ਮੰਗਲਵਾਰ, ਅਗਸਤ 12, 2025 09:05 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਜੂਨ 84 ਵੇਲੇ ਦਰਬਾਰ ਸਾਹਿਬ ਮੌਜੂਦ ਇਸ ਪੱਤਰਕਾਰ ਕੋਲ ਅਜਿਹੀਆਂ ਤਸਵੀਰਾਂ ਜੋ ਨਹੀਂ ਦੇਖੀਆਂ ਗਈਆਂ

by propunjabtv
ਜੂਨ 6, 2021
in ਦੇਸ਼
0

1984 ਵੇਲੇ ਦੇ ਉਹ ਪੱਤਰਕਾਰ ਜਿੰਨਾਂ ਕੋਲ ਉਸ ਸਮੇਂ ਦੀਆਂ ਬਹੁਤ ਸਾਰੀਆ ਤਸਵੀਰਾਂ ਹਨ,ਸਤਪਾਲ ਸਿੰਘ ਦਾਨਿਸ਼ 1975 ਤੋਂ ਇੱਕ ਮਸ਼ਹੂਰ ਪੱਤਰਕਾਰ ਨੇ ਜਿੰਨਾਂ ਨੇ ਵੱਡੀਆਂ -ਵੱਡੀਆਂ ਨਿਊਜ਼ ਇਜੰਸੀਆਂ ਲਈ ਫੋਟੋਗ੍ਰਾਫੀ ਕੀਤੀ | ਜੂਨ 84 ਵੇਲੇ ਸੱਤਪਾਲ ਸਿੰਘ ਨੇ ਕਿਸ ਤਰਾਂ ਉਹ ਸਮਾਂ ਦੇਖਿਆ ਕਿਉਂਕਿ ਉਨਾਂ ਦੀ ਦੁਕਾਨ ਵੀ ਦਰਬਾਰ ਸਾਹਿਬ ਦੇ ਨਜ਼ਦੀਕ ਸੀ ਇਸ ਬਾਰੇ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਸ ਸਮੇਂ ਸਰਕਾਰ ਨੂੰ ਕਿਸੇ ਤਰਾਂ ਦੀ ਕੋਈ ਚਿੰਤਾ ਨਹੀਂ ਸੀ ਸਭ ਇੱਕ ਹੀ ਮਕਸਦ ਨੂੰ ਲੈਕੇ ਇੱਕ ਦੂਸਰੇ ਦੇ ਖਿਲਾਫ ਸੀ | 1 ਜੂਨ 1984  ਨੂੰ ਭਾਈ ਮਹਿੰਗਾ ਸਿੰਘ ਗੋਲੀਕਾਂਡ ਦੇ ਵਿੱਚ ਸ਼ਹੀਦ ਹੋ ਗਏ ਸਨ ਉਨਾਂ ਦੀ ਸ਼ਹੀਦੀ ਸਰਕਾਰ ਅਤੇ ਫੋਜ਼ ਦੇ ਵੱਲੋਂ ਇੱਕ ਟਰਾਇਲ ਸੀ ਜਿਸ ਤੋਂ ਉਹ ਜਾਣਨਾ ਚਾਹੁੰਦੇ ਸੀ ਕਿ ਅੱਗੋਂ ਕਿਸ ਤਰਾਂ ਦਾ ਮਾਹੌਲ ਸਿੱਖਾ ਵੱਲੋਂ ਬਣਾਇਆ ਜਾਂਦਾ | ਉਨਾਂ ਦੱਸਿਆ ਕਿ ਮਈ ਦੇ ਵਿੱਚ ਫ਼ੋਜ ਆਉਣੀ ਸ਼ੁਰੂ ਹੋ ਗਈ ਸੀ| ਪਰ 4 ਜੂਨ  ਨੂੰ ਫ਼ੋਜ ਅਤੇ ਸਿੰਘਾ ਦੇ ਵਿੱਚ ਗੋਲੀਬਾਰੀ ਹੋਣੀ ਸ਼ੁਰੂ ਹੋਈ | ਸੱਤਪਾਲ ਸਿੰਘ ਨੇ ਦੱਸਿਆ ਕਿ ਕਰਫਿਊ ਲੱਗਣ ਕਾਰਨ ਸਾਡੀ ਪੱਤਰਕਾਰੀ ਦਾ ਪਾਸ ਰੱਦ ਹੋ ਗਿਆ ਸੀ ਇਸ ਕਰਕੇ ਆਖਰੀ ਵਾਰ ਸੰਤਾ ਨੂੰ ਅਸੀ ਮਿਲ ਕੇ ਅਪੀਲ ਕੀਤੀ ਕਿ ਬਾਹਰ ਨਾ ਜਾਓ ਕਿਉਂਕਿ ਭਾਰੀ ਫ਼ੋਜ ਤਾਇਨਾਤ ਸੀ ਪਰ ਸੰਤਾ ਦਾ ਕਹਿਣਾ ਸੀ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ | ਪੱਤਰਕਾਰਾਂ ਨੇ ਕਿਹਾ ਕਿ 7 ਜੂਨ ਨੂੰ ਖ਼ਬਰ ਮਿਲੀ ਕਿ ਸੰਤ ਸ਼ਹੀਦ ਹੋ ਚੁੱਕੇ ਹਨ | ਸੱਤਪਾਲ ਸਿੰਘ ਨੇ ਕਿਹਾ ਕਿ ਉਸ ਸਮੇਂ ਤੋਂ ਬਾਅਦ ਉਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਵੀ ਆਈਆ ਜਿਸ ਕਾਰਨ ਉਹ 1 ਸਾਲ ਘਰ ਵੀ ਰਹੇ | ਉਨਾਂ ਦੇ ਕੋਲ ਉਸ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾ ਹਨ ਜੋ ਅਜੇ ਤੱਕ ਕਿਸੇ ਨੇ ਨਹੀਂ ਦੇਖੀਆਂ | ਉਨਾਂ ਕਿਹਾ ਕਿ ਪੱਤਰਕਾਰੀ ਉਸ ਸਮੇਂ ਵੀ ਇਸ ਤਰਾਂ ਦੀ ਸੀ ਜਿਸ ਤਰਾਂ ਅੱਜ ਹੈ,ਉਦੋਂ ਵੀ ਜਿਹੜੇ ਪੱਤਰਕਾਰ ਲੀਡਰਾਂ ਦੇ ਅੱਖਰ ਵੇਚਦੇ ਸੀ ਉਹ ਹੀਂ ਸਰਕਾਰਾਂ ਨੂੰ ਸਹੀ ਲੱਗਦੇ ਸੀ ਜੋ ਨਹੀਂ ਸੀ ਉਨਾਂ ਦੇ ਅੱਖਰ ਵੇਚਦੇ ਉਹ ਗਲਤ ਸਨ|ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਸ ਮਹੀਨੇ ਹੀ ਪੱਤਰਕਾਰ 84 ਦੀਆਂ ਗੱਲਾਂ ਕਰਨਗੇ ਇਸ ਤੋਂ ਬਾਅਦ ਬਹੁਤ ਸਾਰੇ ਪੱਤਰਕਾਰ ਲੀਡਰਾਂ ਦੇ ਅੱਖਰ ਵੇਚਣਗੇ |

Tags: #darbar sahib1984journalistjuneJune 1984pictures
Share200Tweet125Share50

Related Posts

ਇੰਝ ਸੁਲਝਿਆ BCS ਸਕੂਲ ਦੇ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ, ਕਿੱਥੇ ਚਲੇ ਗਏ ਸਨ ਬੱਚੇ

ਅਗਸਤ 11, 2025

ਅਪ੍ਰੇਸ਼ਨ ਅਖ਼ਲ ਦੌਰਾਨ ਕੁਲਗਾਮ ‘ਚ ਸ਼ਹੀਦ ਹੋਏ ਦੋ ਜਵਾਨ

ਅਗਸਤ 9, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025

ਰੱਖੜੀ ਦੇ ਤਿਉਹਾਰ ‘ਤੇ ਮਹਿਲਾਵਾਂ ਨੂੰ ਪ੍ਰਸ਼ਾਸ਼ਨ ਨੇ ਦਿੱਤਾ ਵੱਡਾ ਤੋਹਫ਼ਾ, ਜਾਣੋ ਪੂਰੀ ਖਬਰ

ਅਗਸਤ 7, 2025

5 ਜਿਲ੍ਹਿਆਂ ਦੇ ਸਕੂਲ ਹੋਏ ਬੰਦ, ਮੌਸਮ ਵਿਭਾਗ ਦੇ ਅਲਰਟ ਮਗਰੋਂ ਲਿਆ ਫੈਸਲਾ

ਅਗਸਤ 6, 2025

ਉੱਤਰਾਖੰਡ ਤੋਂ ਬਾਅਦ ਹੁਣ ਇਥੇ ਮਚੀ ਪਾਣੀ ਕਾਰਨ ਤਬਾਹੀ, ਚੰਡੀਗੜ੍ਹ ਹਾਈਵੇ ਸਮੇਤ ਕਈ ਸੜਕਾਂ ਹੋਈਆਂ ਬੰਦ

ਅਗਸਤ 6, 2025
Load More

Recent News

Land Pooling ਪਾਲਿਸੀ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਅਗਸਤ 11, 2025

ਮਿਸ਼ਨ ਰੁਜ਼ਗਾਰ ਤਹਿਤ ਪੰਜਾਬ ਸਰਕਾਰ ਨੇ 504 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਅਗਸਤ 11, 2025

ਗਿਆਨੀ ਹਰਪ੍ਰੀਤ ਸਿੰਘ ਬਣੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਪ੍ਰਧਾਨ

ਅਗਸਤ 11, 2025

ਇੰਝ ਸੁਲਝਿਆ BCS ਸਕੂਲ ਦੇ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ, ਕਿੱਥੇ ਚਲੇ ਗਏ ਸਨ ਬੱਚੇ

ਅਗਸਤ 11, 2025

ਪੰਜਾਬ ਦੇ ਇਨ੍ਹਾਂ 4 ਜਿਲ੍ਹਿਆਂ ‘ਚ ਅੱਜ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਗਸਤ 11, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.