ਮੰਗਲਵਾਰ, ਦਸੰਬਰ 2, 2025 06:08 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Kashmeera Shah ਨੇ ਪੈਪਸ ਦੇ ਸਾਹਮਣੇ ਪਤੀ Krushna Abhishek ਨੂੰ ਕੀਤਾ ਲਿੱਪਲੌਕ, ਵੇਖੋ ਵਾਇਰਲ ਹੋਈਆਂ ਤਸਵੀਰਾਂ

Bigg Boss Party Pictures: ਬਿੱਗ ਬੌਸ 16 ਦੇ ਕੰਟੈਸਟੈਂਟ ਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਇੱਕ ਪਾਰਟੀ ਵਿੱਚ ਪਹੁੰਚੇ। ਇਸ ਪਾਰਟੀ 'ਚ ਪਹੁੰਚੇ Krushna Abhishek ਤੇ ਉਨ੍ਹਾਂ ਦੀ ਪਤਨੀ Kashmera Shah ਨੇ ਜ਼ਬਰਦਸਤ ਪੋਜ਼ ਦਿੱਤੇ।

by ਮਨਵੀਰ ਰੰਧਾਵਾ
ਫਰਵਰੀ 25, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Bigg Boss Party Pictures: ਬਿੱਗ ਬੌਸ 16 ਦੇ ਕੰਟੈਸਟੈਂਟ ਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਇੱਕ ਪਾਰਟੀ ਵਿੱਚ ਪਹੁੰਚੇ। ਇਸ ਪਾਰਟੀ 'ਚ ਪਹੁੰਚੇ Krushna Abhishek ਤੇ ਉਨ੍ਹਾਂ ਦੀ ਪਤਨੀ Kashmera Shah ਨੇ ਜ਼ਬਰਦਸਤ ਪੋਜ਼ ਦਿੱਤੇ।
ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਸੀਜ਼ਨ 16 ਹਾਲ ਹੀ ਵਿੱਚ ਖ਼ਤਮ ਹੋਇਆ ਹੈ। ਬਿੱਗ ਬੌਸ 16 ਦੀ ਟਰਾਫੀ ਰੈਪਰ ਐਮਸੀ ਸਟੈਨ ਨੇ ਜਿੱਤੀ। ਹੁਣ ਬਿੱਗ ਬੌਸ 16 ਦੇ ਮੁਕਾਬਲੇਬਾਜ਼ਾਂ ਤੇ ਸਾਬਕਾ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਹੋਸਟ ਕੀਤੀ ਗਈ।
ਇਸ ਦੌਰਾਨ ਸਾਰਿਆਂ ਨੇ ਪਾਰਟੀ 'ਚ ਪਹੁੰਚ ਕੇ ਇਕੱਠ ਦੀ ਰੌਣਕ ਵਧਾਈ। ਬਿੱਗ ਬੌਸ ਦੀ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਦੀਆਂ ਤਸਵੀਰਾਂ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਆਪਣੇ ਵੱਲ ਖਿੱਚਿਆ। ਅਸਲ 'ਚ ਇਹ ਜੋੜਾ ਇੱਕ-ਦੂਜੇ ਨੂੰ ਮੀਡੀਆ ਦੇ ਸਾਹਮਣੇ ਹੀ ਲਿੱਪਲੌਕ ਕਰਦੇ ਕੈਪਟਰ ਹੋਇਆ।
ਬਿੱਗ ਬੌਸ ਦੀ ਪਾਰਟੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਰੱਖੀ ਗਈ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਪਹੁੰਚ ਗਏ ਤੇ ਦੋਵਾਂ ਨੇ ਲਿੱਪ ਕੀਸ ਕੀਤੀ।
ਕ੍ਰਿਸ਼ਣਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਦੇ ਸਾਹਮਣੇ ਇੱਕ ਦੂਜੇ ਨੂੰ ਬੁੱਲ੍ਹਾਂ 'ਤੇ ਚੁੰਮਿਆ। ਲੋਕਾਂ ਨੇ ਇਸ ਜੋੜੀ ਦੇ ਇਸ ਕਿਊਟ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਹੈ।
ਕਸ਼ਮੀਰਾ ਸ਼ਾਹ ਨੇ ਵੀ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਦੀ ਗੱਲ੍ਹ 'ਤੇ ਵੀ ਚੁੰਮਿਆ। ਕ੍ਰਿਸ਼ਨਾ-ਕਸ਼ਮੀਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਬਿੱਗ ਬੌਸ ਪਾਰਟੀ ਦੌਰਾਨ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ। ਕਸ਼ਮੀਰਾ ਸ਼ਾਹ ਦਾ ਬੋਲਡ ਅੰਦਾਜ਼ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਜਦੋਂ ਕਸ਼ਮੀਰਾ ਸ਼ਾਹ ਪੋਜ਼ ਦੇ ਰਹੀ ਸੀ ਤਾਂ ਉਸ ਦੇ ਪਿੱਛੇ ਉਸ ਦੇ ਪਤੀ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਆ ਰਹੇ ਸੀ। ਕਸ਼ਮੀਰਾ ਸ਼ਾਹ ਨੇ ਕਾਫੀ ਫੋਟੋਆਂ ਕਲਿੱਕ ਕੀਤੀਆਂ ਹਨ।
ਕਸ਼ਮੀਰਾ ਸ਼ਾਹ ਨੇ ਗੇਟ 'ਤੇ ਖੜ੍ਹੇ ਹੋ ਕੇ ਪੈਪਰਾਜ਼ੀ ਲਈ ਫੋਟੋਆਂ ਕਲਿੱਕ ਕਰਵਾਈਆਂ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੇ ਬਾਕੀ ਲੋਕਾਂ ਨੂੰ ਜ਼ਿਆਦਾ ਫੋਟੋਆਂ ਕਲਿੱਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ।
ਕਸ਼ਮੀਰੀ ਸ਼ਾਹ ਦੀ ਅਦਾਵਾਂ ਨੂੰ ਦੇਖ ਕੇ ਉਸ ਦੇ ਫੈਨ, ਉਸ ਦੇ ਦੀਵਾਨੇ ਹੋ ਰਹੇ ਹਨ। ਕਸ਼ਮੀਰੀ ਦੀਆਂ ਤਸਵੀਰਾਂ 'ਤੇ ਕਮੈਂਟ ਕਰਕੇ ਉਹ ਆਪਣੇ ਦਿਲ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਹ ਨੂੰ ਇਹ ਵੀ ਟ੍ਰੋਲ ਕੀਤਾ ਗਿਆ ਹੈ ਕਿ ਉਸ ਨੇ ਅੱਜ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ।
ਕਸ਼ਮੀਰਾ ਸ਼ਾਹ ਨੇ ਆਪਣੇ ਅੰਦਾਜ਼ ਨਾਲ ਬਿੱਗ ਬੌਸ ਪਾਰਟੀ ਆਪਣੇ ਨਾਂ ਕਰ ਲਈ। ਸ਼ਾਹ ਨੇ ਇੱਕ ਤੋਂ ਵੱਧ ਇੱਕ ਪੋਜ਼ ਦੇ ਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਕਸ਼ਮੀਰਾ ਸ਼ਾਹ ਨੇ ਬਿੱਗ ਬੌਸ 16 ਦੀ ਪ੍ਰਤੀਯੋਗੀ ਪ੍ਰਿਯੰਕਾ ਚਾਹਰ ਚੌਧਰੀ ਨਾਲ ਵੀ ਫੋਟੋ ਕਲਿੱਕ ਕਰਵਾਈ। ਇਨ੍ਹਾਂ ਦੋਵਾਂ ਦੇ ਪੋਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
Bigg Boss Party Pictures: ਬਿੱਗ ਬੌਸ 16 ਦੇ ਕੰਟੈਸਟੈਂਟ ਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਇੱਕ ਪਾਰਟੀ ਵਿੱਚ ਪਹੁੰਚੇ। ਇਸ ਪਾਰਟੀ ‘ਚ ਪਹੁੰਚੇ Krushna Abhishek ਤੇ ਉਨ੍ਹਾਂ ਦੀ ਪਤਨੀ Kashmera Shah ਨੇ ਜ਼ਬਰਦਸਤ ਪੋਜ਼ ਦਿੱਤੇ।
ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਸੀਜ਼ਨ 16 ਹਾਲ ਹੀ ਵਿੱਚ ਖ਼ਤਮ ਹੋਇਆ ਹੈ। ਬਿੱਗ ਬੌਸ 16 ਦੀ ਟਰਾਫੀ ਰੈਪਰ ਐਮਸੀ ਸਟੈਨ ਨੇ ਜਿੱਤੀ। ਹੁਣ ਬਿੱਗ ਬੌਸ 16 ਦੇ ਮੁਕਾਬਲੇਬਾਜ਼ਾਂ ਤੇ ਸਾਬਕਾ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਹੋਸਟ ਕੀਤੀ ਗਈ।
ਇਸ ਦੌਰਾਨ ਸਾਰਿਆਂ ਨੇ ਪਾਰਟੀ ‘ਚ ਪਹੁੰਚ ਕੇ ਇਕੱਠ ਦੀ ਰੌਣਕ ਵਧਾਈ। ਬਿੱਗ ਬੌਸ ਦੀ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ‘ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਦੀਆਂ ਤਸਵੀਰਾਂ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਆਪਣੇ ਵੱਲ ਖਿੱਚਿਆ। ਅਸਲ ‘ਚ ਇਹ ਜੋੜਾ ਇੱਕ-ਦੂਜੇ ਨੂੰ ਮੀਡੀਆ ਦੇ ਸਾਹਮਣੇ ਹੀ ਲਿੱਪਲੌਕ ਕਰਦੇ ਕੈਪਟਰ ਹੋਇਆ।
ਬਿੱਗ ਬੌਸ ਦੀ ਪਾਰਟੀ ਮੁੰਬਈ ਦੇ ਬਾਂਦਰਾ ਇਲਾਕੇ ‘ਚ ਰੱਖੀ ਗਈ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਪਹੁੰਚ ਗਏ ਤੇ ਦੋਵਾਂ ਨੇ ਲਿੱਪ ਕੀਸ ਕੀਤੀ।
ਕ੍ਰਿਸ਼ਣਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਦੇ ਸਾਹਮਣੇ ਇੱਕ ਦੂਜੇ ਨੂੰ ਬੁੱਲ੍ਹਾਂ ‘ਤੇ ਚੁੰਮਿਆ। ਲੋਕਾਂ ਨੇ ਇਸ ਜੋੜੀ ਦੇ ਇਸ ਕਿਊਟ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਹੈ।
ਕਸ਼ਮੀਰਾ ਸ਼ਾਹ ਨੇ ਵੀ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਦੀ ਗੱਲ੍ਹ ‘ਤੇ ਵੀ ਚੁੰਮਿਆ। ਕ੍ਰਿਸ਼ਨਾ-ਕਸ਼ਮੀਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਬਿੱਗ ਬੌਸ ਪਾਰਟੀ ਦੌਰਾਨ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ। ਕਸ਼ਮੀਰਾ ਸ਼ਾਹ ਦਾ ਬੋਲਡ ਅੰਦਾਜ਼ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਜਦੋਂ ਕਸ਼ਮੀਰਾ ਸ਼ਾਹ ਪੋਜ਼ ਦੇ ਰਹੀ ਸੀ ਤਾਂ ਉਸ ਦੇ ਪਿੱਛੇ ਉਸ ਦੇ ਪਤੀ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਆ ਰਹੇ ਸੀ। ਕਸ਼ਮੀਰਾ ਸ਼ਾਹ ਨੇ ਕਾਫੀ ਫੋਟੋਆਂ ਕਲਿੱਕ ਕੀਤੀਆਂ ਹਨ।
ਕਸ਼ਮੀਰਾ ਸ਼ਾਹ ਨੇ ਗੇਟ ‘ਤੇ ਖੜ੍ਹੇ ਹੋ ਕੇ ਪੈਪਰਾਜ਼ੀ ਲਈ ਫੋਟੋਆਂ ਕਲਿੱਕ ਕਰਵਾਈਆਂ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੇ ਬਾਕੀ ਲੋਕਾਂ ਨੂੰ ਜ਼ਿਆਦਾ ਫੋਟੋਆਂ ਕਲਿੱਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ।
ਕਸ਼ਮੀਰੀ ਸ਼ਾਹ ਦੀ ਅਦਾਵਾਂ ਨੂੰ ਦੇਖ ਕੇ ਉਸ ਦੇ ਫੈਨ, ਉਸ ਦੇ ਦੀਵਾਨੇ ਹੋ ਰਹੇ ਹਨ। ਕਸ਼ਮੀਰੀ ਦੀਆਂ ਤਸਵੀਰਾਂ ‘ਤੇ ਕਮੈਂਟ ਕਰਕੇ ਉਹ ਆਪਣੇ ਦਿਲ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਹ ਨੂੰ ਇਹ ਵੀ ਟ੍ਰੋਲ ਕੀਤਾ ਗਿਆ ਹੈ ਕਿ ਉਸ ਨੇ ਅੱਜ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ।
ਕਸ਼ਮੀਰਾ ਸ਼ਾਹ ਨੇ ਆਪਣੇ ਅੰਦਾਜ਼ ਨਾਲ ਬਿੱਗ ਬੌਸ ਪਾਰਟੀ ਆਪਣੇ ਨਾਂ ਕਰ ਲਈ। ਸ਼ਾਹ ਨੇ ਇੱਕ ਤੋਂ ਵੱਧ ਇੱਕ ਪੋਜ਼ ਦੇ ਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਕਸ਼ਮੀਰਾ ਸ਼ਾਹ ਨੇ ਬਿੱਗ ਬੌਸ 16 ਦੀ ਪ੍ਰਤੀਯੋਗੀ ਪ੍ਰਿਯੰਕਾ ਚਾਹਰ ਚੌਧਰੀ ਨਾਲ ਵੀ ਫੋਟੋ ਕਲਿੱਕ ਕਰਵਾਈ। ਇਨ੍ਹਾਂ ਦੋਵਾਂ ਦੇ ਪੋਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
Tags: Bigg Boss 16 ContestantsBigg Boss PartyPriyanka Chahar Choudharypro punjab tvpunjabi news
Share263Tweet164Share66

Related Posts

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025

ਐਮੀ ਐਵਾਰਡਜ਼ ਦੇ ਰੈੱਡ ਕਾਰਪੇਟ ‘ਤੇ ਚਮਕਦਾਰ ਕੋਟ ਵਿੱਚ ਨਜ਼ਰ ਆਏ ਦਿਲਜੀਤ ਦੋਸਾਂਝ

ਨਵੰਬਰ 25, 2025

ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਨਵੰਬਰ 24, 2025

ਮਿਸ ਯੂਨੀਵਰਸ 2025 ਦੀ ਜੇਤੂ: ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਤਾਜ ਪਹਿਨਾਇਆ ਗਿਆ; ਜਾਣੋ ਭਾਰਤ ਦੀ ਮਨਿਕਾ ਵਿਸ਼ਵਕਰਮਾ ਦਾ ਕੀ ਰਿਹਾ ਸਥਾਨ

ਨਵੰਬਰ 21, 2025

ਅਦਾਕਾਰ ਰਾਜਕੁਮਾਰ ਰਾਓ ਅਤੇ ਪਾਤਰਾਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ, ਬੱਚੀ ਨੇ ਲਿਆ ਜਨਮ

ਨਵੰਬਰ 15, 2025
Load More

Recent News

8th Pay Commission ‘ਚ ਕਿੰਨੀ ਵਧੇਗੀ ਤਨਖਾਹ, ਆ ਗਿਆ ਸਰਕਾਰ ਦਾ ਅਪਡੇਟ

ਦਸੰਬਰ 1, 2025

WhatsApp ਲੈ ਕੇ ਆਇਆ ਨਵਾਂ Feature, ਸਿਰਫ਼ iPhone Users ਕਰ ਸਕਣਗੇ ਇਸਤੇਮਾਲ, ਜਾਣੋ ਤਰੀਕਾ

ਦਸੰਬਰ 1, 2025

ਪੰਜਾਬ ਵਿੱਚ ਵੱਡਾ ਫੇਰਬਦਲ : ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 1, 2025

ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼, ਭਾਰੀ ਹਥਿਆਰ ਸਮੇਤ ਦੋ ਗ੍ਰਿਫ਼ਤਾਰ

ਦਸੰਬਰ 1, 2025

ਸਕੂਲ ਦੋ ਦਿਨਾਂ ਦੀ ਛੁੱਟੀਆਂ ਦਾ ਐਲਾਨ, ਸਰਕਾਰੀ ਹੁਕਮ ਜਾਰੀ

ਦਸੰਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.