ਵੀਰਵਾਰ, ਸਤੰਬਰ 11, 2025 01:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Sidharth-Kiara Wedding: ਜੈਸਲਮੇਰ ਪਹੁੰਚੇ ਜਲਦ ਲਾੜੇ ਬਣਨ ਵਾਲੇ ਐਕਟਰ ਸਿਧਾਰਥ, ਵੇਖੋ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਦੀਆਂ ਤਸਵੀਰਾਂ

Sidharth Malhotra-Kiara Advani Wedding: ਸਿਧਾਰਥ ਮਲਹੋਤਰਾ ਸ਼ਨੀਵਾਰ ਰਾਤ ਜੈਸਲਮੇਰ ਪਹੁੰਚੇ। ਇੱਥੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਐਕਟਰ ਦਾ ਸਵਾਗਤ ਕਰਨ ਲਈ ਖੜ੍ਹੇ ਸੀ।

by ਮਨਵੀਰ ਰੰਧਾਵਾ
ਫਰਵਰੀ 5, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sidharth Malhotra Arrives Jaisalmer: ਫਿਲਮ ਸਟਾਰ ਕਿਆਰਾ ਅਡਵਾਨੀ ਤੋਂ ਬਾਅਦ ਹੁਣ ਐਕਟਰ ਸਿਧਾਰਥ ਮਲਹੋਤਰਾ ਵੀ ਜੈਸਲਮੇਰ ਪਹੁੰਚ ਗਏ ਹਨ। ਫਿਲਮ ਸਟਾਰ ਸਿਧਾਰਥ ਮਲਹੋਤਰਾ ਸ਼ਨੀਵਾਰ ਰਾਤ ਜੈਸਲਮੇਰ ਏਅਰਪੋਰਟ ਪਹੁੰਚੇ। ਦੇਖੋ ਫੋਟੋਆਂ।
ਜੈਸਲਮੇਰ ਪਹੁੰਚਦੇ ਹੀ ਫਿਲਮ ਸਟਾਰ ਸਿਧਾਰਥ ਮਲਹੋਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਤਸਵੀਰਾਂ 'ਚ ਲਾੜਾ ਬਣਨ ਲਈ ਤਿਆਰ ਸਿਧਾਰਥ ਮਲਹੋਤਰਾ ਆਪਣੀ ਦੁਲਹਨ ਨੂੰ ਲੈ ਕੇ ਸੂਰਿਆਗੜ੍ਹ ਪੈਲੇਸ ਲਈ ਰਵਾਨਾ ਹੁੰਦੇ ਨਜ਼ਰ ਆ ਰਹੇ ਹਨ।
ਤਸਵੀਰਾਂ 'ਚ ਸਿਧਾਰਥ ਮਲਹੋਤਰਾ ਨੂੰ ਪਰਿਵਾਰਕ ਮੈਂਬਰਾਂ ਨਾਲ ਦੇਖਿਆ ਗਿਆ। ਸਿਧਾਰਥ ਮਲਹੋਤਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।
ਲਾੜਾ ਬਣਨ ਤੋਂ ਪਹਿਲਾਂ ਫਿਲਮ ਸਟਾਰ ਸਿਧਾਰਥ ਮਲਹੋਤਰਾ ਆਲ ਬਲੈਕ ਲੁੱਕ 'ਚ ਨਜ਼ਰ ਆਏ। ਇੱਥੇ ਐਕਟਰ ਨੂੰ ਦੇਖਦੇ ਹੀ ਉੱਥੇ ਮੌਜੂਦ ਪੈਪਰਾਜ਼ੀ ਨੇ ਐਕਟਰ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕਰ ਲਈਆਂ।
ਇਨ੍ਹਾਂ ਤਸਵੀਰਾਂ 'ਚ ਸ਼ੇਰਸ਼ਾਹ ਸਟਾਰ ਸਿਧਾਰਥ ਮਲਹੋਤਰਾ ਲਾੜੇ ਦੇ ਰੂਪ 'ਚ ਤਿਆਰ ਨਜ਼ਰ ਆ ਰਹੇ ਹਨ। ਉਸ ਦੇ ਚਿਹਰੇ 'ਤੇ ਖੁਸ਼ੀ ਅਤੇ ਗਲੋ ਸਾਫ਼ ਦਿਖਾਈ ਦੇ ਰਿਹਾ ਹੈ। ਫਿਲਮ ਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਵੀ ਐਕਟਰ ਨੂੰ ਲਾੜਾ ਬਣਦੇ ਦੇਖਣ ਲਈ ਉਤਸ਼ਾਹਿਤ ਹਨ।
ਏਅਰਪੋਰਟ 'ਤੇ ਫਿਲਮ ਸਟਾਰ ਸਿਧਾਰਥ ਮਲਹੋਤਰਾ ਦੀ ਮਾਂ ਅਤੇ ਉਸ ਦੀ ਭਾਬੀ ਨੂੰ ਵੀ ਦੇਖਿਆ ਗਿਆ। ਏਅਰਪੋਰਟ 'ਤੇ ਉਨ੍ਹਾਂ ਦੀ ਮਾਂ ਅਤੇ ਭਾਬੀ ਨੂੰ ਇਕੱਠੇ ਖੂਬ ਗੱਪਾਂ ਮਾਰਦਿਆਂ ਨਜ਼ਰ ਆਈਆਂ।
ਸਿਧਾਰਥ ਮਲਹੋਤਰਾ ਦੇ ਨਾਲ ਉਨ੍ਹਾਂ ਦੇ ਭਰਾ ਹਰਸ਼ਦ ਮਲਹੋਤਰਾ ਨੂੰ ਵੀ ਜੈਸਲਮੇਰ ਏਅਰਪੋਰਟ 'ਤੇ ਨਜ਼ਰ ਆਏ। ਨਾਲ ਹੀ ਸਿਧਾਰਥ ਦੇ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆਈ।
Sidharth Malhotra Arrives Jaisalmer: ਫਿਲਮ ਸਟਾਰ ਕਿਆਰਾ ਅਡਵਾਨੀ ਤੋਂ ਬਾਅਦ ਹੁਣ ਐਕਟਰ ਸਿਧਾਰਥ ਮਲਹੋਤਰਾ ਵੀ ਜੈਸਲਮੇਰ ਪਹੁੰਚ ਗਏ ਹਨ। ਫਿਲਮ ਸਟਾਰ ਸਿਧਾਰਥ ਮਲਹੋਤਰਾ ਸ਼ਨੀਵਾਰ ਰਾਤ ਜੈਸਲਮੇਰ ਏਅਰਪੋਰਟ ਪਹੁੰਚੇ। ਦੇਖੋ ਫੋਟੋਆਂ।
ਜੈਸਲਮੇਰ ਪਹੁੰਚਦੇ ਹੀ ਫਿਲਮ ਸਟਾਰ ਸਿਧਾਰਥ ਮਲਹੋਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਤਸਵੀਰਾਂ ‘ਚ ਲਾੜਾ ਬਣਨ ਲਈ ਤਿਆਰ ਸਿਧਾਰਥ ਮਲਹੋਤਰਾ ਆਪਣੀ ਦੁਲਹਨ ਨੂੰ ਲੈ ਕੇ ਸੂਰਿਆਗੜ੍ਹ ਪੈਲੇਸ ਲਈ ਰਵਾਨਾ ਹੁੰਦੇ ਨਜ਼ਰ ਆ ਰਹੇ ਹਨ।
ਤਸਵੀਰਾਂ ‘ਚ ਸਿਧਾਰਥ ਮਲਹੋਤਰਾ ਨੂੰ ਪਰਿਵਾਰਕ ਮੈਂਬਰਾਂ ਨਾਲ ਦੇਖਿਆ ਗਿਆ। ਸਿਧਾਰਥ ਮਲਹੋਤਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।
ਲਾੜਾ ਬਣਨ ਤੋਂ ਪਹਿਲਾਂ ਫਿਲਮ ਸਟਾਰ ਸਿਧਾਰਥ ਮਲਹੋਤਰਾ ਆਲ ਬਲੈਕ ਲੁੱਕ ‘ਚ ਨਜ਼ਰ ਆਏ। ਇੱਥੇ ਐਕਟਰ ਨੂੰ ਦੇਖਦੇ ਹੀ ਉੱਥੇ ਮੌਜੂਦ ਪੈਪਰਾਜ਼ੀ ਨੇ ਐਕਟਰ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਕਰ ਲਈਆਂ।
ਇਨ੍ਹਾਂ ਤਸਵੀਰਾਂ ‘ਚ ਸ਼ੇਰਸ਼ਾਹ ਸਟਾਰ ਸਿਧਾਰਥ ਮਲਹੋਤਰਾ ਲਾੜੇ ਦੇ ਰੂਪ ‘ਚ ਤਿਆਰ ਨਜ਼ਰ ਆ ਰਹੇ ਹਨ। ਉਸ ਦੇ ਚਿਹਰੇ ‘ਤੇ ਖੁਸ਼ੀ ਅਤੇ ਗਲੋ ਸਾਫ਼ ਦਿਖਾਈ ਦੇ ਰਿਹਾ ਹੈ। ਫਿਲਮ ਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਸ ਵੀ ਐਕਟਰ ਨੂੰ ਲਾੜਾ ਬਣਦੇ ਦੇਖਣ ਲਈ ਉਤਸ਼ਾਹਿਤ ਹਨ।
ਏਅਰਪੋਰਟ ‘ਤੇ ਫਿਲਮ ਸਟਾਰ ਸਿਧਾਰਥ ਮਲਹੋਤਰਾ ਦੀ ਮਾਂ ਅਤੇ ਉਸ ਦੀ ਭਾਬੀ ਨੂੰ ਵੀ ਦੇਖਿਆ ਗਿਆ। ਏਅਰਪੋਰਟ ‘ਤੇ ਉਨ੍ਹਾਂ ਦੀ ਮਾਂ ਅਤੇ ਭਾਬੀ ਨੂੰ ਇਕੱਠੇ ਖੂਬ ਗੱਪਾਂ ਮਾਰਦਿਆਂ ਨਜ਼ਰ ਆਈਆਂ।
ਸਿਧਾਰਥ ਮਲਹੋਤਰਾ ਦੇ ਨਾਲ ਉਨ੍ਹਾਂ ਦੇ ਭਰਾ ਹਰਸ਼ਦ ਮਲਹੋਤਰਾ ਨੂੰ ਵੀ ਜੈਸਲਮੇਰ ਏਅਰਪੋਰਟ ‘ਤੇ ਨਜ਼ਰ ਆਏ। ਨਾਲ ਹੀ ਸਿਧਾਰਥ ਦੇ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆਈ।
Tags: bollywoodentertainment newskiara advanipro punjab tvSidharth and Kiarasidharth malhotraSidharth Malhotra Arrives JaisalmerSidharth Malhotra Kiara AdvaniSidharth-Kiara Wedding
Share202Tweet126Share50

Related Posts

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025
Load More

Recent News

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਸੇਵਾਵਾਂ ਦੀ 100% ਬਹਾਲੀ: ਹਰਜੋਤ ਸਿੰਘ ਬੈਂਸ

ਸਤੰਬਰ 10, 2025

ਅਨਿਲ ਅੰਬਾਨੀ ਦੀਆਂ ਵਧੀਆਂ ਹੋਰ ਮੁਸ਼ਕਲਾਂ, ED ਨੇ ਮਨੀ ਲਾਂਡਰਿੰਗ ਤਹਿਤ ਨਵਾਂ ਕੇਸ ਕੀਤਾ ਦਰਜ

ਸਤੰਬਰ 10, 2025

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੜ੍ਹ ਪੀੜਤਾਂ ਲਈ ਭੇਜੀ ਗਈ ਰਾਹਤ ਸਮੱਗਰੀ

ਸਤੰਬਰ 10, 2025

HDFC Bank ਨੇ ਜਾਰੀ ਕੀਤਾ ਅਲਰਟ, ਇਸ ਦਿਨ ਨਹੀਂ ਕਰ ਸਕੋਗੇ ਤੁਸੀਂ UPI ਦੀ ਵਰਤੋਂ

ਸਤੰਬਰ 10, 2025

Mahindra Bolero ਇੰਨ੍ਹੇ ਲੱਖ ਰੁਪਏ ਹੋਈ ਸਸਤੀ, ਜਾਣੋ ਕਿੰਨੀ ਹੋਵੇਗੀ ਬਚਤ ?

ਸਤੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.