ਬੁੱਧਵਾਰ, ਅਪ੍ਰੈਲ 15, 2026 12:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਘਰਵਾਲੀ ਨਾਲ ਰਲ ਪਤੀ ਨੇ ਬਾਹਰਵਾਲੀ ਨਾਲ ਕੀਤੀ ਬੇਹੱਦ ਮਾੜੀ, ਪੜ੍ਹੋ ਪੂਰੀ ਖ਼ਬਰ

by Gurjeet Kaur
ਅਪ੍ਰੈਲ 19, 2024
in ਪੰਜਾਬ
0

ਅੰਮ੍ਰਿਤਸਰ ਦੇਹਾਤੀ ਪੁਲਿਸ ਅਧੀਨ ਆਉਂਦੇ ਪਿੰਡ ਧੁਪਸੜੀ ‘ਚ ਘਰਵਾਲੀ ਅਤੇ ਬਾਹਰ ਵਾਲੀ ਆਹਮਣੇ ਸਾਹਮਣੇ ਹੋ ਗਈ, ਜਿਸ ਦੌਰਾਨ ਘਰਵਾਲੀ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਬਾਹਰ ਵਾਲੀ ਨੂੰ ਖੂਬ ਕੁੱਟਿਆ, ਜਿਸ ‘ਤੇ ਪੁਲਿਸ ਨੇ ਦੋਸ਼ੀ ਪਤੀ ਪਤਨੀ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੀ ਸੀ ਵੀਡੀਓ ‘ਚ : ਪਿੰਡ ਧੁਪਸੜੀ ਦੀ ਰਹਿਣ ਵਾਲੀ ਰਜਵੰਤ ਕੌਰ ਦਾ ਕਹਿਣਾ ਕਿ ਉਸਦੇ ਪਿੰਡ ਦੇ ਹੀ ਅਮਰ ਮਸੀਹ ਦੇ ਨਾਲ ਪ੍ਰੇਮ ਸਬੰਧ ਸੀ, ਪਰ ਕੁਝ ਸਾਲਾਂ ਤੋਂ ਉਹ ਸਭ ਕੁਝ ਛੱਡ ਕੇ ਆਪਣੇ ਪੇਕੇ ਰਹਿ ਰਹੀ ਸੀ।ਅੱਜ ਉਹ ਪਿੰਡ ‘ਚ ਜਾ ਰਹੀ ਸੀ ਕਿ ਅਮਰ ਮਸੀਹ ਤੇ ਉਸਦੀ ਪਤਨੀ ਉਰਮਿਲਾ ਇਨੋਵਾ ਗੱਡੀ ਚ ਆਏ ਅਤੇ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਨਾਲ ਕੁੱਟਣ ਲੱਗੇ।ਦੋਸ਼ੀ ਅਮਰ ਮਸੀਹ ਨੇ ਉਸਦੇ ਲੜਕੇ ਨੂੰ ਨਸ਼ੇ ‘ਤੇ ਲਗਾ ਕੇ ਰੱਖ ਦਿੱਤਾ, ਜਿਸ ਸਬੰਧ ‘ਚ ਉਸਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ,


ਇਸਦੇ ਬਾਅਦ ਉਸਨੇ ਉਸ ਨੂੰ ਬੰਦੀ ਬਣਾ ਕੇ ਆਪਣੇ ਘਰ ‘ਚ ਰੱਖਿਆ ਹੋਇਆ ਸੀ, ਉਹ ਉਥੋਂ ਭੱਜ ਨਿਕਲੀ ਪਰ ਅੱਜ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ‘ਤੇ ਪਹਿਲਾਂ ਗੱਡੀ ਚੜ੍ਹਾਉਣ ਦਾ ਯਤਨ ਕੀਤਾ ਜਿਸਦੇ ਬਾਅਦ ਉਰਮਿਲਾ ਨੇ ਉਸਦੀ ਹੱਤਿਆ ਨਾਲ ਉਸਦੇ ਸਿਰ ਤੇ ਇੱਟਾਂ ਨਾਲ ਵਾਰ ਕੀਤਾ।ਰਜਵੰਤ ਕੌਰ ਦਾ ਕਹਿਣਾ ਹੈ ਕਿ ਇਹ ਘਟਨਾ 13 ਅਪ੍ਰੈਲ ਦੀ ਹੈ।ਜਿਸ ਸਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਅੱਜ ਤਕ ਪੁਲਿਸ ਵਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਦੋਂਕਿ ਵਾਇਰਲ ਹੋਈ, ਵੀਡੀਓ ‘ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਉਰਮਿਲਾ ਉਸਦੇ ਸਿਰ ‘ਤੇ ਇੱਟਾਂ ਨਾਲ ਵਾਰ ਕਰ ਰਹੀ ਹੈ।
ਕੀ ਕਹਿਣਾ ਹੈ ਪੁਲਿਸ ਦਾ: ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਉਰਮਿਲਾ ਤੇ ਉਸਦੇ ਪਤੀ ਅਮਰ ਮਸੀਹ ਦੇ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।ਪੁਲਿਸ ਅਗੇ ਦੀ ਜਾਂਚ ਕਰ ਰਹੀ ਹੈ।

Tags: amritsar newscrimelatest newsmurderpro punjab tvpunjab newspunjab police
Share228Tweet142Share57

Related Posts

ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਅਪ੍ਰੈਲ 14, 2026

SGPC ਦੀ ਅੰਤ੍ਰਿੰਗ ਕਮੇਟੀ ਦੀ 20 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ

ਅਪ੍ਰੈਲ 14, 2026

ਵਿਜੀਲੈਂਸ ਵੱਲੋਂ ਸੀਡ ਸਰਟੀਫਿਕੇਸ਼ਨ ਅਧਿਕਾਰੀ ਨੂੰ 50,000 ਰੁਪਏ ਰਿਸ਼ਵਤ ਲੈਂਦਾ ਕਾਬੂ

ਅਪ੍ਰੈਲ 14, 2026

ਭਗਵੰਤ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ; ਬੇਅਦਬੀ ਲਈ ਉਮਰ ਕੈਦ ਦੀ ਸਜ਼ਾ

ਅਪ੍ਰੈਲ 14, 2026

ਭਗਵੰਤ ਮਾਨ ਸਰਕਾਰ ਬੇਅਦਬੀ ਵਿਰੁੱਧ ਲਿਆਈ ਸਭ ਤੋਂ ਸਖ਼ਤ ਕਾਨੂੰਨ, ਇਨਸਾਫ਼ ਯਕੀਨੀ ਬਣਾਉਣ ਲਈ ਉਮਰ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ: ਹਰਪਾਲ ਸਿੰਘ ਚੀਮਾ*

ਅਪ੍ਰੈਲ 14, 2026

ਸੰਗਰੂਰ ਪੁਲਿਸ ਵੱਲੋਂ ਅੰਨ੍ਹਾ ਕਤਲ ਕੇਸ ਟਰੇਸ; 7 ਮੁਲਜ਼ਮ ਗ੍ਰਿਫ਼ਤਾਰ

ਅਪ੍ਰੈਲ 14, 2026
Load More

Recent News

ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਅਪ੍ਰੈਲ 14, 2026

ਪ੍ਰਧਾਨ ਮੰਤਰੀ ਮੋਦੀ 6-ਲੇਨ ਵਾਲੇ ਐਕਸਪ੍ਰੈਸਵੇਅ ਦਾ ਕੀਤਾ ਉਦਘਾਟਨ

ਅਪ੍ਰੈਲ 14, 2026

ਜੇਡੀਯੂ ਨੇਤਾ ਦੁਆਰਾ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ…

ਅਪ੍ਰੈਲ 14, 2026

ਤੁਰਕੀ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਕੀਤੀ ਗੋਲੀਬਾਰੀ ,16 ਜ਼ਖਮੀ; ਅੱਗੇ ਜੋ ਹੋਇਆ ਕਰ ਦੇਵੇਗਾ ਹੈਰਾਨ

ਅਪ੍ਰੈਲ 14, 2026

SGPC ਦੀ ਅੰਤ੍ਰਿੰਗ ਕਮੇਟੀ ਦੀ 20 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ

ਅਪ੍ਰੈਲ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.