ਵੀਰਵਾਰ, ਸਤੰਬਰ 4, 2025 10:03 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਜਦ ਤਾਪਸੀ ਨੇ ਲਿਆ ਕੰਗਣਾ ਦਾ ਨਾਮ ਤਾਂ ਜਵਾਬ ‘ਚ ਮਿਲਿਆ ਕਿਹੜਾ ਟਵੀਟ!

by propunjabtv
ਅਪ੍ਰੈਲ 10, 2021
in ਮਨੋਰੰਜਨ
0

ਸੋਸ਼ਲ ਮੀਡੀਆ ’ਤੇ ਬਾਲੀਵੁੱਡ ਅਦਾਕਾਰਾਂ ਕੰਗਨਾ ਰਣੌਤ ਤੇ ਤਾਪਸੀ ਪੰਨੂੰ ਵਿਚਾਲੇ ਅਕਸਰ ਤਕਰਾਰਬਾਜ਼ੀ ਦੇਖੀ ਜਾਂਦੀ ਹੈ। ਦੋਵੇਂ ਇਕ-ਦੂਜੇ ’ਤੇ ਅਕਸਰ ਟਿੱਪਣੀਆਂ ਕਰਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਤਾਪਸੀ ਨੇ ਕੰਗਨਾ ਲਈ ਕੁਝ ਅਜਿਹਾ ਕਿਹਾ ਹੈ, ਜਿਸ ਦਾ ਉਸ ਨੂੰ ਜਵਾਬ ਦੇਣਾ ਪੈ ਗਿਆ।
ਅਸਲ ’ਚ ਤਾਪਸੀ ਨੂੰ ਹਾਲ ਹੀ ’ਚ ਫ਼ਿਲਮ ‘ਥੱਪੜ’ ਲਈ ਬੈਸਟ ਐਕਟ੍ਰੈੱਸ ਦਾ ਫ਼ਿਲਮਫੇਅਰ ਐਵਾਰਡ ਮਿਲਿਆ ਹੈ। ਐਵਾਰਡ ਹਾਸਲ ਕਰਨ ਤੋਂ ਬਾਅਦ ਤਾਪਸੀ ਨੇ ਸਟੇਜ ’ਤੇ ਭਾਸ਼ਣ ਦਿੱਤਾ ਤੇ ਕੁਝ ਲੋਕਾਂ ਦਾ ਧੰਨਵਾਦ ਵੀ ਕੀਤਾ। ਤਾਪਸੀ ਨੇ ਇਸ ਦੌਰਾਨ ਦੀਪਿਕਾ, ਜਾਨ੍ਹਵੀ, ਵਿਦਿਆ ਦੇ ਨਾਲ ਕੰਗਨਾ ਦਾ ਵੀ ਨਾਂ ਲਿਆ ਤੇ ਉਸ ਦਾ ਧੰਨਵਾਦ ਕੀਤਾ।
ਇਹ ਅਦਾਕਾਰਾਂ ਵੀ ਇਸ ਐਵਾਰਡ ਲਈ ਨਾਮੀਨੇਟ ਸਨ। ਜਦੋਂ ਤਾਪਸੀ ਦੀ ਸਪੀਚ ਦੀ ਵੀਡੀਓ ਵਾਇਰਲ ਹੋਈ ਤਾਂ ਕੰਗਨਾ ਨੇ ਤੁਰੰਤ ਇਸ ’ਤੇ ਜਵਾਬ ਦੇ ਦਿੱਤਾ। ਕੰਗਨਾ ਨੇ ਵੀਡੀਓ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘ਧੰਨਵਾਦ ਤਾਪਸੀ, ਤੁਸੀਂ ਵਿਮਲ ਇਲਾਇਚੀ ਫ਼ਿਲਮਫੇਅਰ ਐਵਾਰਡ ਦੇ ਹੱਕਦਾਰ ਹੋ। ਤੁਹਾਡੇ ਤੋਂ ਵੱਧ ਇਸ ਦਾ ਕੋਈ ਹੱਕਦਾਰ ਨਹੀਂ ਹੈ।’ ਕੰਗਨਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ
ਦੱਸਣਯੋਗ ਹੈ ਕਿ ਕੰਗਨਾ ਰਣੌਤ ਦੀ ਫ਼ਿਲਮ ‘ਥਲਾਇਵੀ’ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਬਿਆਨ ’ਚ ਕਿਹਾ ਗਿਆ ਹੈ ਕਿ ਫ਼ਿਲਮ ‘ਥਲਾਇਵੀ’ ਇਕ ਬਹੁ-ਭਾਸ਼ਾਈ ਫ਼ਿਲਮ ਹੈ ਤੇ 23 ਅਪ੍ਰੈਲ ਨੂੰ ਸਾਰੀਆਂ ਭਾਸ਼ਾਵਾਂ ’ਚ ਰਿਲੀਜ਼ ਲਈ ਵੀ ਤਿਆਰ ਹੈ ਪਰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਨੂੰ ਇਕੋ ਸਮੇਂ ਸਾਰੀਆਂ ਭਾਸ਼ਾਵਾਂ ’ਚ ਜਾਰੀ ਕਰਨਾ ਸੰਭਵ ਨਹੀਂ ਹੈ।

Tags: kanganatapsee pannuteittertweet
Share199Tweet124Share50

Related Posts

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025
Load More

Recent News

ਪਾਣੀਪਤ ਤੋਂ ਪੰਜਾਬ ਹੜ੍ਹ ਪੀੜਤਾਂ ਲਈ ਭੇਜੀ ਗਈ ਮਦਦ, ਟਰੈਕਟਰ-ਟਰਾਲੀਆਂ ‘ਚ ਭੇਜਿਆ ਗਿਆ ਜ਼ਰੂਰੀ ਸਮਾਨ

ਸਤੰਬਰ 4, 2025

ਭਾਰਤੀ ਕ੍ਰਿਕਟਰ KL RAHUL ਨੇ ਭਾਵੁਕ ਹੋ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

ਸਤੰਬਰ 4, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤਸ+ਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਤਸ/ਕਰ ਗ੍ਰਿਫ਼ਤਾਰ

ਸਤੰਬਰ 4, 2025

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਕਿਸਾਨਾਂ ਨਾਲ ਕੀਤੀ ਗੱਲਬਾਤ

ਸਤੰਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.