ਐਤਵਾਰ, ਫਰਵਰੀ 15, 2026 04:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Amrinder Gill ਦੇ ਫੈਨਸ ਲਈ ਵੱਡੀ ਖ਼ਬਰ, ਜਨਮ ਦਿਨ ਮੌਕੇ ਐਲਾਨ ਕੀਤੀ ਅਗਲੀ ਫਿਲਮ ਦੀ ਰਿਲੀਜ਼ ਡੇਟ

Amrinder Gill's Birthday: ਹਾਲ ਹੀ 'ਚ ਸਿੰਗਰ-ਐਕਟਰ 47 ਸਾਲਾ ਦੇ ਹੋਏ, ਤੇ ਫੈਨਸ ਵਲੋਂ ਮਿਲਿਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦੇ ਹੋਏ, ਅਮਰਿੰਦਰ ਗਿੱਲ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਸੰਕੇਤ ਦਿੱਤਾ।

by ਮਨਵੀਰ ਰੰਧਾਵਾ
ਮਈ 12, 2023
in ਪਾਲੀਵੁੱਡ, ਮਨੋਰੰਜਨ
0

Amrinder Gill’s Next movie release on 4th August: ਪੰਜਾਬੀ ਇੰਡਸਟਰੀ ਦੇ ਕਮਾਲ ਦੇ ਕਲਾਕਾਰਾਂ ਚੋਂ ਇੱਕ ਸਿੰਗਰ-ਐਕਟਰ ਅਮਰਿੰਦਰ ਗਿੱਲ ਵੀ ਹਨ। ਉਨ੍ਹਾਂ ਨੇ ਆਪਣੀ ਪਿਆਰੀ ਆਵਾਜ਼ ਤੇ ਸੁਪਰਹਿੱਟ ਫਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣਾ ਖਾਸ ਮੁਕਾਮ ਬਣਾਇਆ ਹੈ। ਦੱਸ ਦਈਏ ਕਿ ਹਾਲ ਹੀ ‘ਚ ਸਿੰਗਰ-ਐਕਟਰ 47 ਸਾਲਾ ਦੇ ਹੋਏ, ਤੇ ਫੈਨਸ ਵਲੋਂ ਮਿਲਿਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦੇ ਹੋਏ, ਅਮਰਿੰਦਰ ਗਿੱਲ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਸੰਕੇਤ ਦਿੱਤਾ। ਇਸ ਐਲਾਨ ਨੇ ਉਸਦੇ ਸਾਰੇ ਚਾਹੁਣ ਵਾਲਿਆਂ ‘ਚ ਐਕਸਾਈਟਮੈਂਟ ਭਰ ਦਿੱਤੀ ਹੈ।

ਪੰਜਾਬੀ ਸਟਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਆਪਣੇ ਜਨਮਦਿਨ ਦੇ ਜਸ਼ਨ ਦੀ ਇੱਕ ਫੋਟੋ ਕੈਪਸ਼ਨ ਦੇ ਨਾਲ ਪੋਸਟ ਕੀਤੀ, “Thank you for the loving birthday wishes, last day of indulgence before I get on my truck #4thAugust2023,”. ਦੱਸ ਦਈਏ ਕਿ ਅਮਰਿੰਦਰ ਦੀ ਇਹ ਪੋਸਟ ਉਸ ਦੇ ਆਉਣ ਵਾਲੇ ਪ੍ਰੋਜੈਕਟਰ ਵੱਲ ਇਸ਼ਾਰਾ ਕਰਦੀ ਹੈ। ਆਉਣ ਵਾਲੀ ਪੰਜਾਬੀ ਫਿਲਮ ਇਸ ਸਾਲ 4 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

 

View this post on Instagram

 

A post shared by Amrinder Gill (@amrindergill)

ਅਮਰਿੰਦਰ ਗਿੱਲ ਦੇ ਭਰਾ ਕਾਰਜ ਗਿੱਲ ਨੇ ਵੀ ਅਜਿਹੀ ਹੀ ਇੱਕ ਪੋਸਟ ਕੀਤੀ ਹੈ, ਜਿਸ ਨੇ ਅਫ਼ਵਾਹਾਂ ਨੂੰ ਖ਼ਤਮ ਕਰਕੇ ਇਸ ‘ਤੇ ਕੰਫਰਮੈਸ਼ਨ ਦੀ ਮੁਹਰ ਲੱਗਾ ਦਿੱਤੀ। ਇਸ਼ਾਰਿਆਂ ਤੋਂ ਬਾਅਦ, ਨਿਰਮਾਤਾਵਾਂ ਅਤੇ ਸਟਾਰ ਦੀ ਪੋਸਟ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫਿਲਮ ਦਾ ਟਾਈਟਲ ਤੇ ਸਟੋਰੀ ਕੁਝ ਹੱਦ ਤੱਕ ‘ਟਰੱਕ’ ਨਾਲ ਜੁੜੀ ਹੋ ਸਕਦੀ ਹੈ।

 

View this post on Instagram

 

A post shared by Karaj singh (@karajgill)

ਇਸ ਤੋਂ ਇਲਾਵਾ, ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਪਹਿਲਾਂ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅਗਲਾ ਪ੍ਰੋਜੈਕਟ 4 ਅਗਸਤ ਨੂੰ ਪੋਸਟ ਦੇ ਹੇਠਾਂ ਅਮਰਿੰਦਰ ਗਿੱਲ ਨੂੰ ਟੈਗ ਕਰਦੇ ਹੋਏ ਰਿਲੀਜ਼ ਹੋਵੇਗਾ। ਦੱਸ ਦਈਏ ਕਿ ਅਮਰਿੰਦਰ ਗਿੱਲ ਨੂੰ ਆਖਰੀ ਵਾਰ ਐਕਟਰਸ ਸਰਗੁਣ ਮਹਿਤਾ ਸਟਾਰਰ ‘ਛੱਲਾ ਮੁੜ ਕੇ ਨਹੀਂ ਆਇਆ’ ‘ਚ ਵੇਖਿਆ ਗਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: amrinder gillAmrinder Gill's Upcoming Filmentertainment newsKaraj Gillpro punjab tvpunjabi moviepunjabi newspunjabi singer and actorRhythm Boyz Entertainment
Share257Tweet161Share64

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

Tower Rush Casino Avis Votre valuation Fiable

ਫਰਵਰੀ 14, 2026

ਜੀਓ ਦਾ ਸਭ ਤੋਂ ਸਸਤਾ ਲੰਬੀ ਵੈਧਤਾ ਵਾਲਾ ਪਲਾਨ, ਪੜ੍ਹੋ ਪੂਰੀ ਖਬਰ

ਫਰਵਰੀ 14, 2026

ਦਿੱਲੀ-ਹਰਿਆਣਾ ਸਮੇਤ 4 ਰਾਜਾਂ ‘ਚ ਵਿਛਾਇਆ ਜਾਵੇਗਾ 389 ਕਿਲੋਮੀਟਰ ਦਾ ਨਵਾਂ ਰੇਲ ਨੈੱਟਵਰਕ, ਕੇਂਦਰ ਸਰਕਾਰ ਤੋਂ ਮਿਲੀ ਮਨਜੂਰੀ

ਫਰਵਰੀ 14, 2026

ਕੀ ਹੁਣ ਹਰ 1,000 ਰੁਪਏ ਦੇ ਟ੍ਰਾਂਸਫਰ ‘ਤੇ ਕਟਣਗੇ ਪੈਸੇ? RBI ਅਤੇ NPCI ਦੇ ਅਸਲ ਨਿਯਮਾਂ ‘ਚ ਕੀਤੇ ਬਦਲਾਅ

ਫਰਵਰੀ 14, 2026

ਅਮਰੀਕਾ ‘ਚ ਲਾਪਤਾ ਹੋਇਆ ਭਾਰਤੀ ਮੂਲ ਦਾ ਵਿਦਿਆਰਥੀ

ਫਰਵਰੀ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.