ਬੁੱਧਵਾਰ, ਅਗਸਤ 26, 2026 05:22 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਕੈਨੇਡੀਅਨ ਬਿਲਬੋਰਡ ‘ਤੇ ਛਾਇਆ Karan Aujla ਤੇ Badshah ਦਾ ਗਾਣਾ ”Players”

ਗੀਤਾਂ ਦੀ ਮਸ਼ੀਨ Karan Aujla ਤੇ Badshah ਦੇ ਗਾਣੇ Players ਨੂੰ ਵਿਦੇਸ਼ਾਂ 'ਚ ਵੀ ਮਿਲਿਆ ਪਿਆਰ, ਕੈਨੇਡੀਅਨ ਬਿਲਬੋਰਡ 'ਤੇ ਛਾਇਆ ਗਾਣਾ

by Bharat Thapa
ਜਨਵਰੀ 5, 2023
in ਪਾਲੀਵੁੱਡ, ਮਨੋਰੰਜਨ
0

Karan Aujla on Billboard: ਕਰਨ ਔਜਲਾ ਯਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੀਤਾਂ ਦੀ ਮਸ਼ੀਨ ਨੇ ਪਿਛਲੇ ਮਹੀਨੇ ਬੈਕ-ਟੂ-ਬੈਕ ਕਈ ਗਾਣੇ ਰਿਲੀਜ਼ ਕੀਤੇ। ਇਸ ਦੇ ਨਾਲ ਹੀ ਉਸ ਦੇ ਗਾਣਿਆਂ ਨੂੰ ਫੈਨਸ ਨੇ ਵੀ ਖੂਬ ਪਸੰਦ ਕੀਤਾ। ਹੁਣ ਉਸ ਦੇ ਗੀਤ ਬਿਲਬੋਰਡਾਂ ‘ਤੇ ਚਮਕ ਰਹੇ ਹਨ। ਦੱਸ ਦਈਏ ਕਿ ਪਹਿਲਾਂ ਆਨ ਟੌਪ ਗਾਣੇ ਨੇ ਕੈਨੇਡੀਅਨ ਚਾਰਟ ਵਿੱਚ ਥਾਂ ਬਣਾਈ ਸੀ ਤੇ ਹੁਣ ਸਿੰਗਰ ਦੇ ‘ਪਲੇਅਰਜ਼’ ਨੇ ਬਿਲਬੋਰਡ ‘ਚ ਆਪਣੀ ਥਾਂ ਪੱਕੀ ਕਰ ਲਈ ਹੈ।

ਕਰਨ ਔਜਲਾ ਨੇ ‘Players’ ਗਾਣਾ ਬਾਦਸ਼ਾਹ ਦੇ ਨਾਲ ਕੋਲੇਬ੍ਰੈਸ਼ਨ ਨਾਲ ਗਾਇਆ ਸੀ।ਕਰਨ ਤੇ ਬਾਦਸ਼ਾਹ ਦੇ Players ਨੂੰ ਕੈਨੇਡੀਅਨ ਚਾਰਟ 91ਵੀਂ ਪੁਜ਼ੀਸ਼ਨਾਂ ਵਿੱਚ ਰੈਂਕਿੰਗ ਦਿੱਤੀ ਗਈ ਹੈ। ਜੀ ਹਾਂ, ਕਰਨ ਔਜਲਾ ਦੇ ਗੀਤ ਨੇ ਕਦੇ ਵੀ ਵੱਡੇ ਚਾਰਟ ‘ਤੇ ਹਾਈਲਾਈਟ ਕਰਨ ਦਾ ਕੋਈ ਮੌਕਾ ਨਹੀਂ ਗੁਆਇਆ। ਪੰਜਾਬ ਤੋਂ ਲੈ ਕੇ ਕੌਮੀ ਤੇ ਹੁਣ ਦੁਨੀਆ ਭਰ ਵਿੱਚ ਦੋਵੇਂ ਸਿੰਗਰਸ ਪੂਰੀ ਤਰ੍ਹਾਂ ਨਾਲ ਛਾ ਗਏ ਹਨ।

‘ਗੀਤਾਂ ਦੀ ਮਸ਼ੀਨ’ ਅਤੇ ‘ਬੈਡ ਬੁਆਏ ਬਾਦਸ਼ਾਹ’ ਬਿਲਬੋਰਡ ਕੈਨੇਡੀਅਨ ਹਾਟ 100 ਚਾਰਟ ‘ਤੇ ਚਮਕੇ ਹਨ, ਜਿਨ੍ਹਾਂ ਦੀ ਸੂਚੀ ਵਿੱਚ ਸ਼ਾਇਦ ਹੀ ਕੋਈ ਭਾਰਤੀ ਗੀਤ ਹੋਵੇ। ਔਜਲਾ ਅਤੇ ਬਾਦਸ਼ਾਹ ਦੇ ਸਾਰੇ ਫੈਨਸ ਲਈ ਇਹ ਖ਼ਬਰ ਸਾਲ ਦੀ ਸ਼ੁਰੂਆਤ ‘ਚ ਹੀ ਧਮਾਕੇਦਾਰ ਰਹਿਣ ਵਾਲੀ ਹੈ।

‘ਪਲੇਅਰਜ਼’ ਗਾਣੇ ਬਾਰੇ ਗੱਲ ਕਰੀਏ ਤਾਂ ਇਹ ਪਹਿਲੀ ਵਾਰ ਹੈ ਜਦੋਂ ਬਾਦਸ਼ਾਹ ਅਤੇ ਕਰਨ ਔਜਲਾ ਨੇ ਇਕੱਠੇ ਕੰਮ ਕੀਤਾ ਹੈ। ਇਹ ਗੀਤ ਬਾਦਸ਼ਾਹ ਦੀ ਐਲਬਮ “3:00 AM ਸੈਸ਼ਨਜ਼” ਦਾ ਹੈ। ਗੀਤ ਵਿੱਚ ਕਰਨ ਅਤੇ ਬਾਦਸ਼ਾਹ ਤੋਂ ਇਲਾਵਾ ਦੇਵਿਕਾ ਬਡਿਆਲ ਦੀ ਆਵਾਜ਼ ਹੈ। ਐਲਵਾ ਸਾਲੇਹ ਗਾਣੇ ਦੀ ਫੀਮੇਲ ਲੀਡ ਹੈ। ਵੀਡੀਓ ਦਾ ਡਾਈਰੈਕਸ਼ਨ ਰੂਪਨ ਬਲ ਨੇ ਕੀਤਾ ਤੇ Tex ਅਤੇ ਰਜਤ ਬੱਤਾ ਨੇ ਕੋਰੀਓਗ੍ਰਾਫ ਕੀਤਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: BadshahKaran AujlaKaran Aujla Badshah songlatest newson Canadian Billboardplayerspro punjab tvpunjabi news
Share273Tweet171Share68

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਸੰਸਦ ਮੈਂਬਰ ਸਤਨਾਮ ਸੰਧੂ ਨੇ ਸੰਸਦ ਵਿੱਚ ਪੰਜਾਬ ਦੇ ਮੂਲ ਮੁੱਦੇ ਉਠਾਉਣ ਦੀ ਆਪਣੀ ਪਰੰਪਰਾ ਜਾਰੀ ਰੱਖੀ

ਅਗਸਤ 25, 2026

ਮੁਹਾਲੀ ਬਣੇਗਾ ਆਈ.ਟੀ. ਹੱਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਗਸਤ 24, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਪੰਜਾਬ ‘ਚ ਖੇਡ ਕ੍ਰਾਂਤੀ ਨੂੰ ਮਿਲੇਗੀ ਹੋਰ ਰਫ਼ਤਾਰ, CM ਮਾਨ ਅੱਜ 510 ਨਵੇਂ ਖੇਡ ਮੈਦਾਨਾਂ ਦਾ ਕਰਨਗੇ ਉਦਘਾਟਨ

ਅਗਸਤ 24, 2026

ਪੰਜਾਬ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ

ਅਗਸਤ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.