ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਵਿਸ਼ਾਲ ਬਹਿਸ ਭਲਕੇ 1 ਨਵੰਬਰ ਨੂੰ ਪੀਏਯੂ, ਲੁਧਿਆਣਾ ਵਿਖੇ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਾਨ ਸਰਕਾਰ ਨੇ ਵਿਸ਼ਾਲ ਬਹਿਸ ਨੂੰ ਲੈ ਕੇ ਏਜੰਡਾ ਬਣਾ ਲਿਆ ਹੈ। ਵਿਸ਼ਾਲ ਬਹਿਸ ‘ਚ SYL ਸਮੇਤ 19 ਮੁੱਦਿਆਂ ‘ਤੇ ਚਰਚਾ ਹੋਵੇਗੀ। ਵਿਰੋਧੀ ਪਾਰਟੀਆਂ ਲਗਾਤਾਰ ਮੰਗ ਕਰ ਰਹੀਆਂ ਸਨ ਕਿ ਸਰਕਾਰ ਬਹਿਸ ਦਾ ਏਜੰਡਾ ਤੈਅ ਕਰੇ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ।
1 November को होगा बड़ा खुलासा ‼️
– पंजाब में किसने फैलाया नशा?
– किसने दी गैंगस्टरों को पनाह?
– किसने युवाओं को रखा बेरोज़गार?
– किसने किया पंजाब की जनता के साथ धोखा?पंजाब की महा-बहस में होगा सब दूध का दूध और पानी का पानी
कल खुलेंगे ये सभी चिट्ठे!
Stay tuned… pic.twitter.com/wveQoVHSMz— AAP Punjab (@AAPPunjab) October 31, 2023