ਸ਼ਨੀਵਾਰ, ਅਕਤੂਬਰ 11, 2025 02:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

50 ਸਾਲ ਪਹਿਲਾਂ 2 ਕਿਲੋ ਦਾ ਹੁੰਦਾ ਸੀ ਮੋਬਾਇਲ, ਜਾਣੋ ਇਨਾਂ ਸਾਲਾਂ ‘ਚ ਕੀ-ਕੀ ਤੇ ਕਿਵੇਂ ਬਦਲਿਆ…

by Gurjeet Kaur
ਅਪ੍ਰੈਲ 3, 2023
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਜੇਕਰ ਸਾਡੀ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।
3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਬਰਥਡੇ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ।
ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ...
ਇੱਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ,
Das erste digitale Mobiltelefਮੋਬਾਈਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਈਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ।on
ਇਕ ਇੱਟ ਵਰਗੇ ਵੱਡੇ ਪੱਥਰ ਵਾਲੇ ਫੋਨ ਤੋਂ ਲੈ ਕੇ ਅੱਜ ਇਕ ਹਥੇਲੀ ਜਿੰਨਾ ਅਤਿ ਆਧੁਨਿਕ ਕੰਪਿਊਟਰ ਸਾਡੀ ਜੇਬ੍ਹ 'ਚ ਪਿਆ ਹੋਇਆ ਹੈ।
ਇਨਸਾਨੀ ਇਤਿਹਾਸ 'ਚ ਫੋਨ ਦੀ ਕਾਢ ਆਪਣੇ ਆਪ ਵਿਚ ਹੀ ਇਕ ਵੱਡੀ ਕ੍ਰਾਂਤੀ ਸੀ। ਉਸ ਦੇ ਲਗਪਗ ਸੌ ਸਾਲ ਬਾਅਦ ਮੋਬਾਈਲ ਪੋਨ ਸਾਡੀ ਜ਼ਿੰਦਗੀ 'ਚ ਆਇਆ ਤੇ ਉਸ ਦੇ ਆਉਂਦੀ ਜਿਵੇਂ ਸਭ ਕੁਝ ਬਦਲ ਗਿਆ।

First Mobile in World:ਇਨਸਾਨੀ ਇਤਿਹਾਸ ‘ਚ ਫੋਨ ਦੀ ਕਾਢ ਆਪਣੇ ਆਪ ਵਿਚ ਹੀ ਇਕ ਵੱਡੀ ਕ੍ਰਾਂਤੀ ਸੀ। ਉਸ ਦੇ ਲਗਪਗ ਸੌ ਸਾਲ ਬਾਅਦ ਮੋਬਾਈਲ ਪੋਨ ਸਾਡੀ ਜ਼ਿੰਦਗੀ ‘ਚ ਆਇਆ ਤੇ ਉਸ ਦੇ ਆਉਂਦੀ ਜਿਵੇਂ ਸਭ ਕੁਝ ਬਦਲ ਗਿਆ।

ਇਨਸਾਨੀ ਇਤਿਹਾਸ ‘ਚ ਫੋਨ ਦੀ ਕਾਢ ਆਪਣੇ ਆਪ ਵਿਚ ਹੀ ਇਕ ਵੱਡੀ ਕ੍ਰਾਂਤੀ ਸੀ। ਉਸ ਦੇ ਲਗਪਗ ਸੌ ਸਾਲ ਬਾਅਦ ਮੋਬਾਈਲ ਪੋਨ ਸਾਡੀ ਜ਼ਿੰਦਗੀ ‘ਚ ਆਇਆ ਤੇ ਉਸ ਦੇ ਆਉਂਦੀ ਜਿਵੇਂ ਸਭ ਕੁਝ ਬਦਲ ਗਿਆ।

ਇਕ ਇੱਟ ਵਰਗੇ ਵੱਡੇ ਪੱਥਰ ਵਾਲੇ ਫੋਨ ਤੋਂ ਲੈ ਕੇ ਅੱਜ ਇਕ ਹਥੇਲੀ ਜਿੰਨਾ ਅਤਿ ਆਧੁਨਿਕ ਕੰਪਿਊਟਰ ਸਾਡੀ ਜੇਬ੍ਹ ‘ਚ ਪਿਆ ਹੋਇਆ ਹੈ।

ਇਕ ਇੱਟ ਵਰਗੇ ਵੱਡੇ ਪੱਥਰ ਵਾਲੇ ਫੋਨ ਤੋਂ ਲੈ ਕੇ ਅੱਜ ਇਕ ਹਥੇਲੀ ਜਿੰਨਾ ਅਤਿ ਆਧੁਨਿਕ ਕੰਪਿਊਟਰ ਸਾਡੀ ਜੇਬ੍ਹ ‘ਚ ਪਿਆ ਹੋਇਆ ਹੈ।

ਮੋਬਾਈਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਈਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ।

Das erste digitale Mobiltelefਮੋਬਾਈਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਈਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ।on

ਇੱਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ,

ਇੱਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿੱਚ ਕਈ ਕੰਮ ਆਸਾਨ ਕਰ ਦਿੰਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਕਿਹੜਾ ਸੀ,

ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ…

ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੇ ਲੇਖ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ…

3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਬਰਥਡੇ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ।

3 ਅਪ੍ਰੈਲ 1973 ਨੂੰ ਮੋਬਾਈਲ ਫ਼ੋਨ ਦਾ ਬਰਥਡੇ ਕਿਹਾ ਜਾਂਦਾ ਹੈ। ਇਸ ਤਰੀਕ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ।

ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਜੇਕਰ ਸਾਡੀ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।

ਇਹ ਮੋਬਾਈਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਜੇਕਰ ਸਾਡੀ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਈਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਈਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।
Tags: First Mobile in Worldfirst mobile phonefirst mobile phone weightmobile phone journeyMobile Phones Historytechnology
Share230Tweet144Share58

Related Posts

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

Snapchat ‘ਤੇ ਫੋਟੋਆਂ-ਵੀਡੀਓ ਸਟੋਰ ਕਰਨ ਲਈ ਖਰਚ ਹੋਣਗੇ ਹੁਣ ਪੈਸੇ, ਕੰਪਨੀ ਲੈ ਕੇ ਆਈ ਇੱਕ ਨਵਾਂ ਪਲਾਨ

ਅਕਤੂਬਰ 10, 2025

Smartphone ਖਰਾਬ ਹੋਣ ਤੋਂ ਪਹਿਲਾਂ ਦਿੰਦਾ ਹੈ ਇਹ ਸੰਕੇਤ, ਇਸ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਮਹਿੰਗਾ

ਅਕਤੂਬਰ 9, 2025

OpenAI ਨੇ ਚੀਨ ਨਾਲ ਜੁੜੇ ਕਈ ChatGPT ਖਾਤਿਆਂ ‘ਤੇ ਇਸ ਲਈ ਲਗਾ ਦਿੱਤੀ ਪਾਬੰਦੀ

ਅਕਤੂਬਰ 9, 2025

WhatsApp ਨੇ ਆਪਣੇ ਉਪਭੋਗਤਾਵਾਂ ਲਈ AI ਨਾਲ ਚਲਣ ਵਾਲਾ ਇਹ ਨਵਾਂ ਫੀਚਰ ਕੀਤਾ ਲਾਂਚ

ਅਕਤੂਬਰ 8, 2025

ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਇੰਡੀਅਨ ਮੋਬਾਈਲ ਕਾਂਗਰਸ ਦਾ ਉਦਘਾਟਨ, ਕਿਹਾ “ਭਾਰਤ ਬਣਿਆ ਡਿਜੀਟਲ ਤਕਨਾਲੋਜੀ ਦਾ ਪਾਵਰਹਾਊਸ”

ਅਕਤੂਬਰ 8, 2025
Load More

Recent News

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

ਅਫਗਾਨਿਸਤਾਨ ‘ਤੇ ਭਾਰਤ ਦਾ ਵੱਡਾ ਫੈਸਲਾ, ਕਾਬੁਲ ‘ਚ ਦੂਤਾਵਾਸ ਖੋਲ੍ਹਣ ਦਾ ਐਲਾਨ

ਅਕਤੂਬਰ 10, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result