ਮੰਗਲਵਾਰ, ਅਗਸਤ 5, 2025 06:27 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Balle O Chalaak Sajna ਤੋਂ ਲੈ ਕੇ Mastaney ਤੱਕ ਅਗਸਤ 2023 ਵਿੱਚ ਰਿਲੀਜ਼ ਹੋਣਗੀਆਂ ਇਹ ਪੰਜਾਬੀ ਫਿਲਮਾਂ

Punjabi films Release in August: ਜੁਲਾਈ 2023 ਦੇ ਬਿੱਜ਼ੀ ਮਹੀਨੇ ਮਗਰੋਂ ਅਗਸਤ 2023 ਮੁੱਠੀ ਭਰ ਫਿਲਮਾਂ ਨਾਲ ਤੁਹਾਡਾ ਪੂਰਾ ਐਂਟਰਟੈਨ ਕਰਨ ਲਈ ਤਿਆਰ ਹੈ।

by ਮਨਵੀਰ ਰੰਧਾਵਾ
ਜੁਲਾਈ 21, 2023
in ਪਾਲੀਵੁੱਡ, ਮਨੋਰੰਜਨ, ਵੀਡੀਓ
0

Upcoming Punjabi Films in August 2023: ਪੰਜਾਬੀ ਸਿਨੇਮਾ ਲਗਾਤਾਰ ਫੇਮਸ ਹੋ ਰਿਹਾ ਹੈ। ਪੰਜਾਬੀ ਫਿਲਮਾਂ ਨੂੰ ਨਾ ਸਿਰਫ਼ ਪੰਜਾਬ ਜਾਂ ਉੱਤਰੀ ਸੂਬਿਆਂ ‘ਚ, ਸਗੋਂ ਇਹ ਦੇਸ਼ ਦੇ ਨਾਲ ਵਿਦੇਸ਼ਾਂ ‘ਚ ਵੀ ਆਪਣੇ ਫੈਨਸ ਨੂੰ ਵੱਖਰਾ ਕੰਟੈਂਟ ਦੇ ਰਿਹਾ ਹੈ। ਬੈਕ-ਟੂ-ਬੈਕ ਫਿਲਮਾਂ ਦੀ ਰਿਲੀਜ਼ ਨਾਲ ਪੰਜਾਬੀ ਫਿਲਮਾਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਜੁਲਾਈ 2023 ਦੇ ਬਿੱਜ਼ੀ ਮਹੀਨੇ ਮਗਰੋਂ ਅਗਸਤ 2023 ਮੁੱਠੀ ਭਰ ਫਿਲਮਾਂ ਨਾਲ ਤੁਹਾਡਾ ਪੂਰਾ ਐਂਟਰਟੈਨ ਕਰਨ ਲਈ ਤਿਆਰ ਹੈ।

Munda Southall Da: ‘ਮੁੰਡਾ ਸਾਊਥਾਲ ਦਾ’ ਫਿਲਮ 4 ਅਗਸਤ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਅਰਮਾਨ ਬੇਦਿਲ, ਤਨੂ ਗਰੇਵਾਲ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਦੱਸ ਦਈਏ ਕਿ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਸੁੱਖ ਸੰਘੇੜਾ ਹਨ।


Balle O Chalaak Sajna: ਪੰਜਾਬੀ ਸਿਨੇਮਾ ਨਵੇਂ ਤੱਤਾਂ ਨਾਲ ਫਿਲਮਾਂ ਬਣਾਉਣ ਵਿੱਚ ਆਪਣਾ ਹੱਥ ਅਜ਼ਮਾ ਰਿਹਾ ਹੈ ਅਤੇ ਬੱਲੇ ਓ ਚਲਾਕ ਸੱਜਣਾ ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਦੇ ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਸਮਾਜਿਕ ਅਤੇ ਪਰਿਵਾਰਕ ਮੁੱਦਿਆਂ ‘ਤੇ ਆਧਾਰਿਤ ਹੈ। ਇਹ ਫਿਲਮ ਵੀ 4 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ Raj Singh Jhinjer Molina Sodhi, Vikram Chouhan ਨਜ਼ਰ ਆਉਣਗੇ।

Chidiyan Da Chamba: ਫਿਲਮ ਚਿੜੀਆਂ ਦਾ ਚੰਬਾ ਇੱਕ ਔਰਤ-ਕੇਂਦ੍ਰਿਤ ਫਿਲਮ ਹੈ ਜੋ ਇੱਕ ਵਿਲੱਖਣ ਅਤੇ ਆਕਰਸ਼ਕ ਕਹਾਣੀ ਦਾ ਵਾਅਦਾ ਕਰਦੀ ਹੈ। ਇਹ 18 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਫਿਲਮ ਦੇ ਪਲਾਟ ਬਾਰੇ ਹੋਰ ਤਾਂ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਜਦਕਿ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਇਸ ‘ਚ Shivjot, Amyra Dastur ਤੇ Sharan Kaur ਨਜ਼ਰ ਆਉਣਗੇ।

Junior: ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ ਦੀ ਆਉਣ ਵਾਲੀ ਫਿਲਮ ‘ਜੂਨੀਅਰ’ ਦਾ ਫੈਨਸ ‘ਚ ਕ੍ਰੇਜ਼ ਇਸ ਦੇ ਪ੍ਰੀ ਟੀਜ਼ਰ ਵੇਖਣ ਤੋਂ ਬਾਅਦ ਵੱਧ ਗਿਆ ਹੈ। ਇਹ ਫਿਲਮ ਰੋਮਾਂਚ ਨਾਲ ਭਰਪੂਰ ‘Biggest Manhunt Of A Man On Hunt’ ਦਿਖਾਉਣ ਦਾ ਵਾਅਦਾ ਕਰਦੀ ਹੈ। ਫਿਲਮ ਵੱਡੇ ਪਰਦੇ ‘ਤੇ 18 ਅਗਸਤ ਨੂੰ ਦਸਤਕ ਦੇ ਰਹੀ ਹੈ।

Mastaney: Tarsem Jassar, Simi Chahal ਤੇ Gurpreet Ghuggi ਸਮੇਤ ਮਲਟੀਸਟਾਰਰ ਫਿਮਲ ਸਮਤਾਨੇ 25 ਅਗਸਤ ਨੂੰ ਸਿਨੇਮਾਘਰਾਂ ‘ਚ ਆ ਰਹੀ ਹੈ। ਇਸ ਫਿਲਮ ਨੂੰ ਸ਼ਰਨ ਆਰਟ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਆਉਣ ਵਾਲੀ ਫਿਲਮ ਮਸਤਾਨੀ ਦਰਸ਼ਕਾਂ ਨੂੰ 1739 ਦੇ ਸਮੇਂ ਦੇ ਆਧਾਰ ‘ਤੇ ਇੱਕ ਗਤੀਸ਼ੀਲ ਸਿਨੇਮੈਟਿਕ ਅਨੁਭਵ ਅਤੇ ਸ਼ਾਨਦਾਰ ਵਿਜ਼ੂਅਲ ਟ੍ਰੀਟ ਦੇਣ ਦਵੇਗੀ। ਜਦੋਂ ਨਾਦਰ ਸ਼ਾਹ ਦੀ ਅਜਿੱਤ ਫੌਜ ਨੇ ਸਿੱਖ ਵਿਦਰੋਹਾਂ ਦਾ ਸਾਹਮਣਾ ਕੀਤਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Amik VirkBalle O Chalaak SajnaChidiyan Da Chambaentertainment newsGurpreet GhuggiJuniorMastaney MovieMunda Southall Dapro punjab tvPunjabi filmspunjabi newsSimi ChahalTarsem JassarUpcoming Punjabi Films in August
Share265Tweet166Share66

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਹ ਟੈਲੀਕਾਮ ਕੰਪਨੀ ਨੇ ਲਾਂਚ ਕੀਤੀ ਨਵੀਂ ਸਸਤੀ ਰੀਚਾਰਜ ਸਕੀਮ, ਗਾਹਕ ਨੂੰ ਹੋਵੇਗਾ ਵੱਡਾ ਫਾਇਦਾ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.