ਬੁੱਧਵਾਰ, ਜੁਲਾਈ 15, 2026 10:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

71 ਸਾਲ ਦੀ ਉਮਰ ‘ਚ Zeenam Aman ਨੇ ਕੀਤੀ ਰੈਂਪ ਵਾਕ, Lakme Fashion Week ‘ਚ ਖੂਬ ਲੁੱਟੀ ਵਾਹੋ-ਵਾਹੀ

Zeenam Aman Showstopper: ਦਿਲਾਂ ਦੀ ਰਾਣੀ ਤੇ ਕਦੇ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਜ਼ੀਨਤ ਅਮਾਨ ਨੇ 71 ਸਾਲ ਦੀ ਉਮਰ 'ਚ ਫਿਰ ਤੋਂ ਰੈਂਪ 'ਤੇ ਕਦਮ ਰੱਖਿਆ। ਉਨ੍ਹਾਂ ਦੇ ਇਸ ਅੰਦਾਜ਼ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਦੀ ਇਸ ਸ਼ਾਨਦਾਰ ਵਾਪਸੀ ਨੂੰ ਸਾਰਿਆਂ ਨੇ ਪਸੰਦ ਕੀਤਾ।

by ਮਨਵੀਰ ਰੰਧਾਵਾ
ਮਾਰਚ 12, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Zeenat Aman Fashion Week: ਮਸ਼ਹੂਰ ਐਕਟਰਸ ਜ਼ੀਨਤ ਅਮਾਨ ਨੇ 71 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਐਕਟਰਸ ਲੈਕਮੇ ਫੈਸ਼ਨ ਵੀਕ 'ਚ ਨਜ਼ਰ ਆਈ ਤਾਂ ਲੋਕ ਦੇਖਦੇ ਹੀ ਰਹਿ ਗਏ।
ਜ਼ੀਨਤ ਅਮਾਨ ਨੇ ਲੈਕਮੇ ਫੈਸ਼ਨ ਵੀਕ ਦੇ ਦੂਜੇ ਦਿਨ ਫੈਸ਼ਨ ਡਿਜ਼ਾਈਨਰ ਸ਼ਾਹੀਨ ਮੰਨਾਨ ਲਈ ਰੈਂਪ ਵਾਕ ਕੀਤਾ। ਜ਼ੀਨਤ ਸ਼ਾਹੀਨ ਲਈ ਸ਼ੋਅ ਸਟਾਪਰ ਬਣੀ। ਐਕਟਰਸ ਦੇ ਅੰਦਾਜ਼ ਨੇ ਉੱਥੇ ਮੌਜੂਦ ਹਰ ਸ਼ਖਸ ਦੇ ਦਿਲ ਦੀ ਧੜਕਣ ਵਧਾ ਦਿੱਤੀ।
ਜਦੋਂ ਜ਼ੀਨਤ ਅਮਾਨ ਰੈਂਪ 'ਤੇ ਚੱਲੀ ਤਾਂ ਲੋਕ ਉਸ ਨੂੰ ਦੇਖ ਕੇ ਰਹਿ ਗਏ। ਲੈਕਮੇ ਫੈਸ਼ਨ ਵੀਕ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਸ ਵਿੱਚ ਜ਼ੀਨਤ ਅਮਾਨ ਇੱਕ ਵਾਰ ਫਿਰ ਪੂਰੇ ਕਾਨਫੀਡੈਂਸ ਨਾਲ ਮਾਡਲਿੰਗ ਕਰਦੀ ਨਜ਼ਰ ਆਈ।
ਲੈਕਮੇ ਫੈਸ਼ਨ ਵੀਕ ਨੇ ਆਪਣੇ ਓਫੀਸ਼ਿਅਲ ਇੰਸਟਾ ਹੈਂਡਲ ਤੋਂ ਜ਼ੀਨਤ ਅਮਾਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜ਼ੀਨਤ ਅਮਾਨ ਨੇ ਡਿਟੇਲਿੰਗ ਦੇ ਨਾਲ ਰੈੱਡ ਐਂਡ ਬਲੈਕ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ।
ਬਲੈਜ਼ਰ ਨਾਲ ਬਲੈਕ ਪੈਂਟ ਪਾਈ ਹੋਈ ਸੀ। ਜ਼ੀਨਤ ਅਮਾਨ ਨੇ ਇਸ ਦੇ ਨਾਲ ਸਨਗਲਾਸ ਕੈਰੀ ਕੀਤੀ ਤੇ ਉਸ ਦੇ ਗ੍ਰੇ ਹੇਅਰ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ। ਇਸ ਉਮਰ ਵਿਚ ਵੀ ਉਸ ਦਾ ਜਜ਼ਬਾ ਸ਼ਲਾਘਾਯੋਗ ਸੀ।
ਫੈਨਸ ਨੇ ਜ਼ੀਨਤ ਅਮਾਨ ਨੂੰ ਇਸ ਉਮਰ ਵਿੱਚ ਵੀ ਵਾਪਸੀ ਕਰਨ ਲਈ ਵਧਾਈ ਦਿੱਤੀ। ਪ੍ਰਸ਼ੰਸਕ ਉਸ ਦੇ ਵੀਡੀਓ ਤੇ ਤਸਵੀਰਾਂ 'ਤੇ ਲਿਖਦੇ ਹਨ ਇਸ ਨੂੰ ਰੀਅਲ ਕਲਾਸ ਕਹਿੰਦੇ ਹਨ। ਇੱਕ ਹੋਰ ਫੈਨ ਨੇ ਲਿਖਿਆ ਕਿ ਇਹ ਦਿਲ ਨੂੰ ਖੁਸ਼ ਕਰਨ ਵਾਲਾ ਪਲ ਹੈ।
ਲੋਕਾਂ ਨੇ ਪੂਰੇ ਕਮੈਂਟ ਸੈਕਸ਼ਨ ਨੂੰ ਅੱਗ ਤੇ ਦਿਲ ਦੇ ਇਮੋਜੀ ਨਾਲ ਭਰ ਦਿੱਤਾ। ਲੋਕਾਂ ਨੇ ਇੱਕ ਵਾਰ ਫਿਰ ਜ਼ੀਨਤ ਅਮਾਨ ਦੀ ਇਸ ਸ਼ਾਨਦਾਰ ਤਰੀਕੇ ਨਾਲ ਮਾਡਲਿੰਗ ਨੂੰ ਪਸੰਦ ਕੀਤਾ।
ਜ਼ੀਨਤ ਅਮਾਨ ਨੇ ਛੋਟੀ ਉਮਰ ਤੋਂ ਹੀ ਮਾਡਲਿੰਗ ਵਿੱਚ ਕਦਮ ਰੱਖਿਆ ਸੀ। ਉਹ ਸਿਰਫ 19 ਸਾਲ ਦੀ ਸੀ ਜਦੋਂ ਉਸਨੇ ਫਿਲਮਾਂ ਵਿੱਚ ਐਂਟਰੀ ਕੀਤੀ। ਆਖਰੀ ਫਿਲਮ 2019 ਵਿੱਚ ਪਾਣੀਪਤ ਸੀ।
ਜ਼ੀਨਤ ਅਮਾਨ ਜਦੋਂ ਵੀ ਸਕ੍ਰੀਨ 'ਤੇ ਆਉਂਦੀ ਸੀ ਤਾਂ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਸੀ। 'ਸੱਤਯਮ ਸ਼ਿਵਮ ਸੁੰਦਰਮ', 'ਹਰੇ ਰਾਮਾ ਹਰੇ ਕ੍ਰਿਸ਼ਨਾ' ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ 'ਚ ਸ਼ਾਮਲ ਹਨ।
Zeenat Aman Fashion Week: ਮਸ਼ਹੂਰ ਐਕਟਰਸ ਜ਼ੀਨਤ ਅਮਾਨ ਨੇ 71 ਸਾਲ ਦੀ ਉਮਰ ਵਿੱਚ ਇੱਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਐਕਟਰਸ ਲੈਕਮੇ ਫੈਸ਼ਨ ਵੀਕ ‘ਚ ਨਜ਼ਰ ਆਈ ਤਾਂ ਲੋਕ ਦੇਖਦੇ ਹੀ ਰਹਿ ਗਏ।
ਜ਼ੀਨਤ ਅਮਾਨ ਨੇ ਲੈਕਮੇ ਫੈਸ਼ਨ ਵੀਕ ਦੇ ਦੂਜੇ ਦਿਨ ਫੈਸ਼ਨ ਡਿਜ਼ਾਈਨਰ ਸ਼ਾਹੀਨ ਮੰਨਾਨ ਲਈ ਰੈਂਪ ਵਾਕ ਕੀਤਾ। ਜ਼ੀਨਤ ਸ਼ਾਹੀਨ ਲਈ ਸ਼ੋਅ ਸਟਾਪਰ ਬਣੀ। ਐਕਟਰਸ ਦੇ ਅੰਦਾਜ਼ ਨੇ ਉੱਥੇ ਮੌਜੂਦ ਹਰ ਸ਼ਖਸ ਦੇ ਦਿਲ ਦੀ ਧੜਕਣ ਵਧਾ ਦਿੱਤੀ।
ਜਦੋਂ ਜ਼ੀਨਤ ਅਮਾਨ ਰੈਂਪ ‘ਤੇ ਚੱਲੀ ਤਾਂ ਲੋਕ ਉਸ ਨੂੰ ਦੇਖ ਕੇ ਰਹਿ ਗਏ। ਲੈਕਮੇ ਫੈਸ਼ਨ ਵੀਕ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਸ ਵਿੱਚ ਜ਼ੀਨਤ ਅਮਾਨ ਇੱਕ ਵਾਰ ਫਿਰ ਪੂਰੇ ਕਾਨਫੀਡੈਂਸ ਨਾਲ ਮਾਡਲਿੰਗ ਕਰਦੀ ਨਜ਼ਰ ਆਈ।
ਲੈਕਮੇ ਫੈਸ਼ਨ ਵੀਕ ਨੇ ਆਪਣੇ ਓਫੀਸ਼ਿਅਲ ਇੰਸਟਾ ਹੈਂਡਲ ਤੋਂ ਜ਼ੀਨਤ ਅਮਾਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਜ਼ੀਨਤ ਅਮਾਨ ਨੇ ਡਿਟੇਲਿੰਗ ਦੇ ਨਾਲ ਰੈੱਡ ਐਂਡ ਬਲੈਕ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ।
ਬਲੈਜ਼ਰ ਨਾਲ ਬਲੈਕ ਪੈਂਟ ਪਾਈ ਹੋਈ ਸੀ। ਜ਼ੀਨਤ ਅਮਾਨ ਨੇ ਇਸ ਦੇ ਨਾਲ ਸਨਗਲਾਸ ਕੈਰੀ ਕੀਤੀ ਤੇ ਉਸ ਦੇ ਗ੍ਰੇ ਹੇਅਰ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ। ਇਸ ਉਮਰ ਵਿਚ ਵੀ ਉਸ ਦਾ ਜਜ਼ਬਾ ਸ਼ਲਾਘਾਯੋਗ ਸੀ।
ਫੈਨਸ ਨੇ ਜ਼ੀਨਤ ਅਮਾਨ ਨੂੰ ਇਸ ਉਮਰ ਵਿੱਚ ਵੀ ਵਾਪਸੀ ਕਰਨ ਲਈ ਵਧਾਈ ਦਿੱਤੀ। ਪ੍ਰਸ਼ੰਸਕ ਉਸ ਦੇ ਵੀਡੀਓ ਤੇ ਤਸਵੀਰਾਂ ‘ਤੇ ਲਿਖਦੇ ਹਨ ਇਸ ਨੂੰ ਰੀਅਲ ਕਲਾਸ ਕਹਿੰਦੇ ਹਨ। ਇੱਕ ਹੋਰ ਫੈਨ ਨੇ ਲਿਖਿਆ ਕਿ ਇਹ ਦਿਲ ਨੂੰ ਖੁਸ਼ ਕਰਨ ਵਾਲਾ ਪਲ ਹੈ।
ਲੋਕਾਂ ਨੇ ਪੂਰੇ ਕਮੈਂਟ ਸੈਕਸ਼ਨ ਨੂੰ ਅੱਗ ਤੇ ਦਿਲ ਦੇ ਇਮੋਜੀ ਨਾਲ ਭਰ ਦਿੱਤਾ। ਲੋਕਾਂ ਨੇ ਇੱਕ ਵਾਰ ਫਿਰ ਜ਼ੀਨਤ ਅਮਾਨ ਦੀ ਇਸ ਸ਼ਾਨਦਾਰ ਤਰੀਕੇ ਨਾਲ ਮਾਡਲਿੰਗ ਨੂੰ ਪਸੰਦ ਕੀਤਾ।
ਜ਼ੀਨਤ ਅਮਾਨ ਨੇ ਛੋਟੀ ਉਮਰ ਤੋਂ ਹੀ ਮਾਡਲਿੰਗ ਵਿੱਚ ਕਦਮ ਰੱਖਿਆ ਸੀ। ਉਹ ਸਿਰਫ 19 ਸਾਲ ਦੀ ਸੀ ਜਦੋਂ ਉਸਨੇ ਫਿਲਮਾਂ ਵਿੱਚ ਐਂਟਰੀ ਕੀਤੀ। ਆਖਰੀ ਫਿਲਮ 2019 ਵਿੱਚ ਪਾਣੀਪਤ ਸੀ।
ਜ਼ੀਨਤ ਅਮਾਨ ਜਦੋਂ ਵੀ ਸਕ੍ਰੀਨ ‘ਤੇ ਆਉਂਦੀ ਸੀ ਤਾਂ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਸੀ। ‘ਸੱਤਯਮ ਸ਼ਿਵਮ ਸੁੰਦਰਮ’, ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ ‘ਚ ਸ਼ਾਮਲ ਹਨ।
Tags: bollywoodentertainment newsLakme Fashion Week 2023pro punjab tvpunjabi newsShahin MannnanZeenat AmanZeenat Aman at Lakme Fashion WeekZeenat Aman PhotosZeenat Aman Ramp Walk
Share235Tweet147Share59

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

ਇਥੋਪੀਆ ਵਿੱਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

ਜੁਲਾਈ 15, 2026

ਕੈਬਨਿਟ ‘ਚ ਵੱਡਾ ਫੇਰਬਦਲ: ਮੁੱਖ ਮੰਤਰੀ ਨੇ ਇਸ ਮੰਤਰੀ ਤੋਂ ਵਾਪਸ ਲਿਆ ਵਿਭਾਗ

ਜੁਲਾਈ 15, 2026

ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਸਫਲਤਾ, ਦੋ ਮੁਲਜ਼ਮ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜੁਲਾਈ 15, 2026

ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜੁਲਾਈ 15, 2026

ਪੰਜਾਬ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਢੰਗ ਨਾਲ ਮਨਾਏਗੀ, ਸਾਲ ਭਰ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਹੋਣਗੇ

ਜੁਲਾਈ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.