[caption id="attachment_158083" align="aligncenter" width="1080"] Sonam Bajwa's glamorous Look: ਪੰਜਾਬੀ ਫਿਲਮਾਂ ਦੀ ਕੁਈਨ ਯਾਨੀ ਐਕਟਰਸ ਸੋਨਮ ਬਾਜਵਾ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਗੌਡਡੇ ਗੋਡੇ ਚਾਅ' ਦੀ ਤਿਆਰੀ ਕਰ ਰਹੀ ਹੈ। ਉਹ ਦਿਨੋਂ-ਦਿਨ ਆਪਣੇ ਕੰਮ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਹਾਸਲ ਕਰ ਰਹੀ ਹੈ।[/caption] [caption id="attachment_158084" align="aligncenter" width="1080"] ਪੰਜਾਬੀ ਇੰਡਸਟਰੀ 'ਚ ਆਪਣੇ ਹੁਸਨ ਅਤੇ ਐਕਟਿੰਗ ਦਾ ਜਾਦੂ ਬਿਖੇਰਣ ਤੋਂ ਬਾਅਦ ਉਹ ਬਾਲੀਵੁੱਡ ਦੇ ਵੱਡੇ ਹਸਤੀਆਂ ਨਾਲ ਆਪਣੀ ਗਲੈਮਰਸ ਲੁੱਕ ਨਾਲ ਅੱਗ ਲਗਾ ਰਹੀ ਹੈ ਕਿਉਂਕਿ ਉਸਨੇ ਹਾਲ ਹੀ ਵਿੱਚ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਮੋਸਟ ਸਟਾਈਲਿਸ਼ ਅਵਾਰਡਸ 2023 ਵਿੱਚ ਸ਼ਿਰਕਤ ਕੀਤੀ।[/caption] [caption id="attachment_158085" align="aligncenter" width="1080"] ਸੋਨਮ, ਸਾਰੇ ਪੰਜਾਬੀ ਮਸ਼ਹੂਰ ਹਸਤੀਆਂ ਵਿੱਚੋਂ, ਵੋਲਕਸਵੈਗਨ ਵਲੋਂ ਪੇਸ਼ ਕੀਤੇ ਜਾਣ ਵਾਲੇ ਹਿੰਦੁਸਤਾਨ ਟਾਈਮਜ਼ ਇੰਡੀਆ ਦੇ ਸਭ ਤੋਂ ਸਟਾਈਲਿਸ਼ 2023 ਅਵਾਰਡਾਂ ਵਿੱਚ ਸ਼ਾਮਲ ਹੋਣ ਵਾਲੀ ਇਕੱਲੀ ਐਕਟਰਸ ਸੀ।[/caption] [caption id="attachment_158086" align="aligncenter" width="1080"] ਸੋਨਮ ਬਾਜਵਾ ਅਵਾਰਡ ਸ਼ੋਅ ਵਿੱਚ 3D ਪ੍ਰਿੰਟ ਫਿਗਰਡ ਬਾਡੀਕੋਨ ਡਰੈੱਸ ਵਿੱਚ ਦਿਖਾਈ ਦਿੱਤੀ। ਇਸ ਦੇ ਨਾਲ ਹੀ ਉਸਨੇ ਹਾਈ ਹਿੱਲਸ ਨਾਲ ਆਪਣੀ ਨਿਊਡ ਲੈਗਸ ਤੇ ਘੱਟੋ-ਘੱਟ ਗਹਿਣਿਆਂ ਨਾਲ ਸਟਾਈਲ ਕੀਤਾ।[/caption] [caption id="attachment_158087" align="aligncenter" width="1080"] ਉਸਨੇ ਸੂਖਮ ਅੱਖਾਂ ਨਾਲ ਨੈਚਰਲ ਸਾਈਨੀ ਮੇਕਅਪ ਦੀ ਚੋਣ ਕਰਦੇ ਹੋਏ ਆਪਣੇ ਵਾਲਾਂ ਨੂੰ ਕਰਲ ਕੀਤਾ ਤੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ। ਇਸ ਦੌਰਾਨ ਉਹ ਬਹੁਤ ਸੁੰਦਰ ਲੱਗ ਰਹੀ ਸੀ ਤੇ ਉਸ ਨੂੰ ਫੈਨਸ ਵਲੋਂ ਖੂਬ ਪਿਆਰ ਵੀ ਮਿਲਿਆ।[/caption] [caption id="attachment_158088" align="aligncenter" width="1080"] ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਆਪਣੀ ਫਿਲਮ ਗੋਡੇ ਗੋਡੇ ਚਾਅ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਪੰਜਾਬ ਦੇ ਉਸ ਸਮੇਂ ਦੇ ਆਲੇ ਦੁਆਲੇ ਘੁੰਮਦੀ ਹੈ ਜਦੋਂ ਔਰਤਾਂ ਨੂੰ ਵਿਆਹ ਦੀ ਬਾਰਾਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।[/caption] [caption id="attachment_158089" align="aligncenter" width="1080"] ਦੱਸ ਦਈਏ ਕਿ ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਨਿਰਦੇਸ਼ਿਤ ਤੇ ਜਗਦੀਪ ਸਿੱਧੂ ਨੇ ਲਿਖਿਆ ਹੈ। ਗੋਡੇ ਗੋਡੇ ਚਾਅ ਵਿੱਚ Sonam Bajwa, Tania, Gitaz Bindrakhia, Gurjazz ਤੇ Nirmal Rishi ਨੇ ਕੰਮ ਕੀਤਾ ਹੈ। ਇਹ ਫਿਲਮ 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।[/caption] [caption id="attachment_158090" align="aligncenter" width="1080"] ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।[/caption] [caption id="attachment_158091" align="aligncenter" width="1080"] ਹਿੰਦੁਸਤਾਨ ਟਾਈਮਜ਼ India’s Most Stylish Awards 2023 ਵਿੱਚ Sonam Bajwa ਦਾ ਗਲੈਮਰਸ ਅੰਦਾਜ਼ ਆਇਆ ਨਜ਼ਰ।[/caption]