ਵੀਰਵਾਰ, ਸਤੰਬਰ 24, 2026 06:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

india richest comedian: ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਤੱਕ ਇਹ ਹਨ ਭਾਰਤ ਦੇ ਸਭ ਤੋਂ ਅਮੀਰ ਕਾਮੇਡੀਅਨ, ਨੈੱਟਵਰਥ ਜਾਣ ਕੇ ਰਹਿ ਜਾਓਗੇ ਹੈਰਾਨ

by Gurjeet Kaur
ਅਪ੍ਰੈਲ 2, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਕ੍ਰਿਸ਼ਨਾ ਅਭਿਸ਼ੇਕ : ਕ੍ਰਿਸ਼ਨਾ ਅਭਿਸ਼ੇਕ ਭਾਰਤ 'ਚ ਸਭ ਤੋਂ ਵੱਧ ਮੰਗ ਵਾਲੇ ਕਾਮੇਡੀਅਨ 'ਚੋਂ ਇਕ ਹੈ।ਉਨ੍ਹਾਂ ਨੇ ਆਮਤੌਰ 'ਤੇ ਉਨ੍ਹਾਂ ਦੇ ਸਕਰੀਨ ਨਾਮ ਕ੍ਰਿਸ਼ਨਾ ਅਭਿਸ਼ੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਦੀ ਕੁਲ ਜਾਇਦਾਦ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੁਨੀਲ ਗਰੋਵਰ: ਸੁਨੀਲ ਗਰੋਵਰ ਨੂੰ ' ਦਿ ਕਪਿਲ ਸ਼ਰਮਾ ਸ਼ੋਅ' ਤੋਂ ਪ੍ਰਸਿੱਧੀ ਮਿਲੀ।ਸ਼ੋਅ 'ਚ ਉਹ ਡਾਕਟਰ ਗੁਲਾਟੀ ਤੇ ਗੁੱਥੀ ਦੇ ਨਾਮ ਨਾਲ ਮਸ਼ਹੂਰ ਹੋਏ।ਉਨ੍ਹਾਂ ਦੀ ਕੁਲ ਨੈਟਵਰਥ 21 ਕਰੋੜ ਰੁਪਏ ਹੈ।
ਅਲੀ ਅਸਗਰ :ਭਾਰਤ ਦੇ 52 ਸਾਲਾ ਅਭਿਨੇਤਾ ਤੇ ਸਟੈਂਡ-ਅਪ ਕਾਮੇਡੀਅਨ ਅਲੀ ਅਸਗਰ ਕਈ ਭਾਰਤੀ ਟੀਵੀ ਸੀਰੀਅਲ ਤੇ ਫਿਲਮਾਂ 'ਚ ਦਿਖਾਈ ਦਿਤੇ।ਉਨ੍ਹਾਂ ਦੀ ਨੈਟਵਰਥ 34 ਕਰੋੜ ਰੁਪਏ ਹਨ।
ਭਾਰਤੀ ਸਿੰਘ: ਭਾਰਤੀ ਸਿੰਘ ਭਾਰਤੀ ਕਾਮੇਡੀਅਨ ਹਨ, ਉਨ੍ਹਾਂ ਨੇ ਵੀ ਕਈ ਫਿਲਮਾਂ 'ਚ ਕੰਮ ਕੀਤਾ ਹੈ।ਉਨ੍ਹਾਂ ਦੀ ਨੈਟਵਰਥ 23ਕਰੋੜ ਰੁਪਏ ਹੈ।
ਜਾਨੀ ਲੀਵਰ : ਮਸ਼ਹੂਰ ਐਕਟਰ ਤੇ ਕਾਮੇਡੀਅਨ ਜਾਨੀ ਲੀਵਰ ਨੇ ਕਈ ਫਿਲਮਾਂ 'ਚ ਕੰਮ ਕੀਤਾ।ਉਨ੍ਹਾਂ ਦੀ ਕੁਲ ਜਾਇਦਾਦ 277 ਕਰੋੜ ਰੁਪਏ ਹੈ।
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਅਮੀਰ ਅਭਿਨੇਤਾ-ਕਾਮੇਡੀਅਨ 'ਚੋਂ ਇਕ ਹੈ।ਉਹ ਭਾਰਤ ਦੇ ਸਭ ਤੋਂ ਪਸੰਦੀਦਾ ਕਾਮੇਡੀ ਸ਼ੋਅ, 'ਦ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਹਨ।ਕਪਿਲ ਸ਼ਰਮਾ ਦੀ ਕੁਲ ਨੈੱਟਵਰਥ 280 ਕਰੋੜ ਰੁਪਏ ਆਂਕੀ ਗਈ ਹੈ।

 india richest comedian:   ਬਾਲੀਵੁੱਡ ਤੇ ਹਾਲੀਵੁੱਡ ਦੇ ਜਿਆਦਾਤਰ ਐਕਟਰਸ ਦੀ ਜਾਇਦਾਦ ਦੇ ਬਾਰੇ ‘ਚ ਲੋਕ ਜਾਣਦੇ ਹਨ।ਪਰ ਕੀ ਤੁਹਾਨੂੰ ਪਤਾ ਹੈ ਕਿ ਸਾਰੇ ਅਜਿਹੇ ਕਮੇਡੀਅਨ ਹਨ, ਜਿਨ੍ਹਾਂ ਦੀ ਨੈੱਟਵਰਥ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ।ਇਨ੍ਹਾਂ ਨਾਮਾਂ ‘ਚ ਕਪਿਲ ਸ਼ਰਮਾ, ਭਾਰਤੀ ਸਿੰਘ ਤੇ ਸੁਨੀਲ ਗਰੋਵਰ ਦਾ ਨਾਮ ਵੀ ਸ਼ਾਮਿਲ ਹੈ।ਇਨ੍ਹਾਂ ਸਾਰਿਆਂ ‘ਚ ਜਾਨੀ ਲੀਵਰ ਦਾ ਨਾਮ ਵੀ ਹੈ।ਅਸੀਂ ਅੱਜ ਤੁਹਾਨੂੰ ਭਾਰਤ ਦੇ ਸਭ ਤੋਂ ਅਮੀਰ ਕਾਮੇਡੀਅਨ ਦੀ ਕਮਾਈ ਤੇ ਨੈਟਵਰਥ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ।

ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਅਮੀਰ ਅਭਿਨੇਤਾ-ਕਾਮੇਡੀਅਨ ‘ਚੋਂ ਇਕ ਹੈ।ਉਹ ਭਾਰਤ ਦੇ ਸਭ ਤੋਂ ਪਸੰਦੀਦਾ ਕਾਮੇਡੀ ਸ਼ੋਅ, ‘ਦ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਹਨ।ਕਪਿਲ ਸ਼ਰਮਾ ਦੀ ਕੁਲ ਨੈੱਟਵਰਥ 280 ਕਰੋੜ ਰੁਪਏ ਆਂਕੀ ਗਈ ਹੈ।

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਭਾਰਤ ਦੇ ਸਭ ਤੋਂ ਅਮੀਰ ਅਭਿਨੇਤਾ-ਕਾਮੇਡੀਅਨ ‘ਚੋਂ ਇਕ ਹੈ।ਉਹ ਭਾਰਤ ਦੇ ਸਭ ਤੋਂ ਪਸੰਦੀਦਾ ਕਾਮੇਡੀ ਸ਼ੋਅ, ‘ਦ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਹਨ।ਕਪਿਲ ਸ਼ਰਮਾ ਦੀ ਕੁਲ ਨੈੱਟਵਰਥ 280 ਕਰੋੜ ਰੁਪਏ ਆਂਕੀ ਗਈ ਹੈ।

ਜਾਨੀ ਲੀਵਰ : ਮਸ਼ਹੂਰ ਐਕਟਰ ਤੇ ਕਾਮੇਡੀਅਨ ਜਾਨੀ ਲੀਵਰ ਨੇ ਕਈ ਫਿਲਮਾਂ ‘ਚ ਕੰਮ ਕੀਤਾ।ਉਨ੍ਹਾਂ ਦੀ ਕੁਲ ਜਾਇਦਾਦ 277 ਕਰੋੜ ਰੁਪਏ ਹੈ।

ਜਾਨੀ ਲੀਵਰ : ਮਸ਼ਹੂਰ ਐਕਟਰ ਤੇ ਕਾਮੇਡੀਅਨ ਜਾਨੀ ਲੀਵਰ ਨੇ ਕਈ ਫਿਲਮਾਂ ‘ਚ ਕੰਮ ਕੀਤਾ।ਉਨ੍ਹਾਂ ਦੀ ਕੁਲ ਜਾਇਦਾਦ 277 ਕਰੋੜ ਰੁਪਏ ਹੈ।

ਭਾਰਤੀ ਸਿੰਘ: ਭਾਰਤੀ ਸਿੰਘ ਭਾਰਤੀ ਕਾਮੇਡੀਅਨ ਹਨ, ਉਨ੍ਹਾਂ ਨੇ ਵੀ ਕਈ ਫਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਦੀ ਨੈਟਵਰਥ 23ਕਰੋੜ ਰੁਪਏ ਹੈ।

ਭਾਰਤੀ ਸਿੰਘ: ਭਾਰਤੀ ਸਿੰਘ ਭਾਰਤੀ ਕਾਮੇਡੀਅਨ ਹਨ, ਉਨ੍ਹਾਂ ਨੇ ਵੀ ਕਈ ਫਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਦੀ ਨੈਟਵਰਥ 23ਕਰੋੜ ਰੁਪਏ ਹੈ।

ਅਲੀ ਅਸਗਰ :ਭਾਰਤ ਦੇ 52 ਸਾਲਾ ਅਭਿਨੇਤਾ ਤੇ ਸਟੈਂਡ-ਅਪ ਕਾਮੇਡੀਅਨ ਅਲੀ ਅਸਗਰ ਕਈ ਭਾਰਤੀ ਟੀਵੀ ਸੀਰੀਅਲ ਤੇ ਫਿਲਮਾਂ ‘ਚ ਦਿਖਾਈ ਦਿਤੇ।ਉਨ੍ਹਾਂ ਦੀ ਨੈਟਵਰਥ 34 ਕਰੋੜ ਰੁਪਏ ਹਨ।

ਅਲੀ ਅਸਗਰ :ਭਾਰਤ ਦੇ 52 ਸਾਲਾ ਅਭਿਨੇਤਾ ਤੇ ਸਟੈਂਡ-ਅਪ ਕਾਮੇਡੀਅਨ ਅਲੀ ਅਸਗਰ ਕਈ ਭਾਰਤੀ ਟੀਵੀ ਸੀਰੀਅਲ ਤੇ ਫਿਲਮਾਂ ‘ਚ ਦਿਖਾਈ ਦਿਤੇ।ਉਨ੍ਹਾਂ ਦੀ ਨੈਟਵਰਥ 34 ਕਰੋੜ ਰੁਪਏ ਹਨ।

ਸੁਨੀਲ ਗਰੋਵਰ: ਸੁਨੀਲ ਗਰੋਵਰ ਨੂੰ ‘ ਦਿ ਕਪਿਲ ਸ਼ਰਮਾ ਸ਼ੋਅ’ ਤੋਂ ਪ੍ਰਸਿੱਧੀ ਮਿਲੀ।ਸ਼ੋਅ ‘ਚ ਉਹ ਡਾਕਟਰ ਗੁਲਾਟੀ ਤੇ ਗੁੱਥੀ ਦੇ ਨਾਮ ਨਾਲ ਮਸ਼ਹੂਰ ਹੋਏ।ਉਨ੍ਹਾਂ ਦੀ ਕੁਲ ਨੈਟਵਰਥ 21 ਕਰੋੜ ਰੁਪਏ ਹੈ।

ਸੁਨੀਲ ਗਰੋਵਰ: ਸੁਨੀਲ ਗਰੋਵਰ ਨੂੰ ‘ ਦਿ ਕਪਿਲ ਸ਼ਰਮਾ ਸ਼ੋਅ’ ਤੋਂ ਪ੍ਰਸਿੱਧੀ ਮਿਲੀ।ਸ਼ੋਅ ‘ਚ ਉਹ ਡਾਕਟਰ ਗੁਲਾਟੀ ਤੇ ਗੁੱਥੀ ਦੇ ਨਾਮ ਨਾਲ ਮਸ਼ਹੂਰ ਹੋਏ।ਉਨ੍ਹਾਂ ਦੀ ਕੁਲ ਨੈਟਵਰਥ 21 ਕਰੋੜ ਰੁਪਏ ਹੈ।

ਕ੍ਰਿਸ਼ਨਾ ਅਭਿਸ਼ੇਕ : ਕ੍ਰਿਸ਼ਨਾ ਅਭਿਸ਼ੇਕ ਭਾਰਤ ‘ਚ ਸਭ ਤੋਂ ਵੱਧ ਮੰਗ ਵਾਲੇ ਕਾਮੇਡੀਅਨ ‘ਚੋਂ ਇਕ ਹੈ।ਉਨ੍ਹਾਂ ਨੇ ਆਮਤੌਰ ‘ਤੇ ਉਨ੍ਹਾਂ ਦੇ ਸਕਰੀਨ ਨਾਮ ਕ੍ਰਿਸ਼ਨਾ ਅਭਿਸ਼ੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਨ੍ਹਾਂ ਦੀ ਕੁਲ ਜਾਇਦਾਦ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।

Tags: ali asgarbharti singhentertainment newsindia richest comedianJonny leverkapil sharmapro punjab tvSunil Grover
Share1022Tweet639Share256

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026
Load More

Recent News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਇੰਡਸਟਰੀ-ਇੰਟੀਗ੍ਰੇਟਿਡ ਬੋਰਡ (IIB) ਦਾ ਪਹਿਲਾ ਐਗਜ਼ੀਕਿਊਟਿਵ ਲੀਡਰਸ਼ਿਪ ਡਾਇਲਾਗ 2026 ਆਯੋਜਿਤ

ਸਤੰਬਰ 23, 2026

ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ

ਸਤੰਬਰ 22, 2026

‘ਆਪ’ ਮੰਤਰੀਆਂ ਨੇ ‘ਮਾਨ ਦੇ ਮੁਨਾਫ਼ੇ’ ਘਰ-ਘਰ ਪਹੁੰਚਾਏ, ਪੰਜਾਬ ਨੂੰ 4.5 ਸਾਲਾਂ ਦਾ ‘ਗਾਰੰਟੀ ਪਲੱਸ’ ਰਿਪੋਰਟ ਕਾਰਡ ਪੇਸ਼ ਕੀਤਾ

ਸਤੰਬਰ 22, 2026

ਚੰਡੀਗੜ੍ਹ ‘ਚ ਅੱਜ ਨਹੀਂ ਲੱਗੇਗਾ iPhones ਦਾ ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਗਾਈ ਰੋਕ

ਸਤੰਬਰ 22, 2026

“ਫਤਿਹਗੜ੍ਹ ਸਾਹਿਬ ਡੇਰਾਬੱਸੀ ਅਤੇ ਲਾਲੜੂ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਮਨੋਜ ਤਿਵਾੜੀ ਨੇ ਕੀਤੀ ਸ਼ਮੂਲੀਅਤ

ਸਤੰਬਰ 21, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result