ਵੀਰਵਾਰ, ਜੂਨ 5, 2025 08:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Anti Dandruff Oil:ਸਿਰਫ਼ ਇਨ੍ਹਾਂ ਦੋ ਚੀਜ਼ਾਂ ਨਾਲ ਘਰ ‘ਚ ਹੀ ਬਣਾਓ Anti Dandruff Oil, ਹੋ ਜਾਵੇਗੀ ਡੈਂਡ੍ਰਫ ਦੀ ਛੁੱਟੀ

by Gurjeet Kaur
ਮਾਰਚ 10, 2023
in ਸਿਹਤ, ਲਾਈਫਸਟਾਈਲ
0

 How To Make Anti Dandruff Oil:  ਅੱਜ ਦੇ ਸਮੇਂ ‘ਚ ਵਾਲਾਂ ‘ਚ ਸਿੱਕਰੀ ਦੀ ਸਮੱਸਿਆ ਹੋਣਾ ਆਮ ਗੱਲ ਹੈ।ਇਸ ਤੋਂ ਬਚਣ ਲਈ ਤੁਹਾਨੂੰ ਬਾਜ਼ਾਰ ‘ਚ ਕਈ ਤਰ੍ਹਾਂ ਦੇ ਐਂਟੀ ਡੈਂਡਰਫ ਸ਼ੈਂਪੂ ਆਸਾਨੀ ਨਾਲ ਮਿਲ ਜਾਂਦੇ ਹਨ।ਪਰ ਇਹ ਕਈ ਤਰ੍ਹਾਂ ਦੇ ਕੈਮੀਕਲ ਨਾਲ ਭਰਪੂਰ ਹੁੰਦੇ ਹਨ ਜੋ ਕਿ ਹਾਰਮਫੁਲ ਹੋਣ ਦੇ ਨਾਲ ਨਾਲ ਡੈਂਡ੍ਰਫ ਨੂੰ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਕਰ ਪਾਉਂਦੇ ਹਨ।ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਤੁਹਾਡੇ ਲਈ ਐਂਟੀ ਡੈਂਡਰਫ ਆਇਲ ਬਣਾਉਣ ਦੀ ਵਿਧੀ ਲੈ ਕੇ ਆਏ ਹਾਂ।ਐਂਟੀ ਡੈਂਡ੍ਰਫ ਆਇਲ ਨੂੰ ਜੈਤੂਨ ਦੇ ਤੇਲ ਤੇ ਸ਼ਹਿਦ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ।

ਜੈਤੂਨ ਦੇ ਤੇਲ ਤੇ ਸ਼ਹਿਦ ਦੋਵਾਂ ‘ਚ ਹੀ ਮਾਇਸਚੁਰਾਇਜਿੰਗ ਗੁਣ ਮੌਜੂਦ ਹੁੰਦੇ ਹਨ।ਜੋ ਕਿ ਤੁਹਾਡੀ ਸਕੈਲਪ ਦੇ ਪੀਚ ਲੈਵਲ ਨੂੰ ਮੇਟੇਂਨ ਰੱਖਦਾ ਹੈ।ਐਂਟੀ ਡੈਂਡ੍ਰਫ ਆਇਲ ਨੂੰ ਲਗਾਉਣ ਨਾਲ ਤੁਹਾਡੀ ਸਕੈਲਪ ਦੀ ਡ੍ਰਾਈਨੈਸ ਦੂਰ ਹੁੰਦੀ ਹੈ।ਜਿਸ ਨਾਲ ਤੁਹਾਨੂੰ ਡੈਡ੍ਰਫ ਦੀ ਸਮੱਸਿਆ ਤੋਂ ਛੁਟਕਾਟਾ ਮਿਲਦਾ ਹੈ।ਦੂਜੇ ਪਾਸੇ ਆਇਲ ‘ਚ ਐਂਟੀ ਫੰਗਲ ਗੁਣ ਵੀ ਮੌਜੂਦ ਹੁੰਦੇ ਹਨ ਜੋ ਕਿ ਸਕੈਲਪ ‘ਤੇ ਮੌਜੂਦ ਕਿਸੇ ਵੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦਾ ਹੈ , ਤਾਂ ਚਲੋ ਜਾਣਦੇ ਹਾਂ ਐਂਟੀ ਡੈਡ੍ਰਫ ਆਇਲ ਕਿਵੇਂ ਬਣਾਈਏ…

ਐਂਟੀ ਡੈਡ੍ਰਫ ਆਇਲ ਬਣਾਉਣ ਦੀ ਜ਼ਰੂਰੀ ਸਮੱਗਰੀ
ਕੋਲਡ ਪ੍ਰੈਸਡ ਆਲਿਵ ਆਇਲ
ਸ਼ਹਿਦ

ਐਂਟੀ ਡੈਡ੍ਰਫ ਆਇਲ ਕਿਵੇਂ ਬਣਾਈਏ?
ਐਂਟੀ ਡੈਂਡ੍ਰਫ ਆਇਲ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਬਾਊਲ ਲਓ
ਫਿਰ ਤੁਸੀਂ ਇਸ ‘ਚ ਕੋਲਡ ਪ੍ਰੈਸਡ ਆਲਿਵ ਆਇਲ ਤੇ ਬਰਾਬਰ ਮਾਤਰਾ ‘ਚ ਸ਼ਹਿਦ ਮਲਾਓ
ਇਸ ਤੋਂ ਬਾਅਦ ਤੁਸੀਂ ਦੋਵੇਂ ਚੀਜ਼ਾਂ ਨੂੰ ਚੰਗੀ ਤਰ੍ਹਾ ਨਾਲ ਮਿਲਾ ਲਓ।
ਹੁਣ ਤੁਹਾਡਾ ਐਂਟੀ ਡੈਡ੍ਰਫ ਆਇਲ ਬਣ ਕੇ ਤਿਆਰ ਹੋ ਚੁੱਕਾ ਹੈ

ਕਿਵੇਂ ਇਸਤੇਮਾਲ ਕਰੀਏ ਐਂਟੀ ਡੈਡ੍ਰਫ ਆਇਲ
ਐਂਟੀ ਡੈਂਡ੍ਰਫ ਆਇਲ ਨੂੰ ਤੁਸੀਂ ਪੂਰੇ ਸਕੈਲਪ ਦੇ ਨਾਲ ਨਾਲ ਵਾਲਾਂ ‘ਤੇ ਚੰਗੀ ਤਰ੍ਹਾ ਲਗਾਓ
ਫਿਰ ਤੁਸੀਂ ਆਪਣੀਆਂ ਉਂਗਲੀਆਂ ਨਾਲ ਹੌਲੀ ਹੌਲੀ ਸਕੈਲਪ ਦੀ ਮਸਾਜ਼ ਕਰੋ
ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਇਕ ਹਾਟ ਟਾਵਲ ਜਾਂ ਸ਼ਾਵਰ ਕੈਪ ਨਾਲ ਲਪੇਟ ਲਓ
ਫਿਰ ਤੁਸੀਂ ਇਸ ਨੂੰ ਕਰੀਬ 30 ਮਿੰਟ ਤੱਕ ਵਾਲਾਂ ‘ਚ ਲਗਾ ਕੇ ਛੱਡ ਦਿਓ।ਇਸ ਤੋਂ ਬਾਅਦ ਇਕ ਮਾਈਡਲ ਸ਼ੈਂਪੂ ਦੀ ਮਦਦ ਨਾਲ ਵਾਲਾਂ ਨੂੰ ਧੋ ਕੇ ਸਾਫ ਕਰ ਲਓ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: Anti Dandruff Oil Benefitshair carehome remediesHow To Get Rid Of DandruffHow To Make Anti Dandruff OilLifestylepro punjab tv
Share214Tweet134Share54

Related Posts

weight-loss-men_lead (1)

Weight Loss tips: GYM ਛੱਡ ਅਪਣਾਓ ਇਹ ਤਰੀਕਾ, ਤੇਜ਼ੀ ਨਾਲ ਘਟੇਗਾ ਵਜਨ

ਜੂਨ 5, 2025

ਛੁੱਟੀਆਂ ‘ਚ ਬੁੱਕ ਕਰਨੀ ਹੈ ਟਰੇਨ ਦੀ ਤਤਕਾਲ ਟਿਕਟ ਤਾਂ ਕਰਨਾ ਹੋਵੇਗਾ ਇਹ ਕੰਮ, ਬਦਲੇ ਨਿਯਮ

ਜੂਨ 5, 2025

ਖਾਣ ਤੋਂ ਪਹਿਲਾਂ ਅੰਬਾਂ ਨੂੰ ਕਿਉਂ ਰੱਖਿਆ ਜਾਂਦਾ ਹੈ ਪਾਣੀ ‘ਚ, ਜਾਣੋ ਕਾਰਨ

ਜੂਨ 4, 2025

Healthy Summer Drink: ਗਰਮੀਆਂ ‘ਚ ਸਰੀਰ ਨੂੰ ਹਾਈਡਰੇਟ ਰੱਖੇਗਾ ਇਹ ਡਰਿੰਕ, ਆਸਾਨ ਹੈ ਇਸਨੂੰ ਬਣਾਉਣ ਦਾ ਤਰੀਕਾ

ਜੂਨ 4, 2025

ਫ਼ਰਿੱਜ ਤੇ ਕੰਧ ਵਿਚਕਾਰ ਹੋਣੀ ਚਾਹੀਦੀ ਹੈ ਕਿੰਨੀ ਦੂਰੀ, ਗਰਮੀਆਂ ‘ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਜੂਨ 2, 2025

ਪੰਜਾਬ ‘ਚ ਕੋਰੋਨਾ ਨੂੰ ਲੈ ਸਿਹਤ ਮੰਤਰੀ ਨੇ ਜਾਰੀ ਕੀਤੀ ਇਹ ਹਦਾਇਤ

ਜੂਨ 2, 2025
Load More

Recent News

weight-loss-men_lead (1)

Weight Loss tips: GYM ਛੱਡ ਅਪਣਾਓ ਇਹ ਤਰੀਕਾ, ਤੇਜ਼ੀ ਨਾਲ ਘਟੇਗਾ ਵਜਨ

ਜੂਨ 5, 2025

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

ਛੁੱਟੀਆਂ ‘ਚ ਬੁੱਕ ਕਰਨੀ ਹੈ ਟਰੇਨ ਦੀ ਤਤਕਾਲ ਟਿਕਟ ਤਾਂ ਕਰਨਾ ਹੋਵੇਗਾ ਇਹ ਕੰਮ, ਬਦਲੇ ਨਿਯਮ

ਜੂਨ 5, 2025

ਪੰਜਾਬ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਕਿਸਾਨਾਂ ਨਾਲ ਇਸ ਮੁੱਦੇ ਤੇ ਕੀਤੀ ਗੱਲਬਾਤ

ਜੂਨ 5, 2025

ਹੁਣ ਇੰਨ੍ਹਾਂ ਦੇਸ਼ਾਂ ਨੂੰ ਨਹੀਂ ਮਿਲੇਗੀ ਅਮਰੀਕਾ ‘ਚ ENTRY, ਟਰੰਪ ਨੇ ਕੀਤਾ ਨਵਾਂ ਐਲਾਨ

ਜੂਨ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.