਫੋਨ ਭਾਰਤ 'ਚ ਲਾਂਚ ਕੀਤਾ ਗਿਆ ਹੈ, ਜਿਸ ਦਾ ਨਾਂ Redmi 12C ਹੈ।

by Bharat Thapa
ਜਨਵਰੀ 3, 2023
in ਕਾਰੋਬਾਰ, ਫੋਟੋ ਗੈਲਰੀ, ਫੋਟੋ ਗੈਲਰੀ
0
Redmi 12C Launch Price in India: ਸਾਲ 2023 ਦੇ ਸ਼ੁਰੂਆਤੀ ਦਿਨਾਂ 'ਚ ਹੀ ਭਾਰਤੀ ਬਾਜ਼ਾਰ 'ਚ Redmi ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਬਾਜ਼ਾਰ 'ਚ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਲਾਂਚ ਕੀਤਾ ਹੈ ਜੋ ਕਿ Redmi 12 ਸੀਰੀਜ਼ ਦਾ ਹਿੱਸਾ ਹੈ। Redmi ਦਾ ਐਂਟਰੀ ਲੈਵਲ ਫੋਨ ਭਾਰਤ 'ਚ ਲਾਂਚ ਕੀਤਾ ਗਿਆ ਹੈ, ਜਿਸ ਦਾ ਨਾਂ Redmi 12C ਹੈ।
Redmi 12C ਸਪੈਸੀਫਿਕੇਸ਼ਨਸ:- Redmi 12C 1650×720 ਪਿਕਸਲ ਰੈਜ਼ੋਲਿਊਸ਼ਨ ਸਕਰੀਨ ਦੇ ਨਾਲ 6.71-ਇੰਚ HD+ ਡਿਸਪਲੇਅ ਸਪੋਰਟ ਕਰਦਾ ਹੈ। ਇਸ ਦੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨਾਨ-ਸਲਿਪ ਟੈਕਸਚਰ ਅਤੇ ਡਾਇਗਨਲ ਸਟ੍ਰਿਪਸ ਵੀ ਮੌਜੂਦ ਹਨ। ਫੋਨ 'ਚ ਆਕਟਾ-ਕੋਰ Helio G85 ਪ੍ਰੋਸੈਸਰ ਅਤੇ Mali-G52 MP2 GPU ਹੈ।
Price in India: - Redmi 12C ਦੇ 3 ਸਟੋਰੇਜ ਅਤੇ ਰੈਮ ਵਿਕਲਪ ਲਾਂਚ ਕੀਤੇ ਗਏ ਹਨ। ਇਸ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਦੱਸੀ ਜਾ ਰਹੀ ਹੈ। ਇਸ ਨੂੰ ਚੀਨ 'ਚ ਲਗਭਗ 9585 ਰੁਪਏ 'ਚ ਪੇਸ਼ ਕੀਤਾ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਵੀ ਇਸ ਦੀ ਕੀਮਤ 9585 ਰੁਪਏ ਰਹਿਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।
Redmi 12C Camera & Battery: - Redmi 12C 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਹੈ। ਇਸ 'ਚ 5V2A ਚਾਰਜਰ ਦਾ ਸਪੋਰਟ ਮਿਲਾਦ ਹੈ।
ਐਂਡ੍ਰਾਇਡ 12 'ਤੇ ਆਧਾਰਿਤ MIUI 13 'ਤੇ ਚੱਲਣ ਵਾਲੇ ਇਸ ਫੋਨ 'ਚ 6GB ਤੱਕ ਰੈਮ ਅਤੇ 128GB ਤੱਕ ਸਟੋਰੇਜ ਵਿਕਲਪ ਮਿਲਦਾ ਹੈ। ਇਸ 'ਚ ਸਟੋਰੇਜ ਨੂੰ 512GB ਤੱਕ ਵਧਾਇਆ ਜਾ ਸਕਦਾ ਹੈ।
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 4G, microUSB ਪੋਰਟ, ਇੱਕ microSD ਸਲਾਟ ਅਤੇ ਇੱਕ 3.5mm ਹੈੱਡਫੋਨ ਜੈਕ ਦਿੱਤਾ ਜਾ ਰਿਹਾ ਹੈ।
Redmi 12C Launch Price in India: ਸਾਲ 2023 ਦੇ ਸ਼ੁਰੂਆਤੀ ਦਿਨਾਂ ‘ਚ ਹੀ ਭਾਰਤੀ ਬਾਜ਼ਾਰ ‘ਚ Redmi ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਬਾਜ਼ਾਰ ‘ਚ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਲਾਂਚ ਕੀਤਾ ਹੈ ਜੋ ਕਿ Redmi 12 ਸੀਰੀਜ਼ ਦਾ ਹਿੱਸਾ ਹੈ। Redmi ਦਾ ਐਂਟਰੀ ਲੈਵਲ ਫੋਨ ਭਾਰਤ ‘ਚ ਲਾਂਚ ਕੀਤਾ ਗਿਆ ਹੈ, ਜਿਸ ਦਾ ਨਾਂ Redmi 12C ਹੈ।
Redmi 12C ਸਪੈਸੀਫਿਕੇਸ਼ਨਸ:- Redmi 12C 1650×720 ਪਿਕਸਲ ਰੈਜ਼ੋਲਿਊਸ਼ਨ ਸਕਰੀਨ ਦੇ ਨਾਲ 6.71-ਇੰਚ HD+ ਡਿਸਪਲੇਅ ਸਪੋਰਟ ਕਰਦਾ ਹੈ। ਇਸ ਦੇ ਰੀਅਰ ਪੈਨਲ ‘ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨਾਨ-ਸਲਿਪ ਟੈਕਸਚਰ ਅਤੇ ਡਾਇਗਨਲ ਸਟ੍ਰਿਪਸ ਵੀ ਮੌਜੂਦ ਹਨ। ਫੋਨ ‘ਚ ਆਕਟਾ-ਕੋਰ Helio G85 ਪ੍ਰੋਸੈਸਰ ਅਤੇ Mali-G52 MP2 GPU ਹੈ।
Price in India: – Redmi 12C ਦੇ 3 ਸਟੋਰੇਜ ਅਤੇ ਰੈਮ ਵਿਕਲਪ ਲਾਂਚ ਕੀਤੇ ਗਏ ਹਨ। ਇਸ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਦੱਸੀ ਜਾ ਰਹੀ ਹੈ। ਇਸ ਨੂੰ ਚੀਨ ‘ਚ ਲਗਭਗ 9585 ਰੁਪਏ ‘ਚ ਪੇਸ਼ ਕੀਤਾ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ‘ਚ ਵੀ ਇਸ ਦੀ ਕੀਮਤ 9585 ਰੁਪਏ ਰਹਿਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ ‘ਚ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।
Redmi 12C Camera & Battery: – Redmi 12C ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਫੋਨ ਦੇ ਫਰੰਟ ‘ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ ‘ਚ 5,000mAh ਦੀ ਬੈਟਰੀ ਹੈ। ਇਸ ‘ਚ 5V2A ਚਾਰਜਰ ਦਾ ਸਪੋਰਟ ਮਿਲਾਦ ਹੈ।
ਐਂਡ੍ਰਾਇਡ 12 ‘ਤੇ ਆਧਾਰਿਤ MIUI 13 ‘ਤੇ ਚੱਲਣ ਵਾਲੇ ਇਸ ਫੋਨ ‘ਚ 6GB ਤੱਕ ਰੈਮ ਅਤੇ 128GB ਤੱਕ ਸਟੋਰੇਜ ਵਿਕਲਪ ਮਿਲਦਾ ਹੈ। ਇਸ ‘ਚ ਸਟੋਰੇਜ ਨੂੰ 512GB ਤੱਕ ਵਧਾਇਆ ਜਾ ਸਕਦਾ ਹੈ।
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 4G, microUSB ਪੋਰਟ, ਇੱਕ microSD ਸਲਾਟ ਅਤੇ ਇੱਕ 3.5mm ਹੈੱਡਫੋਨ ਜੈਕ ਦਿੱਤਾ ਜਾ ਰਿਹਾ ਹੈ।
Tags: business newspro punab tvpunjabi newsRedmi 12c launchsmart phone
Share261Tweet163Share65

Related Posts

ਹੁਣ ਚੰਡੀਗੜ੍ਹ ‘ਚ ਵਧੇਗੀ ਬੁਢਾਪਾ-ਵਿਧਵਾ ਅਤੇ ਅਪੰਗਤਾ ਪੈਨਸ਼ਨ !

ਨਵੰਬਰ 9, 2025

14 ਦਿਨਾਂ ’ਚ 10 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ

ਨਵੰਬਰ 8, 2025

ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੀਆਂ ਨਵੀਆਂ ਦਰਾਂ

ਨਵੰਬਰ 5, 2025

ਡਾ. ਬਲਜੀਤ ਕੌਰ ਨੇ ਰਾਜ ਪੱਧਰੀ ਮਹਿਲਾ ਸਿਹਤ ਅਤੇ ਰੁਜ਼ਗਾਰ ਕੈਂਪ ਲੜੀ ਦੀ ਕੀਤੀ ਸ਼ੁਰੂਆਤ

ਨਵੰਬਰ 5, 2025

ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ

ਨਵੰਬਰ 2, 2025

ਸਰਕਾਰ ਨੇ ਲਾਂਚ ਕੀਤੀ PF ਦੀ ਨਵੀਂ ਸਕੀਮ, ਕਰਮਚਾਰੀਆਂ ਨੂੰ ਇਸ ਤਰ੍ਹਾਂ ਹੋਵੇਗਾ ਲਾਭ

ਨਵੰਬਰ 2, 2025
Load More

Recent News

ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ : ਸੰਜੀਵ ਅਰੋੜਾ

ਨਵੰਬਰ 10, 2025

ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਨਵੰਬਰ 10, 2025

ਸਮਰਾਲਾ ਦੇ ਕਬੱਡੀ ਖਿਡਾਰੀ ਦੇ ਕਤਲ ਕਾਂਡ ਮਾਮਲੇ ‘ਚ ਸਾਰੇ ਮੁਲਜ਼ਮ ਕਾਬੂ

ਨਵੰਬਰ 10, 2025

ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ : ਬਲਬੀਰ ਰਾਜੇਵਾਲ

ਨਵੰਬਰ 10, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਸ਼ਮੀਰ ਦੇ ਪੰਡਿਤਾਂ ਨਾਲ ਮੀਟਿੰਗ ਕੀਤੀ ਆਰੰਭ

ਨਵੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.