ਵੀਰਵਾਰ, ਅਗਸਤ 13, 2026 07:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਜਾਣੋ ਕੌਣ ਹੈ Robert Oppenheimer, ਜਿਸ ‘ਤੇ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਬਾਕਸ ਆਫਿਸ ‘ਤੇ ਮਚਾਇਆ ਤਹਿਲਕਾ

Who is Robert Oppenheimer: 1950 'ਚ ਨਿਊਯਾਰਕ ਵਿੱਚ ਪੈਦਾ ਹੋਇਆ, ਓਪੇਨਹਾਈਮਰ ਆਪਣੇ ਯਹੂਦੀ ਮਾਪਿਆਂ ਦਾ ਬੱਚਾ ਸੀ। ਬਚਪਨ ਤੋਂ ਹੀ ਉਸ ਵਿੱਚ ਨਵੀਆਂ ਗੱਲਾਂ ਪੜ੍ਹਨ ਤੇ ਸਿੱਖਣ ਅਤੇ ਸਮਝਣ ਦੀ ਉਤਸੁਕਤਾ ਸੀ।

by ਮਨਵੀਰ ਰੰਧਾਵਾ
ਜੁਲਾਈ 20, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Movie on Robert Oppenheimer: ਜੇਕਰ ਤੁਸੀਂ ਹਾਲੀਵੁੱਡ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਸੀਂ ਕ੍ਰਿਸਟੋਫਰ ਨੋਲਨ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਉਹ ਹਾਲੀਵੁੱਡ ਦੇ ਮਹਾਨ ਨਿਰਦੇਸ਼ਕਾਂ ਚੋਂ ਇੱਕ ਹੈ। ਹੁਣ ਲੋਕ ਉਸ ਦੀ ਫਿਲਮ ਓਪਨ ਹਾਈਮਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ ਨੂੰ ਲੈ ਕੇ ਫੈਨਸ 'ਚ ਕਾਫੀ ਉਤਸ਼ਾਹ ਹੈ ਅਤੇ ਕਈ ਅਪਡੇਟਸ ਵੀ ਸਾਹਮਣੇ ਆ ਚੁੱਕੇ ਹਨ। ਓਪਨ ਹਾਈਮਰ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਫਿਲਮ ਅਮਰੀਕਾ ਦੇ ਮਸ਼ਹੂਰ ਵਿਗਿਆਨੀ ਜੂਲੀਅਸ ਰਾਬਰਟ ਓਪੇਨਹਾਈਮਰ ਦੇ ਜੀਵਨ ਅਤੇ ਉਨ੍ਹਾਂ ਦੇ ਐਟਮ ਬੰਬ ਦੀ ਕਾਢ 'ਤੇ ਆਧਾਰਿਤ ਹੈ। ਉਸ ਨੂੰ ਫਾਦਰ ਆਫ਼ ਐਟਮ ਬੰਬ ਵੀ ਕਿਹਾ ਜਾਂਦਾ ਹੈ।
ਰਾਬਰਟ ਓਪੇਨਹਾਈਮਰ ਸਿਧਾਂਤਕ ਭੌਤਿਕ ਵਿਗਿਆਨ ਦਾ ਇੱਕ ਅਮਰੀਕੀ ਵਿਦਵਾਨ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਨਿਊ ਮੈਕਸੀਕੋ 'ਚ ਲਾਸ ਅਲਾਮੋਸ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਵਜੋਂ ਓਪਨ ਹਾਈਮਰ ਨੇ 'ਮੈਨਹਟਨ ਪ੍ਰੋਜੈਕਟ' ਦੀ ਅਗਵਾਈ ਕੀਤੀ ਸੀ।
ਇਸ ਪ੍ਰੋਜੈਕਟ ਦਾ ਮਕਸਦ ਨਾਜ਼ੀ ਜਰਮਨੀ ਤੋਂ ਪਹਿਲਾਂ ਐਟਮ ਬੰਬ ਬਣਾਉਣਾ ਸੀ। 1904 ਵਿੱਚ ਨਿਊਯਾਰਕ ਵਿੱਚ ਪੈਦਾ ਹੋਇਆ, ਓਪਨਹਾਈਮਰ ਆਪਣੇ ਯਹੂਦੀ ਮਾਪਿਆਂ ਦਾ ਬੱਚਾ ਸੀ। ਬਚਪਨ ਤੋਂ ਹੀ ਉਸ ਵਿੱਚ ਨਵੀਆਂ ਗੱਲਾਂ ਪੜ੍ਹਨ ਅਤੇ ਸਿੱਖਣ ਅਤੇ ਸਮਝਣ ਦੀ ਉਤਸੁਕਤਾ ਸੀ।
ਸਿਰਫ਼ 9 ਸਾਲ ਦੀ ਉਮਰ ਵਿੱਚ ਉਹ ਲਾਤੀਨੀ ਤੇ ਯੂਨਾਨੀ ਸਾਹਿਤ ਦਾ ਅਧਿਐਨ ਕਰਦਾ ਸੀ। ਉਸ ਦੀ ਇਹ ਰੁਚੀ ਉਸ ਨੂੰ ਭਗਵਦ ਗੀਤਾ ਵੱਲ ਲੈ ਗਈ, ਜਿਸ ਨੂੰ ਸਮਝਣ ਲਈ ਉਸ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਹਾਸਲ ਕੀਤਾ।
ਪੂਰੀ ਦੁਨੀਆ 'ਚ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਸੀ। ਇਹ ਉਹ ਸਮਾਂ ਸੀ ਜਦੋਂ ਓਪਨਹਾਈਮਰ ਆਪਣੇ ਖੁਦ ਦੇ ਬਣਾਏ ਐਟਮ ਬੰਬ ਦੀ ਸਮਰੱਥਾ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਸੀ। ਰਾਬਰਟ ਓਪੇਨਹਾਈਮਰ ਪ੍ਰਮਾਣੂ ਹਥਿਆਰਾਂ ਦੀ ਦੌੜ ਦੇ ਵਿਰੁੱਧ ਸਭ ਤੋਂ ਉੱਚੀ ਆਵਾਜ਼ ਬਣ ਗਿਆ।
Movie on Robert Oppenheimer: ਜੇਕਰ ਤੁਸੀਂ ਹਾਲੀਵੁੱਡ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਸੀਂ ਕ੍ਰਿਸਟੋਫਰ ਨੋਲਨ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਉਹ ਹਾਲੀਵੁੱਡ ਦੇ ਮਹਾਨ ਨਿਰਦੇਸ਼ਕਾਂ ਚੋਂ ਇੱਕ ਹੈ। ਹੁਣ ਲੋਕ ਉਸ ਦੀ ਫਿਲਮ ਓਪਨ ਹਾਈਮਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ ਨੂੰ ਲੈ ਕੇ ਫੈਨਸ ‘ਚ ਕਾਫੀ ਉਤਸ਼ਾਹ ਹੈ ਅਤੇ ਕਈ ਅਪਡੇਟਸ ਵੀ ਸਾਹਮਣੇ ਆ ਚੁੱਕੇ ਹਨ। ਓਪਨ ਹਾਈਮਰ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਫਿਲਮ ਅਮਰੀਕਾ ਦੇ ਮਸ਼ਹੂਰ ਵਿਗਿਆਨੀ ਜੂਲੀਅਸ ਰਾਬਰਟ ਓਪੇਨਹਾਈਮਰ ਦੇ ਜੀਵਨ ਅਤੇ ਉਨ੍ਹਾਂ ਦੇ ਐਟਮ ਬੰਬ ਦੀ ਕਾਢ ‘ਤੇ ਆਧਾਰਿਤ ਹੈ। ਉਸ ਨੂੰ ਫਾਦਰ ਆਫ਼ ਐਟਮ ਬੰਬ ਵੀ ਕਿਹਾ ਜਾਂਦਾ ਹੈ।
ਰਾਬਰਟ ਓਪੇਨਹਾਈਮਰ ਸਿਧਾਂਤਕ ਭੌਤਿਕ ਵਿਗਿਆਨ ਦਾ ਇੱਕ ਅਮਰੀਕੀ ਵਿਦਵਾਨ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਨਿਊ ਮੈਕਸੀਕੋ ‘ਚ ਲਾਸ ਅਲਾਮੋਸ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਵਜੋਂ ਓਪਨ ਹਾਈਮਰ ਨੇ ‘ਮੈਨਹਟਨ ਪ੍ਰੋਜੈਕਟ’ ਦੀ ਅਗਵਾਈ ਕੀਤੀ ਸੀ।
ਇਸ ਪ੍ਰੋਜੈਕਟ ਦਾ ਮਕਸਦ ਨਾਜ਼ੀ ਜਰਮਨੀ ਤੋਂ ਪਹਿਲਾਂ ਐਟਮ ਬੰਬ ਬਣਾਉਣਾ ਸੀ। 1904 ਵਿੱਚ ਨਿਊਯਾਰਕ ਵਿੱਚ ਪੈਦਾ ਹੋਇਆ, ਓਪਨਹਾਈਮਰ ਆਪਣੇ ਯਹੂਦੀ ਮਾਪਿਆਂ ਦਾ ਬੱਚਾ ਸੀ। ਬਚਪਨ ਤੋਂ ਹੀ ਉਸ ਵਿੱਚ ਨਵੀਆਂ ਗੱਲਾਂ ਪੜ੍ਹਨ ਅਤੇ ਸਿੱਖਣ ਅਤੇ ਸਮਝਣ ਦੀ ਉਤਸੁਕਤਾ ਸੀ।
ਸਿਰਫ਼ 9 ਸਾਲ ਦੀ ਉਮਰ ਵਿੱਚ ਉਹ ਲਾਤੀਨੀ ਤੇ ਯੂਨਾਨੀ ਸਾਹਿਤ ਦਾ ਅਧਿਐਨ ਕਰਦਾ ਸੀ। ਉਸ ਦੀ ਇਹ ਰੁਚੀ ਉਸ ਨੂੰ ਭਗਵਦ ਗੀਤਾ ਵੱਲ ਲੈ ਗਈ, ਜਿਸ ਨੂੰ ਸਮਝਣ ਲਈ ਉਸ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਹਾਸਲ ਕੀਤਾ।
ਪੂਰੀ ਦੁਨੀਆ ‘ਚ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਸੀ। ਇਹ ਉਹ ਸਮਾਂ ਸੀ ਜਦੋਂ ਓਪਨਹਾਈਮਰ ਆਪਣੇ ਖੁਦ ਦੇ ਬਣਾਏ ਐਟਮ ਬੰਬ ਦੀ ਸਮਰੱਥਾ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਸੀ। ਰਾਬਰਟ ਓਪੇਨਹਾਈਮਰ ਪ੍ਰਮਾਣੂ ਹਥਿਆਰਾਂ ਦੀ ਦੌੜ ਦੇ ਵਿਰੁੱਧ ਸਭ ਤੋਂ ਉੱਚੀ ਆਵਾਜ਼ ਬਣ ਗਿਆ।
Tags: entertainment newshollywoodMovie on Robert Oppenheimerpro punjab tvpunjabi newsRobert OppenheimerWho is Robert Oppenheimer
Share268Tweet168Share67

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਪੰਜਾਬ ‘ਚ SIR ਤਹਿਤ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ, 20.66 ਲੱਖ ਵੋਟਰਾਂ ਦੇ ਨਾਮ ਹੋਣਗੇ ਬਾਹਰ

ਅਗਸਤ 13, 2026

‘ਮਹਾਰਾਜਾ ਰਣਜੀਤ ਸਿੰਘ ਨੇ ਭਾਰਤ ਦੀ ਵਿਰਾਸਤ ਸੰਭਾਲੀ, ਅੱਜ ਉਨ੍ਹਾਂ ਦੀ ਵਿਰਾਸਤ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ’ – ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 13, 2026

ਵਿਜੀਲੈਂਸ ਬਿਊਰੋ ਵੱਲੋਂ ਜੁਲਾਈ ਦੌਰਾਨ 14 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 14 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

ਅਗਸਤ 12, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ 10 ਦਿਨ ਦੀ ਪੈਰੋਲ ਦੇਣ ਦੇ ਲਈ ਰਾਜਪਾਲ ਨਾਲ ਕੀਤੀ ਮੁਲਾਕਾਤ

ਅਗਸਤ 12, 2026

ਪੰਜਾਬ ਦੇ ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ, 470 ਕਰੋੜ ਰੁਪਏ ਨਾਲ 3 ਲੱਖ ਲਾਈਟਾਂ ਲਗਾਈਆਂ ਜਾਣਗੀਆਂ

ਅਗਸਤ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.