ਮੰਗਲਵਾਰ, ਜੁਲਾਈ 1, 2025 12:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

PM ਮੋਦੀ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਨਾਗਰਿਕ ਪੁਰਸਕਾਰ, ‘ਲੀਜਨ ਆਫ਼ ਆਨਰ’ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

PM Modi France Visit: PM ਮੋਦੀ ਨੂੰ ਫਰਾਂਸ ਵੱਲੋਂ Legion of Honor ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਚੋਣਵੇਂ ਪ੍ਰਮੁੱਖ ਆਗੂਆਂ ਤੇ ਉੱਘੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਗਿਆ ਹੈ।

by ਮਨਵੀਰ ਰੰਧਾਵਾ
ਜੁਲਾਈ 14, 2023
in ਦੇਸ਼, ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
PM Modi Honoured With France's Highest Award: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਦੌਰਾਨ ਇੱਕ ਇਤਿਹਾਸਕ ਪਲ ਨੂੰ ਦਰਸਾਉਂਦੇ ਹੋਏ, ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ।
'ਗ੍ਰੈਂਡ ਕਰਾਸ ਆਫ਼ ਦਾ ਲੀਜਨ ਆਫ਼ ਆਨਰ' ਫ਼ੌਜੀ ਜਾਂ ਸਿਵਲ ਆਰਡਰ ਵਿਚ ਸਭ ਤੋਂ ਉੱਚਾ ਫਰਾਂਸੀਸੀ ਸਨਮਾਨ ਹੈ। ਪੀਐਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਜਾਣਗੇ।
ਦੁਨੀਆ ਭਰ ਦੇ ਚੁਣੇ ਹੋਏ ਪ੍ਰਮੁੱਖ ਨੇਤਾਵਾਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਵੇਲਜ਼ ਦੇ ਤਤਕਾਲੀ ਰਾਜਕੁਮਾਰ, ਕਿੰਗ ਚਾਰਲਸ, ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਾਰਕੇਲ, ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ-ਜਨਰਲ ਬੁਟਰੋਸ ਬੁਤਰੋਸ-ਘਾਲੀ ਆਦਿ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਫਰਾਂਸ ਵਲੋਂ ਦਿੱਤਾ ਜਾ ਰਿਹਾ ਇਹ ਸਨਮਾਨ ਵੱਖ-ਵੱਖ ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਚੋਟੀ ਦੇ ਅੰਤਰਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਸਨਮਾਨ ਹੈ।
ਮੋਦੀ ਨੂੰ ਜੂਨ 2023 ਵਿੱਚ ਮਿਸਰ ਵਲੋਂ ਆਰਡਰ ਆਫ਼ ਦਾ ਨਾਇਲ, ਮਈ 2023 ਵਿੱਚ ਪਾਪੂਆ ਨਿਊ ਗਿਨੀ ਵਲੋਂ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਲੋਗੋਹੂ, ਮਈ 2023 ਵਿੱਚ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਫਿਜੀ, ਮਈ 2023 ਵਿੱਚ ਪਲਾਊ ਗਣਰਾਜ ਵਲੋਂ ਅਬਕਾਲ ਪੁਰਸਕਾਰ, ਆਰਡਰ ਆਫ਼ ਦ ਸ਼ਾਮਲ ਹੈ।
ਇਨ੍ਹਾਂ ਸਨਮਾਨਾਂ ਤੋਂ ਇਲਾਵਾ, 2021 ਵਿੱਚ ਭੂਟਾਨ ਦੁਆਰਾ ਡਰੁਕ ਗਯਾਲਪੋ, 2020 ਵਿੱਚ ਯੂਐਸ ਸਰਕਾਰ ਵਲੋਂ ਲੀਜਨ ਆਫ਼ ਮੈਰਿਟ, 2019 ਵਿੱਚ ਬਹਿਰੀਨ ਵਲੋਂ ਕਿੰਗ ਹਮਾਦ ਆਰਡਰ ਆਫ਼ ਦ ਰੇਨੇਸਾਂ, 2019 ਵਿੱਚ ਮਾਲਦੀਵ ਵਲੋਂ ਆਰਡਰ ਆਫ਼ ਦ ਡਿਸਟਿੰਗਵਿਸ਼ਡ ਰੂਲ ਆਫ਼ ਨਿਸ਼ਾਨ ਇਜੁਦੀਨ, 2019 ਵਿੱਚ ਰੂਸ ਵਲੋਂ ਆਰਡਰ ਆਫ਼ ਸੇਂਟ ਐਂਡਰਿਊ ਅਵਾਰਡ, 2019 ਵਿੱਚ ਯੂਏਈ ਵੱਲੋਂ ਆਰਡਰ ਆਫ਼ ਜ਼ੈਦ ਅਵਾਰਡ, 2018 ਵਿੱਚ ਗ੍ਰੈਂਡ ਕਾਲਰ ਆਫ਼ ਸਟੇਟ ਆਫ਼ ਫ਼ਲਸਤੀਨ ਅਵਾਰਡ, 2016 ਵਿੱਚ ਅਫ਼ਗਾਨਿਸਤਾਨ ਵੱਲੋਂ ਆਰਡਰ ਆਫ਼ ਗਾਜ਼ੀ ਅਮੀਰ ਅਮਾਨਉੱਲ੍ਹਾ ਖ਼ਾਨ ਦਾ ਸਟੇਟ ਤੇ ਸਾਊਦੀ ਅਰਬ ਵੱਲੋਂ 2016 ਵਿੱਚ ਆਰਡਰ ਆਫ਼ ਅਬਦੁਲਾਜ਼ੀਜ਼ ਅਲ ਸਾਊਦ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਸਨਮਾਨ ਵਿੱਚ ਐਲੀਸੀ ਪੈਲੇਸ ਵਿੱਚ ਇੱਕ ਨਿਜੀ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਐਲੀਸੀ ਪੈਲੇਸ ਵਿੱਚ ਮੇਜ਼ਬਾਨੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਦੋ ਦਿਨਾਂ ਅਧਿਕਾਰਤ ਦੌਰੇ 'ਤੇ ਪੈਰਿਸ ਪਹੁੰਚੇ। ਹਵਾਈ ਅੱਡੇ 'ਤੇ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ।
PM Modi Honoured With France’s Highest Award: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਦੌਰਾਨ ਇੱਕ ਇਤਿਹਾਸਕ ਪਲ ਨੂੰ ਦਰਸਾਉਂਦੇ ਹੋਏ, ਫਰਾਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ।
‘ਗ੍ਰੈਂਡ ਕਰਾਸ ਆਫ਼ ਦਾ ਲੀਜਨ ਆਫ਼ ਆਨਰ’ ਫ਼ੌਜੀ ਜਾਂ ਸਿਵਲ ਆਰਡਰ ਵਿਚ ਸਭ ਤੋਂ ਉੱਚਾ ਫਰਾਂਸੀਸੀ ਸਨਮਾਨ ਹੈ। ਪੀਐਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਜਾਣਗੇ।
ਦੁਨੀਆ ਭਰ ਦੇ ਚੁਣੇ ਹੋਏ ਪ੍ਰਮੁੱਖ ਨੇਤਾਵਾਂ ਅਤੇ ਉੱਘੀਆਂ ਸ਼ਖਸੀਅਤਾਂ ਨੂੰ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਵੇਲਜ਼ ਦੇ ਤਤਕਾਲੀ ਰਾਜਕੁਮਾਰ, ਕਿੰਗ ਚਾਰਲਸ, ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਾਰਕੇਲ, ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ-ਜਨਰਲ ਬੁਟਰੋਸ ਬੁਤਰੋਸ-ਘਾਲੀ ਆਦਿ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਫਰਾਂਸ ਵਲੋਂ ਦਿੱਤਾ ਜਾ ਰਿਹਾ ਇਹ ਸਨਮਾਨ ਵੱਖ-ਵੱਖ ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਚੋਟੀ ਦੇ ਅੰਤਰਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਵਿੱਚ ਇੱਕ ਹੋਰ ਸਨਮਾਨ ਹੈ।
ਮੋਦੀ ਨੂੰ ਜੂਨ 2023 ਵਿੱਚ ਮਿਸਰ ਵਲੋਂ ਆਰਡਰ ਆਫ਼ ਦਾ ਨਾਇਲ, ਮਈ 2023 ਵਿੱਚ ਪਾਪੂਆ ਨਿਊ ਗਿਨੀ ਵਲੋਂ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਲੋਗੋਹੂ, ਮਈ 2023 ਵਿੱਚ ਕੰਪੈਨੀਅਨ ਆਫ਼ ਦਾ ਆਰਡਰ ਆਫ਼ ਫਿਜੀ, ਮਈ 2023 ਵਿੱਚ ਪਲਾਊ ਗਣਰਾਜ ਵਲੋਂ ਅਬਕਾਲ ਪੁਰਸਕਾਰ, ਆਰਡਰ ਆਫ਼ ਦ ਸ਼ਾਮਲ ਹੈ।
ਇਨ੍ਹਾਂ ਸਨਮਾਨਾਂ ਤੋਂ ਇਲਾਵਾ, 2021 ਵਿੱਚ ਭੂਟਾਨ ਦੁਆਰਾ ਡਰੁਕ ਗਯਾਲਪੋ, 2020 ਵਿੱਚ ਯੂਐਸ ਸਰਕਾਰ ਵਲੋਂ ਲੀਜਨ ਆਫ਼ ਮੈਰਿਟ, 2019 ਵਿੱਚ ਬਹਿਰੀਨ ਵਲੋਂ ਕਿੰਗ ਹਮਾਦ ਆਰਡਰ ਆਫ਼ ਦ ਰੇਨੇਸਾਂ, 2019 ਵਿੱਚ ਮਾਲਦੀਵ ਵਲੋਂ ਆਰਡਰ ਆਫ਼ ਦ ਡਿਸਟਿੰਗਵਿਸ਼ਡ ਰੂਲ ਆਫ਼ ਨਿਸ਼ਾਨ ਇਜੁਦੀਨ, 2019 ਵਿੱਚ ਰੂਸ ਵਲੋਂ ਆਰਡਰ ਆਫ਼ ਸੇਂਟ ਐਂਡਰਿਊ ਅਵਾਰਡ, 2019 ਵਿੱਚ ਯੂਏਈ ਵੱਲੋਂ ਆਰਡਰ ਆਫ਼ ਜ਼ੈਦ ਅਵਾਰਡ, 2018 ਵਿੱਚ ਗ੍ਰੈਂਡ ਕਾਲਰ ਆਫ਼ ਸਟੇਟ ਆਫ਼ ਫ਼ਲਸਤੀਨ ਅਵਾਰਡ, 2016 ਵਿੱਚ ਅਫ਼ਗਾਨਿਸਤਾਨ ਵੱਲੋਂ ਆਰਡਰ ਆਫ਼ ਗਾਜ਼ੀ ਅਮੀਰ ਅਮਾਨਉੱਲ੍ਹਾ ਖ਼ਾਨ ਦਾ ਸਟੇਟ ਤੇ ਸਾਊਦੀ ਅਰਬ ਵੱਲੋਂ 2016 ਵਿੱਚ ਆਰਡਰ ਆਫ਼ ਅਬਦੁਲਾਜ਼ੀਜ਼ ਅਲ ਸਾਊਦ ਨਾਲ ਪੀਐਮ ਮੋਦੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਸਨਮਾਨ ਵਿੱਚ ਐਲੀਸੀ ਪੈਲੇਸ ਵਿੱਚ ਇੱਕ ਨਿਜੀ ਡਿਨਰ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਐਲੀਸੀ ਪੈਲੇਸ ਵਿੱਚ ਮੇਜ਼ਬਾਨੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਦੋ ਦਿਨਾਂ ਅਧਿਕਾਰਤ ਦੌਰੇ ‘ਤੇ ਪੈਰਿਸ ਪਹੁੰਚੇ। ਹਵਾਈ ਅੱਡੇ ‘ਤੇ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ।
Tags: France PMFrance's Highest Civilian AwardIndian PMinternational newsLegion of Honourpm modiPM Modi France Visitpro punjab tvpunjabi news
Share224Tweet140Share56

Related Posts

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

ਰੂਸ ਦਾ ਯੂਕਰੇਨ ਤੇ ਸਭ ਤੋਂ ਵੱਡਾ ਹਮਲਾ, ਕਈ ਲੋਕ ਹੋਏ ਜਖ਼ਮੀ

ਜੂਨ 30, 2025

ਇਰਾਨ ਨੇ ਰਾਸ਼ਟਰਪਤੀ ਟਰੰਪ ਤੇ ਇਜ਼ਰਾਇਲ PM ਨੇਤਨਯਾਹੂ ਨੂੰ ਲੈ ਕੇ ਜਾਰੀ ਕੀਤਾ ਫਤਵਾ

ਜੂਨ 30, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮੱਧ ਪ੍ਰਦੇਸ਼ ਦੇ CM ਦੇ ਕਾਫ਼ਲੇ ਦੀਆਂ 19 ਗੱਡੀਆਂ ਅਚਾਨਕ ਸੜਕ ‘ਤੇ ਹੋਈਆਂ ਬੰਦ, ਵਾਪਰੀ ਅਜਿਹੀ ਘਟਨਾ

ਜੂਨ 27, 2025
Load More

Recent News

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਕੇਸ ‘ਚ ਹੁਣ ਇਹ ਏਜੰਸੀ ਹੋਏਗੀ ਸ਼ਾਮਿਲ

ਜੁਲਾਈ 1, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਫਿਰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 1, 2025

ਜੁਲਾਈ ਮਹੀਨੇ ਦੇ ਪਹਿਲੇ ਦਿਨ ਸਿਲੰਡਰਾਂ ਦੀ ਕੀਮਤ ‘ਚ ਆਈ ਗਿਰਾਵਟ, ਜਾਣੋ ਕਿੰਨੀ ਘੱਟ ਹੋਈ ਕੀਮਤ

ਜੁਲਾਈ 1, 2025

ਮਾਨਸੂਨ ‘ਚ ਪਹਾੜਾਂ ‘ਚ ਘੁੰਮਣ ਲਈ ਅਜਿਹੀਆਂ ਥਾਵਾਂ ਜਿੱਥੇ ਹੜ ਘੱਟ ਹੁੰਦਾ ਹੈ ਖ਼ਤਰਾ

ਜੂਨ 30, 2025

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹਿਮਾਚਲ ‘ਚ ਭਾਰੀ ਮੀਂਹ ਕਾਰਨ ਬੰਦ ਕੀਤੇ ਕਈ ਰਸਤੇ

ਜੂਨ 30, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result