ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਮਾਮਲਾ ਫਿਰੋਜ਼ਪੁਰ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੀ ਏਕਤਾ ਨਗਰ ਕਲੋਨੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਇਕ ਘਰ ਦੇ ਅੰਦਰ ਅੱਗ ਲੱਗ ਗਈ।
ਜਿਸ ਨਾਲ ਜਿਆਦਾ ਨੁਕਸਾਨ ਤੋਂ ਬਚਾ ਰਿਹਾ ਪਰ ਜਿਸ ਜਗ੍ਹਾ ਤੇ ਅੱਗ ਲੱਗੀ ਉਸ ਜਗ੍ਹਾ ਤੇ LPG ਗੈਂਸ ਸਲੰਡਰ ਵੀ ਪਿਆ ਹੋਇਆ ਸੀ ਜਿਸ ਨੂੰ ਸਮਾਂ ਰਹਿੰਦਿਆਂ ਫਾਇਰ ਦੀ ਟੀਮ ਨੇ ਪਹੁੰਚ ਕੇ ਬਾਹਰ ਕੱਢ ਲਿਆ ਤੇ ਅੱਗ ਤੇ ਕਾਬੂ ਪਾ ਲਿਆ।
ਜਿਸ ਨਾਲ ਵੱਡਾ ਬਚਾਅ ਹੋ ਗਿਆ ਜੇਕਰ ਸਮਾਂ ਰਹਿੰਦਿਆਂ ਫਾਇਰ ਗ੍ਰੇਡ ਵੱਲੋਂ ਅੱਗ ਦੇ ਕਾਬੂ ਨਾ ਪਾਇਆ ਜਾਂਦਾ ਤਾਂ LPG ਗੈਸ ਸਲੰਡਰ ਦੇ ਫਟਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ।
ਅੱਗ ਲੱਗਣ ਤੋਂ ਬਾਅਦ ਤੁਰੰਤ ਹੀ ਪਰਿਵਾਰ ਮੈਂਬਰਾਂ ਵੱਲੋਂ ਫਾਇਰ ਬ੍ਰਿਗੇਡ ਦੀ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਫਾਇਰ ਬ੍ਰਗੇਡ ਨੂੰ ਸੂਚਿਤ ਕੀਤਾ ਗਿਆ ਤੇ ਸਾਹਿਬ ਗ੍ਰੇਡ ਦੀ ਟੀਮ ਵੱਲੋਂ ਸਮੇਂ ਸਿਰ ਘਟਨਾ ਵਾਲੀ ਸਥਾਨ ਤੇ ਪਹੁੰਚ ਕੇ ਅੱਗ ਨੂੰ ਚੰਦ ਮਿੰਟਾਂ ਦੇ ਵਿੱਚ ਹੀ ਕਾਬੂ ਚ ਲਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੋਰਟ ਸਰਕਟ ਦੇ ਕਾਰਨ ਮੋਟਰ ਦੇ ਕੋਲ ਅੱਗ ਲੱਗੀ ਸੀ।
ਜਿਸ ਨਾਲ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਕਾਫੀ ਬੁਚਾ ਰਿਹਾ ਕਿਉਂਕਿ ਅੱਗ ਵਾਲੀ ਜਗ੍ਹਾ ਤੇ ਐਲਪੀਜੀ ਗੈਂਗਸਟਰ ਵਿਆਹ ਹੋਇਆ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਇਸ ਅੱਗ ਤੇ ਕਾਬੂ ਪਾ ਕੇ ਕਾਫੀ ਨੁਕਸਾਨ ਹੋਣ ਤੋਂ ਬਚਾ ਲਿਆ ਹੈ।