ਸ਼ੁੱਕਰਵਾਰ, ਦਸੰਬਰ 12, 2025 06:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਵਿਆਹ ਤੋਂ ਬਾਅਦ ਪਹਿਲੇ ਜਨਮਦਿਨ ‘ਤੇ ਟੀਵੀ ਦੀ ਪ੍ਰੀਤਾ ਨੇ ਡੀਪਨੈੱਕ ਡਰੈੱਸ ‘ਚ ਢਾਹਿਆ ਕਹਿਰ

by Gurjeet Kaur
ਅਗਸਤ 17, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0

ਟੀਵੀ ਦੀ ‘ਪ੍ਰੀਤਾ’ ਭਾਵ ਐਕਟਰਸ ਸ਼ਰਧਾ ਆਰੀਆ 17 ਅਗਸਤ ਨੂੰ ਆਪਣਾ 35ਵਾਂ ਬਰਥਡੇ ਮਨਾ ਰਹੀ ਹੈ।ਇਸ ਖਾਸ ਦਿਨ ‘ਤੇ ਸ਼ਰਧਾ ਦੇ ਪਰਿਵਾਰ ਵਾਲੇ, ਦੋਸਤ, ਫੈਨਜ਼ ਹਰ ਕੋਈ ਉਨਾਂ੍ਹ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਭੇਜ ਰਿਹਾ ਹੈ।ਸ਼ਰਧਾ ਦੇ ਲਈ ਉਨ੍ਹਾਂ ਇਹ ਬਰਥਡੇ ਬੇਹੱਦ ਸਪੈਸ਼ਲ ਹੈ ਕਿਉਂ ਵਿਆਹ ਤੋਂ ਬਾਅਦ ਉਨ੍ਹਾਂ ਇਹ ਪਹਿਲਾ ਜਨਮਦਿਨ ਹੈ।ਅਜਿਹੇ ‘ਚ ਅਪਣੀ ਲੇਡੀ ਲਵ ਦੇ ਇਸ ਸਪੈਸ਼ਲ ਡੇ ਨੂੰ ਖਾਸ ਬਣਾਉਣ ‘ਚ ਰਾਹੁਲ ਨਾਗਲ ਨੇ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਨੇ ਸ਼ਰਧਾ ਆਰੀਆ ਦੇ ਲਈ ਬਰਥਡੇ ਪਾਰਟੀ ਰੱਖੀ।ਪਾਰਟੀ ‘ਚ ਸ਼ਰਧਾ ਨੇ ਆਪਣੀ ਗਰਲਗੈਂਗ ਦੇ ਨਾਲ ਖੂਬ ਮਸਤੀ ਕੀਤੀ।ਇੰਨਾ ਹੀ ਨਹੀਂ ਸ਼ਰਧਾ ਸੈਲੀਬ੍ਰੇਸ਼ਨ ਦੌਰਾਨ ਪਤੀ ਨਾਲ ਕੋਜੀ ਹੁੰਦੀ ਵੀ ਨਜ਼ਰ ਆਈ।

ਇੱਕ ਵੀਡੀਓ ‘ਚ ਕਪਲ ਲਿਪਲਾਕ ਕਰਦਾ ਦਿਸ ਰਿਹਾ ਹੈ।

 

View this post on Instagram

 

A post shared by shardha arya (@shardha.arya12)


ਲੁਕ ਦੀ ਗੱਲ ਕਰੀਏ ਤਾਂ ਸ਼ਰਧਾ ਯੈਲੋ ਕਲਰ ਦੀ ਡੀਪਨੈੱਕ ਡ੍ਰੈੱਸ ‘ਚ ਬੇਹੱਦ ਬੋਲਡ ਦਿਸੀ।ਉਨ੍ਹਾਂ ਦੀ ਇਹ ਡ੍ਰੇੱਸ ਇੰਨੀ ਡੀਪ ਸੀ ਕਿ ਉਸ ਦੇ ਕਲੀਵੇਜ਼ ਸਾਫ ਨਜ਼ਰ ਆ ਰਹੇ ਸੀ।

ਹਸੀਨਾ ਨੇ ਆਪਣੇ ਲੁਕ ਨੂੰ ਮਿਨਿਮਲ ਮੇਕਅਪ, ਓਪਰ ਹੇਅਰ ਨਾਲ ਕੰਪਲੀਟ ਕੀਤਾ ਸੀ।ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾ ਦੇ ਆਸੇਪਾਸੇ ਗੁਬਾਰੇ ਹਨ।
ਉਨ੍ਹਾਂ ਨੇ ਹੱਥ ‘ਚ ਲਾਲ ਰੰਗ ਦਾ ਪਿਆਰਾ ਗੁਲਦਸਤਾ ਹੈ।ਇਸ ਤੋਂ ਇਲਾਵਾ ਸ਼ਰਧਾ ਦੀ ਇਸ ਪਾਰਟੀ ‘ਚ ਖੂਬ ਜਾਮ ਵੀ ਛਲਕੇ।ਫੈਨਜ਼ ਸ਼ਰਧਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

1 ਸਾਲ ਦੀ ਡੇਟਿੰਗ ਦੇ ਬਾਅਦ ਸ਼ਰਧਾ ਆਰੀਆ ਨੇ ਰਾਹੁਲ ਨਾਗਲ ਨਾਲ 16 ਨਵੰਬਰ 2021 ਨੂੰ ਦਿੱਲੀ ‘ਚ ਵਿਆਹ ਕੀਤਾ ਸੀ।ਕਪਲ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।

 

Tags: birthdaycelebratehubbyrahul nagalshardhha aryaTV Acterss preeta
Share201Tweet126Share50

Related Posts

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੇ ਲਿਆ ਜਨਮ

ਦਸੰਬਰ 3, 2025

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025
Load More

Recent News

ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਸਪੀਕਰ ਰਾਜ ਚੌਹਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦਸੰਬਰ 11, 2025
Screenshot

ਮੋਹਾਲੀ ‘ਚ ਫਲਾਈਓਵਰ ‘ਤੇ ਚੱਲਦੀ ਬੱਸ ਨੂੰ ਅਚਾਨਕ ਲੱਗੀ ਅੱਗ

ਦਸੰਬਰ 11, 2025

ਜੇਕਰ ਤੁਹਾਡਾ ਵੀ ਕੱਟਿਆ ਜਾਂਦਾ ਹੈ PF ਤਾਂ ਹੋ ਜਾਓ ਖੁਸ਼ ! ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਣ ਵਾਲੇ ਹਨ 52, 000 ਰੁਪਏ ! ਇਹ ਹੈ ਵੱਡਾ ਅਪਡੇਟ

ਦਸੰਬਰ 11, 2025

ਹਵਾਈ ਅੱਡੇ ‘ਤੇ ਫਸੇ ਯਾਤਰੀਆਂ ਨੂੰ ਮੁਆਵਜ਼ਾ ਦੇਵੇਗੀ ਇੰਡੀਗੋ ਏਅਰਲਾਈਨ

ਦਸੰਬਰ 11, 2025

ਰੇਲਵੇ ਨੇ ਟਿਕਟ ਬੁਕਿੰਗ ਪ੍ਰਣਾਲੀ ਨੂੰ ਕੀਤਾ ਮਜ਼ਬੂਤ​​, 3.02 ਕਰੋੜ ਜਾਅਲੀ ਆਈਡੀ ਕੀਤੇ ਬੰਦ

ਦਸੰਬਰ 11, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.