ਬੁੱਧਵਾਰ, ਜੂਨ 10, 2026 08:14 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਬਿਨਾਂ ਵਿਆਹ ਮਾਂ ਬਣੀ ਐਮੀ ਜੈਕਸਨ, ਬੇਟੇ ਦੇ ਜਨਮ ਤੋਂ ਬਾਅਦ ਬੁਆਏਫ੍ਰੈਂਡ ਨਾਲ ਲਏ ਸੱਤ ਫੇਰੇ

by Gurjeet Kaur
ਜਨਵਰੀ 31, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਫਿਲਮਾਂ ਦੇ ਨਾਲ-ਨਾਲ ਐਮੀ ਜੈਕਸਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ 'ਤੇ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਐਮੀ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ 2009 ਵਿੱਚ ਮਿਸ ਟੀਨ ਵਰਲਡ ਪ੍ਰਤੀਯੋਗਤਾ, ਮਿਸ ਟੀਨ ਲਿਵਰਪੂਲ ਅਤੇ ਮਿਸ ਟੀਨ ਗ੍ਰੇਟ ਬ੍ਰਿਟੇਨ ਦਾ ਖਿਤਾਬ ਜਿੱਤਿਆ।
ਐਮੀ ਦੇ ਜਾਰਜ ਪਯਾਨੀਟੂ ਨਾਲ ਰਿਸ਼ਤੇ ਦੀਆਂ ਖ਼ਬਰਾਂ ਆਮ ਹੋ ਗਈਆਂ ਸਨ। 2019 ਵਿੱਚ, ਚਰਚਾ ਸ਼ੁਰੂ ਹੋਈ ਕਿ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
ਉਸ ਸਮੇਂ ਤੱਕ ਐਮੀ ਦਾ ਵਿਆਹ ਨਹੀਂ ਹੋਇਆ ਸੀ। ਆਪਣੇ ਬੇਟੇ ਐਂਡਰੀਅਸ ਦੇ ਜਨਮ ਤੋਂ ਬਾਅਦ, ਐਮੀ ਨੇ ਜੌਰਜ ਨਾਲ ਵਿਆਹ ਕਰਵਾ ਲਿਆ।
2013 ਦੌਰਾਨ ਐਮੀ ਦਾ ਨਾਂ ਚੈਂਪੀਅਨ ਮੁੱਕੇਬਾਜ਼ ਜੋਏ ਸੇਲਕਿਰਕ ਨਾਲ ਜੁੜਿਆ ਸੀ। ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਐਮੀ ਜੈਕਸਨ ਨੇ ਫਿਲਮ 'ਏਕ ਦੀਵਾਨਾ ਥਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਨਾਂ ਪ੍ਰਤੀਕ ਬੱਬਰ ਨਾਲ ਜੁੜ ਗਿਆ। ਦੋਵਾਂ ਨੇ ਇਕ-ਦੂਜੇ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
31 ਜਨਵਰੀ 1992 ਨੂੰ ਜਨਮੀ ਐਮੀ ਜੈਕਸਨ ਨੇ ਬਾਲੀਵੁੱਡ ਤੋਂ ਇਲਾਵਾ ਸਾਊਥ ਸਿਨੇਮਾ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਐਮੀ ਨੇ ਸਿਰਫ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।
ਆਪਣੀ ਅਦਾਕਾਰੀ ਦਾ ਸਬੂਤ ਦੇਣ ਵਾਲੀ ਐਮੀ ਜੈਕਸਨ ਆਪਣਾ 32ਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਹੀ ਹੈ। ਐਮੀ ਇੱਕ ਵਿਦੇਸ਼ੀ ਮਾਡਲ ਹੈ, ਪਰ ਬਾਲੀਵੁੱਡ ਅਦਾਕਾਰਾ ਵੀ ਬਣ ਗਈ ਹੈ।

Amy Jackson Birthday: ਆਪਣੀ ਅਦਾਕਾਰੀ ਦਾ ਸਬੂਤ ਦੇਣ ਵਾਲੀ ਐਮੀ ਜੈਕਸਨ ਆਪਣਾ 32ਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਹੀ ਹੈ। ਐਮੀ ਇੱਕ ਵਿਦੇਸ਼ੀ ਮਾਡਲ ਹੈ, ਪਰ ਬਾਲੀਵੁੱਡ ਅਦਾਕਾਰਾ ਵੀ ਬਣ ਗਈ ਹੈ।

ਆਪਣੀ ਅਦਾਕਾਰੀ ਦਾ ਸਬੂਤ ਦੇਣ ਵਾਲੀ ਐਮੀ ਜੈਕਸਨ ਆਪਣਾ 32ਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਹੀ ਹੈ। ਐਮੀ ਇੱਕ ਵਿਦੇਸ਼ੀ ਮਾਡਲ ਹੈ, ਪਰ ਬਾਲੀਵੁੱਡ ਅਦਾਕਾਰਾ ਵੀ ਬਣ ਗਈ ਹੈ।

31 ਜਨਵਰੀ 1992 ਨੂੰ ਜਨਮੀ ਐਮੀ ਜੈਕਸਨ ਨੇ ਬਾਲੀਵੁੱਡ ਤੋਂ ਇਲਾਵਾ ਸਾਊਥ ਸਿਨੇਮਾ ‘ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਐਮੀ ਨੇ ਸਿਰਫ 16 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

31 ਜਨਵਰੀ 1992 ਨੂੰ ਜਨਮੀ ਐਮੀ ਜੈਕਸਨ ਨੇ ਬਾਲੀਵੁੱਡ ਤੋਂ ਇਲਾਵਾ ਸਾਊਥ ਸਿਨੇਮਾ ‘ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਐਮੀ ਨੇ ਸਿਰਫ 16 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

ਐਮੀ ਜੈਕਸਨ ਨੇ ਫਿਲਮ ‘ਏਕ ਦੀਵਾਨਾ ਥਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਨਾਂ ਪ੍ਰਤੀਕ ਬੱਬਰ ਨਾਲ ਜੁੜ ਗਿਆ। ਦੋਵਾਂ ਨੇ ਇਕ-ਦੂਜੇ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

ਐਮੀ ਜੈਕਸਨ ਨੇ ਫਿਲਮ ‘ਏਕ ਦੀਵਾਨਾ ਥਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਨਾਂ ਪ੍ਰਤੀਕ ਬੱਬਰ ਨਾਲ ਜੁੜ ਗਿਆ। ਦੋਵਾਂ ਨੇ ਇਕ-ਦੂਜੇ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

2013 ਦੌਰਾਨ ਐਮੀ ਦਾ ਨਾਂ ਚੈਂਪੀਅਨ ਮੁੱਕੇਬਾਜ਼ ਜੋਏ ਸੇਲਕਿਰਕ ਨਾਲ ਜੁੜਿਆ ਸੀ। ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

2013 ਦੌਰਾਨ ਐਮੀ ਦਾ ਨਾਂ ਚੈਂਪੀਅਨ ਮੁੱਕੇਬਾਜ਼ ਜੋਏ ਸੇਲਕਿਰਕ ਨਾਲ ਜੁੜਿਆ ਸੀ। ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

ਐਮੀ ਦੇ ਜਾਰਜ ਪਯਾਨੀਟੂ ਨਾਲ ਰਿਸ਼ਤੇ ਦੀਆਂ ਖ਼ਬਰਾਂ ਆਮ ਹੋ ਗਈਆਂ ਸਨ। 2019 ਵਿੱਚ, ਚਰਚਾ ਸ਼ੁਰੂ ਹੋਈ ਕਿ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

ਐਮੀ ਦੇ ਜਾਰਜ ਪਯਾਨੀਟੂ ਨਾਲ ਰਿਸ਼ਤੇ ਦੀਆਂ ਖ਼ਬਰਾਂ ਆਮ ਹੋ ਗਈਆਂ ਸਨ। 2019 ਵਿੱਚ, ਚਰਚਾ ਸ਼ੁਰੂ ਹੋਈ ਕਿ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।

ਉਸ ਸਮੇਂ ਤੱਕ ਐਮੀ ਦਾ ਵਿਆਹ ਨਹੀਂ ਹੋਇਆ ਸੀ। ਆਪਣੇ ਬੇਟੇ ਐਂਡਰੀਅਸ ਦੇ ਜਨਮ ਤੋਂ ਬਾਅਦ, ਐਮੀ ਨੇ ਜੌਰਜ ਨਾਲ ਵਿਆਹ ਕਰਵਾ ਲਿਆ।

ਉਸ ਸਮੇਂ ਤੱਕ ਐਮੀ ਦਾ ਵਿਆਹ ਨਹੀਂ ਹੋਇਆ ਸੀ। ਆਪਣੇ ਬੇਟੇ ਐਂਡਰੀਅਸ ਦੇ ਜਨਮ ਤੋਂ ਬਾਅਦ, ਐਮੀ ਨੇ ਜੌਰਜ ਨਾਲ ਵਿਆਹ ਕਰਵਾ ਲਿਆ।

ਐਮੀ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ 2009 ਵਿੱਚ ਮਿਸ ਟੀਨ ਵਰਲਡ ਪ੍ਰਤੀਯੋਗਤਾ, ਮਿਸ ਟੀਨ ਲਿਵਰਪੂਲ ਅਤੇ ਮਿਸ ਟੀਨ ਗ੍ਰੇਟ ਬ੍ਰਿਟੇਨ ਦਾ ਖਿਤਾਬ ਜਿੱਤਿਆ।

ਐਮੀ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ 2009 ਵਿੱਚ ਮਿਸ ਟੀਨ ਵਰਲਡ ਪ੍ਰਤੀਯੋਗਤਾ, ਮਿਸ ਟੀਨ ਲਿਵਰਪੂਲ ਅਤੇ ਮਿਸ ਟੀਨ ਗ੍ਰੇਟ ਬ੍ਰਿਟੇਨ ਦਾ ਖਿਤਾਬ ਜਿੱਤਿਆ।

ਫਿਲਮਾਂ ਦੇ ਨਾਲ-ਨਾਲ ਐਮੀ ਜੈਕਸਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ‘ਤੇ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਫਿਲਮਾਂ ਦੇ ਨਾਲ-ਨਾਲ ਐਮੀ ਜੈਕਸਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਇੰਸਟਾਗ੍ਰਾਮ ‘ਤੇ ਹੌਟ ਅਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Tags: amy jacksonamy jackson birthdayamy jackson Hollywood actresspro punjab tvpunjabi news
Share259Tweet162Share65

Related Posts

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ : 65 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਤਬਾਦਲਿਆਂ ਦੀ ਸੂਚੀ

ਜੂਨ 9, 2026

ਪੰਜਾਬ ਸਰਕਾਰ ਵੱਲੋਂ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜੂਨ 9, 2026

ਮਨਪ੍ਰੀਤ ਸਿੰਘ ਇਆਲੀ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋਏ ਸ਼ਾਮਿਲ

ਜੂਨ 9, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਦੀ ਸ਼ੁਰੂਆਤ, ਵਿਦਿਆਰਥੀਆਂ ਲਈ ਖੁੱਲ੍ਹਣਗੇ ਗਲੋਬਲ ਕਰੀਅਰ ਦੇ ਦਰਵਾਜ਼ੇ

ਜੂਨ 9, 2026

ਅਮਰੀਕੀ ਅਦਾਲਤ ਨੇ ਟਰੰਪ ਦੀਆਂ ‘ਗੈਰ-ਕਾਨੂੰਨੀ’ ਐਚ-1ਬੀ ਵੀਜ਼ਾ ਫੀਸਾਂ ਨੂੰ ਲੈਕੇ ਲਿਆ ਵੱਡਾ ਫੈਸਲਾ

ਜੂਨ 9, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result