ਸ਼ੁੱਕਰਵਾਰ, ਫਰਵਰੀ 20, 2026 11:37 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ‘ਰਾਜਕੁਮਾਰੀ’ ਬਣ ਛਾਈ ਐਕਟਰਸ Mouni Roy, ਵੇਖੋ ਡੈਬਿਊ ਦੀਆਂ ਤਸਵੀਰਾਂ

Mouni Roy Photos from Cannes: ਕਾਨਸ ਫਿਲਮ ਫੈਸਟੀਵਲ 2023 ਵਿੱਚ ਮੌਨੀ ਰਾਏ ਦੇ ਇੱਕ ਤੋਂ ਵੱਧ ਇੱਕ ਲੁੱਕ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ। ਇਸ ਦੌਰਾਨ ਉਸ ਦੀ ਨਵੀਂ ਰਾਜਕੁਮਾਰੀ ਲੁੱਕ ਨੇ ਵੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

by ਮਨਵੀਰ ਰੰਧਾਵਾ
ਮਈ 24, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Mouni Roy in Cannes 2023: ਟੀਵੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਐਕਟਿੰਗ ਦੇ ਹੁਨਰ ਬਿਖੇਰਣ ਵਾਲੀ ਐਕਟਰਸ ਮੌਨੀ ਰਾਏ ਨੇ ਕਾਨਸ 2023 ਵਿੱਚ ਆਪਣੀ ਲੁੱਕ ਨਾਲ ਤਬਾਹੀ ਮਚਾ ਦਿੱਤੀ ਹੈ। ਫੈਨਸ ਦੀਆਂ ਨਜ਼ਰਾਂ ਇੱਕ ਤੋਂ ਵਧ ਕੇ ਇੱਕ ਲੁੱਕ 'ਤੇ ਟਿਕੀਆਂ। ਪਰ ਲੇਟੈਸਟ ਲੁੱਕ ਦੀਆਂ ਤਸਵੀਰਾਂ ਦੇਖ ਕੇ ਫੈਨਸ ਵੀ ਉਸ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਣਗੇ, ਜਿਸ 'ਚ ਉਹ ਰਾਜਕੁਮਾਰੀ ਦੇ ਰੂਪ 'ਚ ਨਜ਼ਰ ਆ ਰਹੀ ਹੈ।
ਐਕਟਰਸ ਮੌਨੀ ਰਾਏ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ। ਉਸ ਨੇ ਰੈੱਡ ਕਾਰਪੇਟ ਲੁੱਕ ਲਈ ਪਲੰਜ-ਨੇਕ ਪ੍ਰਿੰਸੇਸ ਗਾਊਨ ਚੁਣਿਆ। ਇਸ ਲੁੱਕ 'ਚ ਉਸ ਨੇ ਬਲਾ ਦੀ ਖੂਬਸੂਰਤੀ ਦਿਖਾਈ ਤੇ ਹੁਣ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਮੌਨੀ ਰਾਏ ਨੇ ਆਪਣੇ ਕਾਨਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਡੈਬਿਊ। ਅੱਜ ਰਾਤ ਕੈਨਸ ਵਿਖੇ ਰੈੱਡ ਕਾਰਪੇਟ 'ਤੇ। ਇਹ ਇੱਕ ਸੁਪਨੇ ਦੀ ਸ਼ੁਰੂਆਤ ਸੀ ਤੇ ਮੈਨੂੰ ਇਸਦਾ ਹਰ ਸਕਿੰਟ ਯਾਦ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਹੀ ਹਾਂ। ਨਾਲ ਹੀ ਤੁਹਾਡੀਆਂ ਫੀਡਸ ਨੂੰ ਵੀ ਲਗਾਤਾਰ ਸਪੈਮ ਕਰਦੀ ਰਹਾਂਗੀ।'
76ਵੇਂ ਕਾਨਸ ਫਿਲਮ ਫੈਸਟੀਵਲ ਰੈੱਡ ਕਾਰਪੇਟ 'ਤੇ ਮੌਨੀ ਰਾਏ ਨੇ ਸਟ੍ਰੈਪਲੇਸ ਪਲੰਜ-ਨੇਕ ਆਈਵਰੀ ਗਾਊਨ ਕੈਰੀ ਕੀਤਾ। ਉਸਨੇ ਇਸ ਦੇ ਨਾਲ ਲੋਅ ਮੇਕਅੱਪ ਲੁੱਕ ਚੂਜ਼ ਕੀਤਾ। ਉਨ੍ਹਾਂ ਨੇ ਆਪਣੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ।
ਕਾਨਸ ਫ਼ਿਲਮ ਫੈਸਟੀਵਲ ਵਿੱਚ ਹੁਣ ਤੱਕ ਕਈ ਹਸੀਨਾਵਾਂ ਆਪਣਾ ਜਲਵਾ ਬਿਖੇਰ ਚੁੱਕੀਆਂ ਹਨ। ਇਨ੍ਹਾਂ ਵਿੱਚ ਐਸ਼ਵਰਿਆ ਰਾਏ ਬੱਚਨ, ਸਾਰਾ ਅਲੀ ਖ਼ਾਨ, ਮਾਨੁਸ਼ੀ ਛਿੱਲਰ, ਉਰਵਸ਼ੀ ਰੌਤੇਲਾ, ਐਮੀ ਜੈਕਸਨ, ਈਸ਼ਾ ਗੁਪਤਾ, ਮ੍ਰਿਣਾਲ ਠਾਕੁਰ ਸ਼ਾਮਲ ਹਨ। ਫੈਨਜ਼ ਹੁਣ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ ਦਾ ਇੰਤਜ਼ਾਰ ਕਰ ਰਹੇ ਹਨ।
ਮੌਨੀ ਰਾਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
Mouni Roy in Cannes 2023: ਟੀਵੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਐਕਟਿੰਗ ਦੇ ਹੁਨਰ ਬਿਖੇਰਣ ਵਾਲੀ ਐਕਟਰਸ ਮੌਨੀ ਰਾਏ ਨੇ ਕਾਨਸ 2023 ਵਿੱਚ ਆਪਣੀ ਲੁੱਕ ਨਾਲ ਤਬਾਹੀ ਮਚਾ ਦਿੱਤੀ ਹੈ। ਫੈਨਸ ਦੀਆਂ ਨਜ਼ਰਾਂ ਇੱਕ ਤੋਂ ਵਧ ਕੇ ਇੱਕ ਲੁੱਕ ‘ਤੇ ਟਿਕੀਆਂ। ਪਰ ਲੇਟੈਸਟ ਲੁੱਕ ਦੀਆਂ ਤਸਵੀਰਾਂ ਦੇਖ ਕੇ ਫੈਨਸ ਵੀ ਉਸ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਣਗੇ, ਜਿਸ ‘ਚ ਉਹ ਰਾਜਕੁਮਾਰੀ ਦੇ ਰੂਪ ‘ਚ ਨਜ਼ਰ ਆ ਰਹੀ ਹੈ।
ਐਕਟਰਸ ਮੌਨੀ ਰਾਏ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ। ਉਸ ਨੇ ਰੈੱਡ ਕਾਰਪੇਟ ਲੁੱਕ ਲਈ ਪਲੰਜ-ਨੇਕ ਪ੍ਰਿੰਸੇਸ ਗਾਊਨ ਚੁਣਿਆ। ਇਸ ਲੁੱਕ ‘ਚ ਉਸ ਨੇ ਬਲਾ ਦੀ ਖੂਬਸੂਰਤੀ ਦਿਖਾਈ ਤੇ ਹੁਣ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਮੌਨੀ ਰਾਏ ਨੇ ਆਪਣੇ ਕਾਨਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਡੈਬਿਊ। ਅੱਜ ਰਾਤ ਕੈਨਸ ਵਿਖੇ ਰੈੱਡ ਕਾਰਪੇਟ ‘ਤੇ। ਇਹ ਇੱਕ ਸੁਪਨੇ ਦੀ ਸ਼ੁਰੂਆਤ ਸੀ ਤੇ ਮੈਨੂੰ ਇਸਦਾ ਹਰ ਸਕਿੰਟ ਯਾਦ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਹੀ ਹਾਂ। ਨਾਲ ਹੀ ਤੁਹਾਡੀਆਂ ਫੀਡਸ ਨੂੰ ਵੀ ਲਗਾਤਾਰ ਸਪੈਮ ਕਰਦੀ ਰਹਾਂਗੀ।’
76ਵੇਂ ਕਾਨਸ ਫਿਲਮ ਫੈਸਟੀਵਲ ਰੈੱਡ ਕਾਰਪੇਟ ‘ਤੇ ਮੌਨੀ ਰਾਏ ਨੇ ਸਟ੍ਰੈਪਲੇਸ ਪਲੰਜ-ਨੇਕ ਆਈਵਰੀ ਗਾਊਨ ਕੈਰੀ ਕੀਤਾ। ਉਸਨੇ ਇਸ ਦੇ ਨਾਲ ਲੋਅ ਮੇਕਅੱਪ ਲੁੱਕ ਚੂਜ਼ ਕੀਤਾ। ਉਨ੍ਹਾਂ ਨੇ ਆਪਣੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ।
ਕਾਨਸ ਫ਼ਿਲਮ ਫੈਸਟੀਵਲ ਵਿੱਚ ਹੁਣ ਤੱਕ ਕਈ ਹਸੀਨਾਵਾਂ ਆਪਣਾ ਜਲਵਾ ਬਿਖੇਰ ਚੁੱਕੀਆਂ ਹਨ। ਇਨ੍ਹਾਂ ਵਿੱਚ ਐਸ਼ਵਰਿਆ ਰਾਏ ਬੱਚਨ, ਸਾਰਾ ਅਲੀ ਖ਼ਾਨ, ਮਾਨੁਸ਼ੀ ਛਿੱਲਰ, ਉਰਵਸ਼ੀ ਰੌਤੇਲਾ, ਐਮੀ ਜੈਕਸਨ, ਈਸ਼ਾ ਗੁਪਤਾ, ਮ੍ਰਿਣਾਲ ਠਾਕੁਰ ਸ਼ਾਮਲ ਹਨ। ਫੈਨਜ਼ ਹੁਣ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ ਦਾ ਇੰਤਜ਼ਾਰ ਕਰ ਰਹੇ ਹਨ।
ਮੌਨੀ ਰਾਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
Tags: bollywoodCannesCannes Film Festivalentertainment newsMouni Roy Cannes 2023Mouni Roy Picturesmouni-roypro punjab tvpunjabi news
Share301Tweet188Share75

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

ਖੱਡ ਵਿੱਚ ਡਿੱਗੀ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ, 10 ਤੋਂ ਵੱਧ ਵਿਦਿਆਰਥੀ ਜ਼ਖਮੀ

ਫਰਵਰੀ 20, 2026

ਸ੍ਰੀ ਗੁਰੂ ਰਵੀਦਾਸ ਬਾਣੀ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਨੇ 10.50 ਏਕੜ ਜ਼ਮੀਨ ਦਾ ਕਬਜ਼ਾ ਲਿਆ: ਹਰਪਾਲ ਸਿੰਘ ਚੀਮਾ

ਫਰਵਰੀ 20, 2026

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਰੋਕ ਲੱਗੀ ਸੀ, ਅਸੀਂ ਕਾਨੂੰਨ ਵਿੱਚ ਸੋਧ ਕਰਕੇ ਮੁੜ ਸ਼ੁਰੂ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਫਰਵਰੀ 20, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਅਤੇ ਕੈਪਜੈਮਿਨੀ ਵੱਲੋਂ ਕੈਂਪਸ ਵਿੱਚ ਉਦਯੋਗ-ਸੰਬੰਧਿਤ ਤਕਨੀਕੀ ਕੇਂਦਰ ਦੀ ਸ਼ੁਰੂਆਤ

ਫਰਵਰੀ 20, 2026

ਚੰਡੀਗੜ੍ਹ ਯੂਨੀਵਰਸਿਟੀ ਨੇ ‘ਏਆਈ ਇੰਪੈਕਟ ਸਮਿਟ-2026’ ਦੀ ਤਰਜ਼ ‘ਤੇ ਕੀਤੀ ਭਾਰਤ ਦੇ ਪਹਿਲੇ ਏਆਈ ਫ਼ੈਸਟ ਦੀ ਮੇਜ਼ਬਾਨੀ, ਨੌਜਵਾਨ ਨਵੀਨਤਾਕਾਰਾਂ ਤੇ ਉਦਮੀਆਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ

ਫਰਵਰੀ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.