ਸੋਮਵਾਰ, ਜੂਨ 9, 2025 03:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Health Tips: ਬੱਚਿਆਂ ਨੂੰ ਦੁੱਧ ਪੀਣਾ ਨਹੀਂ ਹੈ ਪਸੰਦ? ਤਾਂ ਇਹ 5 ਚੀਜ਼ਾਂ ਉਨ੍ਹਾਂ ਦੀ ਡਾਈਟ ‘ਚ ਕਰੋ ਸ਼ਾਮਿਲ, ਸਰੀਰ ਬਣੇਗਾ ਮਜ਼ਬੂਤ

Calcium Based Foods For Strong Bones: ਸਰੀਰ ਨੂੰ ਮਜ਼ਬੂਤ ​​ਰੱਖਣ ਲਈ ਹੱਡੀਆਂ ਨੂੰ ਮਜ਼ਬੂਤ ​​ਰੱਖਣਾ ਬਹੁਤ ਜ਼ਰੂਰੀ ਹੈ, ਇਸ ਦੇ ਲਈ ਵਿਟਾਮਿਨ ਡੀ, ਪ੍ਰੋਟੀਨ ਅਤੇ ਆਇਰਨ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਸਾਰਾ ਖੇਡ ਵਿਗੜ ਜਾਵੇਗਾ।

by Gurjeet Kaur
ਸਤੰਬਰ 2, 2023
in ਸਿਹਤ, ਲਾਈਫਸਟਾਈਲ
0

Calcium Based Foods For Strong Bones: ਸਰੀਰ ਨੂੰ ਮਜ਼ਬੂਤ ​​ਰੱਖਣ ਲਈ ਹੱਡੀਆਂ ਨੂੰ ਮਜ਼ਬੂਤ ​​ਰੱਖਣਾ ਬਹੁਤ ਜ਼ਰੂਰੀ ਹੈ, ਇਸ ਦੇ ਲਈ ਵਿਟਾਮਿਨ ਡੀ, ਪ੍ਰੋਟੀਨ ਅਤੇ ਆਇਰਨ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਸਾਰਾ ਖੇਡ ਵਿਗੜ ਜਾਵੇਗਾ। ਦੁੱਧ ਉਤਪਾਦਾਂ ਨੂੰ ਇਸ ਪੋਸ਼ਕ ਤੱਤ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਪਰ ਹਰ ਕੋਈ ਦੁੱਧ ਪੀਣਾ ਪਸੰਦ ਨਹੀਂ ਕਰਦਾ। ਇਸ ਦੇ ਬਦਲ ਵਜੋਂ, ਤੁਸੀਂ ਕੁਝ ਖਾਸ ਭੋਜਨ ਲੈ ਸਕਦੇ ਹੋ। ਆਓ ਜਾਣਦੇ ਹਾਂ ਕੈਲਸ਼ੀਅਮ ਨਾਲ ਭਰਪੂਰ ਕੁਝ ਚੀਜ਼ਾਂ।

ਸਿਹਤ ਦੇ ਲਿਹਾਜ਼ ਨਾਲ ਬਾਦਾਮ ਇੱਕ ਹੈਲਦੀ ਫੂਡ ਹੈ, ਇਸ ਡ੍ਰਾਈ ਫ੍ਰੂਟ ‘ਚ ਕੈਲਸ਼ੀਅਮ ਸਮੇਤ ਕਈ ਅਹਿਮ ਮਿਨਰਲਸ ਪਾਏ ਜਾਂਦੇ ਹਨ, ਨਾਲ ਹੀ ਇਹ ਮੋਨੋਅਨਸੈਚੁਰੇਟੇਡ ਫੈਟ ਦਾ ਚੰਗਾ ਸੋਰਸ ਹੈ, ਜੇਕਰ ਤੁਸੀਂ ਇਸ ਨੂੰ ਭਿਓਂ ਕੇ ਖਾਓਗੇ ਤਾਂ ਬੋਨਸ ਦੇ ਲਈ ਫਾਇਦੇਮੰਦ ਸਾਬਤ ਹੋਵੇਗਾ।

ਚੀਆ ਸੀਡਸ ਦਾ ਸੇਵਨ ਹੈਲਦੀ ਡ੍ਰਿੰਕਸ ਦੇ ਰੂਪ ‘ਚ ਕੀਤਾ ਜਾਂਦਾ ਹੈ, ਲੋਕ ਇਸਦੇ ਰਾਹੀਂ ਆਪਣਾ ਵਧਦਾ ਹੋਇਆ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਇਹ ਕੈਲਸ਼ੀਅਮ ਦਾ ਵੀ ਰਿਚ ਸੋਰਸ ਹੈ ਜੋ ਸਾਡੀ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ।

ਜੇਕਰ ਤੁਸੀਂ ਰੋਜ਼ਾਨਾ ਗਹਿਰੇ ਹਰੇ ਰੰਗ ਦੀਆਂ ਸਬਜ਼ੀਆਂ ਖਾਓਗੇ ਤਾਂ ਤੁਹਾਡੇ ਆਇਰਨ, ਵਿਟਾਮਿਨ ਏ, ਵਿਟਾਮਿਨ ਸੀ ਦੇ ਨਾਲ ਭਰਪੂਰ ਮਾਤਰਾ ‘ਚ ਕੈਲਸ਼ੀਅਮ ਮਿਲੇਗਾ ਜੋ ਤੁਹਾਡੀਆਂ ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਕਰੇਗਾ।ਇਸ ਯੰਗ ਏਜ਼ ਤੋਂ ਹੀ ਖਾਣਾ ਸ਼ੁਰੂ ਕਰੋ ਤਾਂ ਕਿ ਬੁਢਾਪੇ ‘ਚ ਵੀ ਮੁਸ਼ਕਿਲ ਨਾ ਹੋਵੇ।

ਅੰਜ਼ੀਰ ਇਕ ਅਜਿਹਾ ਫਲ ਹੈ ਜੋ ਤੁਸੀਂ ਪੱਕਿਆ ਹੋਇਆ ਤੇ ਡ੍ਰਾਈ ਫਾਰਮ ਦੋਵੇਂ ਤਰੀਕਿਆਂ ਨਾਲ ਖਾ ਸਕਦੇ ਹੋ।ਇਸ ਨੂੰ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ, ਪੋਟਾਸ਼ੀਅਮ ਤੇ ਫਾਈਬਰ ਭਰਪੂਰ ਮਾਤਰਾ ‘ਚ ਮਿਲਦਾ ਹੈ।ਇਸ ਨਾਲ ਹੱਡੀਆਂ ਦੇ ਨਾਲ ਮਾਸਪੇਸ਼ੀਆ ਨੂੰ ਵੀ ਮਜ਼ਬੂਤੀ ਮਿਲਦੀ ਹੈ।

ਟੋਫੂ ਦੇਖਣ ‘ਚ ਬਿਲਕੁਲ ਪਨੀਰ ਵਰਗਾ ਲਗਦਾ ਹੈ, ਇਸ ਨੂੰ ਖਾਣ ਨਾਲ ਤੁਹਾਨੂੰ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋਮ, ਇਸਦੇ ਜ਼ਰੀਏ ਪ੍ਰੋਟੀਨ ਵੀ ਹਾਸਿਲ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ।

Disclaimer : ਪਿਆਰੇ ਦਰਸ਼ਕ, ਸਾਡੀ ਇਹ ਖਬਰ ਪੜ੍ਹਨ ਲਈ ਧੰਨਵਾਦ, ਇਹ ਖਬਰ ਤੁਹਾਨੂੰ ਸਿਰਫ ਜਾਗਰੂਕ ਕਰਨ ਦੇ ਮਕਸਦ ਨਾਲ ਲਿਖੀ ਗਈ ਹੈ, ਅਸੀਂ ਇਸ ਨੂੰ ਲਿਖਣ ‘ਚ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀ ਦੀ ਮਦਦ ਲਈ ਹੈ।ਤੁਸੀਂ ਕਿਤੇ ਵੀ ਕੁਝ ਵੀ ਆਪਣੀ ਸਿਹਤ ਨਾਲ ਜੁੜਿਆ ਪੜ੍ਹੋ ਤਾਂ ਉਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bone HealthCalciumCALCIUM FOR BONECalcium Rich Foodhealthhealth newsLifestylepro punjab tvsehatSTRONG BODYSTRONG BONE
Share308Tweet192Share77

Related Posts

Health Tips: BP ਵਾਰ ਵਾਰ ਹੋ ਜਾਂਦਾ ਹੈ LOW ਤਾਂ ਅਪਣਾਓ ਇਹ ਤਰੀਕੇ, ਤੁਰੰਤ ਮਿਲੇਗਾ ਅਰਾਮ

ਜੂਨ 9, 2025

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਸ ਵਿਟਾਮਿਨ ਦੀ ਕਮੀ, ਇੰਝ ਕਰੋ ਪੂਰਾ

ਜੂਨ 6, 2025

ਕੀ ਔਰਤਾਂ ਵੀ ਖਾ ਸਕਦੀਆਂ ਹਨ ਸ਼ਿਲਾਜੀਤ, ਜਾਣੋ ਕੀ ਹੈ ਫਾਇਦਾ ਜਾਂ ਨੁਕਸਾਨ

ਜੂਨ 6, 2025
weight-loss-men_lead (1)

Weight Loss tips: GYM ਛੱਡ ਅਪਣਾਓ ਇਹ ਤਰੀਕਾ, ਤੇਜ਼ੀ ਨਾਲ ਘਟੇਗਾ ਵਜਨ

ਜੂਨ 5, 2025

ਛੁੱਟੀਆਂ ‘ਚ ਬੁੱਕ ਕਰਨੀ ਹੈ ਟਰੇਨ ਦੀ ਤਤਕਾਲ ਟਿਕਟ ਤਾਂ ਕਰਨਾ ਹੋਵੇਗਾ ਇਹ ਕੰਮ, ਬਦਲੇ ਨਿਯਮ

ਜੂਨ 5, 2025
Load More

Recent News

Health Tips: BP ਵਾਰ ਵਾਰ ਹੋ ਜਾਂਦਾ ਹੈ LOW ਤਾਂ ਅਪਣਾਓ ਇਹ ਤਰੀਕੇ, ਤੁਰੰਤ ਮਿਲੇਗਾ ਅਰਾਮ

ਜੂਨ 9, 2025

ਪੰਜਾਬ ‘ਚ ਨਸ਼ਾ ਮੁਕਤੀ ਲਈ ਭਰਤੀ ਕੀਤੇ ਜਾਣਗੇ ਇਹ ਡਾਕਟਰ, ਮੰਤਰੀ ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ

ਜੂਨ 9, 2025

Punjab Public Holiday: ਪੰਜਾਬ ‘ਚ ਇਸ ਦਿਨ ਹੋਵੇਗੀ ਸਰਕਾਰੀ ਛੁੱਟੀ, ਇਹ ਸਰਕਾਰੀ ਅਦਾਰੇ ਰਹਿਣਗੇ ਬੰਦ

ਜੂਨ 9, 2025

ਚਿਪਚਿਪੀ ਗਰਮੀ ‘ਚ AC ਨੂੰ ਚਲਾਓ ਇਸ MODE ‘ਤੇ ਕਮਰਾ ਬਣ ਜਾਵੇਗਾ ਹਿੱਲ ਸਟੇਸ਼ਨ ਅਤੇ ਬਿਜਲੀ ਦੀ ਹੋਵੇਗੀ ਬੱਚਤ

ਜੂਨ 9, 2025

RBI ਦੇ ਫੈਸਲੇ ਤੋਂ ਬਾਅਦ ਇਹਨਾਂ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ, ਮਿਲੇਗਾ ਸਸਤਾ ਲੋਨ

ਜੂਨ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.