ਸ਼ਨੀਵਾਰ, ਨਵੰਬਰ 8, 2025 01:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘Dream Girl 2’ ਦੇ ਟ੍ਰੇਲਰ ਨੇ ਯੂ-ਟਿਊਬ ‘ਤੇ ਕੀਤਾ ਟ੍ਰੈਫਿਕ ਜਾਮ, 15 ਘੰਟਿਆਂ ‘ਚ ਹਾਸਲ ਕੀਤੇ 16 ਮਿਲੀਅਨ ਵਿਊਜ਼

Dream Girl 2 Trailer: ਹਾਲ ਹੀ 'ਚ ਆਯੁਸ਼ਮਾਨ ਖੁਰਾਨਾ ਦੀ ਮੋਸਟ ਅਵੇਟਿਡ ਫਿਲਮ 'ਡ੍ਰੀਮ ਗਰਲ 2' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋਇਆ, ਜਿਸ ਨੇ ਫੈਨਸ ਦੀ ਐਕਸਾਇਟਮੈਂਟ ਨੂੰ ਵਧਾ ਦਿੱਤਾ ਹੈ।

by ਮਨਵੀਰ ਰੰਧਾਵਾ
ਅਗਸਤ 2, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Dream Girl 2 Trailer: ਲੰਬੇ ਇੰਤਜ਼ਾਰ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਦੀ ਮੋਸਟ ਅਵੇਟਿਡ ਫਿਲਮ 'ਡ੍ਰੀਮ ਗਰਲ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੂੰ ਲੈ ਕੇ ਫੈਨਸ ਦੀ ਐਕਸਾਈਟਮੈਂਟ ਵੀ ਦੁੱਗਣੀ ਹੋ ਗਈ ਹੈ। ਇੱਕ ਵਾਰ ਫਿਰ ਫੈਨਸ ਆਯੁਸ਼ਮਾਨ ਨੂੰ ਪੂਜਾ ਦੇ ਕਿਰਦਾਰ 'ਚ ਦੇਖਣ ਲਈ ਬੇਤਾਬ ਹਨ। ਟ੍ਰੇਲਰ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 17 ਘੰਟਿਆਂ ਦੇ ਅੰਦਰ ਹੀ ਫਿਲਮ ਦੇ ਟ੍ਰੇਲਰ ਨੂੰ 17 ਮਿਲੀਅਨ ਵਿਊਜ਼ ਮਿਲ ਗਏ ਸੀ।
ਡ੍ਰੀਮ ਗਰਲ 2 ਦੇ ਟ੍ਰੇਲਰ 'ਚ ਵੀ ਪੂਜਾ ਦੀ ਝਲਕ ਦੇਖਣ ਨੂੰ ਮਿਲੀ, ਜਿਸ ਨੂੰ ਦੇਖਣ ਲਈ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਫਿਲਮ 2019 ਦੀ ਬਲਾਕਬਸਟਰ ਫਿਲਮ ਡ੍ਰੀਮ ਗਰਲ ਦਾ ਸੀਕਵਲ ਹੈ। ਹਾਲਾਂਕਿ ਇਸ ਫਿਲਮ 'ਚ ਕਈ ਵੱਡੇ ਬਦਲਾਅ ਕੀਤੇ ਗਏ ਹਨ।
ਇਸ ਵਾਰ ਫਿਲਮ 'ਚ ਜਿੱਥੇ ਕੁਝ ਕਿਰਦਾਰ ਨਜ਼ਰ ਆਉਣਗੇ, ਉੱਥੇ ਹੀ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣਗੇ। ਨੁਸਰਤ ਭਰੂਚਾ 2019 'ਚ ਰਿਲੀਜ਼ ਹੋਈ ਫਿਲਮ 'ਡ੍ਰੀਮ ਗਰਲ' 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਨਜ਼ਰ ਆਈ ਸੀ ਪਰ ਇਸ ਵਾਰ ਉਨ੍ਹਾਂ ਨਾਲ ਅਨੰਨਿਆ ਪਾਂਡੇ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ 'ਡ੍ਰੀਮ ਗਰਲ' 'ਚ ਵਿਜੇ ਰਾਜ, ਮਨਜੋਤ ਸਿੰਘ, ਅਭਿਸ਼ੇਕ ਬੈਨਰਜੀ, ਅੰਨੂ ਕਪੂਰ ਅਤੇ ਰਾਜੇਸ਼ ਸ਼ਰਮਾ ਵਰਗੇ ਕਲਾਕਾਰ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਫਿਲਮ 'ਚ ਪੂਰੀ ਕਾਸਟ ਦੇ ਇਨ੍ਹਾਂ ਕਲਾਕਾਰਾਂ ਦੇ ਨਾਲ ਅਨੰਨਿਆ ਪਾਂਡੇ ਅਤੇ ਪਰੇਸ਼ ਰਾਵਲ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ।
ਇਸੇ ਤਰ੍ਹਾਂ ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਾਰ ਫਿਲਮ ਦੇ ਕਿਰਦਾਰਾਂ ਦੇ ਨਾਲ-ਨਾਲ ਕਹਾਣੀ 'ਚ ਵੀ ਕਾਫੀ ਬਦਲਾਅ ਕੀਤੇ ਗਏ ਹਨ। ਇਸ ਵਾਰ ਅਨੰਨਿਆ ਪਾਂਡੇ ਆਯੁਸ਼ਮਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ, ਜੋ ਫਿਲਮ 'ਚ ਵਕੀਲ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਉਨ੍ਹਾਂ ਦੇ ਪਿਤਾ ਆਯੁਸ਼ਮਾਨ ਦੇ ਸਾਹਮਣੇ ਅਜਿਹੀ ਸ਼ਰਤ ਰੱਖਦੇ ਹਨ ਕਿ ਐਕਟਰ ਨੂੰ ਇੱਕ ਵਾਰ ਫਿਰ ਪੂਜਾ ਦਾ ਕਿਰਦਾਰ ਅਪਣਾਉਣਾ ਪੈਂਦਾ ਹੈ, ਜਿੱਥੋਂ ਫਿਲਮ ਦੀ ਕਹਾਣੀ ਵਿਚ ਇੱਕ ਨਵਾਂ ਰੋਮਾਂਚ ਸ਼ੁਰੂ ਹੁੰਦਾ ਹੈ।
ਏਕਤਾ ਕਪੂਰ ਤੇ ਸ਼ੋਭਾ ਕਪੂਰ ਵਲੋਂ ਨਿਰਮਿਤ ਅਤੇ ਰਾਜ ਸ਼ਾਂਡਿਲਿਆ ਵਲੋਂ  ਡਾਇਰੈਕਟ  ਡਰੀਮ ਗਰਲ 2, 25 ਅਗਸਤ ਨੂੰ ਪਰਦੇ 'ਤੇ ਆਵੇਗੀ। ਫਿਲਮ ਦੀ ਰਿਲੀਜ਼ ਨੂੰ ਲੈ ਕੇ ਫੈਨਸ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
Dream Girl 2 Trailer: ਲੰਬੇ ਇੰਤਜ਼ਾਰ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਦੀ ਮੋਸਟ ਅਵੇਟਿਡ ਫਿਲਮ ‘ਡ੍ਰੀਮ ਗਰਲ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੂੰ ਲੈ ਕੇ ਫੈਨਸ ਦੀ ਐਕਸਾਈਟਮੈਂਟ ਵੀ ਦੁੱਗਣੀ ਹੋ ਗਈ ਹੈ। ਇੱਕ ਵਾਰ ਫਿਰ ਫੈਨਸ ਆਯੁਸ਼ਮਾਨ ਨੂੰ ਪੂਜਾ ਦੇ ਕਿਰਦਾਰ ‘ਚ ਦੇਖਣ ਲਈ ਬੇਤਾਬ ਹਨ। ਟ੍ਰੇਲਰ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 17 ਘੰਟਿਆਂ ਦੇ ਅੰਦਰ ਹੀ ਫਿਲਮ ਦੇ ਟ੍ਰੇਲਰ ਨੂੰ 17 ਮਿਲੀਅਨ ਵਿਊਜ਼ ਮਿਲ ਗਏ ਸੀ।
ਡ੍ਰੀਮ ਗਰਲ 2 ਦੇ ਟ੍ਰੇਲਰ ‘ਚ ਵੀ ਪੂਜਾ ਦੀ ਝਲਕ ਦੇਖਣ ਨੂੰ ਮਿਲੀ, ਜਿਸ ਨੂੰ ਦੇਖਣ ਲਈ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਫਿਲਮ 2019 ਦੀ ਬਲਾਕਬਸਟਰ ਫਿਲਮ ਡ੍ਰੀਮ ਗਰਲ ਦਾ ਸੀਕਵਲ ਹੈ। ਹਾਲਾਂਕਿ ਇਸ ਫਿਲਮ ‘ਚ ਕਈ ਵੱਡੇ ਬਦਲਾਅ ਕੀਤੇ ਗਏ ਹਨ।
ਇਸ ਵਾਰ ਫਿਲਮ ‘ਚ ਜਿੱਥੇ ਕੁਝ ਕਿਰਦਾਰ ਨਜ਼ਰ ਆਉਣਗੇ, ਉੱਥੇ ਹੀ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣਗੇ। ਨੁਸਰਤ ਭਰੂਚਾ 2019 ‘ਚ ਰਿਲੀਜ਼ ਹੋਈ ਫਿਲਮ ‘ਡ੍ਰੀਮ ਗਰਲ’ ‘ਚ ਆਯੁਸ਼ਮਾਨ ਖੁਰਾਨਾ ਦੇ ਨਾਲ ਨਜ਼ਰ ਆਈ ਸੀ ਪਰ ਇਸ ਵਾਰ ਉਨ੍ਹਾਂ ਨਾਲ ਅਨੰਨਿਆ ਪਾਂਡੇ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ‘ਡ੍ਰੀਮ ਗਰਲ’ ‘ਚ ਵਿਜੇ ਰਾਜ, ਮਨਜੋਤ ਸਿੰਘ, ਅਭਿਸ਼ੇਕ ਬੈਨਰਜੀ, ਅੰਨੂ ਕਪੂਰ ਅਤੇ ਰਾਜੇਸ਼ ਸ਼ਰਮਾ ਵਰਗੇ ਕਲਾਕਾਰ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਫਿਲਮ ‘ਚ ਪੂਰੀ ਕਾਸਟ ਦੇ ਇਨ੍ਹਾਂ ਕਲਾਕਾਰਾਂ ਦੇ ਨਾਲ ਅਨੰਨਿਆ ਪਾਂਡੇ ਅਤੇ ਪਰੇਸ਼ ਰਾਵਲ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ।
ਇਸੇ ਤਰ੍ਹਾਂ ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਾਰ ਫਿਲਮ ਦੇ ਕਿਰਦਾਰਾਂ ਦੇ ਨਾਲ-ਨਾਲ ਕਹਾਣੀ ‘ਚ ਵੀ ਕਾਫੀ ਬਦਲਾਅ ਕੀਤੇ ਗਏ ਹਨ। ਇਸ ਵਾਰ ਅਨੰਨਿਆ ਪਾਂਡੇ ਆਯੁਸ਼ਮਾਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ, ਜੋ ਫਿਲਮ ‘ਚ ਵਕੀਲ ਦੀ ਭੂਮਿਕਾ ‘ਚ ਨਜ਼ਰ ਆਉਣਗੇ।
ਉਨ੍ਹਾਂ ਦੇ ਪਿਤਾ ਆਯੁਸ਼ਮਾਨ ਦੇ ਸਾਹਮਣੇ ਅਜਿਹੀ ਸ਼ਰਤ ਰੱਖਦੇ ਹਨ ਕਿ ਐਕਟਰ ਨੂੰ ਇੱਕ ਵਾਰ ਫਿਰ ਪੂਜਾ ਦਾ ਕਿਰਦਾਰ ਅਪਣਾਉਣਾ ਪੈਂਦਾ ਹੈ, ਜਿੱਥੋਂ ਫਿਲਮ ਦੀ ਕਹਾਣੀ ਵਿਚ ਇੱਕ ਨਵਾਂ ਰੋਮਾਂਚ ਸ਼ੁਰੂ ਹੁੰਦਾ ਹੈ।
ਏਕਤਾ ਕਪੂਰ ਤੇ ਸ਼ੋਭਾ ਕਪੂਰ ਵਲੋਂ ਨਿਰਮਿਤ ਅਤੇ ਰਾਜ ਸ਼ਾਂਡਿਲਿਆ ਵਲੋਂ ਡਾਇਰੈਕਟ ਡਰੀਮ ਗਰਲ 2, 25 ਅਗਸਤ ਨੂੰ ਪਰਦੇ ‘ਤੇ ਆਵੇਗੀ। ਫਿਲਮ ਦੀ ਰਿਲੀਜ਼ ਨੂੰ ਲੈ ਕੇ ਫੈਨਸ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
Tags: Ananya PandayAnnu KapoorAyushmann KhurranaAyushmann's Dream Girl 2Ayushmann's PoojaDream GirlDream Girl 2 TrailerEkta Kapoorentertainment newsParesh Rawalpro punjab tvpunjabi news
Share278Tweet174Share69

Related Posts

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਹੋਵੇਗੀ ਰਿਲੀਜ਼, ਪਰਿਵਾਰ ਨੇ ਸਾਂਝੀ ਕੀਤੀ ਪੋਸਟ

ਨਵੰਬਰ 3, 2025

ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ Garry Sandhu, ਧਾਰਮਿਕ ਭਜਨ ਦਾ ਅਪਮਾਨ ਕਰਨ ਦਾ ਦੋਸ਼

ਨਵੰਬਰ 1, 2025

ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਵਿਗੜੀ ਸਿਹਤ: ਹਸਪਤਾਲ ‘ਚ ਦਾਖਲ, ਅਦਾਕਾਰਾ ਉਨ੍ਹਾਂ ਨੂੰ ਪਹੁੰਚੀ ਮਿਲਣ

ਅਕਤੂਬਰ 30, 2025
Load More

Recent News

ਜੈ ਸ਼ਾਹ ਦੇ ਦਖਲ ਤੋਂ ਬਾਅਦ, ਭਾਰਤ ਦੀ ਧੀ ਪ੍ਰਤੀਕਾ ਰਾਵਲ ਨੂੰ ਮਿਲਿਆ ਵਿਸ਼ਵ ਚੈਂਪੀਅਨ ਮੈਡਲ

ਨਵੰਬਰ 7, 2025

ਕੀ ਸੀ ਉਹ SoftWare ਜਿਸ ਨਾਲ 300 ਉਡਾਣਾਂ ਨੂੰ ਹੋ ਗਈ ਦੇਰੀ

ਨਵੰਬਰ 7, 2025

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਨਵੰਬਰ 7, 2025

ਅੱਧੀ ਹੋਈ ਇਸ Foldable ਫੋਨ ਦੀ ਕੀਮਤ, ਇੱਥੇ ਮਿਲ ਰਿਹਾ 51% ਤੱਕ ਘੱਟ ਕੀਮਤ ‘ਤੇ

ਨਵੰਬਰ 7, 2025

IGI ਹਵਾਈ ਅੱਡੇ ‘ਤੇ ਵਿਗੜਦੀ ਸਥਿਤੀ ਨੇ ਲੱਖਾਂ ਯਾਤਰੀਆਂ ਨੂੰ ਕੀਤਾ ਪਰੇਸ਼ਾਨ

ਨਵੰਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.