[caption id="attachment_132789" align="aligncenter" width="1080"]<img class="wp-image-132789 size-full" src="https://propunjabtv.com/wp-content/uploads/2023/02/Karishma-Tanna-1.jpg" alt="" width="1080" height="1350" /> ਬਲੈਕ ਐਂਡ ਵ੍ਹਾਈਟ ਸਟ੍ਰੀਪ ਡਰੈੱਸ 'ਚ ਟੀਵੀ ਐਕਟਰਸ Karishma Tanna ਨੇ ਜ਼ਬਰਦਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ ਹੈ ਕਿ ਸਟਾਈਲ ਦੇ ਮਾਮਲੇ 'ਚ ਕਰਿਸ਼ਮਾ ਕਿਸੇ ਤੋਂ ਘੱਟ ਨਹੀਂ ਹੈ।[/caption] [caption id="attachment_132788" align="aligncenter" width="1080"]<img class="wp-image-132788 size-full" src="https://propunjabtv.com/wp-content/uploads/2023/02/Karishma-Tanna-9.jpg" alt="" width="1080" height="1350" /> ਐਕਟਰਸ ਨੇ ਆਪਣੇ ਬਲੈਕ ਐਂਡ ਵ੍ਹਾਈਟ ਮਿੰਨੀ ਡਰੈੱਸ 'ਚ ਸੈਂਟਰ 'ਚ ਇੱਕ ਨੋਟ ਬੰਨ੍ਹਿਆ ਹੈ ਜਿਸ ਨਾਲ ਉਹ ਹੋਰ ਵੀ ਸਟਾਈਲਿਸ਼ ਲੁੱਕ ਦੇ ਰਿਹਾ ਹੈ।[/caption] [caption id="attachment_132787" align="aligncenter" width="1080"]<img class="wp-image-132787 size-full" src="https://propunjabtv.com/wp-content/uploads/2023/02/Karishma-Tanna-8.jpg" alt="" width="1080" height="1350" /> ਉਸਨੇ ਆਪਣੀ ਡਰੈੱਸ ਨੂੰ ਗੋਲਡ ਹੂਪ ਈਅਰਿੰਗਸ, ਹਾਈ ਹੀਲਸ ਨਾਲ ਕੈਰੀ ਕੀਤਾ ਤੇ ਆਪਣੀ ਡਰੈੱਸ ਦੀ ਸੁੰਦਰਤਾ ਨੂੰ ਵਧਾਉਣ ਲਈ ਆਪਣੇ ਵਾਲਾਂ ਨੂੰ ਖੁਲ੍ਹਾ ਛੱਡਿਆ।[/caption] [caption id="attachment_132786" align="aligncenter" width="1080"]<img class="wp-image-132786 size-full" src="https://propunjabtv.com/wp-content/uploads/2023/02/Karishma-Tanna-7.jpg" alt="" width="1080" height="1350" /> ਉਸਦਾ ਪਹਿਰਾਵਾ RAT & BOA ਦੇ ਸ਼ੈਲਵ ਤੋਂ ਸੀ, ਜਦੋਂ ਕਿ ਗਹਿਣੇ ਮਿਸ਼ੋ ਡਿਜ਼ਾਈਨ ਦੇ ਸੀ। ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਇਸ ਡਰੈੱਸ 'ਚ ਤਸਵੀਰਾਂ ਦੀ ਇੱਕ ਸੀਰੀਜ਼ ਪੋਸਟ ਕੀਤੀ ਅਤੇ ਵਾਈਟ ਹਾਰਟ ਇਮੋਜੀ ਵਾਲੀ ਪੋਸਟ ਨੂੰ ਕੈਪਸ਼ਨ ਦਿੱਤਾ ਹੈ।[/caption] [caption id="attachment_132785" align="aligncenter" width="1080"]<img class="wp-image-132785 size-full" src="https://propunjabtv.com/wp-content/uploads/2023/02/Karishma-Tanna-6.jpg" alt="" width="1080" height="1349" /> ਉਸ ਦੇ ਪ੍ਰਸ਼ੰਸਕਾਂ ਦੇ ਨਾਲ ਹੋਰ ਮਸ਼ਹੂਰ ਹਸਤੀਆਂ ਨੇ ਟਿੱਪਣੀ ਭਾਗ ਵਿੱਚ ਜਾ ਕੇ ਉਸ ਦੀਆਂ ਫੋਟੋਆਂ 'ਤੇ ਕੁਮੈਂਟ ਕੀਤੇ ਹਨ। ਉਨ੍ਹਾਂ ਚੋਂ ਇੱਕ ਨੇ ਲਿਖਿਆ, "ਉਫਫਫਫ ਸੀਟੀ ਸੀਟੀ ।" ਜਦੋਂ ਕਿ ਦੂਜੇ ਨੇ ਲਿਖਿਆ, "ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਚੋਂ ਇੱਕ!"[/caption] [caption id="attachment_132784" align="aligncenter" width="1080"]<img class="wp-image-132784 size-full" src="https://propunjabtv.com/wp-content/uploads/2023/02/Karishma-Tanna-5.jpg" alt="" width="1080" height="1350" /> ਦੱਸ ਦਈਏ ਕਿ ਹਾਲ ਹੀ 'ਚ ਕਰਿਸ਼ਮਾ ਤੰਨਾ ਨੇ ਬਿਕਨੀ ਨਾਲ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।[/caption] [caption id="attachment_132783" align="aligncenter" width="1080"]<img class="wp-image-132783 size-full" src="https://propunjabtv.com/wp-content/uploads/2023/02/Karishma-Tanna-4.jpg" alt="" width="1080" height="1349" /> ਕਰਿਸ਼ਮਾ ਤੰਨਾ ਸੋਸ਼ਲ ਮੀਡੀਆ 'ਤੇ ਕਾਫੀ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।[/caption] [caption id="attachment_132782" align="aligncenter" width="1080"]<img class="wp-image-132782 size-full" src="https://propunjabtv.com/wp-content/uploads/2023/02/Karishma-Tanna-3.jpg" alt="" width="1080" height="1349" /> ਐਕਟਰਸ ਕਰਿਸ਼ਮਾ ਤੰਨਾ ਬਲੈਕ ਮੋਨੋਕਿਨੀ ਵਿੱਚ ਤਬਾਹੀ ਮਚਾ ਰਹੀ ਹੈ। ਉਸਨੇ ਸਵੀਮਿੰਗ ਪੂਲ ਦੇ ਕਿਨਾਰੇ ਬੈਠ ਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਕਰਿਸ਼ਮਾ ਤੰਨਾ ਦੇ ਕੂਲ ਅੰਦਾਜ਼ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।[/caption] [caption id="attachment_132780" align="aligncenter" width="1080"]<img class="wp-image-132780 size-full" src="https://propunjabtv.com/wp-content/uploads/2023/02/Karishma-Tanna-2.jpg" alt="" width="1080" height="1349" /> ਨਾਲ ਹੀ ਫੈਨਜ਼ ਉਸ ਦੇ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ। ਕਰਿਸ਼ਮਾ ਤੰਨਾ ਦਾ ਨਾਂ ਇੰਡਸਟਰੀ ਦੀ ਖੂਬਸੂਰਤ ਅਤੇ ਗਲੈਮਰਸ ਐਕਟਰਸ 'ਚ ਸ਼ਾਮਲ ਹੁੰਦਾ ਹੈ।[/caption]