ਬੁੱਧਵਾਰ, ਨਵੰਬਰ 5, 2025 04:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਮੁੰਬਈ ਦੀ ਬਾਰਿਸ਼ ‘ਚ ਵ੍ਹਾਈਟ ਡਰੈੱਸ ‘ਚ Sunny Leone ਦਾ ਕਿਊਟ ਅੰਦਾਜ਼ ਵੇਖ ਦਿਲ ਹਾਰ ਬੈਠੇ ਫੈਨਸ, ਸੋਸ਼ਲ ਮੀਡੀਆ ‘ਤੇ ਖੂਬਸੂਰਤ ਤਸਵੀਰਾਂ ਵਾਇਰਲ

Sunny Leone in Mumbai Rain: ਐਕਟਰਸ ਸੰਨੀ ਲਿਓਨ ਨੂੰ ਹਾਲ ਹੀ 'ਚ ਮੁੰਬਈ ਦੇ ਜੁਹੂ 'ਚ ਦੇਖਿਆ ਗਿਆ, ਜਿੱਥੋਂ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਨੀ ਆਪਣੀ ਸਾਦਗੀ ਨਾਲ ਫੈਨਸ ਦਾ ਦਿਲ ਜਿੱਤ ਰਹੀ ਹੈ।

by ਮਨਵੀਰ ਰੰਧਾਵਾ
ਜੂਨ 29, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਐਕਟਰਸ Sunny Leone ਨੇ ਆਪਣੇ ਬੋਲਡ ਐਕਟਿੰਗ ਨਾਲ ਫੈਨਸ ਦਾ ਦਿਲ ਜਿੱਤਿਆ ਹੈ। ਆਪਣੀ ਹੌਟਨੈੱਸ ਨਾਲ ਫੈਨਸ ਨੂੰ ਹੈਰਾਨ ਕਰਨ ਵਾਲੀ ਸੰਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਇੰਸਟਾਗ੍ਰਾਮ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਹਾਲ ਹੀ 'ਚ ਸੰਨੀ ਲਿਓਨ ਨੂੰ ਮੁੰਬਈ ਦੇ ਜੁਹੂ 'ਚ ਦੇਖਿਆ ਗਿਆ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ 'ਹੇਟ ਸਟੋਰੀ' ਐਕਟਰਸ ਆਪਣੀ ਕਿਊਟਨੈੱਸ ਨਾਲ ਫੈਨਸ ਦਾ ਦਿਲ ਜਿੱਤ ਰਹੀ ਹੈ।
ਸੰਨੀ ਲਿਓਨ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਕਲੀਨ ਬੋਲਡ ਕਰ ਦਿੰਦੀ ਹੈ। ਹਾਲਾਂਕਿ ਸਨੀ ਦੇ ਹੌਟ ਲੁੱਕਸ ਇੰਟਰਨੈੱਟ 'ਤੇ ਕਾਫੀ ਹਨ ਪਰ ਇਸ ਵਾਰ ਜਿਸ ਲੁੱਕ ਅਤੇ ਐਕਸਪ੍ਰੈੱਸ ਨਾਲ ਉਹ ਨਜ਼ਰ ਆਈ, ਉਸ 'ਚ ਮੌਜੂਦ ਕਿਊਟਨੈੱਸ ਨੇ ਦਿਲ ਜਿੱਤ ਲਿਆ।
ਸੰਨੀ ਲਿਓਨ ਮੁੰਬਈ 'ਚ ਬਾਰਿਸ਼ ਦੇ ਦੌਰਾਨ ਇਕ ਈਵੈਂਟ 'ਚ ਪਹੁੰਚੀ। ਸੰਨੀ ਨੇ ਈਵੈਂਟ ਲਈ ਸਕਰਟ-ਟੌਪ ਸੈੱਟ ਚੁਣਿਆ। ਉਸਨੇ ਪਲੰਗਿੰਗ ਹੈਮਲਾਈਨ ਦੇ ਨਾਲ ਇੱਕ ਸਟ੍ਰਿਪ ਪੈਟਰਨ ਮਿਡੀ ਸਕਰਟ ਪਹਿਨੀ। ਇਸ ਦੌਰਾਨ ਐਕਟਰਸ ਦਾ ਲੁੱਕ ਅਜਿਹਾ ਸੀ, ਜਿਸ ਤੋਂ ਇਹ ਸਾਬਤ ਹੋ ਰਿਹਾ ਸੀ ਕਿ ਸਟਾਈਲ ਦੇ ਮਾਮਲੇ 'ਚ ਸੰਨੀ ਨੂੰ ਹਰਾਉਣਾ ਆਸਾਨ ਨਹੀਂ ਹੈ।
ਐਕਟਰਸ ਨੇ ਸਕਰਟ ਦੇ ਨਾਲ ਵ੍ਹਾਈਟ ਕਲਰ ਦਾ ਟੌਪ ਪਹਿਨਿਆ ਸੀ, ਜਿਸ ਵਿੱਚ ਉੱਚੀ ਗਰਦਨ ਅਤੇ ਪੂਰੀ ਆਸਤੀਨਾਂ ਦਾ ਪੈਟਰਨ ਸੀ। ਸਨੀ ਨੇ ਟ੍ਰਾਂਸਪੈਰੇਂਟ ਸਟ੍ਰੈਪ ਦੇ ਨਾਲ ਸਲਿਪ-ਆਨ ਹੀਲ ਦੇ ਨਾਲ ਆਪਣੇ ਲੁੱਕ ਨੂੰ ਕੰਪਲਿਟ ਕੀਤਾ।
ਸੰਨੀ ਦੇ ਮੇਕਅੱਪ ਨੂੰ ਨੈਚੁਰਲ ਰੱਖਦੇ ਹੋਏ ਗੱਲ੍ਹਾਂ ਨੂੰ ਬਲਸ਼ ਲੁੱਕ ਦਿੱਤਾ। ਇਸ ਦੇ ਨਾਲ ਹੀ ਉਸ ਦੇ ਬੁੱਲ੍ਹਾਂ 'ਤੇ ਗੁਲਾਬੀ ਗਲੌਸ ਲਗਾਇਆ। ਨਾਲ ਹੀ ਐਕਟਰਸ ਨੇ ਆਪਣੇ ਵਾਲਾਂ ਨੂੰ ਲਾਈਟ ਵੇਵੱਸ ਵਿੱਚ ਸਟਾਈਲ ਕੀਤਾ, ਜੋ ਕਿ ਉਸਦੀ ਪੂਰੀ ਲੁੱਕ ਨਾਲ ਖੂਬ ਜੱਚ ਰਹੇ ਸੀ। ਐਕਟਰਸ ਨੇ ਕਿਊਟ ਅੰਦਾਜ਼ ਨਾਲ ਪੈਪਰਾਜ਼ੀ ਨੂੰ ਖੂਬ ਪੋਜ਼ ਵੀ ਦਿੱਤੇ।
ਇਸ ਡਰੈੱਸ ਦੇ ਨਾਲ ਸੰਨੀ ਲਿਓਨ ਨੇ ਆਪਣੇ ਪੈਰਾਂ 'ਤੇ ਚੱਪਲਾਂ ਪਾਈਆਂ ਹੋਈਆਂ ਹਨ। ਐਕਟਰਸ ਦਾ ਇਹ ਆਊਟਫਿੱਟ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਲੋਕ ਐਕਟਰਸ ਦੀਆਂ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਸੰਨੀ ਲਿਓਨ ਦੀ ਕਾਫੀ ਫੈਨ ਫੋਲੋਇੰਗ ਹੈ। ਉਸ ਨੂੰ ਇੰਸਟਾ 'ਤੇ 54.5 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ। ਤਸਵੀਰਾਂ ਤੋਂ ਲੈ ਕੇ ਐਕਟਰਸ ਦੀਆਂ ਵੀਡੀਓਜ਼ ਵੀ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰਦੀਆਂ ਹਨ। ਸੰਨੀ ਲਿਓਨ ਦੀ ਹਰ ਪੋਸਟ 'ਤੇ ਲੱਖਾਂ ਲਾਈਕਸ ਅਤੇ ਵਿਊਜ਼ ਮਿਲਦੇ ਹਨ।
ਐਕਟਰਸ Sunny Leone ਨੇ ਆਪਣੇ ਬੋਲਡ ਐਕਟਿੰਗ ਨਾਲ ਫੈਨਸ ਦਾ ਦਿਲ ਜਿੱਤਿਆ ਹੈ। ਆਪਣੀ ਹੌਟਨੈੱਸ ਨਾਲ ਫੈਨਸ ਨੂੰ ਹੈਰਾਨ ਕਰਨ ਵਾਲੀ ਸੰਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਇੰਸਟਾਗ੍ਰਾਮ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਹਾਲ ਹੀ ‘ਚ ਸੰਨੀ ਲਿਓਨ ਨੂੰ ਮੁੰਬਈ ਦੇ ਜੁਹੂ ‘ਚ ਦੇਖਿਆ ਗਿਆ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ‘ਹੇਟ ਸਟੋਰੀ’ ਐਕਟਰਸ ਆਪਣੀ ਕਿਊਟਨੈੱਸ ਨਾਲ ਫੈਨਸ ਦਾ ਦਿਲ ਜਿੱਤ ਰਹੀ ਹੈ।
ਸੰਨੀ ਲਿਓਨ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਕਲੀਨ ਬੋਲਡ ਕਰ ਦਿੰਦੀ ਹੈ। ਹਾਲਾਂਕਿ ਸਨੀ ਦੇ ਹੌਟ ਲੁੱਕਸ ਇੰਟਰਨੈੱਟ ‘ਤੇ ਕਾਫੀ ਹਨ ਪਰ ਇਸ ਵਾਰ ਜਿਸ ਲੁੱਕ ਅਤੇ ਐਕਸਪ੍ਰੈੱਸ ਨਾਲ ਉਹ ਨਜ਼ਰ ਆਈ, ਉਸ ‘ਚ ਮੌਜੂਦ ਕਿਊਟਨੈੱਸ ਨੇ ਦਿਲ ਜਿੱਤ ਲਿਆ।
ਸੰਨੀ ਲਿਓਨ ਮੁੰਬਈ ‘ਚ ਬਾਰਿਸ਼ ਦੇ ਦੌਰਾਨ ਇਕ ਈਵੈਂਟ ‘ਚ ਪਹੁੰਚੀ। ਸੰਨੀ ਨੇ ਈਵੈਂਟ ਲਈ ਸਕਰਟ-ਟੌਪ ਸੈੱਟ ਚੁਣਿਆ। ਉਸਨੇ ਪਲੰਗਿੰਗ ਹੈਮਲਾਈਨ ਦੇ ਨਾਲ ਇੱਕ ਸਟ੍ਰਿਪ ਪੈਟਰਨ ਮਿਡੀ ਸਕਰਟ ਪਹਿਨੀ। ਇਸ ਦੌਰਾਨ ਐਕਟਰਸ ਦਾ ਲੁੱਕ ਅਜਿਹਾ ਸੀ, ਜਿਸ ਤੋਂ ਇਹ ਸਾਬਤ ਹੋ ਰਿਹਾ ਸੀ ਕਿ ਸਟਾਈਲ ਦੇ ਮਾਮਲੇ ‘ਚ ਸੰਨੀ ਨੂੰ ਹਰਾਉਣਾ ਆਸਾਨ ਨਹੀਂ ਹੈ।
ਐਕਟਰਸ ਨੇ ਸਕਰਟ ਦੇ ਨਾਲ ਵ੍ਹਾਈਟ ਕਲਰ ਦਾ ਟੌਪ ਪਹਿਨਿਆ ਸੀ, ਜਿਸ ਵਿੱਚ ਉੱਚੀ ਗਰਦਨ ਅਤੇ ਪੂਰੀ ਆਸਤੀਨਾਂ ਦਾ ਪੈਟਰਨ ਸੀ। ਸਨੀ ਨੇ ਟ੍ਰਾਂਸਪੈਰੇਂਟ ਸਟ੍ਰੈਪ ਦੇ ਨਾਲ ਸਲਿਪ-ਆਨ ਹੀਲ ਦੇ ਨਾਲ ਆਪਣੇ ਲੁੱਕ ਨੂੰ ਕੰਪਲਿਟ ਕੀਤਾ।
ਸੰਨੀ ਦੇ ਮੇਕਅੱਪ ਨੂੰ ਨੈਚੁਰਲ ਰੱਖਦੇ ਹੋਏ ਗੱਲ੍ਹਾਂ ਨੂੰ ਬਲਸ਼ ਲੁੱਕ ਦਿੱਤਾ। ਇਸ ਦੇ ਨਾਲ ਹੀ ਉਸ ਦੇ ਬੁੱਲ੍ਹਾਂ ‘ਤੇ ਗੁਲਾਬੀ ਗਲੌਸ ਲਗਾਇਆ। ਨਾਲ ਹੀ ਐਕਟਰਸ ਨੇ ਆਪਣੇ ਵਾਲਾਂ ਨੂੰ ਲਾਈਟ ਵੇਵੱਸ ਵਿੱਚ ਸਟਾਈਲ ਕੀਤਾ, ਜੋ ਕਿ ਉਸਦੀ ਪੂਰੀ ਲੁੱਕ ਨਾਲ ਖੂਬ ਜੱਚ ਰਹੇ ਸੀ। ਐਕਟਰਸ ਨੇ ਕਿਊਟ ਅੰਦਾਜ਼ ਨਾਲ ਪੈਪਰਾਜ਼ੀ ਨੂੰ ਖੂਬ ਪੋਜ਼ ਵੀ ਦਿੱਤੇ।
ਇਸ ਡਰੈੱਸ ਦੇ ਨਾਲ ਸੰਨੀ ਲਿਓਨ ਨੇ ਆਪਣੇ ਪੈਰਾਂ ‘ਤੇ ਚੱਪਲਾਂ ਪਾਈਆਂ ਹੋਈਆਂ ਹਨ। ਐਕਟਰਸ ਦਾ ਇਹ ਆਊਟਫਿੱਟ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਲੋਕ ਐਕਟਰਸ ਦੀਆਂ ਤਸਵੀਰਾਂ ‘ਤੇ ਕਾਫੀ ਕਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਇੰਸਟਾਗ੍ਰਾਮ ‘ਤੇ ਸੰਨੀ ਲਿਓਨ ਦੀ ਕਾਫੀ ਫੈਨ ਫੋਲੋਇੰਗ ਹੈ। ਉਸ ਨੂੰ ਇੰਸਟਾ ‘ਤੇ 54.5 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ। ਤਸਵੀਰਾਂ ਤੋਂ ਲੈ ਕੇ ਐਕਟਰਸ ਦੀਆਂ ਵੀਡੀਓਜ਼ ਵੀ ਇੰਟਰਨੈੱਟ ‘ਤੇ ਕਾਫੀ ਸੁਰਖੀਆਂ ਬਟੋਰਦੀਆਂ ਹਨ। ਸੰਨੀ ਲਿਓਨ ਦੀ ਹਰ ਪੋਸਟ ‘ਤੇ ਲੱਖਾਂ ਲਾਈਕਸ ਅਤੇ ਵਿਊਜ਼ ਮਿਲਦੇ ਹਨ।
Tags: bollywoodentertainment newsMumbai Rainpro punjab tvpunjabi newsSunny Leone in MumbaiSunny Leone Pictures
Share246Tweet154Share62

Related Posts

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਵਿਗੜੀ ਸਿਹਤ: ਹਸਪਤਾਲ ‘ਚ ਦਾਖਲ, ਅਦਾਕਾਰਾ ਉਨ੍ਹਾਂ ਨੂੰ ਪਹੁੰਚੀ ਮਿਲਣ

ਅਕਤੂਬਰ 30, 2025

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025
Load More

Recent News

ਪੰਜਾਬ ਸਰਕਾਰ ਵਲੋਂ PSPCL ਦਾ ਡਾਇਰੈਕਟਰ ਨੂੰ ਕੀਤਾ ਬਰਖ਼ਾਸਤ

ਨਵੰਬਰ 5, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

ਚੰਡੀਗੜ੍ਹ ‘ਚ ਤਾਬੜਤੋੜ ਫਾਇਰਿੰਗ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

ਨਵੰਬਰ 5, 2025

ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੀਆਂ ਨਵੀਆਂ ਦਰਾਂ

ਨਵੰਬਰ 5, 2025

ਡਾ. ਬਲਜੀਤ ਕੌਰ ਨੇ ਰਾਜ ਪੱਧਰੀ ਮਹਿਲਾ ਸਿਹਤ ਅਤੇ ਰੁਜ਼ਗਾਰ ਕੈਂਪ ਲੜੀ ਦੀ ਕੀਤੀ ਸ਼ੁਰੂਆਤ

ਨਵੰਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.