ਬੁੱਧਵਾਰ, ਜੁਲਾਈ 30, 2025 01:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Bipasha Basu Birthday: ਬਿਪਾਸ਼ਾ ਬਾਸੂ ਨੇ ਸਟਾਰ ਫੁੱਟਬਾਲਰ ਰੋਨਾਲਡੋ ਨੂੰ ਕੀਤਾ ਹੈ ਡੇਟ! ਜਾਣੋ ਡਾਕਟਰ ਬਣਦੇ ਬਣਦੇ ਕਿਵੇਂ ਬਣੀ ਐਕਟਰਸ

Bipasha Basu: ਬਾਲੀਵੁੱਡ ਦਾ ਵੱਡਾ ਨਾਂ ਬਣ ਚੁੱਕੀ ਬਿਪਾਸ਼ਾ ਲਈ ਐਕਟਿੰਗ ਦਾ ਸਫਰ ਇੰਨਾ ਆਸਾਨ ਨਹੀਂ ਸੀ, ਉਸ ਨੇ 17 ਸਾਲ ਦੀ ਉਮਰ ਤੋਂ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

by ਮਨਵੀਰ ਰੰਧਾਵਾ
ਜਨਵਰੀ 7, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
slide 1 of 10
Bipasha Basu Birthday: ਬਾਲੀਵੁੱਡ ਦੀ ਪਸੰਦੀਦਾ ਐਕਟਰਸ ਚੋਂ ਇੱਕ ਬਿਪਾਸ਼ਾ ਬਾਸੂ ਅੱਜ ਯਾਨੀ 7 ਜਨਵਰੀ ਨੂੰ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਉਮਰ ਦੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਪੂਰਾ ਕਰਨ ਦੇ ਬਾਵਜੂਦ ਬਿਪਾਸ਼ਾ ਦੀ ਖੂਬਸੂਰਤੀ ਅੱਜ ਵੀ ਸਦਾਬਹਾਰ ਹੈ।
ਆਪਣੇ ਜਨਮਦਿਨ ਦੇ ਮੌਕੇ 'ਤੇ ਬਿਪਾਸ਼ਾ ਨੂੰ ਸੋਸ਼ਲ ਮੀਡੀਆ 'ਤੇ ਉਸ ਦੇ ਇੰਡਸਟਰੀ ਦੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਹਾਲ ਹੀ 'ਚ ਮਾਂ ਬਣੀ ਬਿਪਾਸ਼ਾ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ।
ਬਾਲੀਵੁੱਡ ਦਾ ਵੱਡਾ ਨਾਂ ਬਣ ਚੁੱਕੀ ਬਿਪਾਸ਼ਾ ਲਈ ਐਕਟਿੰਗ ਦਾ ਸਫਰ ਇੰਨਾ ਆਸਾਨ ਨਹੀਂ ਸੀ, ਉਸ ਨੇ 17 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
ਐਕਟਰਸ ਬਿਪਾਸ਼ਾ ਬਾਸੂ ਦਾ ਜਨਮ 7 ਜਨਵਰੀ 1979 ਨੂੰ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ, ਉਸਦੇ ਪਿਤਾ ਦਾ ਨਾਮ ਹੀਰਕ ਅਤੇ ਮਾਂ ਦਾ ਨਾਮ ਮਮਤਾ ਹੈ। ਬਿਪਾਸ਼ਾ ਨੇ ਸਾਲ 2001 'ਚ ਫਿਲਮ 'ਅਜਨਬੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਬਿਪਾਸ਼ਾ ਨੇ ਰਾਜ, ਜਿਸਮ, ਨੋ ਐਂਟਰੀ, ਧੂਮ 2, ਫਿਰ ਹੇਰਾ ਫੇਰੀ, ਬਚਨਾ ਏ ਹਸੀਨੋ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਬਾਲੀਵੁੱਡ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਬੰਗਾਲੀ ਦੇ ਨਾਲ-ਨਾਲ ਕਈ ਹੋਰ ਫਿਲਮਾਂ 'ਚ ਵੀ ਕੰਮ ਕੀਤਾ।
ਬਿਪਾਸ਼ਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਹ ਮਾਡਲਿੰਗ ਦੀ ਦੁਨੀਆ 'ਚ ਆਈ ਅਤੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ। ਬਿਪਾਸ਼ਾ ਨੇ 2016 'ਚ ਐਕਟਰ ਕਰਨ ਸਿੰਘ ਗਰੋਵਰ ਨਾਲ ਵਿਆਹ ਕੀਤਾ ਸੀ ਪਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਨਾਂ ਕਈ ਮਸ਼ਹੂਰ ਹਸਤੀਆਂ ਨਾਲ ਜੁੜ ਚੁੱਕਾ ਹੈ।
ਬਿਪਾਸ਼ਾ ਬਾਸੂ ਕਈ ਹਾਈ-ਪ੍ਰੋਫਾਈਲ ਰਿਲੇਸ਼ਨਸ਼ਿਪ 'ਚ ਰਹੀ ਹੈ। ਸਾਲ 2011 'ਚ ਬਿਪਾਸ਼ਾ ਅਤੇ ਰਾਣਾ ਡੱਗੂਬਾਤੀ ਦੀ ਲਵ ਸਟੋਰੀਜ਼ ਬਹੁਤ ਸੁਣਨ ਨੂੰ ਮਿਲੀ ਸੀ, ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।
ਇਸ ਤੋਂ ਬਾਅਦ ਬਿਪਾਸ਼ਾ ਦੀ ਜ਼ਿੰਦਗੀ 'ਚ ਡੀਨੋ ਮੋਰੀਆ ਆਇਆ ਪਰ ਇਹ ਰਿਸ਼ਤਾ ਵੀ ਜਲਦੀ ਹੀ ਖ਼ਤਮ ਹੋ ਗਿਆ। ਇੱਕ ਸਮਾਂ ਸੀ ਜਦੋਂ ਜਾਨ ਅਬ੍ਰਾਹਮ ਅਤੇ ਬਿਪਾਸ਼ਾ ਬਾਸੂ ਦੇ ਵਿੱਚ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ ਉਨ੍ਹਾਂ ਨੂੰ ਆਪਣੇ ਸਮੇਂ ਦਾ ਹੌਟ ਕਪਲ ਕਿਹਾ ਜਾਂਦਾ ਸੀ। ਇਹ ਰਿਸ਼ਤਾ ਕਰੀਬ 10 ਸਾਲ ਤੱਕ ਚੱਲਿਆ ਪਰ ਇੱਕ ਦਿਨ ਜੌਨ ਅਬ੍ਰਾਹਮ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਤੇ ਬਿਪਾਸ਼ਾ ਹੁਣ ਵੱਖ ਹੋ ਗਏ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਿਪਾਸ਼ਾ ਬਾਸੂ ਦਾ ਨਾਂ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨਾਲ ਵੀ ਜੁੜਿਆ ਹੈ। ਇਹ ਸਟਾਰ ਫੁਟਬਾਲਰ ਰੋਨਾਲਡੋ ਅਤੇ ਬਿਪਾਸ਼ਾ ਵਿਚਕਾਰ ਕਥਿਤ ਕਿੱਸ ਦੀ ਇੱਕ ਫੋਟੋ ਵੀ ਕਾਫੀ ਵਾਇਰਲ ਹੋਈ ਸੀ ਜਿਸ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਸੀ।
ਇਹ ਕਿੱਸ ਬਿਪਾਸ਼ਾ ਅਤੇ ਕ੍ਰਿਸਟੀਆਨੋ ਵਿਚਕਾਰ 2007 'ਚ ਹੋਈ, ਦੋਵਾਂ ਦੀ ਤਸਵੀਰ ਵੀ ਸਾਹਮਣੇ ਆਈ ਸੀ। ਜਦੋਂ ਕ੍ਰਿਸਟੀਆਨੋ ਪਹਿਲਾਂ ਹੀ ਫੁੱਟਬਾਲ ਵਿੱਚ ਆਪਣਾ ਨਾਮ ਬਣਾ ਚੁੱਕਾ ਸੀ। ਕਿਹਾ ਜਾਂਦਾ ਹੈ ਕਿ ਦੋਵੇਂ ਇਕੱਠੇ ਇੱਕ ਇਵੈਂਟ ਵਿੱਚ ਸ਼ਾਮਲ ਹੋਏ ਸੀ ਤੇ ਬਾਅਦ ਵਿੱਚ ਇੱਕ ਪਾਰਟੀ ਵਿੱਚ ਘੁੰਮਦੇ ਹੋਏ ਦੇਖੇ ਗਏ ਸੀ।
Bipasha Basu Birthday: ਬਾਲੀਵੁੱਡ ਦੀ ਪਸੰਦੀਦਾ ਐਕਟਰਸ ਚੋਂ ਇੱਕ ਬਿਪਾਸ਼ਾ ਬਾਸੂ ਅੱਜ ਯਾਨੀ 7 ਜਨਵਰੀ ਨੂੰ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਉਮਰ ਦੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਪੂਰਾ ਕਰਨ ਦੇ ਬਾਵਜੂਦ ਬਿਪਾਸ਼ਾ ਦੀ ਖੂਬਸੂਰਤੀ ਅੱਜ ਵੀ ਸਦਾਬਹਾਰ ਹੈ।
ਆਪਣੇ ਜਨਮਦਿਨ ਦੇ ਮੌਕੇ ‘ਤੇ ਬਿਪਾਸ਼ਾ ਨੂੰ ਸੋਸ਼ਲ ਮੀਡੀਆ ‘ਤੇ ਉਸ ਦੇ ਇੰਡਸਟਰੀ ਦੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਹਾਲ ਹੀ ‘ਚ ਮਾਂ ਬਣੀ ਬਿਪਾਸ਼ਾ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ।
ਬਾਲੀਵੁੱਡ ਦਾ ਵੱਡਾ ਨਾਂ ਬਣ ਚੁੱਕੀ ਬਿਪਾਸ਼ਾ ਲਈ ਐਕਟਿੰਗ ਦਾ ਸਫਰ ਇੰਨਾ ਆਸਾਨ ਨਹੀਂ ਸੀ, ਉਸ ਨੇ 17 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
ਐਕਟਰਸ ਬਿਪਾਸ਼ਾ ਬਾਸੂ ਦਾ ਜਨਮ 7 ਜਨਵਰੀ 1979 ਨੂੰ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ, ਉਸਦੇ ਪਿਤਾ ਦਾ ਨਾਮ ਹੀਰਕ ਅਤੇ ਮਾਂ ਦਾ ਨਾਮ ਮਮਤਾ ਹੈ। ਬਿਪਾਸ਼ਾ ਨੇ ਸਾਲ 2001 ‘ਚ ਫਿਲਮ ‘ਅਜਨਬੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
ਬਿਪਾਸ਼ਾ ਨੇ ਰਾਜ, ਜਿਸਮ, ਨੋ ਐਂਟਰੀ, ਧੂਮ 2, ਫਿਰ ਹੇਰਾ ਫੇਰੀ, ਬਚਨਾ ਏ ਹਸੀਨੋ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਬਾਲੀਵੁੱਡ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਬੰਗਾਲੀ ਦੇ ਨਾਲ-ਨਾਲ ਕਈ ਹੋਰ ਫਿਲਮਾਂ ‘ਚ ਵੀ ਕੰਮ ਕੀਤਾ।
ਬਿਪਾਸ਼ਾ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਹ ਮਾਡਲਿੰਗ ਦੀ ਦੁਨੀਆ ‘ਚ ਆਈ ਅਤੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ। ਬਿਪਾਸ਼ਾ ਨੇ 2016 ‘ਚ ਐਕਟਰ ਕਰਨ ਸਿੰਘ ਗਰੋਵਰ ਨਾਲ ਵਿਆਹ ਕੀਤਾ ਸੀ ਪਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਨਾਂ ਕਈ ਮਸ਼ਹੂਰ ਹਸਤੀਆਂ ਨਾਲ ਜੁੜ ਚੁੱਕਾ ਹੈ।
ਬਿਪਾਸ਼ਾ ਬਾਸੂ ਕਈ ਹਾਈ-ਪ੍ਰੋਫਾਈਲ ਰਿਲੇਸ਼ਨਸ਼ਿਪ ‘ਚ ਰਹੀ ਹੈ। ਸਾਲ 2011 ‘ਚ ਬਿਪਾਸ਼ਾ ਅਤੇ ਰਾਣਾ ਡੱਗੂਬਾਤੀ ਦੀ ਲਵ ਸਟੋਰੀਜ਼ ਬਹੁਤ ਸੁਣਨ ਨੂੰ ਮਿਲੀ ਸੀ, ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।
ਇਸ ਤੋਂ ਬਾਅਦ ਬਿਪਾਸ਼ਾ ਦੀ ਜ਼ਿੰਦਗੀ ‘ਚ ਡੀਨੋ ਮੋਰੀਆ ਆਇਆ ਪਰ ਇਹ ਰਿਸ਼ਤਾ ਵੀ ਜਲਦੀ ਹੀ ਖ਼ਤਮ ਹੋ ਗਿਆ। ਇੱਕ ਸਮਾਂ ਸੀ ਜਦੋਂ ਜਾਨ ਅਬ੍ਰਾਹਮ ਅਤੇ ਬਿਪਾਸ਼ਾ ਬਾਸੂ ਦੇ ਵਿੱਚ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ ਉਨ੍ਹਾਂ ਨੂੰ ਆਪਣੇ ਸਮੇਂ ਦਾ ਹੌਟ ਕਪਲ ਕਿਹਾ ਜਾਂਦਾ ਸੀ। ਇਹ ਰਿਸ਼ਤਾ ਕਰੀਬ 10 ਸਾਲ ਤੱਕ ਚੱਲਿਆ ਪਰ ਇੱਕ ਦਿਨ ਜੌਨ ਅਬ੍ਰਾਹਮ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਤੇ ਬਿਪਾਸ਼ਾ ਹੁਣ ਵੱਖ ਹੋ ਗਏ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਿਪਾਸ਼ਾ ਬਾਸੂ ਦਾ ਨਾਂ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨਾਲ ਵੀ ਜੁੜਿਆ ਹੈ। ਇਹ ਸਟਾਰ ਫੁਟਬਾਲਰ ਰੋਨਾਲਡੋ ਅਤੇ ਬਿਪਾਸ਼ਾ ਵਿਚਕਾਰ ਕਥਿਤ ਕਿੱਸ ਦੀ ਇੱਕ ਫੋਟੋ ਵੀ ਕਾਫੀ ਵਾਇਰਲ ਹੋਈ ਸੀ ਜਿਸ ਨੇ ਇੰਟਰਨੈੱਟ ‘ਤੇ ਹੰਗਾਮਾ ਮਚਾ ਦਿੱਤਾ ਸੀ।
ਇਹ ਕਿੱਸ ਬਿਪਾਸ਼ਾ ਅਤੇ ਕ੍ਰਿਸਟੀਆਨੋ ਵਿਚਕਾਰ 2007 ‘ਚ ਹੋਈ, ਦੋਵਾਂ ਦੀ ਤਸਵੀਰ ਵੀ ਸਾਹਮਣੇ ਆਈ ਸੀ। ਜਦੋਂ ਕ੍ਰਿਸਟੀਆਨੋ ਪਹਿਲਾਂ ਹੀ ਫੁੱਟਬਾਲ ਵਿੱਚ ਆਪਣਾ ਨਾਮ ਬਣਾ ਚੁੱਕਾ ਸੀ। ਕਿਹਾ ਜਾਂਦਾ ਹੈ ਕਿ ਦੋਵੇਂ ਇਕੱਠੇ ਇੱਕ ਇਵੈਂਟ ਵਿੱਚ ਸ਼ਾਮਲ ਹੋਏ ਸੀ ਤੇ ਬਾਅਦ ਵਿੱਚ ਇੱਕ ਪਾਰਟੀ ਵਿੱਚ ਘੁੰਮਦੇ ਹੋਏ ਦੇਖੇ ਗਏ ਸੀ।
Tags: bipasha basubollywoodCristiano Ronaldoentertainment newsHappy Birthday Bipasha Basujohn abrahampro punjab tvpunjabi newsTrending news
Share931Tweet582Share233

Related Posts

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025
Load More

Recent News

ਜਾਣੋ ਕਿਵੇਂ ਹੁਣ 20 ਮਿੰਟ ‘ਚ ਮਿਲੇਗਾ ਡਰਾਈਵਿੰਗ ਲਾਇਸੈਂਸ

ਜੁਲਾਈ 29, 2025

ਪ੍ਰਿਯੰਕਾ ਗਾਂਧੀ ਨੇ ਪਹਿਲਗਾਮ ਹਮਲੇ ਦੀ ਸਦਨ ‘ਚ ਕੀਤੀ ਚਰਚਾ, ਸਰਕਾਰ ਨੂੰ ਸੁਣਾਈਆਂ ਇਹ ਗੱਲਾਂ

ਜੁਲਾਈ 29, 2025

ਪੰਜਾਬ ‘ਚ ਇਸ ਦਿਨ ਸਕੂਲ ਕਾਲਜ ਰਹਿਣਗੇ ਬੰਦ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਜੁਲਾਈ 29, 2025

ਕੌਣ ਹੈ ਦਿਵਿਆ ਦੇਸ਼ਮੁਖ? FIDE ਮਹਿਲਾ ਵਿਸ਼ਵ ਕੱਪ 2025 ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਔਰਤ

ਜੁਲਾਈ 29, 2025

MP ਸਤਨਾਮ ਸੰਧੂ ਨੇ ਸੰਸਦ ‘ਚ ਚੁੱਕਿਆ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਮੁੱਦਾ

ਜੁਲਾਈ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.