ਡੀਆਰਡੀਓਅਤੇ ਭਾਰਤੀ ਥਲ ਸੈਨਾ ਨੇ ਉੜੀਸਾ ਤੱਟ ਤੋਂ ਦੂਰ ਸਾਂਝੀ ਟੈਸਟ ਰੇਂਜ (ਆਈਟੀਆਰ) ਚਾਂਦੀਪੁਰ ਤੋਂ ਕਵਿੱਕ ਰਿਐਕਸ਼ਨ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ (ਕਿਊਆਰਐੱਸਏਐੱਮ) ਸਿਸਟਮ ਦੇ 6 ਫਲਾਈਟ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਡੀਆਰਡੀਓ ਅਨੁਸਾਰ ਟੈਸਟ ਭਾਰਤੀ ਥਲ ਸੈਨਾ ਵੱਲੋਂ ਮੁਲਾਂਕਣ ਅਜ਼ਮਾਇਸ਼ਾਂ ਦੇ ਹਿੱਸੇ ਵਜੋਂ ਕਰਵਾਏ ਗਏ ਹਨ।
ਇਹ ਵੀ ਪੜ੍ਹੋ: iPhone 14: ‘ਕ੍ਰੈਸ਼ ਡਿਟੈਕਸ਼ਨ’ ਫੀਚਰ ਨਾਲ ਹੋਇਆ ਲਾਂਚ, ਐਕਸੀਡੈਂਟ ਹੋਣ ’ਤੇ ਇੰਝ ਬਚਾਏਗਾ ਜਾਨ