ਸ਼ੁੱਕਰਵਾਰ, ਜੂਨ 12, 2026 03:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੈਕ੍ਟ ਚੈੱਕ

Fact Check :ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਜੋਗੀ ਵਾਲੀ ਵੀਡੀਓ ਦਾ ਸੱਚ ਆਇਆ ਸਾਹਮਣੇ…

by Gurjeet Kaur
ਅਗਸਤ 27, 2023
in ਫੈਕ੍ਟ ਚੈੱਕ
0

ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗੂ ਫੈਲੀ ਹੋਈ ਹੈ ਜਿਸ ‘ਚ ਦਿਖਾਇਆ ਗਿਆ ਹੈ ਕਿ ਇੱਕ ਜੋਗੀ ਕਿਸੇ ਦੇ ਘਰ ਖੈਰ ਮੰਗਣ ਵਾਸਤੇ ਆਉਂਦਾ ਹੈ ਪਰ ਵਿਅਕਤੀ ਨੂੰ ਬਹਿਲਾ ਫੁਸਲਾ ਕੇ ਕੋਈ ਖਾਣ ਵਾਲੀ ਨਸ਼ੀਲੀ ਵਸਤੂ ਦਿੰਦਾ ਹੈ ਜਿਸ ਨਾਲ ਘਰ ਦਾ ਮਾਲਕ ਬੇਹੋਸ਼ ਹੋ ਜਾਂਦਾ ਹੈ ਤੇ ਪਿੱਛੋਂ ਜੋਗੀ ਉਨ੍ਹਾਂ ਦੀ ਕਿੱਲੇ ‘ਤੇ ਬੰਨੀ ਗਾਂ ਚੋਰੀ ਕਰਕੇ ਲੈ ਜਾਂਦਾ ਹੈ।

ਜਾਣੋ ਇਸ ਵੀਡੀਓ ਦੇ ਪਿੱਛੇ ਦਾ ਅਸਲ ਸੱਚ ਕੀ ਹੈ ਜਦੋਂ ਪ੍ਰੋ ਪੰਜਾਬ ਟੀਵੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਕੁਝ ਨੌਜਵਾਨ ਮੁੰਡੇ ਜੋ ਕਿ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਬਣਾ ਕੇ ਪਾਉਂਦੇ ਹਨ, ਉਨ੍ਹਾਂ ਦੀ ਬਕਾਇਦਾ ਇੱਕ ਵੀਡੀਓ ਕ੍ਰੇਟਰ ਦੀ ਟੀਮ ਹੈ ਉਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਕੰਗ।ਗੁਰਪ੍ਰੀਤ ਕੰਗ ਹੁਨਾਂ ਵਲੋਂ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਈ ਸੀ।


ਕਿਉਂਕਿ ਅੱਜਕੱਲ੍ਹ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬ ‘ਚ ਦਿਨ ਦਿਹਾੜੇ ਕਿੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਹਨ ਤੇ ਬੇਖੌਫ ਲੁਟੇਰੇ ਘਰਾਂ ‘ਚ ਵੜ੍ਹ ਕੇ ਬਾਜ਼ਾਰਾਂ ‘ਚ , ਰਾਹ ਜਾਂਦੀਆਂ ਜਨਾਨੀਆਂ ਦੇ ਗਹਿਣੇ ਧੂਹ ਕੇ ਲੈ ਜਾਂਦੇ ਹਨ।ਘਰਾਂ ‘ਚ ਵੜ੍ਹ ਕੇ ਔਰਤਾਂ ਨੂੰ ਬਹਿਲਾ ਫੁਸਲਾ ਕੇ ਉਨਾਂ੍ਹ ਨੂੰ ਲੁੱਟ ਕੇ ਤੁਰਦੇ ਬਣਦੇ ਹਨ।ਇਸ ਨੂੰ ਜਾਗਰੂਕ ਕਰਨ ਲਈ ਗੁਰਪ੍ਰੀਤ ਕੰਗ ਹੁਨਾਂ ਦਾ ਕਹਿਣਾ ਹੈ ਕਿ ਸਾਡੇ ਇਲਾਕਿਆਂ ‘ਚ ਇਵੇਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਕਰਕੇ ਸਾਨੂੰ ਇਹ ਵੀਡੀਓ ਬਣਾਉਣੀ ਪਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Fact Check Newspro punjab tvviral video
Share2780Tweet1738Share695

Related Posts

ਜਹਾਜ਼ ਉੱਡਦਾ ਤਾਂ ਲੇਟ ਹੈ, ਫਿਰ ਯਾਤਰੀਆਂ ਨੂੰ ਕਿਉਂ ਬੈਠਾ ਦਿੱਤਾ ਜਾਂਦਾ ਹੈ ਜਲਦੀ, ਜਾਣੋ ਇਸਦਾ ਜਵਾਬ, ਪੜ੍ਹੋ ਡਿਟੇਲਸ

ਫਰਵਰੀ 14, 2024

ਮੰਗੇਤਰ ਦੀ ਇਕ ਬੁਰੀ ਆਦਤ ਤੋਂ ਤੰਗ ਆਇਆ ਸਖ਼ਸ਼, ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਮੰਗੀ ਸਲਾਹ, ਕਿਹਾ…

ਜਨਵਰੀ 6, 2024

80 ਸਾਲ ਪੁਰਾਣੀ ਫੋਟੋ ‘ਚ ਮਿਲਿਆ ਟ੍ਰਾਈਮ ਟ੍ਰੈਵਲ ਦਾ ਸਬੂਤ! ਅਤੀਤ ‘ਚ ਪਹੁੰਚਿਆ ਆਦਮੀ, ਮੋਬਾਇਲ ‘ਤੇ ਗੱਲ ਕਰਦਾ ਦਿਸਿਆ

ਸਤੰਬਰ 21, 2023

Ajab Gajab: ਲੱਤਾਂ ਦਿਖਾ ਕੇ ਮਹੀਨੇ ਦੇ ਕਰੋੜਾਂ ਕਮਾਉਂਦੀ ਹੈ ਇਹ ਔਰਤ, ਖ਼ਤਮ ਹੀ ਨਹੀਂ ਹੁੰਦੇ, ਇੰਨੇ ਲੰਬੇ ਹਨ ਪੈਰ! ਦੇਖੋ ਤਸਵੀਰਾਂ

ਅਗਸਤ 4, 2023

Mahindra XUV700 ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਇੰਤਜ਼ਾਰ ਦੀ ਮਿਆਦ ਘੱਟ ਕੇ ਰਹੀ ਗਈ ਸਿਰਫ਼ ਇੰਨੀ!

ਜੂਨ 29, 2023

ਦੇਸ਼ ‘ਚ ਚਾਹ ਤੋਂ ਵੀ ਜ਼ਿਆਦਾ ਫੇਮਸ ਹੋ ਗਈ ‘ਕੌਫ਼ੀ’, ਜਾਣੋ ਕਿਵੇਂ ਹੋਵੇਗੀ ਇਸਦੀ ਖੇਤੀ

ਮਈ 15, 2023
Load More

Recent News

ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੂਨ 12, 2026

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਮਚਾਰੀਆਂ ਦੇ ਲੰਬਿਤ ਮੁੱਦਿਆਂ ਦਾ ਠੋਸ ਹੱਲ ਲੱਭਣ ਲਈ ਵੱਖ-ਵੱਖ ਵਿਭਾਗਾਂ ਦੀਆਂ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ

ਜੂਨ 12, 2026

ਐਸਆਈਟੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਕਬੂਲੀ ਸੀ: ਬਲਤੇਜ ਪੰਨੂ

ਜੂਨ 12, 2026

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

ਜੂਨ 11, 2026

ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਜੂਨ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.