ਮੰਗਲਵਾਰ, ਅਕਤੂਬਰ 20, 2026 07:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

75 ਸਾਲ ਬਾਅਦ ਮਿਲੇ ਵੰਡ ‘ਚ ਵਿਛੜੇ ਭੈਣ-ਭਰਾ, ਗਲ਼ ਲੱਗ ਭੁੱਬਾਂ ਮਾਰ ਰੋਏ

ਕਰਤਾਰਪੁਰ ਲਾਂਘੇ ਨੇ ਮਿਲਾਏ ਵੰਡ ਦੌਰਾਨ ਵਿਛੜੇ ਇਕ ਹੋਰ ਭੈਣ-ਭਰਾ

by Gurjeet Kaur
ਸਤੰਬਰ 11, 2022
in ਦੇਸ਼, ਪੰਜਾਬ
0
75 ਸਾਲ ਬਾਅਦ ਮਿਲੇ ਵੰਡ 'ਚ ਵਿਛੜੇ ਭੈਣ-ਭਰਾ, ਗਲ਼ ਲੱਗ ਭੁੱਬਾਂ ਮਾਰ ਰੋਏ

75 ਸਾਲ ਬਾਅਦ ਮਿਲੇ ਵੰਡ 'ਚ ਵਿਛੜੇ ਭੈਣ-ਭਰਾ, ਗਲ਼ ਲੱਗ ਭੁੱਬਾਂ ਮਾਰ ਰੋਏ

ਪੰਜਾਬ ਦੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ 75 ਸਾਲ ਬਾਅਦ 1947 ਦੌਰਾਨ ਵਿਛੜੀ ਅਪਣੀ ਭੈਣ ਮਿਲ ਗਈ ਹੈ ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਦੋਨੋਂ ਭੈਣ-ਭਰਾ ਕਰਤਾਰਪੁਰ ਕਾਰੀਡੋਰ ਵਿਖੇ ਮਿਲੇ। ਅਮਰਜੀਤ ਸਿੰਘ ਦੇ ਮੁਸਲਿਮ ਮਾਤਾ-ਪਿਤਾ ਵੰਡ ਦੇ ਸਮੇਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਹ ਅਤੇ ਉਸ ਦੀ ਭੈਣ ਭਾਰਤ ਵਿਚ ਪਿੱਛੇ ਰਹਿ ਗਏ ਸਨ ਪਰ ਇਸ ਬੁੱਧਵਾਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵ੍ਹੀਲਚੇਅਰ ਵਾਲੇ ਅਮਰਜੀਤ ਸਿੰਘ ਆਪਣੀ ਭੈਣ ਕੁਲਸੁਮ ਅਖਤਰ ਨੂੰ ਮਿਲੇ।

ਇਹ ਵੀ ਪੜ੍ਹੋ : ਕਵੀਨ ਐਲਿਜ਼ਾਬੇਥ ਦੀ ਲੰਬੀ ਉਮਰ ਦਾ ਰਾਜ: 222 ਸਾਲ ਪੁਰਾਣੇ ਬਰਤਨਾਂ ‘ਚ ਬਣਿਆ ਖਾਣਾ ਖਾਂਦੀ ਸੀ ਮਹਾਰਾਣੀ, ਇਸ ਦੇਸ਼ ਦੀ ਚਾਹ ਸੀ ਪਸੰਦ…

ਜਲੰਧਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਕਾਫੀ ਬਜ਼ੁਰਗ ਹੋ ਚੁੱਕੇ ਹਨ।ਉਹ ਵ੍ਹੀਲਚੇਅਰ ‘ਤੇ ਹਨ।ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਆਪਣੀ ਇੱਕ ਹੋਰ ਭੈਣ ਦੇ ਬਾਰੇ ‘ਚ ਪਤਾ ਲੱਗਿਆ ਕਿ ਉਹ ਪਾਕਿਸਤਾਨ ‘ਚ ਜਿੰਦਾ ਹੈ।ਵੰਡ ਦੇ ਸਮੇਂ ਭਰਾ ਭੈਣ ਵਿਛੜ ਗਏ ਸਨ।ਅਮਰਜੀਤ ਆਪਣੀ ਇੱਕ ਹੋਰ ਭੈਣ ਦੇ ਨਾਲ ਭਾਰਤ ਆ ਗਏ ਸਨ ਜਦੋਂ ਕਿ ਉਨਾਂ੍ਹ ਦੀ ਮਾਂ ਇੱਕ ਬੇਟੀ ਦੇ ਨਾਲ ਪਾਕਿਸਤਾਨ ‘ਚ ਹੀ ਰਹਿ ਗਈ ਸੀ।ਮਾਂ-ਬੇਟੀ ਪਾਕਿਸਤਾਨ ‘ਚ ਕਿਸੇ ਤਰ੍ਹਾਂ ਆਪਣੀਆਂ ਯਾਦਾਂ ਦੇ ਸਹਾਰੇ ਜੀਵਨ ਗੁਜ਼ਾਰ ਰਹੇ ਸਨ ਤਾਂ ਅਮਰਜੀ ਤੇ ਉਨ੍ਹਾਂ ਦੀ ਭੈਣ ਨੂੰ ਇੱਕ ਸਿੱਖ ਪਰਿਵਾਰ ਨੇ ਅਪਣਾ ਲਿਆ ਸੀ।ਬੁੱਧਵਾਰ ਨੂੰ ਕਰਤਾਰਪੁਰ ‘ਚ ਗੁਰਦੁਆਰਾ ਦਰਬਾਰ ਸਾਹਿਬ ‘ਚ ਵ੍ਹੀਲਚੇਅਰ ‘ਤੇ ਅਮਰਜੀਤ ਸਿੰਘ ਦੀ ਭੈਣ ਕੁਲਸੁਮ ਅਖਤਰ ਨਾਲ ਮੁਲਾਕਾਤ ਹੋਈ ਤਾਂ ਦੋਵੇਂ ਭਾਵਨਾਤਮਕ ਹੋ ਗਏ।ਉਨ੍ਹਾਂ ਦੇ ਇਸ ਪਿਆਰ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਅਮਰਜੀਤ ਸਿੰਘ ਜਿਵੇਂ ਹੀ ਅਟਾਰੀ-ਵਾਹਘਾ ਬਾਰਡਰ ਤੋਂ ਪਾਕਿਸਤਾਨ ਪਹੁੰਚੇ 65 ਸਾਲਾ ਕੁਲਸੁਮ, ਭਰਾ ਨੂੰ ਦੇਖ ਕੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੀ।ਦੋਵੇਂ ਇੱਕ ਦੂਜੇ ਦੇ ਗਲੇ ਲੱਗ ਕੇ ਰੋਣ ਲੱਗੇ।ਉਹ ਆਪਣੇ ਬੇਟੇ ਅਹਿਮਦ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਆਪਣੇ ਭਰਾ ਨਾਲ ਮਿਲਣ ਲਈ ਫੈਸਲਾਬਾਦ ‘ਚ ਆਪਣੇ ਗ੍ਰਹਿਨਗਰ ਆਈ ਸੀ।
ਰਿਪੋਰਟ ਅਨੁਸਾਰ ਕੁਲਸੁਮ ਦੇ ਮਾਤਾ ਪਿਤਾ 1947 ‘ਚ ਪਾਕਿਸਤਾਨ ਚਲੇ ਗਏ ਸਨ।ਭਾਰਤ ‘ਚ ਹੀ ਕੁਲਸੁਮ ਦੇ ਇੱਕ ਭਰਾ ਤੇ ਇੱਕ ਭੈਣ ਰਹਿ ਗਏ ਸੀ।ਕੁਲਸੁਮ ਨੇ ਕਿਹਾ ਕਿ ਉਹ ਪਾਕਿਸਤਾਨ ‘ਚ ਪੈਦਾ ਹੋਈ ਸੀ ਤੇ ਆਪਣੀ ਮਾਂ ਨਾਲ ਆਪਣੇ ਵਿਛੜੇ ਭਰਾ ਤੇ ਭੈਣ ਦੇ ਬਾਰੇ ‘ਚ ਸੁਣਦੀ ਸੀ।ਕੁਲਸੁਮ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਆਪਣੇ ਵਿਛੜੇ ਬੱਚਿਆਂ ਦੀ ਯਾਦ ਆਉਂਦੀ ਸੀ ਤਾਂ ਉਸਦੀ ਮਾਂ ਰੋਂਦੀ ਸੀ।

  • ਕੁਲਸੂਮ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਵਿਛੜੇ ਬੱਚਿਆਂ ਨੂੰ ਮਿਲ ਸਕੇਗੀ। ਹਾਲਾਂਕਿ, ਕੁਝ ਸਾਲ ਪਹਿਲਾਂ ਇੱਕ ਉਮੀਦ ਉਦੋਂ ਪੈਦਾ ਹੋਈ ਜਦੋਂ ਭਾਰਤ ਤੋਂ ਇੱਕ ਜਾਣਕਾਰ ਪਾਕਿਸਤਾਨ ਪਹੁੰਚਿਆ। ਕੁਲਸੂਮ ਜਿਸ ਦੀ ਉਮਰ ਕਰੀਬ 65 ਸਾਲ ਹੈ, ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਮਾਂ ਨੇ ਦੋਹਾਂ ਬੱਚਿਆਂ ਬਾਰੇ ਦੱਸਿਆ ਸੀ। ਪਿੰਡ ਦੀ ਜਾਣਕਾਰੀ ਵੀ ਦਿੱਤੀ ਗਈ। ਉਹ ਦੱਸਦੀ ਹੈ ਕਿ ਮਾਤਾ ਦੀ ਸਲਾਹ ਅਨੁਸਾਰ ਪਾਕਿਸਤਾਨ ਪਹੁੰਚ ਕੇ ਸਰਦਾਰ ਦਾਰਾ ਸਿੰਘ ਭਾਰਤ ਪਰਤ ਕੇ ਪੰਜਾਬ ਦੇ ਪਿੰਡ ਪੜਾਵਾਂ ਚਲਾ ਗਿਆ। ਉਥੇ ਪਤਾ ਕਰਨ ‘ਤੇ ਪਤਾ ਲੱਗਾ ਕਿ ਉਸ ਦਾ ਬੇਟਾ ਤਾਂ ਜ਼ਿੰਦਾ ਹੈ ਪਰ ਬੇਟੀ ਹੁਣ ਇਸ ਦੁਨੀਆ ‘ਚ ਨਹੀਂ ਰਹੀ। ਕੁਲਸੂਮ ਦੇ ਭਰਾ ਨੂੰ 1947 ਦੀ ਵੰਡ ਤੋਂ ਬਾਅਦ ਇੱਕ ਸਿੱਖ ਪਰਿਵਾਰ ਨੇ ਗੋਦ ਲਿਆ ਅਤੇ ਅਮਰਜੀਤ ਸਿੰਘ ਬਣ ਗਿਆ।
  • ਜਦੋਂ ਭਰਾ ਦੀ ਜਾਣਕਾਰੀ ਮਿਲੀ ਤਾਂ ਕੁਲਸੂਮ ਨੇ ਉਸ ਨਾਲ ਸੰਪਰਕ ਕੀਤਾ। ਪਹਿਲਾਂ ਨੰਬਰ ਟਰੇਸ ਕੀਤਾ ਅਤੇ ਫਿਰ ਵਟਸਐਪ ਮੈਸੇਜ ਭੇਜ ਕੇ ਪੂਰੀ ਜਾਣਕਾਰੀ ਦਿੱਤੀ।
    ਬਜ਼ੁਰਗ ਕੁਲਸੂਮ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਰਤਾਰਪੁਰ ਸਾਹਿਬ ਪਹੁੰਚੀ। ਉਹ ਪਿੱਠ ਦੇ ਗੰਭੀਰ ਦਰਦ ਤੋਂ ਪੀੜਤ ਹੈ। ਪਰ ਇਸ ਤੋਂ ਬਾਅਦ ਵੀ ਉਹ ਫੈਸਲਾਬਾਦ ਤੋਂ ਇੱਥੇ ਪਹੁੰਚੀ। ਜਦਕਿ ਭਰਾ ਅਮਰਜੀਤ ਸਿੰਘ ਵ੍ਹੀਲ ਚੇਅਰ ‘ਤੇ ਪਹੁੰਚਿਆ। ਪਹਿਲੀ ਵਾਰ ਅਮਰਜੀਤ ਸਿੰਘ ਨੂੰ ਇਹ ਵੀ ਪਤਾ ਲੱਗਾ ਕਿ ਉਹ ਮੁਸਲਮਾਨ ਹੈ ਅਤੇ ਉਸ ਦੇ ਅਸਲ ਮਾਪੇ ਪਾਕਿਸਤਾਨ ਵਿਚ ਹਨ। ਕੁਲਸੂਮ ਅਮਰਜੀਤ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਬਾਰੇ ਦੱਸਦੀ ਹੈ
  • ਨੇ ਦੱਸਿਆ ਕਿ ਉਸ ਤੋਂ ਇਲਾਵਾ ਤਿੰਨ ਹੋਰ ਭਰਾ ਹਨ, ਜਿਨ੍ਹਾਂ ‘ਚੋਂ ਇਕ ਜਰਮਨੀ ‘ਚ ਰਹਿ ਰਿਹਾ ਸੀ, ਹੁਣ ਉਹ ਨਹੀਂ ਹਨ। ਹੁਣ ਦੋਵੇਂ ਭੈਣ-ਭਰਾ ਆਪਣੇ-ਆਪਣੇ ਪਰਿਵਾਰਾਂ ਨਾਲ ਇਕ-ਦੂਜੇ ਨੂੰ ਮਿਲਾਉਣ ਲਈ ਦੋਵਾਂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੱਥੇ ਕੋਈ ਵਿਛੜਿਆ ਪਰਿਵਾਰ ਮਿਲਿਆ ਹੈ। ਵੰਡ ਦੌਰਾਨ ਵਿਛੜਿਆ ਇੱਕ ਹੋਰ ਪਰਿਵਾਰ ਕਰਤਾਰਪੁਰ ਸਾਹਿਬ ਲਾਂਘੇ ਵਿੱਚ ਮਿਲਿਆ ਹੈ। ਮਈ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਇੱਕ ਔਰਤ, ਜਿਸਨੂੰ ਇੱਕ ਮੁਸਲਮਾਨ ਜੋੜੇ ਨੇ ਗੋਦ ਲਿਆ ਅਤੇ ਪਾਲਿਆ-ਪੋਸਿਆ ਸੀ, ਕਰਤਾਰਪੁਰ ਵਿੱਚ ਭਾਰਤ ਤੋਂ ਆਏ ਆਪਣੇ ਭਰਾਵਾਂ ਨੂੰ ਮਿਲਿਆ।

ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਕੋਹਿਨੂਰ ਹੀਰੇ ਦਾ ਕੀ ਹੋਵੇਗਾ? ਭਾਰਤ ਤੋਂ ਕਿਵੇਂ ਪਹੁੰਚਿਆ ਸੀ ਸੱਤ ਸਮੁੰਦਰ ਪਾਰ? ਪੜ੍ਹੋ ਪੂਰੀ ਖਬਰ

Tags: Ind-pakindiakartarpur corridoormeetingPak partitionpakistansister and brother
Share297Tweet186Share74

Related Posts

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026
Load More

Recent News

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 19, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.