Tag: latest Update

CM ਮਾਨ ਵੱਲੋਂ ਨੌਜਵਾਨਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ, ਹੁਣ ਤੱਕ 50892 ਲੋਕਾਂ ਨੂੰ ਮਿਲੀ ਨੌਕਰੀ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮਾਨ ਨੇ ਕਿਹਾ- ਇਹ ਨੌਕਰੀਆਂ ਮਿਸ਼ਨ ਰੁਜ਼ਗਾਰ ਤਹਿਤ ਦਿੱਤੀਆਂ ਗਈਆਂ ਸਨ। ਇਹ ਪ੍ਰੋਗਰਾਮ ...

ਮਲੋਟ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਚੋਰੀ ਦੇ ਗਿਰੋਹ ਦੇ 7 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਸਦਰ ਮਲੋਟ ਥਾਣੇ ਦੀ ਪੁਲਿਸ ਨੇ ਇੱਕ ਟ੍ਰਾਂਸਫਾਰਮਰ ਤੋਂ ਤਾਂਬਾ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਸਾਢੇ ਚਾਰ ਕੁਇੰਟਲ ਤਾਂਬਾ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ...

ਕੌਣ ਹੋਵੇਗਾ ਦਿੱਲੀ ਦਾ CM, ਅੱਜ ਸ਼ਾਮ ਹੋਵੇਗਾ ਐਲਾਨ, 7 ਵਜੇ ਹੋਵੇਗੀ ਵਿਧਾਇਕ ਦਲ ਦੀ ਬੈਠਕ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ 11 ਦਿਨ ਬਾਅਦ, ਅੱਜ ਬੁੱਧਵਾਰ ਨੂੰ ਮੁੱਖ ਮੰਤਰੀ ਦਾ ਨਾਮ ਸਾਹਮਣੇ ਆਵੇਗਾ। ਇਸ ਦੇ ਲਈ, ਸੂਬਾ ਦਫ਼ਤਰ ਵਿੱਚ ਵਿਧਾਇਕ ਦਲ ਦੀ ਇੱਕ ਮੀਟਿੰਗ ...

ਮੁਕਤਸਰ ਵਿਖੇ ਆੜ੍ਹਤੀਏ ਨਾਲ ਵਾਪਰੀ ਚੋਰੀ ਦੀ ਘਟਨਾ, ਲੱਖਾਂ ਦਾ ਸਮਾਂ ਲੈਕੇ ਫਰਾਰ ਹੋਇਆ ਚੋਰ

ਅੱਜ ਸਵੇਰ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਵਿੱਚ ਇੱਕ ਚੋਰ ਨੇ ਘਟਨਾ ਨੂੰ ਅੰਜਾਮ ਦਿੰਦੇ ਹੋਏ ਇੱਕ ਆੜਤੀ ਦਾ ਕਰੀਬ ਡੇਢ ਲੱਖ ਰੁਪਆ ਲੈਪਟੋਪ ਤੇ ਮੋਬਾਈਲ ਵਾਲਾ ਬੈਗ ...

ਨੌਜਵਾਨਾਂ ਨੇ ਮਿਹਨਤ ਨਾਲ ਸ਼ੁਰੂ ਕੀਤਾ ਸੀ ਕੈਫੇ ਸੜ ਕੇ ਹੋਇਆ ਸਵਾਹ­, ਨੌਜਵਾਨ ਦਾ ਇਲਜਾਮ ਰੰਜਿਸ਼ ਤਹਿਤ ਵਾਪਰੀ ਘਟਨਾ

ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਸਰਕੂਲਰ ਰੋਡ ਤੇ ਸਥਿਤ ਮਕਡਾਵਲ ਕੈਫੇ ਵਿੱਚ ਅਚਾਨਕ ਅੱਗ ਲੱਗ ...

ਮਹਾਕੁੰਭ ਭਗਦੜ ‘ਤੇ ਮਮਤਾ ਬੈਨਰਜੀ ਦਾ ਬਿਆਨ, ਘਟਨਾਵਾਂ ‘ਤੇ ਜਤਾਈ ਚਿੰਤਾ ਕਿਹਾ ਇਹ…ਪੜ੍ਹੋ ਪੂਰੀ ਖਬਰ

ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂਕੁੰਭ ​​ਬਾਰੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮਹਾਂਕੁੰਭ ​​'ਮੌਤ ਦੇ ਕੁੰਭ' ਵਿੱਚ ਬਦਲ ਗਿਆ ਹੈ। ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ...

ਨਵਾਂ ਸ਼ਹਿਰ ‘ਚ ਲਵ ਮੈਰਿਜ ਤੋਂ ਬਾਅਦ ਪਤੀ ਨੇ ਕੀਤਾ ਇਹ, ਪੜ੍ਹੋ ਪੂਰੀ ਖਬਰ

ਪੰਜਾਬ ਦੇ ਨਵਾਂਸ਼ਹਿਰ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਔਰਤ ਦਾ ਉਸਦੇ ਪ੍ਰੇਮ ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਹੀ ਕਤਲ ਕਰ ਦਿੱਤਾ ਗਿਆ। ਮ੍ਰਿਤਕ ਆਸ਼ਾ ...

‘ਨਮਸਤੇ ਯੋਜਨਾ’ ਤਹਿਤ ਸਫਾਈ ਕਰਮਚਾਰੀਆਂ ਨੂੰ ਵੰਡੀਆਂ PPE ਕਿੱਟਾਂ, ਦੇਖੋ ਕਿਹੜੇ ਲੋਕਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ

ਸੋਮਵਾਰ ਨੂੰ, ਮਹਾਕੁੰਭ ਮੇਲਾ ਖੇਤਰ ਦੇ ਸੈਕਟਰ-7 ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਮੰਡਪ ਵਿੱਚ ਨਮਸਤੇ ਯੋਜਨਾ ਤਹਿਤ ਸਫਾਈ ਕਰਮਚਾਰੀਆਂ ਨੂੰ PPE ਕਿੱਟਾਂ ਅਤੇ ਆਯੁਸ਼ਮਾਨ ਕਾਰਡ ਵੰਡੇ ਗਏ। ...

Page 1 of 27 1 2 27