ਸ਼ਨੀਵਾਰ, ਸਤੰਬਰ 6, 2025 03:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Shikhar Dhawan ਤੇ Yuzvendra Chahal ਫਿਰ ਇੱਕ ਦੂਜੇ ਨਾਲ ਮਖ਼ੌਲ ਕਰਦੇ ਆਏ ਨਜ਼ਰ, ਚਾਹਲ ਦੀ ਪੰਜਾਬੀ ਟੂ ਇੰਗਲਿਸ਼ ਸੁਣ ਹੋ ਜਾਓਗੇ ਲੋਟਪੋਟ

ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੰਨੀ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਯੁਜਵੇਂਦਰ ਚਾਹਲ ਨੂੰ ਪੰਜਾਬੀ ਤੋਂ ਅੰਗਰੇਜ਼ੀ ਦੇ ਕੁਝ ਸ਼ਬਦਾਂ 'ਤੇ ਸਵਾਲ ਕਰਦੇ ਹਨ ਤੇ ਚਾਹਲ ਨੇ ਮਜ਼ਾਕੀਆ ਅੰਦਾਜ਼ 'ਚ ਜਵਾਬ ਵੀ ਦਿੱਤਾ।

by ਮਨਵੀਰ ਰੰਧਾਵਾ
ਮਾਰਚ 6, 2023
in ਕ੍ਰਿਕਟ, ਖੇਡ
0

Shikhar Dhawan and Yuzvendra Chahal: ਆਸਟ੍ਰੇਲੀਆ ਖਿਲਾਫ ਟੈਸਟ ਤੇ ਵਨਡੇ ਸੀਰੀਜ਼ ਤੋਂ ਬਾਅਦ ਆਈਪੀਐਲ ਸ਼ੁਰੂ ਹੋਵੇਗਾ। ਭਾਰਤੀ ਟੀਮ ਦੇ ਉਹ ਖਿਡਾਰੀ ਜੋ ਫਿਲਹਾਲ ਟੈਸਟ ਟੀਮ ਦਾ ਹਿੱਸਾ ਨਹੀਂ ਹਨ ਆਈਪੀਐਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਨ੍ਹਾਂ ਤਿਆਰੀਆਂ ਦੇ ਵਿਚਕਾਰ ਜਦੋਂ ਭਾਰਤੀ ਟੀਮ ਦੇ ਤਿੰਨ ਖਿਡਾਰੀਆਂ ਦੀ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਕੁਝ ਮਜ਼ੇਦਾਰ ਪਲਾਂ ਨੂੰ ਆਪਣੇ ਕੈਮਰੇ ‘ਚ ਕੈਦ ਕੀਤਾ। ਅਜਿਹਾ ਹੀ ਇੱਕ ਵੀਡੀਓ ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਿਖਰ ਅਤੇ ਉਨ੍ਹਾਂ ਦੇ ਸਾਥੀ ਯੁਜਵੇਂਦਰ ਚਾਹਲ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ‘ਚ ਧਵਨ ਯੁਜਵੇਂਦਰ ਚਾਹਲ ਨੂੰ ਪੰਜਾਬੀ ‘ਚ ਸਵਾਲ ਪੁੱਛਦੇ ਹਨ- ਕੁੜੀਆਂ ਨੂੰ ਇੰਗਲਿਸ਼ ‘ਚ ਕੀ ਕਿਹਾ ਜਾਂਦਾ ਹੈ। ਯੁਜਵੇਂਦਰ ਚਹਿਲ ਜਵਾਬ ਦਿੰਦਾ ਹੈ – She, ਫਿਰ ਧਵਨ ਪੁੱਛਦਾ ਹੈ ਕਿ ਲੜਕਿਆਂ ਨੂੰ ਕੀ ਕਿਹਾ ਜਾਂਦਾ ਹੈ, ਤਾਂ ਜਵਾਬ ਹੈ – He. ਇਸ ਤੋਂ ਬਾਅਦ ਧਵਨ ਨੇ ਪੁੱਛਿਆ ਕਿ ਜੇਕਰ ਹੋਰ ਲੜਕੇ ਹੋਣ ਤਾਂ? ਇਸ ਤੋਂ ਬਾਅਦ ਯੁਜੀ ਦਾ ਜਵਾਬ ਸੁਣ ਧਵਨ ਵੀ ਹੈਰਾਨ ਹੋ ਜਾਂਦਾ ਹੈ।

ਯੂਜੀ ਨੇ ਜਵਾਬ ਦਿੱਤਾ- He, He, He. ਇਹ ਸੁਣ ਕੇ ਪਿੱਛੇ ਖੜ੍ਹੇ ਧਵਨ-ਯੁਜੀ ਤੇ ਉਮਰਾਨ ਮਲਿਕ ਵੀ ਉੱਚੀ-ਉੱਚੀ ਹੱਸਣ ਲੱਗ ਜਾਂਦੇ ਹਨ। ਸ਼ਿਖਰ ਧਵਨ ਤੋਂ ਇਲਾਵਾ ਇਸ ਮਜ਼ੇਦਾਰ ਵੀਡੀਓ ਨੂੰ ਰਾਜਸਥਾਨ ਰਾਇਲਸ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।

 

View this post on Instagram

 

A post shared by Shikhar Dhawan (@shikhardofficial)

ਦੱਸ ਦੇਈਏ ਕਿ ਸ਼ਿਖਰ ਧਵਨ ਇਨ੍ਹੀਂ ਦਿਨੀਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਉਹ ਦਸੰਬਰ ਵਿੱਚ ਬੰਗਲਾਦੇਸ਼ ਦੌਰੇ ‘ਤੇ ਭਾਰਤੀ ਵਨਡੇ ਟੀਮ ਦਾ ਹਿੱਸਾ ਸੀ ਅਤੇ ਉਦੋਂ ਤੱਕ ਉਸਨੂੰ ਆਗਾਮੀ ਵਨਡੇ ਵਿਸ਼ਵ ਕੱਪ ਲਈ ਟੀਮ ਇੰਡੀਆ ਵਿੱਚ ਰੋਹਿਤ ਸ਼ਰਮਾ ਦਾ ਸਲਾਮੀ ਸਾਥੀ ਮੰਨਿਆ ਜਾਂਦਾ ਸੀ।

ਪਰ ਧਵਨ ਇਸ ਦੌਰੇ ‘ਤੇ ਫਲਾਪ ਹੋਏ ਤੇ ਜਦੋਂ ਸ਼ੁਭਮਨ ਗਿੱਲ ਨੂੰ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਖਿਲਾਫ ਘਰੇਲੂ ਵਨਡੇ ਸੀਰੀਜ਼ ‘ਚ ਮੌਕਾ ਮਿਲਿਆ ਤਾਂ ਉਸ ਨੇ ਸੈਂਕੜਾ ਅਤੇ ਦੋਹਰਾ ਸੈਂਕੜਾ ਲਗਾ ਕੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਧਵਨ ਦੀ ਭਾਰਤੀ ਟੀਮ ‘ਚ ਵਾਪਸੀ ਮੁਸ਼ਕਲ ਨਜ਼ਰ ਆ ਰਹੀ ਹੈ। ਧਵਨ ਪਿਛਲੇ ਕੁਝ ਸਮੇਂ ਤੋਂ ਭਾਰਤ ਲਈ ਸਿਰਫ ਵਨਡੇ ਫਾਰਮੈਟ ਵਿੱਚ ਹੀ ਖੇਡ ਰਹੇ ਹਨ।

ਹਾਲਾਂਕਿ ਧਵਨ IPL ‘ਚ ਪੰਜਾਬ ਕਿੰਗਜ਼ (PBKS) ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਉਹ ਯਕੀਨੀ ਤੌਰ ‘ਤੇ ਇਸ ਟੂਰਨਾਮੈਂਟ ‘ਚ ਕੁਝ ਧਮਾਕੇਦਾਰ ਪਾਰੀਆਂ ਖੇਡ ਕੇ ਭਾਰਤੀ ਟੀਮ ‘ਚ ਵਾਪਸੀ ਦਾ ਦਾਅਵਾ ਕਰਨਾ ਚਾਹੇਗਾ। ਦੂਜੇ ਪਾਸੇ ਜੇਕਰ ਚਾਹਲ ਦੀ ਗੱਲ ਕਰੀਏ ਤਾਂ ਚਾਹਲ ਆਈਪੀਐੱਲ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਦਾ ਹਿੱਸਾ ਹੋਣਗੇ।

ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਸ ਨੂੰ ਪਲੇਇੰਗ ਇਲੈਵਨ ‘ਚ ਮੌਕਾ ਮਿਲੇਗਾ ਜਾਂ ਨਹੀਂ ਕਿਉਂਕਿ ਕੁਲਦੀਪ ਯਾਦਵ ਪਿਛਲੇ ਕੁਝ ਸਮੇਂ ਤੋਂ ਉਸ ‘ਤੇ ਭਾਰੀ ਨਜ਼ਰ ਆ ਰਹੇ ਸੀ ਤੇ ਹੁਣ ਰਵਿੰਦਰ ਜਡੇਜਾ ਵੀ ਫਿੱਟ ਪਰਤ ਆਏ ਹਨ, ਇਸ ਲਈ ਸਪਿਨ ਆਲਰਾਊਂਡਰ ਦੇ ਤੌਰ ‘ਤੇ ਉਸ ਦਾ ਦਾਅਵਾ ਭਾਰਤੀ ਪਿੱਚਾਂ ‘ਤੇ ਵੀ ਮਜ਼ਬੂਤ ​​ਹੋਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newsDhawan YuzvendraIndian Criceket Teaminstagram reelpro punjab tvpunjabi newsShikhar Dhawanvideo viralYuzvendra Chahal
Share218Tweet136Share54

Related Posts

BCCI ਨੇ ਵਧਾ ਦਿੱਤੇ ਟੀਮ ਇੰਡੀਆ ਦੇ ਸਪਾਂਸਰਸ਼ਿਪ ਰੇਟ, ਏਸ਼ੀਆ ਕੱਪ 2025 ਲਈ ਨਹੀਂ ਕੋਈ ਸਪਾਂਸਰ

ਸਤੰਬਰ 5, 2025

ਭਾਰਤੀ ਕ੍ਰਿਕਟਰ KL RAHUL ਨੇ ਭਾਵੁਕ ਹੋ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

ਸਤੰਬਰ 4, 2025

ਪੰਜਾਬ ਦੀ ਧੀ ਨੇ ਓਲੰਪੀਅਨ ਨਿਸ਼ਾਨੇਬਾਜ਼ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਗਸਤ 27, 2025

ਭਾਰਤ ਦੀ ਪਹਿਲਵਾਨ ਨੂੰ ਕਿਉਂ U20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਚੋਂ ਕੱਢਿਆ ਬਾਹਰ

ਅਗਸਤ 26, 2025

Commonwealth weightlifting Championships ‘ਚ ਮੀਰਾਬਾਈ ਚਾਨੂ ਨੇ ਜਿੱਤਿਆ Gold Medal

ਅਗਸਤ 26, 2025

ਇਹ ਵਿਦੇਸ਼ੀ ਕੰਪਨੀ ਕਰ ਸਕਦੀ ਹੈ ਟੀਮ ਇੰਡੀਆ ਨੂੰ ਸਪਾਂਸਰ, ਵੱਡਾ ਅਪਡੇਟ ਆਇਆ ਸਾਹਮਣੇ

ਅਗਸਤ 25, 2025
Load More

Recent News

BCCI ਨੇ ਵਧਾ ਦਿੱਤੇ ਟੀਮ ਇੰਡੀਆ ਦੇ ਸਪਾਂਸਰਸ਼ਿਪ ਰੇਟ, ਏਸ਼ੀਆ ਕੱਪ 2025 ਲਈ ਨਹੀਂ ਕੋਈ ਸਪਾਂਸਰ

ਸਤੰਬਰ 5, 2025

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਕਿਉਂ ਟ੍ਰੈਂਡ ਕਰ ਰਿਹਾ ਹੈ ‘Trump Is Dead’, ਆਖਿਰ ਕੀ ਹੈ ਮਾਮਲਾ?

ਸਤੰਬਰ 5, 2025

ਕੀ Amul ਦੁੱਧ ਤੇ ਪਨੀਰ ਦੀਆਂ ਕੀਮਤਾਂ ਹੋਣਗੀਆਂ ਘੱਟ? ਕੰਪਨੀ ਨੇ ਦੇਖੋ ਕੀ ਕਿਹਾ

ਸਤੰਬਰ 5, 2025

ਮੈਲਬੌਰਨ ‘ਚ ਜਾ.ਨ.ਲੇਵਾ ਹ/ਮ/ਲੇ ਦਾ ਸ਼ਿਕਾਰ ਹੋਏ ਭਾਰਤੀ ਨਾਗਰਿਕ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼

ਸਤੰਬਰ 5, 2025

ਹਾਈ ਅਲਰਟ ‘ਤੇ ਮੁੰਬਈ ਪੁਲਿਸ, ਇੱਕ ਕਰੋੜ ਲੋਕਾਂ ਨੂੰ ਮਿਲੀ ਉ.ਡਾ/ਉਣ ਦੀ ਧ/ਮ/ਕੀ

ਸਤੰਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.