ਸ਼ਨੀਵਾਰ, ਸਤੰਬਰ 27, 2025 10:02 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Ranjit Bawa ਦਾ ਗਾਣਾ ‘All eyes on me’ ਹੋਇਆ ਰਿਲੀਜ਼, ਗੀਤ ‘ਚ ਕਿਸਨੂੰ ਕੀਤਾ ਹੈ ਟਾਰਗੇਟ

ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਸ਼ਾਨਦਾਰ ਹਨ। ਗੀਤ ਦੇ ਬੋਲ ਪੰਜਾਬੀ ਸਿੰਗਰ ਅੰਮ੍ਰਿਤ ਮਾਨ ਨੇ ਲਿਖੇ ਹਨ। ਗੀਤ ਦੇ ਬੋਲਾਂ ਰਾਹੀਂ ਬਾਵਾ ਵਿਰੋਧੀਆਂ 'ਤੇ ਤਿੱਖੇ ਤੰਜ ਕੱਸਦੇ ਨਜ਼ਰ ਆਏ।

by Bharat Thapa
ਜਨਵਰੀ 5, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Ranjit Bawa All Eyes On Me Out Now: ਪੰਜਾਬੀ ਸਿੰਗਰ ਰਣਜੀਤ ਬਾਵਾ ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ। ਉਸ ਨੇ ਆਪਣੀ ਮੇਹਨਤ ਤੇ ਗਾਇਕੀ ਦੇ ਹੁਨਰ ਨਾਲ ਦੁਨੀਆ ਭਰ 'ਚ ਨਾਮ ਕਮਾਇਆ ਹੈ।
ਇਸ ਦੇ ਨਾਲ ਨਾਲ ਗਾਇਕ ਨੂੰ ਸਾਫ ਸੁਥਰੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਦਾ ਨਵੇਂ ਸਾਲ 'ਤੇ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਨਵੇਂ ਸਾਲ ਦੇ ਪਹਿਲੇ ਹੀ ਗੀਤ ਨਾਲ ਬਾਵਾ ਨੇ ਧਮਾਕਾ ਕਰ ਦਿੱਤਾ ਹੈ।
ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਕਾਫੀ ਤਿੱਖੇ ਹਨ। ਗੀਤ ਦੇ ਬੋਲ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਗੀਤ ਦੇ ਬੋਲਾਂ ਰਾਹੀਂ ਬਾਵਾ ਵਿਰੋਧੀਆਂ 'ਤੇ ਤਿੱਖੇ ਤੰਜ ਕੱਸਦੇ ਨਜ਼ਰ ਆਏ।
ਗੀਤ ਦੀਆਂ ਲਾਈਨਾਂ ਹਨ, 'ਸਭ ਜਾਣਦੇ ਹਾਂ ਤਾਂ ਹੀ ਚੁੱਪ ਹਾਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ। ਜਿਹੜੇ ਯਾਰ-ਯਾਰ ਕਹਿੰਦੇ ਸੀ ਉਹੀ ਰਾਜਨੀਤੀ ਖੇਡ ਗਏ। ਸਾਨੂੰ ਪਤਾ ਸਾਨੂੰ ਸਿੱਟਣ ਲਈ ਕਿਹਨੇ ਕਿਹਨੇ ਅਰਦਾਸਾਂ ਕੀਤੀਆਂ।'
ਗੀਤ ਦੀਆਂ ਲਾਈਨਾਂ ਹਨ, 'ਸਭ ਜਾਣਦੇ ਹਾਂ ਤਾਂ ਹੀ ਚੁੱਪ ਹਾਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ। ਜਿਹੜੇ ਯਾਰ-ਯਾਰ ਕਹਿੰਦੇ ਸੀ ਉਹੀ ਰਾਜਨੀਤੀ ਖੇਡ ਗਏ। ਸਾਨੂੰ ਪਤਾ ਸਾਨੂੰ ਸਿੱਟਣ ਲਈ ਕਿਹਨੇ ਕਿਹਨੇ ਅਰਦਾਸਾਂ ਕੀਤੀਆਂ।'
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਬਹੁਤ ਮਸ਼ਹੂਰ ਸਿੰਗਰ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ।
ਇਸ ਗੀਤ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਬਾਰੇ ਉਸਨੇ ਆਪਣੇ ਇੰਸਟਾ 'ਤੇ ਪੋਸਟ ਵੀ ਪਾਈ ਹੈ।
Ranjit Bawa All Eyes On Me Out Now: ਪੰਜਾਬੀ ਸਿੰਗਰ ਰਣਜੀਤ ਬਾਵਾ ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ। ਉਸ ਨੇ ਆਪਣੀ ਮੇਹਨਤ ਤੇ ਗਾਇਕੀ ਦੇ ਹੁਨਰ ਨਾਲ ਦੁਨੀਆ ਭਰ ‘ਚ ਨਾਮ ਕਮਾਇਆ ਹੈ।
ਇਸ ਦੇ ਨਾਲ ਨਾਲ ਗਾਇਕ ਨੂੰ ਸਾਫ ਸੁਥਰੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਦਾ ਨਵੇਂ ਸਾਲ ‘ਤੇ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਨਵੇਂ ਸਾਲ ਦੇ ਪਹਿਲੇ ਹੀ ਗੀਤ ਨਾਲ ਬਾਵਾ ਨੇ ਧਮਾਕਾ ਕਰ ਦਿੱਤਾ ਹੈ।
ਰਣਜੀਤ ਬਾਵਾ ਦੇ ਇਸ ਗੀਤ ਦੇ ਬੋਲ ਕਾਫੀ ਤਿੱਖੇ ਹਨ। ਗੀਤ ਦੇ ਬੋਲ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਲਿਖੇ ਹਨ। ਗੀਤ ਦੇ ਬੋਲਾਂ ਰਾਹੀਂ ਬਾਵਾ ਵਿਰੋਧੀਆਂ ‘ਤੇ ਤਿੱਖੇ ਤੰਜ ਕੱਸਦੇ ਨਜ਼ਰ ਆਏ।
ਗੀਤ ਦੀਆਂ ਲਾਈਨਾਂ ਹਨ, ‘ਸਭ ਜਾਣਦੇ ਹਾਂ ਤਾਂ ਹੀ ਚੁੱਪ ਹਾਂ, ਰੱਬ ਜਾਣਦਾ ਕਿ ਬੰਦੇ ਗੁੱਡ ਆਂ। ਜਿਹੜੇ ਯਾਰ-ਯਾਰ ਕਹਿੰਦੇ ਸੀ ਉਹੀ ਰਾਜਨੀਤੀ ਖੇਡ ਗਏ। ਸਾਨੂੰ ਪਤਾ ਸਾਨੂੰ ਸਿੱਟਣ ਲਈ ਕਿਹਨੇ ਕਿਹਨੇ ਅਰਦਾਸਾਂ ਕੀਤੀਆਂ।’
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਬਹੁਤ ਮਸ਼ਹੂਰ ਸਿੰਗਰ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ।
ਇਸ ਗੀਤ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਬਾਰੇ ਉਸਨੇ ਆਪਣੇ ਇੰਸਟਾ ‘ਤੇ ਪੋਸਟ ਵੀ ਪਾਈ ਹੈ।
Tags: All Eyes On Melatest newsnew songpro punjab tvpunjabi newspunjabi singerranjit bawa
Share453Tweet283Share113

Related Posts

ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਵਾਪਰਿਆ ਭਿਆਨਕ ਹਾ*ਦਸਾ, ਹਾਲਤ ਨਾਜ਼ੁਕ

ਸਤੰਬਰ 27, 2025

ਪੰਜਾਬੀ ਗਾਇਕ Khan Saab ਦੀ ਮਾਤਾ ਸਲਮਾ ਪ੍ਰਵੀਨ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ

ਸਤੰਬਰ 27, 2025

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਇੰਟਰਨੈਸ਼ਨਲ Emmy Awards 2025 ਲਈ ਹੋਏ ਨੌਮੀਨੇਟ

ਸਤੰਬਰ 26, 2025

ਪੰਜਾਬੀ ਗਾਇਕ Khan Sahab ਦੀ ਮਾਂ ਦਾ ਚੰਡੀਗੜ੍ਹ ਦੇ ਹਸਪਤਾਲ ‘ਚ ਹੋਇਆ ਦਿਹਾਂਤ

ਸਤੰਬਰ 26, 2025

ਸ਼ਾਹਰੁਖ ਖਾਨ ਖਿਲਾਫ ਸਮੀਰ ਵਾਨਖੇੜੇ ਨੇ ਇਸ ਸੀਰੀਜ਼ ਨੂੰ ਲੈ ਕੇ ਮਾਣਹਾਨੀ ਦਾ ਮੁਕੱਦਮਾ ਕੀਤਾ ਦਾਇਰ

ਸਤੰਬਰ 25, 2025

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਨਵੀਂ ਫਿਲਮ ‘ਨਿੱਕਾ ਜ਼ੈਲਦਾਰ 4’ ਦੇ ਟ੍ਰੇਲਰ ਕਾਰਨ ਵਿਵਾਦਾਂ ‘ਚ ਘਿਰੀ

ਸਤੰਬਰ 25, 2025
Load More

Recent News

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਸਤੰਬਰ 27, 2025

ਪੰਜਾਬ ਵਿੱਚ ਮਾਨਸੂਨ ਦੇ ਜਾਣ ਤੋਂ ਬਾਅਦ ਵੱਧੀ ਗਰਮੀ, ਤਾਪਮਾਨ ਆਮ ਨਾਲੋਂ 1.8 ਡਿਗਰੀ ਵੱਧ

ਸਤੰਬਰ 27, 2025

ਜਲਦੀ ਹੀ ਭਾਰਤੀ ਬਾਜ਼ਾਰ ‘ਚ ਐਂਟਰੀ ਕਰੇਗੀ ਮਾਰੂਤੀ Fronx Hybrid, ਜਾਣੋ ਕਿੰਨੀ ਹੋਵੇਗੀ ਕਾਰ ਦੀ ਕੀਮਤ ?

ਸਤੰਬਰ 27, 2025

27 ਸਾਲ ਦਾ ਹੋਇਆ Google, ਜਨਮਦਿਨ ‘ਤੇ ਸਾਂਝੇ ਕੀਤੇ ਇੰਟਰਨੈਂਟ ਦੇ ਸੁਨਹਿਰੇ ਦਿਨ

ਸਤੰਬਰ 27, 2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਵਾਪਰਿਆ ਭਿਆਨਕ ਹਾ*ਦਸਾ, ਹਾਲਤ ਨਾਜ਼ੁਕ

ਸਤੰਬਰ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.