ਸ਼ਨੀਵਾਰ, ਅਗਸਤ 9, 2025 04:11 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Vogue ਦੀ ਕਵਰ ਗਰਲ ਬਣ ਗਈ Rekha, ਫਿਰ ਫਲੌਂਟ ਕੀਤਾ ਸਿੰਦੂਰ, ਗਲੇ ‘ਚ ਹੈਵੀ ਨੇਕਪੀਸ, ਵੇਖੋ ਖੂਬਸੂਰਤ ਤਸਵੀਰਾਂ

Rekha New Photoshoot: ਫੇਮਸ ਐਕਟਰਸ ਰੇਖਾ ਵੋਗ ਅਰੇਬੀਆ ਦੇ ਕਵਰ ਪੇਜ 'ਤੇ ਨਜ਼ਰ ਆਈ। ਉਸ ਦੇ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਵੋਗ ਅਰੇਬੀਆ ਨੇ ਆਪਣੇ ਪੇਜ 'ਤੇ ਸ਼ੇਅਰ ਕੀਤੀਆਂ ਹਨ।

by ਮਨਵੀਰ ਰੰਧਾਵਾ
ਜੁਲਾਈ 4, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Rekha on Vogue Arabia Cover Page: ਐਵਰਗ੍ਰੀਨ ਫਿਲਮ ਐਕਟਰਸ ਰੇਖਾ ਹਰ ਬੀਤਦੇ ਦਿਨ ਦੇ ਨਾਲ ਖੂਬਸੂਰਤ ਹੁੰਦੀ ਜਾ ਰਹੀ ਹੈ। 68 ਸਾਲ ਦੀ ਰੇਖਾ ਦੀ ਫਿਟਨੈੱਸ ਸ਼ਾਨਦਾਰ ਹੈ। ਹੁਣ ਰੇਖਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ।
ਬਾਲੀਵੁੱਡ ਦੀ ਐਵਰਗਰੀਨ ਐਕਟਰਸ ਰੇਖਾ ਦੀ ਖੂਬਸੂਰਤੀ ਦੇ ਲੱਖਾਂ ਕਰੋੜਾਂ ਲੋਕ ਦੀਵਾਨੇ ਹਨ। ਸਿਰਫ ਐਕਟਿੰਗ ਹੀ ਨਹੀਂ ਬਲਕਿ ਆਪਣੇ ਲੁੱਕਸ ਕਰਕੇ ਵੀ ਰੇਖਾ ਕਾਫੀ ਸੁਰਖੀਆਂ 'ਚ ਰਹਿੰਦੀ ਹੈ।
ਇਸ ਦਾ ਅੰਦਾਜ਼ ਇਹ ਵੇਖ ਕੇ ਲੱਗਦਾ ਹੈ ਕਿ 64 ਸਾਲ ਦੀ ਰੇਖਾ ਲਈ ਉਮਰ ਸਿਰਫ ਨੰਬਰ ਵਨ ਹੈ। ਦਰਅਸਲ ਹਾਲ ਹੀ 'ਚ ਉਸ ਨੇ ਇਸ ਨੂੰ ਫਿਰ ਸਾਬਤ ਕੀਤਾ ਹੈ। ਦਿੱਗਜ ਐਕਟਰਸ ਨੂੰ ਇੰਟਰਨੈਸ਼ਨਲ ਮੈਗਜ਼ੀਨ ਵੋਗ ਦੁਬਈ ਦੇ ਕਵਰ 'ਤੇ ਆਪਣਾ ਗਲੈਮਰਸ ਅੰਦਾਜ਼ 'ਚ ਦੇਖਿਆ ਗਿਆ ।
ਇਨ੍ਹਾਂ ਤਸਵੀਰਾਂ 'ਚ ਉਸ ਦੇ ਨੇਕਪੀਸ ਤੋਂ ਲੈ ਕੇ ਉਸ ਦੀ ਸਾੜ੍ਹੀ ਅਤੇ ਸਿੰਦੂਰ ਤੱਕ ਕਾਫੀ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਕਵਰ ਪੇਜ 'ਤੇ ਤਸਵੀਰ 'ਚ ਰੇਖਾ ਨੇ ਇੱਕ ਵਾਰ ਫਿਰ ਤੋਂ ਸਿੰਦੂਰ ਲਗਾਇਆ ਹੈ।
ਵੋਗ ਅਰੇਬੀਆ ਦੇ ਕਵਰ ਪੇਜ 'ਤੇ ਰੇਖਾ ਦਾ ਇਹ ਡੈਬਿਊ ਹੈ ਤੇ ਉਸ ਨੇ ਫੈਨਸ ਦਾ ਦਿਲ ਜਿੱਤਿਆ ਹੈ।
ਇਸ ਦੌਰਾਨ ਰੇਖਾ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸਾੜੀ ਪਹਿਨੀ। Vogue Arabia ਨੇ ਇਸ ਕਵਰ ਸ਼ੂਟ ਦੀਆਂ ਕਈ ਤਸਵੀਰਾਂ ਆਪਣੇ ਪੇਜ 'ਤੇ ਸ਼ੇਅਰ ਕੀਤੀਆਂ ਹਨ।
ਮੈਗਜ਼ੀਨ ਲਈ ਕਰਵਾਏ ਇਸ ਫੋਟੋਸ਼ੂਟ ਦੌਰਾਨ ਰੇਖਾ ਨੇ ਮੋਤੀ ਗ੍ਰੇ ਰੰਗ ਦੀ ਸਿਲਕ ਸਾੜ੍ਹੀ ਪਹਿਨੀ ਸੀ। ਇਸ ਦੇ ਨਾਲ ਉਸ ਨੇ ਚਮਕਦਾਰ ਹੀਰੇ ਦਾ ਹਾਰ ਪਹਿਨਿਆ ਹੈ।
ਇਸ ਦੇ ਨਾਲ ਹੀ ਕੰਨਾਂ ਵਿੱਚ ਡਾਇਮੰਡ ਟਾਪ ਅਤੇ ਰਿੰਗ ਵੀ ਪਾਏ ਜਾਂਦੇ ਹਨ। ਉਸ ਦੀਆਂ ਨਸ਼ੀਲੀਆਂ ਅੱਖਾਂ ਉਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੀਆਂ ਹਨ। ਇਸ ਦੇ ਨਾਲ-ਨਾਲ ਸਿੰਦੂਰ ਦਾ ਕੀ ਕਹਿਣਾ ਹੈ।
ਵੋਗ ਦੇ ਇਸ ਖਾਸ ਫੋਟੋਸ਼ੂਟ 'ਚ ਰੇਖਾ ਨੇ ਨਾ ਸਿਰਫ 161.62 ਕੈਰੇਟ ਦਾ ਡਾਇਮੰਡ ਨੈਕਪੀਸ ਪਾਇਆ, ਸਗੋਂ ਉਹ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤੀ ਸਾੜ੍ਹੀ ਵੀ ਪਹਿਨੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਖਾ ਮਾਂਗ 'ਚ ਸਿੰਦੂਰ ਪਾਉਂਦੀ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੌਕਿਆਂ 'ਤੇ ਸਿੰਦੂਰ ਲਗਾ ਕੇ ਪਾਰਟੀ ਅਤੇ ਈਵੈਂਟ 'ਚ ਨਜ਼ਰ ਆ ਚੁੱਕੀ ਹੈ।
ਇਸ ਦੇ ਨਾਲ ਹੀ ਉਹ ਫੋਟੋ 'ਚ ਸਿੰਦੂਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਦੋ-ਤਿੰਨ ਲੁੱਕਸ ਦੀ ਵੀ ਕਾਫੀ ਚਰਚਾ ਹੋਈ ਸੀ, ਜਿਸ 'ਚ ਉਹ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ, ਉਥੇ ਹੀ ਲੋਕ ਉਸ ਦੇ ਲੁੱਕ ਨੂੰ ਦੇਖ ਕੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੌਰਾਨ ਰੇਖਾ ਨੇ ਮੈਗਜ਼ੀਨ ਨਾਲ ਗੱਲਬਾਤ ਵੀ ਕੀਤੀ।
ਐਕਟਰਸ ਨੇ ਆਪਣੇ ਕਰੀਅਰ ਅਤੇ ਆਪਣੀ ਕਲਾ ਤੋਂ ਪਿਆਰ ਅਤੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਇਹ ਵੀ ਦੱਸਿਆ ਕਿ ਉਹ 2014 ਤੋਂ ਬਾਅਦ ਕੋਈ ਫਿਲਮ ਸਾਈਨ ਕਿਉਂ ਨਹੀਂ ਕਰ ਰਹੀ ਹੈ।
Rekha on Vogue Arabia Cover Page: ਐਵਰਗ੍ਰੀਨ ਫਿਲਮ ਐਕਟਰਸ ਰੇਖਾ ਹਰ ਬੀਤਦੇ ਦਿਨ ਦੇ ਨਾਲ ਖੂਬਸੂਰਤ ਹੁੰਦੀ ਜਾ ਰਹੀ ਹੈ। 68 ਸਾਲ ਦੀ ਰੇਖਾ ਦੀ ਫਿਟਨੈੱਸ ਸ਼ਾਨਦਾਰ ਹੈ। ਹੁਣ ਰੇਖਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ।
ਬਾਲੀਵੁੱਡ ਦੀ ਐਵਰਗਰੀਨ ਐਕਟਰਸ ਰੇਖਾ ਦੀ ਖੂਬਸੂਰਤੀ ਦੇ ਲੱਖਾਂ ਕਰੋੜਾਂ ਲੋਕ ਦੀਵਾਨੇ ਹਨ। ਸਿਰਫ ਐਕਟਿੰਗ ਹੀ ਨਹੀਂ ਬਲਕਿ ਆਪਣੇ ਲੁੱਕਸ ਕਰਕੇ ਵੀ ਰੇਖਾ ਕਾਫੀ ਸੁਰਖੀਆਂ ‘ਚ ਰਹਿੰਦੀ ਹੈ।
ਇਸ ਦਾ ਅੰਦਾਜ਼ ਇਹ ਵੇਖ ਕੇ ਲੱਗਦਾ ਹੈ ਕਿ 64 ਸਾਲ ਦੀ ਰੇਖਾ ਲਈ ਉਮਰ ਸਿਰਫ ਨੰਬਰ ਵਨ ਹੈ। ਦਰਅਸਲ ਹਾਲ ਹੀ ‘ਚ ਉਸ ਨੇ ਇਸ ਨੂੰ ਫਿਰ ਸਾਬਤ ਕੀਤਾ ਹੈ। ਦਿੱਗਜ ਐਕਟਰਸ ਨੂੰ ਇੰਟਰਨੈਸ਼ਨਲ ਮੈਗਜ਼ੀਨ ਵੋਗ ਦੁਬਈ ਦੇ ਕਵਰ ‘ਤੇ ਆਪਣਾ ਗਲੈਮਰਸ ਅੰਦਾਜ਼ ‘ਚ ਦੇਖਿਆ ਗਿਆ ।
ਇਨ੍ਹਾਂ ਤਸਵੀਰਾਂ ‘ਚ ਉਸ ਦੇ ਨੇਕਪੀਸ ਤੋਂ ਲੈ ਕੇ ਉਸ ਦੀ ਸਾੜ੍ਹੀ ਅਤੇ ਸਿੰਦੂਰ ਤੱਕ ਕਾਫੀ ਸੁਰਖੀਆਂ ਬਟੋਰ ਰਹੇ ਹਨ। ਖਾਸ ਗੱਲ ਇਹ ਹੈ ਕਿ ਕਵਰ ਪੇਜ ‘ਤੇ ਤਸਵੀਰ ‘ਚ ਰੇਖਾ ਨੇ ਇੱਕ ਵਾਰ ਫਿਰ ਤੋਂ ਸਿੰਦੂਰ ਲਗਾਇਆ ਹੈ।
ਵੋਗ ਅਰੇਬੀਆ ਦੇ ਕਵਰ ਪੇਜ ‘ਤੇ ਰੇਖਾ ਦਾ ਇਹ ਡੈਬਿਊ ਹੈ ਤੇ ਉਸ ਨੇ ਫੈਨਸ ਦਾ ਦਿਲ ਜਿੱਤਿਆ ਹੈ।
ਇਸ ਦੌਰਾਨ ਰੇਖਾ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸਾੜੀ ਪਹਿਨੀ। Vogue Arabia ਨੇ ਇਸ ਕਵਰ ਸ਼ੂਟ ਦੀਆਂ ਕਈ ਤਸਵੀਰਾਂ ਆਪਣੇ ਪੇਜ ‘ਤੇ ਸ਼ੇਅਰ ਕੀਤੀਆਂ ਹਨ।
ਮੈਗਜ਼ੀਨ ਲਈ ਕਰਵਾਏ ਇਸ ਫੋਟੋਸ਼ੂਟ ਦੌਰਾਨ ਰੇਖਾ ਨੇ ਮੋਤੀ ਗ੍ਰੇ ਰੰਗ ਦੀ ਸਿਲਕ ਸਾੜ੍ਹੀ ਪਹਿਨੀ ਸੀ। ਇਸ ਦੇ ਨਾਲ ਉਸ ਨੇ ਚਮਕਦਾਰ ਹੀਰੇ ਦਾ ਹਾਰ ਪਹਿਨਿਆ ਹੈ।
ਇਸ ਦੇ ਨਾਲ ਹੀ ਕੰਨਾਂ ਵਿੱਚ ਡਾਇਮੰਡ ਟਾਪ ਅਤੇ ਰਿੰਗ ਵੀ ਪਾਏ ਜਾਂਦੇ ਹਨ। ਉਸ ਦੀਆਂ ਨਸ਼ੀਲੀਆਂ ਅੱਖਾਂ ਉਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੀਆਂ ਹਨ। ਇਸ ਦੇ ਨਾਲ-ਨਾਲ ਸਿੰਦੂਰ ਦਾ ਕੀ ਕਹਿਣਾ ਹੈ।
ਵੋਗ ਦੇ ਇਸ ਖਾਸ ਫੋਟੋਸ਼ੂਟ ‘ਚ ਰੇਖਾ ਨੇ ਨਾ ਸਿਰਫ 161.62 ਕੈਰੇਟ ਦਾ ਡਾਇਮੰਡ ਨੈਕਪੀਸ ਪਾਇਆ, ਸਗੋਂ ਉਹ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤੀ ਸਾੜ੍ਹੀ ਵੀ ਪਹਿਨੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਖਾ ਮਾਂਗ ‘ਚ ਸਿੰਦੂਰ ਪਾਉਂਦੀ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੌਕਿਆਂ ‘ਤੇ ਸਿੰਦੂਰ ਲਗਾ ਕੇ ਪਾਰਟੀ ਅਤੇ ਈਵੈਂਟ ‘ਚ ਨਜ਼ਰ ਆ ਚੁੱਕੀ ਹੈ।
ਇਸ ਦੇ ਨਾਲ ਹੀ ਉਹ ਫੋਟੋ ‘ਚ ਸਿੰਦੂਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਦੋ-ਤਿੰਨ ਲੁੱਕਸ ਦੀ ਵੀ ਕਾਫੀ ਚਰਚਾ ਹੋਈ ਸੀ, ਜਿਸ ‘ਚ ਉਹ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਉਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ, ਉਥੇ ਹੀ ਲੋਕ ਉਸ ਦੇ ਲੁੱਕ ਨੂੰ ਦੇਖ ਕੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੌਰਾਨ ਰੇਖਾ ਨੇ ਮੈਗਜ਼ੀਨ ਨਾਲ ਗੱਲਬਾਤ ਵੀ ਕੀਤੀ।
ਐਕਟਰਸ ਨੇ ਆਪਣੇ ਕਰੀਅਰ ਅਤੇ ਆਪਣੀ ਕਲਾ ਤੋਂ ਪਿਆਰ ਅਤੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਇਹ ਵੀ ਦੱਸਿਆ ਕਿ ਉਹ 2014 ਤੋਂ ਬਾਅਦ ਕੋਈ ਫਿਲਮ ਸਾਈਨ ਕਿਉਂ ਨਹੀਂ ਕਰ ਰਹੀ ਹੈ।
Tags: bollywoodentertainment newsManish MalhotraPhotoshoot for Fashion Magazinepro punjab tvpunjabi newsRekha New PhotoshootRekha on CoverRekha's Cover ShootVogueVogue Arabia Cover
Share296Tweet185Share74

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਅਪ੍ਰੇਸ਼ਨ ਅਖ਼ਲ ਦੌਰਾਨ ਕੁਲਗਾਮ ‘ਚ ਸ਼ਹੀਦ ਹੋਏ ਦੋ ਜਵਾਨ, ਰੱਖੜੀ ‘ਤੇ ਭੈਣਾਂ ਕਰ ਰਹੀਆਂ ਸੀ ਭਰਾਵਾਂ ਦਾ ਇੰਤਜ਼ਾਰ

ਅਗਸਤ 9, 2025

ਤਿਉਹਾਰ ਮੌਕੇ ਭਾਰਤੀ ਰੇਲਵੇ ਦਾ ਲੋਕਾਂ ਨੂੰ ਵੱਡਾ ਤੋਹਫ਼ਾ, ਸ਼ੁਰੂ ਕੀਤਾ ਖ਼ਾਸ, ਜਾਣੋ ਯਾਤਰੀਆਂ ਨੂੰ ਕਿਵੇਂ ਮਿਲੇਗਾ ਲਾਭ

ਅਗਸਤ 9, 2025

ਰੱਖੜੀ ਮੌਕੇ ਜੇਲ੍ਹ ‘ਚ ਭਰਾਵਾਂ ਨਾਲ ਇੰਝ ਮਨਾਇਆ ਤਿਉਹਾਰ

ਅਗਸਤ 9, 2025

ਸਰਹੱਦ ਪਾਰ ਤੋਂ ਤਸਕਰੀ ਖਿਲਾਫ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਅਗਸਤ 9, 2025

ਪੰਜਾਬ ‘ਚ ਬਦਲਿਆ ਮੌਸਮ, ਜਾਣੋ ਕਦੋਂ ਪਏਗਾ ਭਾਰੀ ਮੀਂਹ

ਅਗਸਤ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.