ਵੀਰਵਾਰ, ਮਈ 21, 2026 12:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਗਰੀਨ ਮਿੰਨੀ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ Sargun Mehta, ਦੇਖੋ ਤਸਵੀਰਾਂ

Sargun Mehta's New Pictures: ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਫੈਨਸ ਦੀ ਅਟੈਂਨ ਲੈਣਾ ਚੰਗੀ ਤਰ੍ਹਾਂ ਜਾਣਦੀ ਹੈ। ਗ੍ਰੀਨ ਮਿੰਨੀ ਡਰੈੱਸ 'ਚ ਵੇਖੋ ਐਕਟਰਸ ਦੀਆਂ ਨਵੀਆਂ ਸ਼ਾਨਦਾਰ ਤਸਵੀਰਾਂ

by ਮਨਵੀਰ ਰੰਧਾਵਾ
ਜੂਨ 21, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Sargun Mehta's New Pictures: ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਫੈਨਸ ਦੀ ਅਟੈਂਨ ਲੈਣਾ ਚੰਗੀ ਤਰ੍ਹਾਂ ਜਾਣਦੀ ਹੈ। ਉਸਦੀ ਤਾਜ਼ਾ ਪੋਸਟ ਵਿੱਚ, ਗ੍ਰੀਨ ਮਿੰਨੀ ਡਰੈੱਸ 'ਚ ਉਸ ਦਾ ਗਲੈਮਰਸ ਅੰਦਾਜ਼ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। ਵੇਖੋ ਐਕਟਰਸ ਦੀਆਂ ਨਵੀਆਂ ਸ਼ਾਨਦਾਰ ਤਸਵੀਰਾਂ
ਐਕਟਰਸ Sargun Mehta ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਣ ਮਹਿਤਾ ਨੂੰ ਕਲਾਸੀ ਵਾਈਬਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਭਾਰਤੀ ਟੈਲੀਵਿਜ਼ਨ ਅਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਮਸ਼ਹੂਰ ਨਾਮ ਹੈ। ਉਹ ਟੈਲੀਵਿਜ਼ਨ ਸ਼ੋਅਜ਼ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਅਤੇ ਬਾਅਦ ਵਿੱਚ ਉਹ ਆਪਣੇ ਸਫਲ ਗੀਤਾਂ ਅਤੇ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਦਿਲਾਂ ਦੀ ਰਾਣੀ ਬਣ ਗਈ।
ਐਕਟਰਸ ਨੇ ਕਈ ਮਿਊਜ਼ਿਕ ਵੀਡੀਓਜ਼ ਕੀਤੇ ਹਨ। ਇਸ ਤੋਂ ਇਲਾਵਾ, ਉਹ ਸਟਾਈਲਿੰਗ ਦਾ ਪ੍ਰਤੀਕ ਹੈ। ਸਰਗੁਣ ਨੇ ਤਾਜ਼ਾ ਪੋਸਟ 'ਚ ਗਰੀਨ ਕਲਰ ਦੀ ਮਿੰਨੀ ਡਰੈੱਸ ਪਾਈ ਹੈ। ਥਾਈ-ਹਾਈ ਸਲਿਟ ਵਾਲੀ ਸਟ੍ਰੈਪਲੇਸ ਪ੍ਰਿੰਟਿਡ ਗਰੀਨ ਕਲਰ ਡਰੈੱਸ ਨਾਲ ਦੀ ਜੈਕੇਟ 'ਚ ਸਰਗੁਣ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਇਸ ਦੇ ਨਾਲ ਹੀ ਉਸ ਦੇ ਮੈਸੀ ਹਾਈ ਬਨ, ਬਲਸ਼ ਕਰਦੀਆਂ ਉਸ ਦੀਆਂ ਗੱਲ੍ਹਾਂ, ਸੁੰਦਰ ਬੋਲਡ ਅੱਖਾਂ ਦਾ ਮੇਕਅਪ, ਬੋਲਡ ਲਾਲ ਬੁੱਲ੍ਹ, ਅਤੇ ਹਾਈ ਹਿਲਸ ਨੇ ਉਸ ਦੇ ਗਲੇਮ ਨੂੰ ਹੋਰ ਵੱਧਾ ਦਿੱਤਾ। ਦੀਵਾ ਆਪਣੇ ਸਟਾਈਲ ਨਾਲ ਖੂਬਸੂਰਤੀ ਦਾ ਪ੍ਰਤੀਕ ਦਿਖਾਈ ਦਿੰਦੀ ਹੈ।
ਉਸਨੇ ਆਪਣੇ ਫੋਟੋਸ਼ੂਟ ਦੌਰਾਨ ਆਪਣੇ ਸਟਾਈਲ ਨੂੰ ਸ਼ਾਨਦਾਰ ਢੰਗ ਨਾਲ ਕੈਰੀ ਕੀਤਾ। ਉਸਨੇ ਆਪਣੇ ਅੰਦਾਜ਼ ਤੇ ਸਟੈਟਮੈਂਟ ਨਾਲ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ। ਉਸ ਦੀਆਂ ਸ਼ਾਨਦਾਰ ਤਸਵੀਰਾਂ ਬਹੁਤ ਹੀ ਕਮਾਲ ਹਨ। ਫੈਨਸ ਸਰਗੁਣ ਦੀਆਂ ਫੋਟੋਆਂ 'ਤੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ।
ਸਰਗੁਣ ਤਸਵੀਰਾਂ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ, ਪ੍ਰਸ਼ੰਸਕਾਂ ਨੂੰ ਉਸ ਦੇ ਸ਼ਾਨਦਾਰ ਲੁੱਕ ਲਈ ਐਕਟਰਸ ਦੀ ਖੂਬ ਸ਼ਲਾਘਾ ਵੀ ਕਰ ਰਹੀ ਹੈ। ਅਭਿਨੇਤਰੀ ਨੇ ਆਫ-ਸ਼ੋਲਡਰ ਪ੍ਰਿੰਟਿਡ ਮਿੰਨੀ ਡਰੈੱਸ ਪਹਿਨੀ। ਸਰਗੁਣ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Sargun Mehta’s New Pictures: ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਫੈਨਸ ਦੀ ਅਟੈਂਨ ਲੈਣਾ ਚੰਗੀ ਤਰ੍ਹਾਂ ਜਾਣਦੀ ਹੈ। ਉਸਦੀ ਤਾਜ਼ਾ ਪੋਸਟ ਵਿੱਚ, ਗ੍ਰੀਨ ਮਿੰਨੀ ਡਰੈੱਸ ‘ਚ ਉਸ ਦਾ ਗਲੈਮਰਸ ਅੰਦਾਜ਼ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। ਵੇਖੋ ਐਕਟਰਸ ਦੀਆਂ ਨਵੀਆਂ ਸ਼ਾਨਦਾਰ ਤਸਵੀਰਾਂ
ਐਕਟਰਸ Sargun Mehta ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਰਗੁਣ ਮਹਿਤਾ ਨੂੰ ਕਲਾਸੀ ਵਾਈਬਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਭਾਰਤੀ ਟੈਲੀਵਿਜ਼ਨ ਅਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਮਸ਼ਹੂਰ ਨਾਮ ਹੈ। ਉਹ ਟੈਲੀਵਿਜ਼ਨ ਸ਼ੋਅਜ਼ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਅਤੇ ਬਾਅਦ ਵਿੱਚ ਉਹ ਆਪਣੇ ਸਫਲ ਗੀਤਾਂ ਅਤੇ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਦਿਲਾਂ ਦੀ ਰਾਣੀ ਬਣ ਗਈ।
ਐਕਟਰਸ ਨੇ ਕਈ ਮਿਊਜ਼ਿਕ ਵੀਡੀਓਜ਼ ਕੀਤੇ ਹਨ। ਇਸ ਤੋਂ ਇਲਾਵਾ, ਉਹ ਸਟਾਈਲਿੰਗ ਦਾ ਪ੍ਰਤੀਕ ਹੈ। ਸਰਗੁਣ ਨੇ ਤਾਜ਼ਾ ਪੋਸਟ ‘ਚ ਗਰੀਨ ਕਲਰ ਦੀ ਮਿੰਨੀ ਡਰੈੱਸ ਪਾਈ ਹੈ। ਥਾਈ-ਹਾਈ ਸਲਿਟ ਵਾਲੀ ਸਟ੍ਰੈਪਲੇਸ ਪ੍ਰਿੰਟਿਡ ਗਰੀਨ ਕਲਰ ਡਰੈੱਸ ਨਾਲ ਦੀ ਜੈਕੇਟ ‘ਚ ਸਰਗੁਣ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਇਸ ਦੇ ਨਾਲ ਹੀ ਉਸ ਦੇ ਮੈਸੀ ਹਾਈ ਬਨ, ਬਲਸ਼ ਕਰਦੀਆਂ ਉਸ ਦੀਆਂ ਗੱਲ੍ਹਾਂ, ਸੁੰਦਰ ਬੋਲਡ ਅੱਖਾਂ ਦਾ ਮੇਕਅਪ, ਬੋਲਡ ਲਾਲ ਬੁੱਲ੍ਹ, ਅਤੇ ਹਾਈ ਹਿਲਸ ਨੇ ਉਸ ਦੇ ਗਲੇਮ ਨੂੰ ਹੋਰ ਵੱਧਾ ਦਿੱਤਾ। ਦੀਵਾ ਆਪਣੇ ਸਟਾਈਲ ਨਾਲ ਖੂਬਸੂਰਤੀ ਦਾ ਪ੍ਰਤੀਕ ਦਿਖਾਈ ਦਿੰਦੀ ਹੈ।
ਉਸਨੇ ਆਪਣੇ ਫੋਟੋਸ਼ੂਟ ਦੌਰਾਨ ਆਪਣੇ ਸਟਾਈਲ ਨੂੰ ਸ਼ਾਨਦਾਰ ਢੰਗ ਨਾਲ ਕੈਰੀ ਕੀਤਾ। ਉਸਨੇ ਆਪਣੇ ਅੰਦਾਜ਼ ਤੇ ਸਟੈਟਮੈਂਟ ਨਾਲ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ। ਉਸ ਦੀਆਂ ਸ਼ਾਨਦਾਰ ਤਸਵੀਰਾਂ ਬਹੁਤ ਹੀ ਕਮਾਲ ਹਨ। ਫੈਨਸ ਸਰਗੁਣ ਦੀਆਂ ਫੋਟੋਆਂ ‘ਤੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ।
ਸਰਗੁਣ ਤਸਵੀਰਾਂ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ, ਪ੍ਰਸ਼ੰਸਕਾਂ ਨੂੰ ਉਸ ਦੇ ਸ਼ਾਨਦਾਰ ਲੁੱਕ ਲਈ ਐਕਟਰਸ ਦੀ ਖੂਬ ਸ਼ਲਾਘਾ ਵੀ ਕਰ ਰਹੀ ਹੈ। ਅਭਿਨੇਤਰੀ ਨੇ ਆਫ-ਸ਼ੋਲਡਰ ਪ੍ਰਿੰਟਿਡ ਮਿੰਨੀ ਡਰੈੱਸ ਪਹਿਨੀ। ਸਰਗੁਣ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
Tags: entertainment newspro punjab tvpunjabi actresspunjabi newsSargun MehtaSargun Mehta Latest PicturesSargun Mehta Pics
Share260Tweet163Share65

Related Posts

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026
Load More

Recent News

ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ

ਮਈ 20, 2026

NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਮਈ 20, 2026

ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਮੱਧ ਵਰਗ ਸਮੇਤ ਆਮ ਲੋਕਾਂ ਨੂੰ ਵੱਡੀ ਰਾਹਤ

ਮਈ 20, 2026

ਬਾਹਰੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, Swiggy-Zomato ਵੀ ਵਧਾਏਗਾ ਆਪਣੇ ਚਾਰਜ

ਮਈ 20, 2026

ਇਸ ਕੰਪਨੀ ਦੇ ਕਰਮਚਾਰੀਆਂ ਲਈ ਬੁਰੀ ਖ਼ਬਰ, 8000 ਕਰਮਚਾਰੀਆਂ ਦੀ ਛਾਂਟੀ

ਮਈ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.