Dadasaheb Phalke International Film Festival Awards 2023: ਦਾਦਾ ਸਾਹਿਬ ਫਾਲਕੇ ਅਵਾਰਡ 2023 ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਪਿਛਲੇ ਸਾਲ ਦੀ ਫਿਲਮ ਦ ਕਸ਼ਮੀਰ ਫਾਈਲਜ਼ (The Kashmir Files) ਨੇ ਬੇਸਟ ਫਿਲਮ ਅਵਾਰਡ ਜਿੱਤਿਆ ਹੈ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਨੁਪਮ ਖੇਰ, ਮਿਥੁਨ ਚੱਕਰਵਰਤੀ ਵਰਗੇ ਦਿੱਗਜ ਕਲਾਕਾਰ ਨਜ਼ਰ ਆਏ ਸੀ। ਵਿਵੇਕ ਅਗਨੀਹੋਤਰੀ ਨੇ ਟਵਿਟਰ ‘ਤੇ ਫਿਲਮ ਨੂੰ ਸਰਵੋਤਮ ਫਿਲਮ ਮਿਲਣ ਦੀ ਖੁਸ਼ਖਬਰੀ ਸ਼ੇਅਰ ਕੀਤੀ।
ANNOUNCEMENT:#TheKashmirFiles wins the ‘Best Film’ award at #DadaSahebPhalkeAwards2023.
“This award is dedicated to all the victims of terrorism and to all the people of India for your blessings.” pic.twitter.com/MdwikOiL44— Vivek Ranjan Agnihotri (@vivekagnihotri) February 21, 2023
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਦ ਕਸ਼ਮੀਰ ਫਾਈਲਜ਼’ ਨੇ ਦਾਦਾ ਸਾਹਿਬ ਫਾਲਕੇ ਐਵਾਰਡ 2023 ‘ਚ ‘ਬੈਸਟ ਫਿਲਮ’ ਦਾ ਐਵਾਰਡ ਜਿੱਤਿਆ ਹੈ। “ਇਹ ਪੁਰਸਕਾਰ ਅੱਤਵਾਦ ਦੇ ਸਾਰੇ ਪੀੜਤਾਂ ਅਤੇ ਭਾਰਤ ਦੇ ਸਾਰੇ ਲੋਕਾਂ ਨੂੰ ਤੁਹਾਡੇ ਆਸ਼ੀਰਵਾਦ ਨੂੰ ਸਮਰਪਿਤ ਹੈ।”
Dadasaheb Phalke Awards 2023, Winnes List
ਬੇਸਟ ਫਿਲਮ – ਕਸ਼ਮੀਰ ਫਾਈਲਜ਼
ਫਿਲਮ ਆਫ ਦ ਈਅਰ- ਆਰਆਰਆਰ
ਬੇਸਟ ਐਕਟਰ – ਰਣਬੀਰ ਕਪੂਰ (ਬ੍ਰਹਮਾਸਤਰ)
ਬੇਸਟ ਐਕਟਰਸ – ਆਲੀਆ ਭੱਟ (ਗੰਗੂਭਾਈ ਕਾਠੀਆਵਾੜੀ)
ਕ੍ਰਿਟਿਕਸ ਬੇਸਟ ਐਕਟਰ – ਵਰੁਣ ਧਵਨ (ਭੇਡੀਆ)
ਕ੍ਰਿਟਿਕਸ ਬੇਸਟ ਐਕਟਰਸ – ਵਿਦਿਆ ਬਾਲਨ (ਜਲਸਾ)
ਬੇਸਟ ਡਾਈਰੈਕਟਰ – ਆਰ. ਬਾਲਕੀ (ਚੁੱਪ)
ਬੇਸਟ ਸਿਨੇਮੈਟੋਗ੍ਰਾਫਰ – ਪੀਐਸ ਵਿਨੋਦ (ਵਿਕਰਮ ਵੇਧਾ)
ਮੋਸਟ ਪ੍ਰੋਮਿਸਿੰਗ ਐਕਟਰ – ਰਿਸ਼ਭ ਸ਼ੈਟੀ (ਕਾਂਤਾਰਾ)
ਬੇਸਟ ਐਕਟਰ ਸਪੋਰਟਿੰਗ – ਮਨੀਸ਼ ਪਾਲ (ਜੁਗਜਗ ਜੀਓ)
ਬੇਸਟ ਪਲੇਬੈਕ ਸਿੰਗਰ (ਪੁਰਸ਼) – ਸਾਚੇਤ ਟੰਡਨ (ਮਈਆ ਮਨੂ-ਜਰਸੀ)
ਬੇਸਟ ਪਲੇਬੈਕ ਸਿੰਗਰ (ਮਹਿਲਾ) – ਨੀਤੀ ਮੋਹਨ (ਮੇਰੀ ਜਾਨ – ਗੰਗੂਭਾਈ ਕਾਠੀਆਵਾੜੀ)
ਬੇਸਟ ਵੈੱਬ ਸੀਰੀਜ਼ – ਰੁਦਰ: ਦ ਏਜ ਆਫ ਡਾਰਕਨੇਸ (ਹਿੰਦੀ)
ਮੋਸਟ ਵਰਸੇਟਾਈਲ ਐਕਟਰ – ਅਨੁਪਮ ਖੇਰ (ਕਸ਼ਮੀਰ ਫਾਈਲਜ਼)
ਬੈਸਟ ਟੈਲੀਵਿਜ਼ਨ ਸੀਰੀਜ਼ – ਅਨੁਪਮਾ
ਬੇਸਟ ਐਕਟਰ ਟੈਲੀਵਿਜ਼ਨ ਸੀਰੀਜ਼ – ਫਾਨਾ (ਇਸ਼ਕ ਮੈਂ ਮਰਜਾਵਾਂ) ਲਈ ਜ਼ੈਨ ਇਮਾਮ
ਫਿਲਮ ਉਦਯੋਗ ‘ਚ ਸ਼ਾਨਦਾਰ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਅਵਾਰਡ 2023: ਰੇਖਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h