[caption id="attachment_164810" align="aligncenter" width="1072"] Bipasha Basu and Karan Singh Grover New Audi Car: ਬਾਲੀਵੁੱਡ ਦੀ ਪਾਵਰ ਕਪਲ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨੂੰ ਕਪਲ ਗੋਲ ਦਿੰਦੇ ਨਜ਼ਰ ਆਉਂਦੇ ਹਨ। ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਦੀ ਜੋੜੀ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ।[/caption] [caption id="attachment_164811" align="aligncenter" width="1073"] ਇਸ ਦੌਰਾਨ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਇੱਕ ਲਗਜ਼ਰੀ ਕਾਰ ਖਰੀਦੀ ਹੈ। ਬਿਪਾਸ਼ਾ ਬਾਸੂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਵੀਡੀਓ ਪੋਸਟ ਕੀਤੀ ਹੈ। ਐਕਟਰਸ ਦਾ ਇਹ ਵੀਡੀਓ ਇੰਟਰਨੈੱਟ 'ਤੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯੂਜ਼ਰਸ ਇਸ ਕਲਿੱਪ 'ਤੇ ਟਿੱਪਣੀ ਕਰਦੇ ਹੋਏ ਬਿਪਾਸ਼ਾ ਅਤੇ ਕਰਨ ਸਿੰਘ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ।[/caption] [caption id="attachment_164812" align="aligncenter" width="749"] ਦਰਅਸਲ, ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਅਪਡੇਟ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਨੇ ਆਪਣੀ ਨਵੀਂ ਕਾਰ ਦੀ ਝਲਕ ਦਿਖਾਈ ਹੈ। ਬਿਪਾਸ਼ਾ ਨੇ ਦੱਸਿਆ ਹੈ ਕਿ ਉਸ ਨੇ 'ਔਡੀ Q7' ਕਾਰ ਖਰੀਦੀ ਹੈ।[/caption] [caption id="attachment_164813" align="aligncenter" width="1042"] ਕਲਿੱਪ ਵਿੱਚ, ਬਿਪਾਸ਼ਾ ਅਤੇ ਕਰਨ ਆਪਣੀ ਨਵੀਂ ਕਾਰ ਦਿਖਾ ਰਹੇ ਹਨ। ਇਸ ਦੌਰਾਨ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਕੇਕ ਕੱਟ ਕੇ ਇਸ ਪਲ ਦਾ ਜਸ਼ਨ ਮਨਾਇਆ।[/caption] [caption id="attachment_164814" align="aligncenter" width="691"] ਦੱਸ ਦੇਈਏ ਕਿ ਇਹ ਕਾਰ ਬਹੁਤ ਲਗਜ਼ਰੀ ਹੈ ਅਤੇ ਇਸਦੀ ਕੀਮਤ ਵੀ ਬਹੁਤ ਜ਼ਿਆਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਦੀ ਕੀਮਤ 84.70 ਲੱਖ ਰੁਪਏ ਤੋਂ ਲੈ ਕੇ 92.30 ਲੱਖ ਰੁਪਏ ਤੱਕ ਹੈ।[/caption] [caption id="attachment_164815" align="aligncenter" width="653"] ਦੱਸ ਦੇਈਏ ਕਿ ਬਿਪਾਸ਼ਾ ਬਾਸੂ ਭਲੇ ਹੀ ਫਿਲਮੀ ਦੁਨੀਆ ਤੋਂ ਭੱਜ ਰਹੀ ਹੋਵੇ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਫੈਨਸ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।[/caption] [caption id="attachment_164816" align="aligncenter" width="586"] ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਸਾਲ 2016 ਵਿੱਚ ਵਿਆਹ ਕੀਤਾ ਸੀ। 6 ਸਾਲਾਂ ਬਾਅਦ, ਇੱਕ ਛੋਟੀ ਨੰਨ੍ਹੀ ਪਰੀ ਉਨ੍ਹਾਂ ਦੇ ਘਰ ਆਈ, ਜਿਸਦਾ ਨਾਂ ਉਨ੍ਹਾਂ ਨੇ ਦੇਵੀ ਰੱਖਿਆ। ਬਿਪਾਸ਼ਾ ਬਾਸੂ ਦੀ ਬੇਟੀ ਦੇਵੀ ਬਹੁਤ ਪਿਆਰੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਆਉਂਦੀਆਂ ਰਹਿੰਦੀਆਂ ਹਨ।[/caption] [caption id="attachment_164817" align="aligncenter" width="628"] Bipasha Basu ਤੇ Karan Singh Grover ਨੇ ਆਪਣੀ ਬੇਟੀ ਲਈ ਖਰੀਦੀ ਨਵੀਂ ਲਗਜ਼ਰੀ ਕਾਰ[/caption]