ਇਸ ਖੇਤਰ ਦੇ ਅਕਾਦਮਿਕ ਖੇਤਰ ਵਿੱਚ ਇਕ ਇਤਿਹਾਸਕ ਪਲ ਦੇ ਤੌਰ ‘ਤੇ, ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼, ਝੰਜੇਰੀ ਨੇ ਰਸਮੀ ਤੌਰ ‘ਤੇ ਆਪਣੇ ਨਵੇਂ ਰੂਪ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਜੋਂ ਬਦਲਾਅ ਦਾ ਐਲਾਨ ਕੀਤਾ। ਇਹ ਐਲਾਨ ਜੇਡਬਲਯੂਮੈਰੀਅਟ, ਚੰਡੀਗੜ੍ਹ ਵਿੱਚ ਹੋਈ ਇਕ ਮਹੱਤਵਪੂਰਨ ਪ੍ਰੈਸਕਾਨਫਰੰਸ ਦੌਰਾਨ ਕੀਤਾ ਗਿਆ। ਇਹ ਪ੍ਰੋਗਰਾਮ ਸੰਸਥਾ ਦੀ 25+ ਸਾਲਾਂ ਦੀ ਵਿਰਾਸਤ ਵਿੱਚ ਇਕ ਮਹੱਤਵਪੂਰਨ ਮੋੜ ਸੀ। ਕਾਲਜ ਤੋਂ ਇਕ ਤਕਨੀਕੀ ਨਵੀ ਨਤਮ, ਸਵਾਇਤ ਯੂਨੀਵਰਸਿਟੀ ਤੱਕ ਦੇ ਸਫ਼ਰ ਵਿੱਚ, ਨੇ ਤਾਵਾਂ ਨੇ ਨਵੀਂ ਪੀੜੀ ਨੂੰ ਸਾਂਭਣ ਦਾ ਪੱਕਾ ਇਰਾਦਾ ਕੀਤਾ ਹੈ।
ਇਹ ਤਬਦੀਲੀ ਉਦਯੋਗ-ਜੁੜੇ ਸਿੱਖਿਆ ਮਾਡਲ ਵੱਲ ਇੱਕ ਬਹਾਦਰ ਕਦਮ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਭਾਰਤ ਵਿੱਚ ਏਆਈ-ਨਿਰੀਤ ਵਿਕਾਸ, ਟੈਕ-ਪਹਿਲੀ ਸਿੱਖਿਆ ਅਤੇ ਨਵੀਨਤਾ ਦਾ ਨਵਾਂ ਕੇਂਦਰ ਬਣਨ ਦੀ ਯੋਜਨਾ ਬਣਾਈ ਹੋਈ ਹੈ। ਜਿੱਥੇ 90% ਤੋਂ ਵੱਧ ਗ੍ਰੈਜੂਏਟ ਨਵੇਂ ਖੇਤਰਾਂ ਲਈ ਅਯੋਗ ਮੰਨੇ ਜਾਂਦੇ ਹਨ, ਉਥੇ ਸੰਸਥਾਦਾ ਕਰਿਕੁਲਮ ਜਿੰਦਗੀ ਚਾਲੀ ਉਦਯੋਗਕ ਅਨੁਭਵ ਅਤੇ ਕਾਰਪੋਰੇਟ ਨਾਲ ਮਿਲਕੇ ਬਣਾਏ ਗਏ ਸਰਟੀਫਿਕੇਸ਼ਨ ‘ਤੇਆਧਾਰਿਤ ਹੈ। ਇਥੇ ਸਿੱਖਣ ਦੀ 50:50 ਮਾਡਲ ਵਾਲੀ ਵਿਧੀ ਅਪਣਾਈ ਗਈ ਹੈ, ਜਿੱਥੇ ਅਧਿਆਪਕਾਂ ਅਤੇ ਉਦਯੋਗਕ ਮਾਹਿਰਾਂ ਦਾ ਬਰਾਬਰਭੂਮਿਕਾਹੁੰਦੀਹੈ। ਉਦੇਸ਼ ਸਿਰਫ ਨੌਕਰੀ ਲਈ ਨਹੀਂ, ਸਗੋਂ ਲੀਡਰ ਸ਼ਿਪ ਲਈ ਤਿਆਰ ਕਰਨਾ ਹੈ।
ਇਸ ਪ੍ਰੈਸ ਕਾਨਫਰੰਸ ਵਿੱਚ ਅਕਾਦਮਿਕ ਅਤੇ ਉਦਯੋਗਕ ਖੇਤਰ ਦੀਆਂ ਮਹੱਤਵਪੂਰਨ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਸ਼ਾਮਲ ਸਨ:
• S. Rashpal Singh Dhaliwal, Founder Chancellor, CGC University, Mohali
• Mr. Arsh Dhaliwal, Managing Director
• Dr. Sushil Prashar, Executive Director, DCPD
ਇਨ੍ਹਾਂਦੇਨਾਲਮਸ਼ਹੂਰਕਾਰਪੋਰੇਟਅਤੇਟੈਕਨੋਲੋਜੀਹਸਤੀਆਂਵੀਮੌਜੂਦਸਨ, ਜਿਵੇਂ:
• Mr. Gagan Agrawal, Leader – Academic Partnerships, Career Education, IBM India
• Mr. Amit Choudhary, Technical Director, KPMG India
• Mr. Anand Akhouri, Director, EY India
• Mr. Ashutosh Kumar, Vice President – University Relations & Skilling Initiatives, Cognitel
• Mr. Harsh Chhabra, Head of Learning and Development (Channel Partner for Microsoft, Autodesk, and Meta)• Mr. Ahmed Khalid, Senior Vice President, Imarticus Learning
Founder Chancellor,S. Rashpal Singh Dhaliwal, ਜੋ ਇਕ ਸਮਰਪਿਤ ਸਮਾਜ ਸੇਵੀ ਹਨ, ਨੇ ਕਿਹਾ:
“ਇਹ ਯੂਨੀਵਰਸਿਟੀ ਮੇਰੀ ਸਮਾਜ ਦੇ ਪਰਤੀ ਵਚਨਬੱਧਤਾ ਹੈ। ਮੇਰਾ ਮੰਨਣਾ ਹੈ ਕਿ ਗੁਣਵੱਤਾ ਵਾਲੀ ਸਿੱਖਿਆ ਹਰੇਕ ਵਿਅਕਤੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਮਕਸਦ ਇਹੀ ਹੈ ਕਿ ਹਰੇਕ ਵਿਦਿਆਰਥੀ ਨੂੰ, ਚਾਹੇ ਉਹ ਕਿਸੇ ਵੀ ਪਿਛੋਕੜ ਤੋਂ ਹੋਵੇ, ਸਿੱਖਣ, ਵਿਕਸਿਤ ਹੋਣ ਅਤੇ ਮਾਣ-ਯੋਗ ਜੀਵਨ ਦੀ ਤਲਾਸ਼ਦਾ ਮੌਕਾ ਮਿਲੇ।”
Mr. Arsh Dhaliwal, Managing Director, ਨੇ ਆਪਣੇ ਅਮਰੀਕੀ ਤਜਰਬੇ ਤੋਂਪ੍ਰੇਰਿਤ ਹੋ ਕੇ ਕਿਹਾ:
“ਅਸੀਂ ਇਕ ਐਸਾ ਅਧੁਨਿਕ, ਟੈਕ-ਸੰਬੰਧਤ ਕਰਿਕੁਲਮ ਤਿਆਰ ਕਰ ਰਹੇ ਹਾਂ ਜੋ ਨਵੀਨਤਾ, ਉਦਯੋਗ ਅਤੇ ਰੁਜ਼ਗਾਰ ਯੋਗਤਾ ਦੀ ਭਾਸ਼ਾ ਬੋਲਦਾਹੈ।”
ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਅਧਿਆਨ ਦੌਰਾ ਨਹੀ ਵਿੱਤੀ ਆਜ਼ਾਦੀ ਮਿਲੇ, ਇਹ ਸੰਸਕਾਰ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਲਿਆਉਣਾ ਜ਼ਰੂਰੀ ਹੈ।
“ਅਸੀਂ ਵਿਦਿਆਰਥੀਆਂ ਨੂੰ ਅਧਿਆਨ ਸਮੇਂ ਦੌਰਾਨ ਹੀ ₹75,000 ਤੋਂ ₹1,00,000 ਦੀ ਇੰਟਰਨਸ਼ਿਪ ਸਟੀਪੈਂਡ ਦੇਣ ਦੀ ਯੋਜਨਾ ਬਣਾ ਰਹੇ ਹਾਂ।”
Dr. Sushil Prashar, Executive Director, DCPD ਨੇ 50:50 ਲਰਨਿੰਗ ਮਾਡਲ ਦੀ ਜਾਣਕਾਰੀ ਦਿੱਤੀ।
“ਅਸੀਂ ਉਦਯੋਗ ਨੂੰ ਕੈਂਪਸ ਵਿੱਚ ਲੈਕੇ ਆ ਰਹੇਹਾਂ। ਸਾਡੇ ਵਿਦਿਆਰਥੀ ਸਿਰਫ ਕਿਤਾਬਾਂ ਤੋਂ ਨਹੀਂ, ਸਗੋਂ ਰੀਅਲ-ਟਾਈਮ ਪ੍ਰਾਜੈਕਟਾਂ, ਬੋਰਡ ਰੂਮ ਕੈਸ ਸਟੱਡੀਜ਼ ਅਤੇ ਲਾਈਵ ਪ੍ਰੋ ਜੈਕਟਾਂ ਤੋਂ ਵੀ ਸਿੱਖਣਗੇ।”
ਸੀ ਜੀ ਸੀ ਯੂਨੀਵਰਸਿਟੀ, ਮੋਹਾਲੀ ਉਨ੍ਹਾਂ ਵਿਦਿਆਰਥੀਆਂ ਲਈ ਵੀ ਵਚਨ ਬੱਧ ਹੈ ਜੋ ਨੌਕਰੀ ਦੀ ਉਡੀਕ ਨਹੀਂ ਕਰਦੇ, ਸਗੋਂ ਆਪਣੇ ਸੁਪਨੇ ਤਿਆਰ ਕਰਦੇ ਹਨ। ਇੰਸਟਿਟਿਊਟਨੇਸ਼ਹਿਰੀ-ਪਿੰਡਾਂਦੇ ਹੁਨਰ ਦੇ ਅੰਤਰ ਨੂੰ ਘਟਾਉਣ ਲਈ ਖੇਤਰੀ ਭਾਸ਼ਾਵਾਂ ਵਿੱਚ ਡਿਜੀਟਲ ਅਤੇ ਵੈਕੇਸ਼ਨਲ ਕੋਰਸ ਸ਼ੁਰੂ ਕਰਨ ਦੀ ਯੋਜਨਾ ਬਣਾਈਹੈ। ਇਹ ਯੂਨੀਵਰਸਿਟੀ:
• Startup India, Skill India ਅਤੇ Digital India ਸਕੀਮਾਂ ਨਾਲ ਢਾਲੀ ਹੋਈ ਹੈ
• MSME ਖੇਤਰ ਨੂੰ ਵਿਦਿਆਰਥੀ ਟੀਮਾਂ ਰਾਹੀਂ ਡਿਜੀਟਲ ਅਤੇ ਮਾਰਕੀਟਿੰਗ ਸਹਾਇਤਾ ਦਿੰਦੀ ਹੈ
• Tier 2 ਅਤੇ 3 ਸ਼ਹਿਰਾਂ ਦੇ ਫ੍ਰੀਲਾਂਸਰਾਂ ਨੂੰ ਸਮਰਥਨ ਦਿੰਦੀ ਹੈ
• NEP 2020 ਦੇ ਲਕਸ਼ਾਂ ਨੂੰ ਸਿੱਧਾ ਕਰਦੀ ਹੈ
CGC ਯੂਨੀਵਰਸਿਟੀ, ਮੋਹਾਲੀ ਆਪਣੇ ਨਵੇਂ ਅਧਿਆਇ ਵਿੱਚ ਦਾਖਲ ਹੋ ਰਹੀ ਹੈ ਜੋ ਭਵਿੱਖ ਲਈ ਤਿਆਰ, ਟੈਕਨੋਲੋਜੀ ਨਾਲ ਸਸ਼ਕਤ, ਅਤੇ ਵਿਸ਼ਵ ਪੱਧਰੀ ਮੁਕਾਬਲੇ ਯੋਗ ਵਿਦਿਆਰਥੀਆਂ ਦੀ ਨਵੀਂ ਪੀੜੀ ਤਿਆਰ ਕਰੇਗੀ।
ਹੋਰ ਜਾਣਕਾਰੀ ਜਾਂ ਦਾਖਲੇ ਲਈ ਵੈਬਸਾਈਟ ‘ਤੇ ਜਾਓ:
🔗https://cgcuet.cgcuniversity.in/admissions