ਵੀਰਵਾਰ, ਅਪ੍ਰੈਲ 9, 2026 10:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਮੂਸੇਵਾਲਾ ਦੇ ਕਤਲ ‘ਚ ਖੁੱਦ ਦਾ ਨਾਂ ਆਉਣ ‘ਤੇ ਪਹਿਲੀ ਵਾਰ ਖੁੱਲ ਕੇ ਬੋਲੇ ਮਨਕੀਰਤ ਔਲਖ, ਕਿਹਾ- ਸਿੱਧੂ ਨਾਲ ਮੇਰਾ ਨਹੀਂ ਸੀ ਕੋਈ ਰੌਲਾ (ਵੀਡੀਓ)

ਮੂਸੇਵਾਲਾ ਦੇ ਕਤਲ 'ਚ ਖੁੱਦ ਦਾ ਨਾਂ ਆਉਣ 'ਤੇ ਪਹਿਲੀ ਵਾਰ ਖੁੱਲ ਕੇ ਬੋਲੇ ਮਨਕੀਰਤ ਔਲਖ, ਕਿਹਾ- ਸਿੱਧੂ ਨਾਲ ਮੇਰਾ ਨਹੀਂ ਸੀ ਕੋਈ ਰੌਲਾ (ਵੀਡੀਓ)

by Raminder Singh
ਅਗਸਤ 26, 2022
in Featured, Featured News, ਪੰਜਾਬ
0

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਨਾਂ ਸੁਰਖੀਆਂ ‘ਚ ਰਹੇ ਹਨ, ਜਿਨ੍ਹਾਂ ‘ਚੋਂ ਇਕ ਨਾਂ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਵੀ ਹੈ। ਮਨਕੀਰਤ ਔਲਖ ਇਸ ਸਮੇਂ ਕੈਨੇਡਾ ‘ਚ ਹਨ ਤੇ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਧਮਕੀਆਂ ਉਨ੍ਹਾਂ ਨੂੰ ਬੰਬੀਹਾ ਗੈਂਗ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਗੈਂਗ ਦਾ ਮਨਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਮਨਕੀਰਤ ਔਲਖ ਦਾ ਹੱਥ ਹੈ ਤੇ ਉਸ ਸਿੱਧੂ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ- World’s Most Popular Global Leaders: ਬਾਈਡੇਨ, ਟਰੂਡੋ ਨੂੰ ਪਛਾੜ PM ਮੋਦੀ ਇਕ ਵਾਰ ਫਿਰ ਵਿਸ਼ਵ ਨੇਤਾਵਾਂ ਦੀ ਸੂਚੀ ‘ਚ ਸਿਖਰ ‘ਤੇ

ਗੈਂਗ ਵੱਲੋਂ ਸਿੱਧੂ ਦੇ ਕਤਲ ਲਈ ਮਨਕੀਰਤ ਔਲਖ ਨੂੰ ਲਗਾਤਾਰ ਜ਼ਿੰਮੇਵਾਰ ਠਹਰਾਇਆ ਜਾ ਰਿਹਾ ਹੈ। ਇਸੇ ਵਿਚਾਲੇ ਪ੍ਰੋ-ਪੰਜਾਬ ਟੀ-ਵੀ ਦੇ ਉੱਘੇ ਪੱਤਰਕਾਰ ਤੇ ਸੰਸਥਾਪਕ ਯਾਦਵਿੰਦਰ ਸਿੰਘ ਵੱਲੋਂ ਇਸ ਸਾਰੇ ਮਸਲੇ ਤੇ ਉਨ੍ਹਾਂ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਲੈ ਕੇ ਮਨਕੀਰਤ ਔਲਖ ਨਾਲ ਗੱਲਬਾਤ ਕੀਤੀ ਗਈ। ਕਾਫੀ ਸਮੇਂ ਤੋਂ ਚੁੱਪੀ ਬਣਾਏ ਰੱਖਣ ਵਾਲੇ ਪੰਜਾਬੀ ਗਾਇਕ ਮਨਕੀਰਤ ਨੇ ਗੱਲਬਾਤ ਦੌਰਾਨ ਪਹਲੂਆਂ ‘ਤੇ ਖੁੱਲ ਕੇ ਗੱਲ ਕੀਤੀ ਹੈ।

ਭੱਜ ਕੇ ਕੈਨੇਡਾ ਕਿਉਂ ਆਏ ਮਨਕੀਰਤ ?
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਅਚਾਨਕ ਕੈਨੇਡਾ ਚਲੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਗਿਆ ਸੀ ਕਿ ਮਨਕੀਰਤ ਔਲਖ ਦਾ ਅਕਸ਼ ਸਾਫ ਨਹੀਂ ਹੈ ਇਸ ਲਈ ਉਹ ਕੈਨੇਡਾ ਭੱਜ ਗਿਆ ਹੈ। ਜਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰਾ ਬਾਹਰ ਆਉਣ ਦਾ ਇਕ ਕਾਰਨ ਸੀ। ਮੈਂ ਇਹ ਗੱਲਾਂ ਸ਼ੇਅਰ ਨਹੀਂ ਸੀ ਕਰਨੀਆਂ ਚਾਹੁੰਦਾ ਪਰ ਮੈਨੂੰ ਅੱਜ ਸ਼ੇਅਰ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਪਤਨੀ 9 ਮਹੀਨੇ ਦੀ ਪ੍ਰੈਗਨੈਂਟ ਸੀ ਜਿਸ ਕਾਰਨ ਮੈਨੂੰ ਬਾਹਰ ਆਉਣਾ ਪਿਆ।

ਇਹ ਵੀ ਪੜ੍ਹੋ- ਬਗਦਾਦ ‘ਚ ਧਮਾਕਾ, ਆਸਟ੍ਰੇਲੀਆਈ ਡਿਪਲੋਮੈਟਾਂ ਨੂੰ ਬਣਾਇਆ ਗਿਆ ਨਿਸ਼ਾਨਾ

ਲਾਰੈਂਸ ਨਾਲ ਰਿਸ਼ਤੇ ਬਾਰੇ ਕੀ ਬੋਲੇ ਮਨਕੀਰਤ ?
ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਲਾਰੈਂਸ ਸਾਡੇ ਨਾਲ ਸੀ ਉਹ ਯੂਨੀਵਰਸਿਟੀ ਦਾ ਸਮਾਂ ਸੀ ਉਸ ਸਮੇਂ ਉਹ ਕੋਈ ਗੈਂਗਸਟਰ ਨਹੀਂ ਸੀ ਤੇ ਨਾ ਹੀ ਉਸ ‘ਤੇ ਅਜਿਹੇ ਕੇਸ ਸਨ। ਲਾਰੈਂਸ ਨਾਲ ਵਾਇਰਲ ਫੋਟੋ ਬਾਰੇ ਉਨ੍ਹਾਂ ਕਿਹਾ ਕਿ ਉਸ ਸਮੇਂ ਲਾਰੈਂਸ ਉਹ ਲਾਰੈਂਸ ਨਹੀਂ ਸੀ ਜੋ ਅੱਜ ਹੈ ਉਸ ਸਮੇਂ ਉਹ ਗੈਂਗਵਾਰਾਂ ‘ਚ ਇਨਵੋਲਵ ਨਹੀਂ ਸੀ।

ਇਹ  ਵੀ ਪੜ੍ਹੋ- ਸੁਖਬੀਰ ਬਾਦਲ ਨੂੰ SIT ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਬੋਲੇ ਪੰਚਾਇਤ ਮੰਤਰੀ ਧਾਲੀਵਾਲ, ਕਿਹਾ- ਬੇਅਦਬੀ ਤੇ ਗੋਲੀ ਕਾਂਡ ਦੋਸ਼ੀਆਂ ਨੂੰ ਕਰਾਂਗੇ ਅੰਦਰ

ਜੇਲ੍ਹ ‘ਚ ਅਖਾੜਾ ਲਾਉਣ ਬਾਰੇ ਕੀ ਬੋਲੇ ਮਨਕੀਰਤ ?
ਜੇਲ੍ਹ ‘ਚ ਅਖਾੜਾ ਲਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ 8 ਸਾਲ ਪੁਰਾਣੀ ਗੱਲ ਹੈ, ਇਹ ਜੇਲ੍ਹ ਦਾ ਹੀ ਸ਼ੋਅ ਸੀ ਤੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਇਹ ਸ਼ੋਅ ਰੱਖਿਆ ਗਿਆ ਸੀ, ਮੈਨੂੰ ਜੇਲ੍ਹ ਵੱਲੋਂ ਹੀ ਫੋਨ ਕਰ ਕੇ ਬੁਲਾਇਆ ਗਿਆ ਸੀ ਤੇ ਉਸ ਸਮੇਂ ਮੈਂ ਕੋਈ ਵੱਡਾ ਕਲਾਕਾਰ ਵੀ ਨਹੀਂ ਸੀ।

 

 

 

Tags: exclusive interviewMankirat AulakhpropunjabtvSsidhu moosewala murder case
Share708Tweet442Share177

Related Posts

Ceasefire ਤੋਂ ਬਾਅਦ ਟਰੰਪ ਦਾ ਬਿਆਨ : ਇਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ ‘ਤੇ ਲੱਗੇਗਾ 50% ਟੈਰਿਫ

ਅਪ੍ਰੈਲ 8, 2026

ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੱਡੀ ਕਾਰਵਾਈ, ਬੈਂਕਾਕ ਤੋਂ ਆਈਆਂ ‘ਮਠਾਈਆਂ’ ਦੇ ਡੱਬੇ ਚ ਲੈਕੇ ਆ ਰਹੇ ਸੀ ਇਹ ਪਦਾਰਥ

ਅਪ੍ਰੈਲ 8, 2026

ਮੁੱਖ ਮੰਤਰੀ ਯੋਗੀ ਨੇ 325 ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਅਤੇ ਰੱਖਿਆ ਨੀਂਹ ਪੱਥਰ

ਅਪ੍ਰੈਲ 8, 2026

ਇਰਾਨ ‘ਚ ਭਾਰਤੀਆਂ ਲਈ ਕੇਂਦਰ ਸਰਕਾਰ ਦੀ ਐਡਵਾਇਜ਼ਰੀ

ਅਪ੍ਰੈਲ 8, 2026

ਅਮਰੀਕਾ-ਈਰਾਨ ਜੰਗਬੰਦੀ: 40 ਦਿਨ ਬਾਅਦ ਇਰਾਨ ਅਮਰੀਕਾ ਵਿਚਕਾਰ ਜੰਗਬੰਦੀ

ਅਪ੍ਰੈਲ 8, 2026

ਡੋਨਾਲਡ ਟਰੰਪ ਵੱਲੋਂ Ceasefire ਦਾ ਐਲਾਨ, ਈਰਾਨ ਜੰਗ ‘ਤੇ ਦੋ ਹਫ਼ਤਿਆਂ ਦੀ ਲੱਗੀ ਬ੍ਰੇਕ

ਅਪ੍ਰੈਲ 8, 2026
Load More

Recent News

Ceasefire ਤੋਂ ਬਾਅਦ ਟਰੰਪ ਦਾ ਬਿਆਨ : ਇਰਾਨ ਨੂੰ ਹਥਿਆਰ ਦੇਣ ਵਾਲੇ ਦੇਸ਼ ‘ਤੇ ਲੱਗੇਗਾ 50% ਟੈਰਿਫ

ਅਪ੍ਰੈਲ 8, 2026

ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੱਡੀ ਕਾਰਵਾਈ, ਬੈਂਕਾਕ ਤੋਂ ਆਈਆਂ ‘ਮਠਾਈਆਂ’ ਦੇ ਡੱਬੇ ਚ ਲੈਕੇ ਆ ਰਹੇ ਸੀ ਇਹ ਪਦਾਰਥ

ਅਪ੍ਰੈਲ 8, 2026

ਮੁੱਖ ਮੰਤਰੀ ਯੋਗੀ ਨੇ 325 ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਅਤੇ ਰੱਖਿਆ ਨੀਂਹ ਪੱਥਰ

ਅਪ੍ਰੈਲ 8, 2026

ਇਰਾਨ ‘ਚ ਭਾਰਤੀਆਂ ਲਈ ਕੇਂਦਰ ਸਰਕਾਰ ਦੀ ਐਡਵਾਇਜ਼ਰੀ

ਅਪ੍ਰੈਲ 8, 2026

ਅਮਰੀਕਾ-ਈਰਾਨ ਜੰਗਬੰਦੀ: 40 ਦਿਨ ਬਾਅਦ ਇਰਾਨ ਅਮਰੀਕਾ ਵਿਚਕਾਰ ਜੰਗਬੰਦੀ

ਅਪ੍ਰੈਲ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.