ਐਤਵਾਰ, ਸਤੰਬਰ 14, 2025 12:43 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਰੌਕੀ ਭਾਈ ਦੇ ਫੈਨਸ ਦੀ ਇੱਛਾ ਜਲਦ ਹੋਣ ਜਾ ਰਹੀ ਪੂਰੀ, ਜਲਦ ਆਵੇਗਾ KGF ਚੈਪਟਰ 3 ! ਮੇਕਰਸ ਨੇ ਦਿੱਤਾ ਹਿੰਟ…

KGF 3: ਰੌਕਿੰਗ ਸਟਾਰ ਯਸ਼ ਇਨ੍ਹੀਂ ਦਿਨੀਂ ਆਪਣੀ ਫਿਲਮ KGF 3 ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ ਵਿੱਚ, ਮੇਕਰਸ ਨੇ KGF 2 ਦੇ ਇੱਕ ਸਾਲ ਪੂਰੇ ਹੋਣ 'ਤੇ ਇੱਕ ਖਾਸ ਵੀਡੀਓ ਜਾਰੀ ਕੀਤਾ ਹੈ।

by ਮਨਵੀਰ ਰੰਧਾਵਾ
ਅਪ੍ਰੈਲ 15, 2023
in ਬਾਲੀਵੁੱਡ, ਮਨੋਰੰਜਨ
0

KGF 3 on cards: ਕੰਨੜ ਸੁਪਰਸਟਾਰ ਯਸ਼ ਦੀ ਬਲਾਕਬਸਟਰ ਫਿਲਮ KGF 2 ਦੇ ਤੀਜੇ ਚੈਪਟਰ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਪਰ ਹੁਣ ਤੱਕ ਇਸ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

KGF 2 ਦੀ ਰਿਲੀਜ਼ ਨੂੰ ਪੂਰਾ ਸਾਲ ਬੀਤ ਚੁੱਕਾ ਹੈ। ਇਸ ਬਲਾਕਬਸਟਰ ਫਿਲਮ ਦੀ ਰਿਲੀਜ਼ ਦੇ 1 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ, ਫਿਲਮ ਦੀ ਨਿਰਮਾਤਾ ਕੰਪਨੀ ਹੋਮਏਬਲ ​​ਫਿਲਮਜ਼ ਨੇ ਇੱਕ ਵੱਡਾ ਸੰਕੇਤ ਦਿੱਤਾ। ਜਿਸ ਨੂੰ ਦੇਖ ਕੇ ਫੈਨਸ ਖੁਸ਼ੀ ਦੇ ਨਾਲ ਸੱਤਵੇਂ ਅਸਮਾਨ ‘ਤੇ ਹੈ। ਮੇਕਰਸ ਨੇ KGF 2 ਦੀ ਰਿਲੀਜ਼ ਦੀ ਪਹਿਲੀ ਵਰ੍ਹੇਗੰਢ ‘ਤੇ ਇੱਕ ਧਮਾਕੇਦਾਰ ਵੀਡੀਓ ਜਾਰੀ ਕਰਕੇ ਯਸ਼ ਦੀ ਫਿਲਮ ਦੇ ਤੀਜੇ ਪਾਰਟ ਦਾ ਹਿੰਟ ਦਿੱਤਾ।

KGF 3 ਦੇ ਮੇਕਰਟ ਨੇ ਕੀਤਾ ਵੱਡਾ ਐਲਾਨ !!

ਇਸ ਵੀਡੀਓ ਵਿੱਚ, ਨਿਰਮਾਤਾਵਾਂ ਨੇ ਇਸ ਖਾਸ ਵੀਡੀਓ ਨਾਲ KGF 2 ਦੀ ਦੁਨੀਆ ਨੂੰਮੁੜ ਦਿਖਾਇਆ। ਇਹ ਸਵਾਲ ਵੀ ਪੁੱਛਿਆ ਕਿ 1978 ਤੋਂ 1981 ਦਰਮਿਆਨ ਯਸ਼ ਕਿੱਥੇ ਸੀ? ਇਸ ਸਵਾਲ ਨੂੰ ਲੈ ਕੇ ਉਤਸੁਕਤਾ ਨਿਰਮਾਤਾਵਾਂ ਨੇ ਇਸ ਵੀਡੀਓ ਰਾਹੀਂ ਦਿਖਾਈ ਹੈ। ਇਸ ਤੋਂ ਸਾਫ਼ ਹੈ ਕਿ KGF 3 ਜਲਦ ਹੀ ਬਣਨ ਜਾ ਰਿਹਾ ਹੈ। ਜਿਸ ਦਾ ਇਸ਼ਾਰਾ ਇਸ ਵੀਡੀਓ ਰਾਹੀਂ ਦਿੱਤਾ ਗਿਆ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿਰਮਾਤਾ ਨੇ ਇੱਕ ਟਵੀਟ ਵਿੱਚ ਲਿਖਿਆ, ‘ਸਭ ਤੋਂ ਤਾਕਤਵਰ ਵਿਅਕਤੀ ਦਾ ਸਭ ਤੋਂ ਸ਼ਕਤੀਸ਼ਾਲੀ ਵਾਅਦਾ ਰੱਖਿਆ ਗਿਆ ਹੈ। KGF 2 ਸਾਨੂੰ ਨਾ ਭੁੱਲਣ ਵਾਲੇ ਕਿਰਦਾਰਾਂ ਤੇ ਐਕਸ਼ਨ ਦੇ ਨਾਲ ਇੱਕ ਯਾਦਗਾਰ ਯਾਤਰਾ ‘ਤੇ ਲੈ ਗਿਆ। ਸਿਨੇਮਾ ਦਾ ਇੱਕ ਵਿਸ਼ਵਵਿਆਪੀ ਜਸ਼ਨ, ਇੱਕ ਰਿਕਾਰਡ ਤੋੜ ਪ੍ਰਦਰਸ਼ਨ ਤੇ ਇੱਕ ਦਿਲ ਦਹਿਲਾ ਦੇਣ ਵਾਲੀ ਫਿਲਮ। ਯਾਦਗਾਰੀ ਕਹਾਣੀਆਂ ਨੂੰ ਪੂਰਾ ਹੋਣ ਦਾ ਇੱਕ ਸਾਲ। KGF ਚੈਪਟਰ 2 ‘ਹਾਲਾਂਕਿ, ਇਸ ਵੀਡੀਓ ਵਿੱਚ KGF 3 ਦਾ ਹਿੰਟ ਦਿੱਤਾ ਗਿਆ ਹੈ।

ਇੱਥੇ ਵੀਡੀਓ ਦੇਖੋ

The most powerful promise kept by the most powerful man 💥

KGF 2 took us on an epic journey with unforgettable characters and action. A global celebration of cinema, breaking records, and winning hearts. Here's to another year of great storytelling! #KGFChapter2#Yash… pic.twitter.com/iykI7cLOZZ

— Hombale Films (@hombalefilms) April 14, 2023

ਯਸ਼ ਨੇ KGF 3 ਬਾਰੇ ਇਹ ਸੀ ਇਹ ਗੱਲ

ਸੁਪਰਸਟਾਰ ਯਸ਼ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕੇਜੀਐਫ 3 ਬਾਰੇ ਪੁੱਛੇ ਜਾਣ ‘ਤੇ ਕਿਹਾ, ‘ਫ਼ਿਲਮ ਬਾਰੇ, ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਖ਼ਬਰਾਂ ਘੁੰਮ ਰਹੀਆਂ ਹਨ। ਪ੍ਰੋਜੈਕਟ ਦਾ ਐਲਾਨ ਹੋਣ ‘ਤੇ ਹੀ ਕੁਝ ਕਹਾਂਗਾ। ਮੈਂ ਬਾਕੀ ਸਭ ਕੁਝ ਨਹੀਂ ਮੰਨਦਾ। ਮੈਂ ਆਵਾਂਗਾ ਤੇ ਦੱਸਾਂਗਾ ਜਦੋਂ ਚੀਜ਼ਾਂ ਸਾਹਮਣੇ ਆਉਣਗੀਆਂ।’

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodentertainment newsFilm KGFHomeable FilmsKGF 3 announcementKGF 3 chapterpro punjab tvpunjabi newsYashYash's film KGF 2
Share225Tweet141Share56

Related Posts

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025
Load More

Recent News

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਅੰਮ੍ਰਿਤਸਰ ਅਦਾਲਤ ‘ਚ ਪੁਲਿਸ ਕਾਂਸਟੇਬਲ ਨਾਲ ਹੱ/ਥੋਪਾ/ਈ ਕਰਨ ਵਾਲੀ ਔਰਤ ਖਿਲਾਫ਼ FIR

ਸਤੰਬਰ 13, 2025

ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਚੱਲੀਆਂ ਗੋ*ਲੀ*ਆਂ, ਭਤੀਜੇ ‘ਤੇ ਹੀ ਲੱਗੇ ਗੰਭੀਰ ਇਲਜ਼ਾਮ

ਸਤੰਬਰ 13, 2025

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

OPPO F31 5G ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਹੋਵੇਗੀ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਸ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.