[caption id="attachment_175992" align="aligncenter" width="800"] Benefits of Putting Ghee in Nostrils: ਦੇਸੀ ਘਿਓ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ਦੀ ਰਸੋਈ ਵਿੱਚ ਜ਼ਰੂਰ ਮਿਲ ਜਾਂਦਾ ਹੈ। ਇਸ ਨੂੰ ਅਸੀਂ ਆਪਣੀ ਰੋਜ਼ਾਨਾ ਖੁਰਾਕ 'ਚ ਵੀ ਲੈਂਦੇ ਹਾਂ। ਉਮਰ ਭਾਵੇਂ ਕੋਈ ਵੀ ਹੋਵੇ, ਇੱਕ ਦਿਨ ਵਿੱਚ ਇੱਕ ਚਮਚ ਦੇਸੀ ਘਿਓ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਸਾਡੀ ਸਿਹਤ ਨੂੰ ਵੀ ਬਹੁਤ ਵਧੀਆ ਰੱਖਦਾ ਹੈ।[/caption] [caption id="attachment_175993" align="aligncenter" width="800"] ਅਸੀਂ ਭੋਜਨ ਵਿੱਚ ਦੇਸੀ ਘਿਓ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸੀ ਘਿਓ ਦੇ ਕਈ ਫਾਇਦੇ ਹਨ। ਅਸੀਂ ਮਾਲਿਸ਼ ਕਰਕੇ ਵੀ ਇਸ ਦਾ ਫਾਇਦਾ ਉਠਾ ਸਕਦੇ ਹਾਂ ਤੇ ਇਸ ਦੇ ਨਾਲ ਹੀ ਨੱਕ ਵਿੱਚ ਘਿਓ ਪਾਉਣ ਦੇ ਵੀ ਬਹੁਤ ਫਾਇਦੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨੱਕ 'ਚ ਦੇਸੀ ਘਿਓ ਪਾਉਣ ਦੇ ਕੀ-ਕੀ ਫਾਇਦੇ ਹੁੰਦੇ ਹਨ।[/caption] [caption id="attachment_175994" align="aligncenter" width="707"] ਨੱਕ ਵਿੱਚ ਘਿਓ ਪਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਮਾਗ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਨੁੱਖੀ ਦਿਮਾਗ 60% ਚਰਬੀ ਵਾਲਾ ਹੁੰਦਾ ਹੈ ਅਤੇ ਘਿਓ ਵਿੱਚ ਜ਼ਰੂਰੀ ਫੈਟੀ ਐਸਿਡ ਵੀ ਹੁੰਦੇ ਹਨ। ਜੋ ਪੋਸ਼ਣ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਹਨ।[/caption] [caption id="attachment_175995" align="aligncenter" width="715"] ਸ਼ੁੱਧ ਦੇਸੀ ਘਿਓ ਨੂੰ ਨੱਕ 'ਚ ਪਾਉਣ ਨਾਲ ਵਾਲਾਂ ਨੂੰ ਸ਼ਾਨਦਾਰ ਲਾਭ ਮਿਲਦਾ ਹੈ। ਰੋਜ਼ਾਨਾ ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋਣ ਦੇ ਨਾਲ-ਨਾਲ ਵਾਲਾਂ ਦੀ ਗੁਣਵੱਤਾ ਵੀ ਵਧਦੀ ਹੈ।[/caption] [caption id="attachment_175996" align="aligncenter" width="1000"] ਅਜਿਹਾ ਕਰਨ ਨਾਲ ਤੁਸੀਂ ਦਿਮਾਗੀ ਪ੍ਰਣਾਲੀ ਵਿੱਚ ਨਵੀਂ ਜੀਵਨ ਊਰਜਾ ਦਾ ਸੰਚਾਰ ਕਰਦੇ ਹੋ ਜੋ ਤੁਹਾਡੇ ਇਕਾਗਰਤਾ ਪੱਧਰ, ਦਿਮਾਗ ਦੇ ਕਾਰਜ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਇਹ ਤੁਹਾਡੇ ਦਿਮਾਗ ਦੀ ਸਿੱਖਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।[/caption] [caption id="attachment_175997" align="aligncenter" width="870"] ਸ਼ੁੱਧ ਘਿਓ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਨਾਲ ਭਰਪੂਰ ਹੁੰਦਾ ਹੈ। ਘਿਓ ਦੀ ਇਹ ਵਿਸ਼ੇਸ਼ਤਾ ਤੁਹਾਡੀ ਗਰਦਨ ਦੇ ਉੱਪਰਲੇ ਸਾਰੇ ਅੰਦਰੂਨੀ ਅੰਗਾਂ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦੀ ਹੈ।[/caption] [caption id="attachment_175998" align="aligncenter" width="1200"] ਤੁਸੀਂ ਛੋਟੇ ਬੱਚੇ ਦੇ ਨੱਕ ਵਿੱਚ ਇੱਕ-ਇੱਕ ਕਰਕੇ ਬੂੰਦਾਂ ਵੀ ਪਾ ਸਕਦੇ ਹੋ। ਜੇਕਰ ਬੱਚਾ ਨੱਕ ਵਿੱਚ ਘਿਓ ਪਾਉਣ ਤੋਂ ਇਨਕਾਰ ਕਰਦਾ ਹੈ। ਅਜਿਹੇ 'ਚ ਤੁਸੀਂ ਉਂਗਲੀ 'ਤੇ ਘਿਓ ਲਾ ਕੇ ਉਸ ਦੀ ਨੱਕ 'ਤੇ ਵੀ ਲਗਾ ਸਕਦੇ ਹੋ।[/caption] [caption id="attachment_175999" align="aligncenter" width="732"] ਦੂਜੇ ਪਾਸੇ, ਬਜ਼ੁਰਗ ਹਰ ਇੱਕ ਨੱਕ ਵਿੱਚ ਘਿਓ ਦੀਆਂ ਦੋ ਬੂੰਦਾਂ ਪਾ ਸਕਦੇ ਹਨ। ਖਾਲੀ ਪੇਟ ਨੱਕ ਵਿੱਚ ਘਿਓ ਪਾਉਣਾ ਚੰਗਾ ਹੁੰਦਾ ਹੈ। ਇਹ ਕੰਮ ਤੁਸੀਂ ਸਵੇਰੇ ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਸੌਂਦੇ ਸਮੇਂ ਵੀ ਕਰ ਸਕਦੇ ਹੋ।[/caption] [caption id="attachment_176000" align="aligncenter" width="768"] ਦੇਸੀ ਘੀਓ ਨੱਕ 'ਚ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਗਰਮ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਤੁਸੀਂ ਇਸ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਆਪਣੀ ਨੱਕ ਵਿੱਚ ਪਾ ਸਕਦੇ ਹੋ।[/caption]