ਸ਼ੁੱਕਰਵਾਰ, ਅਪ੍ਰੈਲ 17, 2026 02:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Bollywood: ਬਿਪਾਸ਼ਾ ਬਾਸੂ ਨੇ ਫੋਟੋਸ਼ੂਟ ‘ਚ ਫਲਾਂਟ ਕੀਤਾ ਬੇਬੀ ਬੰਪ, ਪੋਸਟ ‘ਚ ਲਿਖਿਆ ‘ ਜਲਦ 2 ਤੋਂ 3 ਹੋਵਾਂਗੇ’

by Gurjeet Kaur
ਅਗਸਤ 16, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0

ਬਾਲੀਵੁੱਡ ਐਕਟਰਸ ਬਿਪਾਸ਼ਾ ਬਾਸੂ ਇਨੀਂ ਦਿਨੀਂ ਪ੍ਰੈਗਨੈਂਸੀ ਨੂੰ ਇਨਜੁਆਏ ਕਰ ਰਹੀ ਹੈ ਅਤੇ ਆਪਣੇ ਆਖਿਰੀ ਟ੍ਰਿਮੇਸਟਰ ਹਨ।ਇਸ ਦੌਰਾਨ ਉਨਾਂ ਨੇ ਬੇਬੀ ਬੰਪ ਦੇ ਨਾਲ ਬੇਹੱਦ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ।ਇਸ ‘ਚ ਉਨ੍ਹਾਂ ਦੇ ਨਾਲ ਪਤੀ ਅਤੇ ਐਕਟਰ ਕਰਨ ਸਿੰਘ ਗਰੋਵਰ ਵੀ ਹਨ।

ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਸਦੇ ਨਾਲ ਇੱਕ ਲੰਬਾ ਨੋਟ ਲਿਖਿਆ ਹੈ।ਇਸ ਨੋਟ ‘ਚ ਉਨ੍ਹਾਂ ਨੇ ਖੁਸ਼ੀ ਜਤਾਈ ਹੈ ਕਿ ਬਹੁਤ ਜਲਦ ਹੀ ਉਹ ਦੋ ਤੋਂ 3 ਹੋਣ ਵਾਲੇ ਹਨ।

 

View this post on Instagram

 

A post shared by bipashabasusinghgrover (@bipashabasu)

 

ਉਹ ਆਪਣੀ ਲਾਈਫ ਦੇ ਨਵੇਂ ਫੇਜ਼ ਨੂੰ ਲੈ ਕੇ ਕਾਫੀ ਐਕਸਾਈਟੇਡ ਹਨ।ਇਸਦੇ ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਪਿਆਰ ਅਤੇ ਸਪੋਰਟ ਦੇਣ ਲਈ ਧੰਨਵਾਦ ਕੀਤਾ ਹੈ।

ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਬਿਪਾਸ਼ਾ ਬਾਸੂ ਨੇ ਇੱਕ ਓਵਰਸਾਈਜ਼ ਸ਼ਰਟ ਪਹਿਨੇ ਹੋਏ ਜਿਸਦਾ ਇੱਕ ਬਟਨ ਲੱਗਾ ਹੋਇਆ ਹੈ।ਉਨ੍ਹਾਂ ਦਾ ਬੇਬੀ ਬੰਪ ਦਿਸ ਰਿਹਾ ਹੈ।ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਨੇ ਉਨ੍ਹਾਂ ਦੇ ਬੇਬੀ ਬੰਪ ਨੂੰ ਫੜਿਆ ਹੋਇਆ ਹੈ।ਦੂਜੀ ਤਸਵੀਰ ‘ਚ ਕਰਨ ਬਿਪਾਸ਼ਾ ਦੇ ਬੇਬੀ ਬੰਪ ਨੂੰ ਕਿਸ ਕਰਦੇ ਹੋਏ ਦਿਸ ਰਹੇ ਹਨ।ਜਦੋਂ ਕਿ ਬਿਪਾਸ਼ਾ ਦੇ ਚਿਹਰੇ ‘ਤੇ ਇੱਕ ਲੰਬੀ ਮੁਸਕਾਨ ਦੇਖੀ ਜਾ ਸਕਦੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਇੱਕ ਖੂਬਸੂਰਤ ਅਤੇ ਲੰਬਾ ਨੋਟ ਲਿਖਿਆ ਹੈ।ਉਨਾਂ੍ਹ ਨੇ ਲਿਖਿਆ, ” ਇੱਕ ਨਵਾਂ ਸਮਾਂ, ਇੱਕ ਨਵਾਂ ਪੜਾਅ, ਇੱਕ ਨਵੀਂ ਰੌਸ਼ਨੀ ਸਾਡੇ ਜੀਵਨ ਦੇ ਚਸ਼ਮੇ ‘ਚ ਇੱਕ ਹੋਰ ਅਨੂਠੀ ਛਾਇਆ ਜੋੜਦੀ ਹੈ।ਸਾਨੂੰ ਪਹਿਲਾ ਦੀ ਤੁਲਨਾ ‘ਚ ਥੋੜਾ ਅਧਿਕ ਸੰਪੂਰਨ ਬਣਨਾ ਹੈ।ਅਸੀਂ ਇਸ ਜੀਵਨ ਨੂੰ ਵਿਅਕਤੀਗਤ ਰੂਪ ਨਾਲ ਸ਼ੁਰੂ ਕੀਤਾ ਅਤੇ ਫਿਰ ਅਸੀਂ ਇੱਕ ਦੂਜੇ ਨਾਲ ਮਿਲੇ ਅਤੇ ਉਦੋਂ ਤੋਂ ਅਸੀਂ ਦੋ ਸੀ।”

ਬਿਪਾਸ਼ਾ ਬਾਸੂ ਨੇ ਅੱਗੇ ਲਿਖਿਆ, ”ਸਿਰਫ਼ 2 ਲਈ ਇੰਨਾ ਜਿਆਦਾ ਪਿਆਰ, ਸਾਨੂੰ ਦੇਖਣਾ ਥੋੜ੍ਹਾ ਅਣਉਚਿਤ ਲੱਗਾ ਰਿਹਾ ਸੀ, ਇੰਨੀ ਜਲਦੀ, ਅਸੀਂ ਜੋ ਕਦੇ ਦੋ ਸੀ, ਹੁਣ ਤਿੰਨ ਹੋ ਜਾਣਗੇ।ਸਾਡੇ ਪਿਆਰ ਤੋਂ ਪ੍ਰਕਟ ਇੱਕ ਰਚਨਾ, ਸਾਡਾ ਬੱਚਾ ਜਲਦ ਹੀ ਸਾਡੇ ਜੁੜ ਜਾਵੇਗਾ ਅਤੇ ਸਾਡੀਆਂ ਖੁਸ਼ੀਆਂ ‘ਚ ਸ਼ਾਮਿਲ ਹੋਵੇਗਾ।ਉਨ੍ਹਾਂ ਹੱਸਣ ਵਾਲੇ ਅਤੇ ਦਿਲ ਵਾਲੇ ਇਮੋਜੀ ਨੂੰ ਸ਼ਾਮਿਲ ਕੀਤਾ।

ਬਿਪਾਸ਼ਾ ਬਾਸ਼ੂ ਨੇ ਅੱਗੇ ਲਿਖਿਆ, ਤੁਹਾਡੇ ਬਿਨ੍ਹਾਂ ਸ਼ਰਤ ਪਿਆਰ, ਤੁਹਾਡੀ ਪ੍ਰਾਥਨਾ ਅਤੇ ਸ਼ੁਭਕਾਮਨਾਵਾਂ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ, ਜਿਵੇਂ ਕਿ ਉਹ ਹਨ ਸਦਾ ਸਾਡਾ ਹਿੱਸਾ ਰਹਿਣਗੇ।ਸਾਡੇ ਜੀਵਨ ਦਾ ਹਿੱਸਾ ਬਣਨ ਅਤੇ ਸਾਡੇ ਨਾਲ ਇੱਕ ਸੁੰਦਰ ਜੀਵਨ, ਸਾਡੇ ਬੱਚੇ ਨੂੰ ਪ੍ਰਕਟ ਕਰਨ ਲਈ ਧੰਨਵਾਦ. ਦੁਰਗਾ, ਦੁਰਗਾ ” ਬਿਪਾਸ਼ਾ-ਕਰਨ ਦਾ ਇਹ ਫੋਟੋਸ਼ੂਟ ਫੋਟੋਗ੍ਰਾਫਰ ਪ੍ਰਸਾਦ ਨਾਇਕ ਨੇ ਕੀਤਾ ਹੈ।

Tags: baby bumpbipasa basa pregnantBollywood actress and actorkaran grover actorromantic photoshoot
Share205Tweet128Share51

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਸਰਕਾਰ ਨੇ ਦੋ IAS ਅਧਿਕਾਰੀਆਂ ਦਾ ਕੀਤਾ ਤਬਾਦਲਾ, ਪੜ੍ਹੋ ਸੂਚੀ

ਅਪ੍ਰੈਲ 16, 2026

ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਨੂੰ ਲੈਕੇ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਅਪ੍ਰੈਲ 16, 2026

Tech News: ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ

ਅਪ੍ਰੈਲ 16, 2026

CBSE Class 12th Result 2026 Update: ਇਸ ਤਰੀਕ ਨੂੰ ਆ ਸਕਦਾ ਹੈ CBSE ਬੋਰਡ ਵੱਲੋਂ 12ਵੀਂ ਦਾ ਨਤੀਜਾ!

ਅਪ੍ਰੈਲ 16, 2026

ਟੀਸੀਐਸ ਨਾਸਿਕ: ਕੰਪਨੀ ਨੇ ਪਰਿਵਰਤਨ ਮਾਮਲੇ ਵਿੱਚ ਲਿਆ ਵੱਡਾ ਫੈਸਲਾ

ਅਪ੍ਰੈਲ 16, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.