ਵੀਰਵਾਰ, ਜੂਨ 5, 2025 03:51 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

kiara sidharth wedding: ਆਪਣੀ ਬਚਪਨ ਦੀ ਸਹੇਲੀ ਕਿਆਰਾ ਅਡਵਾਨੀ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਜੈਸਲਮੇਰ ਪਹੁੰਚੀ ਈਸ਼ਾ ਅੰਬਾਨੀ

by Gurjeet Kaur
ਫਰਵਰੀ 6, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਇਸ ਫੋਟੋ 'ਚ ਆਨੰਦ ਨੇ ਲਾਈਟ ਬਲੂ ਕੁੜਤਾ ਤੇ ਸਫੇਦ ਪਜਾਮਾ ਪਹਿਨਿਆ ਹੋਇਆ ਹੈ ਇਸਦੇ ਨਾਲ ਉਨ੍ਹਾਂ ਨੇ ਬ੍ਰਾਈਟ ਬਲੂ ਕਲਰ ਦੀ ਪ੍ਰਿੰਟੇਡ ਨਹਿਰੂ ਜੈਕੇਟ ਪਹਿਨੀ ਹੋਈ ਹੈ।ਦੂਜੇ ਪਾਸੇ ਈਸ਼ਾ ਨੇ ਵਾਈਟ ਕਲਰ ਦਾ ਲਹਿੰਗਾ ਪਹਿਨਿਆ ਹੈ'
ਇਸ ਫੋਟੋ 'ਚ ਆਨੰਦ ਨੇ ਲਾਈਮ ਪਿਸਤਾ ਕਲਰ ਦਾ ਕੁੜਤਾ ਤੇ ਚੂੜੀਦਾਰ ਪਜ਼ਾਮਾ ਪਹਿਨਿਆ ਹੋਇਆ ਹੈ ਜਿਸ 'ਚ ਉਪਰ ਤੋਂ ਉਨ੍ਹਾਂ ਨੇ ਪਿਸਤਾ ਰੰਗ ਦੀ ਹੀ ਨਹਿਰੂ ਜੈਕੇਟ ਪਹਿਨੀ ਹੈ।ਦੂਜੇ ਪਾਸੇ ਈਸ਼ਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਹਿਨਿਆ ਹੈ
ਆਨੰਦ ਪੀਰਾਮਲ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਦੌਰਾਨ ਨਹਿਰੂ ਸਟਾਇਲ ਦਾ ਕੋਟ ਪੈਂਟ ਪਹਿਨਿਆ ਹੋਇਆ ਸੀ
ਇਸ ਦੌਰਾਨ ਈਸ਼ਾ ਨੇ ਆਫ ਵਾਈਟ ਸ਼ਰਾਰਾ ਪਹਿਨਿਆ ਹੋਇਆ ਸੀ ਤੇ ਉਹ ਕਾਫੀ ਖੂਬਸੂਰਤ ਵੀ ਨਜ਼ਰ ਆ ਰਹੀ ਸੀ
ਈਸ਼ਾ ਦੇ ਨਾਲ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਵੀ ਕਿਆਰਾ-ਸਿਧਾਰਥ ਦੇ ਵਿਆਹ 'ਚ ਸ਼ਾਮਿਲ ਹੋਣਗੇ
ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੀ ਬਚਪਨ ਦੀ ਸਹੇਲੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਜੈਸਲਮੇਰ ਪਹੁੰਚ ਚੁੱਕੀ ਹੈ

kiara sidharth wedding:  ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੀ ਬਚਪਨ ਦੀ ਸਹੇਲੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਜੈਸਲਮੇਰ ਪਹੁੰਚ ਚੁੱਕੀ ਹੈ

ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੀ ਬਚਪਨ ਦੀ ਸਹੇਲੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਜੈਸਲਮੇਰ ਪਹੁੰਚ ਚੁੱਕੀ ਹੈ

ਈਸ਼ਾ ਦੇ ਨਾਲ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਵੀ ਕਿਆਰਾ-ਸਿਧਾਰਥ ਦੇ ਵਿਆਹ ‘ਚ ਸ਼ਾਮਿਲ ਹੋਣਗੇ

ਈਸ਼ਾ ਦੇ ਨਾਲ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਵੀ ਕਿਆਰਾ-ਸਿਧਾਰਥ ਦੇ ਵਿਆਹ ‘ਚ ਸ਼ਾਮਿਲ ਹੋਣਗੇ

ਇਸ ਦੌਰਾਨ ਆਨੰਦ ਤੇ ਈਸ਼ਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ

ਇਸ ਦੌਰਾਨ ਈਸ਼ਾ ਨੇ ਆਫ ਵਾਈਟ ਸ਼ਰਾਰਾ ਪਹਿਨਿਆ ਹੋਇਆ ਸੀ ਤੇ ਉਹ ਕਾਫੀ ਖੂਬਸੂਰਤ ਵੀ ਨਜ਼ਰ ਆ ਰਹੀ ਸੀ

ਇਸ ਦੌਰਾਨ ਈਸ਼ਾ ਨੇ ਆਫ ਵਾਈਟ ਸ਼ਰਾਰਾ ਪਹਿਨਿਆ ਹੋਇਆ ਸੀ ਤੇ ਉਹ ਕਾਫੀ ਖੂਬਸੂਰਤ ਵੀ ਨਜ਼ਰ ਆ ਰਹੀ ਸੀ

ਪਰ ਜੇਕਰ ਆਨੰਦ ਪੀਰਾਮਲ ਦੀ ਗੱਲ ਕਰੀਏ ਤਾਂ ਉਹ ਵੀ ਇਸ ਦੌਰਾਨ ਕਾਫੀ ਹੈਂਡਸਮ ਨਜ਼ਰ ਆ ਰਹੇ ਸੀ

ਆਨੰਦ ਪੀਰਾਮਲ ਨੇ ਆਪਣੇ ਇਸ ਲੁੱਕ ਦੇ ਕਾਰਨ ਸਾਰੀ ਲਾਈਮਲਾਈਟ ਚੁਰਾ ਲਈ

ਆਨੰਦ ਪੀਰਾਮਲ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਦੌਰਾਨ ਨਹਿਰੂ ਸਟਾਇਲ ਦਾ ਕੋਟ ਪੈਂਟ ਪਹਿਨਿਆ ਹੋਇਆ ਸੀ

ਆਨੰਦ ਪੀਰਾਮਲ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਦੌਰਾਨ ਨਹਿਰੂ ਸਟਾਇਲ ਦਾ ਕੋਟ ਪੈਂਟ ਪਹਿਨਿਆ ਹੋਇਆ ਸੀ

ਇਸ ਆਲ ਬਲੈਕ ਕੋਟ ਪੈਂਟ ‘ਚ ਆਨੰਦ ਪੀਰਾਮਲ ਕਾਫੀ ਚੰਗੇ ਨਜ਼ਰ ਆ ਰਹੇ ਸੀ

ਆਨੰਦ ਪੀਰਾਮਲ ਦੇ ਇਸ ਕੋਟ ਦੇ ਬਟਨ ‘ਚ ਗੋਲਡ ਦਾ ਕੰਮ ਕੀਤਾ ਹੋਇਆ ਸੀ

ਇਸ ਫੋਟੋ ‘ਚ ਆਨੰਦ ਨੇ ਲਾਈਮ ਪਿਸਤਾ ਕਲਰ ਦਾ ਕੁੜਤਾ ਤੇ ਚੂੜੀਦਾਰ ਪਜ਼ਾਮਾ ਪਹਿਨਿਆ ਹੋਇਆ ਹੈ ਜਿਸ ‘ਚ ਉਪਰ ਤੋਂ ਉਨ੍ਹਾਂ ਨੇ ਪਿਸਤਾ ਰੰਗ ਦੀ ਹੀ ਨਹਿਰੂ ਜੈਕੇਟ ਪਹਿਨੀ ਹੈ।ਦੂਜੇ ਪਾਸੇ ਈਸ਼ਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਹਿਨਿਆ ਹੈ

ਇਸ ਫੋਟੋ ‘ਚ ਆਨੰਦ ਨੇ ਲਾਈਮ ਪਿਸਤਾ ਕਲਰ ਦਾ ਕੁੜਤਾ ਤੇ ਚੂੜੀਦਾਰ ਪਜ਼ਾਮਾ ਪਹਿਨਿਆ ਹੋਇਆ ਹੈ ਜਿਸ ‘ਚ ਉਪਰ ਤੋਂ ਉਨ੍ਹਾਂ ਨੇ ਪਿਸਤਾ ਰੰਗ ਦੀ ਹੀ ਨਹਿਰੂ ਜੈਕੇਟ ਪਹਿਨੀ ਹੈ।ਦੂਜੇ ਪਾਸੇ ਈਸ਼ਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਹਿਨਿਆ ਹੈ

ਇਸ ਫੋਟੋ ‘ਚ ਆਨੰਦ ਨੇ ਲਾਈਟ ਬਲੂ ਕੁੜਤਾ ਤੇ ਸਫੇਦ ਪਜਾਮਾ ਪਹਿਨਿਆ ਹੋਇਆ ਹੈ ਇਸਦੇ ਨਾਲ ਉਨ੍ਹਾਂ ਨੇ ਬ੍ਰਾਈਟ ਬਲੂ ਕਲਰ ਦੀ ਪ੍ਰਿੰਟੇਡ ਨਹਿਰੂ ਜੈਕੇਟ ਪਹਿਨੀ ਹੋਈ ਹੈ।ਦੂਜੇ ਪਾਸੇ ਈਸ਼ਾ ਨੇ ਵਾਈਟ ਕਲਰ ਦਾ ਲਹਿੰਗਾ ਪਹਿਨਿਆ ਹੈ’

ਇਸ ਫੋਟੋ ‘ਚ ਆਨੰਦ ਨੇ ਲਾਈਟ ਬਲੂ ਕੁੜਤਾ ਤੇ ਸਫੇਦ ਪਜਾਮਾ ਪਹਿਨਿਆ ਹੋਇਆ ਹੈ ਇਸਦੇ ਨਾਲ ਉਨ੍ਹਾਂ ਨੇ ਬ੍ਰਾਈਟ ਬਲੂ ਕਲਰ ਦੀ ਪ੍ਰਿੰਟੇਡ ਨਹਿਰੂ ਜੈਕੇਟ ਪਹਿਨੀ ਹੋਈ ਹੈ।ਦੂਜੇ ਪਾਸੇ ਈਸ਼ਾ ਨੇ ਵਾਈਟ ਕਲਰ ਦਾ ਲਹਿੰਗਾ ਪਹਿਨਿਆ ਹੈ’

Tags: Isha Ambanikiara advaniKiara best friend isha ambaniKiara sidharth weddingpro punjab tvsidharth malhotra
Share267Tweet167Share67

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025
Load More

Recent News

ਖਾਣ ਤੋਂ ਪਹਿਲਾਂ ਅੰਬਾਂ ਨੂੰ ਕਿਉਂ ਰੱਖਿਆ ਜਾਂਦਾ ਹੈ ਪਾਣੀ ‘ਚ, ਜਾਣੋ ਕਾਰਨ

ਜੂਨ 4, 2025

ਕਿਉਂ ਫਟ ਰਹੇ ਹਨ ਅੱਜਕਲ AC ਕੰਪ੍ਰੈਸਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ਹੋ ਜਾਓ ਸਾਵਧਾਨ!

ਜੂਨ 4, 2025

Healthy Summer Drink: ਗਰਮੀਆਂ ‘ਚ ਸਰੀਰ ਨੂੰ ਹਾਈਡਰੇਟ ਰੱਖੇਗਾ ਇਹ ਡਰਿੰਕ, ਆਸਾਨ ਹੈ ਇਸਨੂੰ ਬਣਾਉਣ ਦਾ ਤਰੀਕਾ

ਜੂਨ 4, 2025

ਪੰਜਾਬ ਸਰਕਾਰ ਦੀ ਛੋਟੇ ਵਪਾਰੀਆਂ ਨੂੰ ਵੱਡੀ ਰਾਹਤ, CM ਮਾਨ ਨੇ ਕੀਤਾ ਐਲਾਨ

ਜੂਨ 4, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result