ਸੋਮਵਾਰ, ਅਕਤੂਬਰ 6, 2025 10:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਇਸ ਪ੍ਰੋਜੈਕਟ ਲਈ ਇੱਕਠੇ ਹੋਏ Diljit Dosanjh, Imtiaz Ali ਤੇ A.R. Rahman, ਹੋ ਸਕਦੀ Chamkila ਦੀ ਬਾਈਓਪਿਕ

ਦਿਲਜੀਤ ਦੋਸਾਂਝ (Diljit Dosanjh) ਨੇ ਫਿਲਮ ਬਾਬੇ ਭੰਗੜਾ ਪਾਂਦੇ ਨੇ ਨਾਲ ਦਰਸ਼ਕਾਂ ਨੂੰ ਹੈਰਾਨ ਅਤੇ ਖੂਬ ਐਂਟਰਟੇਨ ਕੀਤਾ ਹੈ। ਦਿਲਜੀਤ ਕਦੇ ਵੀ ਆਪਣੇ ਫੈਨਸ ਅਤੇ ਫੋਲੋਅਰਜ਼ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਹੁਣ ਇੱਕ ਵਾਰ ਫਿਰ ਤੋਂ ਉਸ ਨੇ ਇੰਸਟਾਗ੍ਰਾਮ 'ਤੇ ਕੁਝ ਅਜਿਹਾ ਹੀ ਕੁਝ ਸ਼ੇਅਰ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ

by Bharat Thapa
ਅਕਤੂਬਰ 11, 2022
in ਫੋਟੋ ਗੈਲਰੀ, ਮਨੋਰੰਜਨ
0

ਦਿਲਜੀਤ ਦੋਸਾਂਝ (Diljit Dosanjh) ਨੇ ਫਿਲਮ ਬਾਬੇ ਭੰਗੜਾ ਪਾਂਦੇ ਨੇ ਨਾਲ ਦਰਸ਼ਕਾਂ ਨੂੰ ਹੈਰਾਨ ਅਤੇ ਖੂਬ ਐਂਟਰਟੇਨ ਕੀਤਾ ਹੈ। ਦਿਲਜੀਤ ਕਦੇ ਵੀ ਆਪਣੇ ਫੈਨਸ ਅਤੇ ਫੋਲੋਅਰਜ਼ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

ਹੁਣ ਇੱਕ ਵਾਰ ਫਿਰ ਤੋਂ ਉਸ ਨੇ ਇੰਸਟਾਗ੍ਰਾਮ ‘ਤੇ ਕੁਝ ਅਜਿਹਾ ਹੀ ਕੁਝ ਸ਼ੇਅਰ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਦਿਲਜੀਤ ਨੇ ਕਿਸੇ ਹੋਰ ਨਾਲ ਨਹੀਂ ਸਗੋਂ ਲੈਜੇਂਡਰੀ ਸਟਾਰਸ ਇਮਤਿਆਜ਼ ਅਲੀ ਅਤੇ ਏਆਰ ਰਹਿਮਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵਾਂ ਸਟਾਰਸ ਨਾਲ ਤਸਵੀਰਾਂ ਸ਼ੇਅਕਰ ਕਰਦਿਆਂ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ “With LEGENDS 🤩 @arrahman @imtiazaliofficial”.

ਦਿਲਜੀਤ ਦੋਸਾਂਝ ਇੱਕ ਅਜਿਹਾ ਪੰਜਾਬੀ ਸਟਾਰ ਹੈ, ਜਿਸ ਨੇ ਬਾਲੀਵੁੱਡ ਵਿੱਚ ਆਪਣੇ ਲਈ ਇੱਕ ਖਾਸ ਥਾਂ ਬਣਾਈ ਹੈ। ਉਸਨੇ ਗੁੱਡ ਨਿਊਜ਼, ਉੜਤਾ ਪੰਜਾਬ, ਜੋਗੀ ਵਰਗੀਆਂ ਫਿਲਮਾਂ ‘ਚ ਕੰਮ ਕਰਕੇ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ।

ਹੁਣ ਦਿਲਜੀਤ ਅਗਲੀ ਫਿਮਲ ਮਰਹੂਮ ਪੰਜਾਬੀ ਲੋਕ ਗਾਇਕ ਚਮਕੀਲਾ ਦੀ ਬਾਲੀਵੁੱਡ ਬਾਇਓਪਿਕ ਵਿੱਚ ਜਲਦੀ ਨਜ਼ਰ ਆਵੇਗਾ।ਫਿਲਮ ਦਾ ਨਿਰਦੇਸ਼ਨ ਲੈਜੇਂਡ ਡਾਇਰੈਕਟਰ ਅਤੇ ਫਿਲਮ ਪ੍ਰੋਡਿਊਸਰ ਇਮਤਿਆਜ਼ ਅਲੀ ਵਲੋਂ ਕੀਤਾ ਜਾ ਰਿਹਾ ਹੈ।

ਇਮਤਿਆਜ਼ ਅਲੀ ਨੇ ਹਿੰਦੀ ‘ਚ ਹਾਈਵੇਅ, ਲਵ ਆਜ ਕਲ, ਲੈਲਾ ਮਜਨੂੰ, ਤਮਾਸ਼ਾ ਵਰਗੇ ਖੂਬਸੂਰਤ ਪ੍ਰੋਜੈਕਟਾਂ ਦਾ ਨਿਰਦੇਸ਼ਨ ਕੀਤਾ ਹੈ।

ਹਾਲਾਂਕਿ ਚਮਕੀਲਾ ਦੀ ਬਾਇਓਪਿਕ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ, ਪਰ ਇਹ ਫਿਲਮ ਪਹਿਲਾਂ ਹੀ ਚਾਰੇ ਪਾਸੇ ਖੂਬ ਸੂਰਖੀਆਂ ‘ਚ ਹੈ। ਫਿਲਮ ਬਾਰੇ ਬਹੁਤ ਸਾਰੀ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ

ਦਿਲਜੀਤ ਦੋਸਾਂਝ ਦੀ ਨਵੀਂ ਪੋਸਟ ਨੇ ਇਸ ਵਿੱਚ ਹੋਰ ਮਸਾਲਾ ਜੋੜ ਦਿੱਤਾ ਹੈ।ਇਸ ਦੇ ਨਾਲ ਹੀ ਦਿਲਜੀਤ ਦੀ ਪੋਸਟ ਸ਼ੋਸਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ।

Tags: a.r. rehmanamar singh chamkiladiljit dosanjhimtiaz alilatest newsnew biopic moviepropunjabtvpunjabi news
Share314Tweet197Share79

Related Posts

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025

7ਵੇਂ ਦਿਨ ਵੀ ਲਾਈਫ ਸਪੋਰਟ ‘ਤੇ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ; ਨਹੀਂ ਆਇਆ ਹੋਸ਼, ਦਵਾਈਆਂ ਸਹਾਰੇ ਚੱਲ ਰਿਹਾ ਦਿਲ

ਅਕਤੂਬਰ 3, 2025

ਪੰਜਾਬੀ ਨਾਮੀ ਗਾਇਕ ਨੇ ਚੁੱਕਿਆ ਖੌਫ਼ਨਾਕ ਕਦਮ

ਅਕਤੂਬਰ 3, 2025

ਪੰਜਾਬੀ ਗਾਇਕ ਦੇ ਗਾਣੇ “ਅੰਸਾਰੀ” ਨੇ ਛੇੜ ਦਿੱਤਾ ਨਵਾਂ ਵਿਵਾਦ : ਹਿੰਦੂ ਸੰਗਠਨਾਂ ‘ਚ ਰੋਸ਼ 

ਅਕਤੂਬਰ 2, 2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੁਕ, ਡਾਕਟਰਾਂ ਨੇ ਮੈਡੀਕਲ ਬੁਲੇਟਿਨ ਰਾਹੀਂ ਦੱਸਿਆ ਹਾਲ…

ਸਤੰਬਰ 30, 2025

ED ਦੇ ਸ਼ਿਕੰਜੇ ‘ਚ ਅਦਾਕਾਰਾ Urvashi Rautela, ਆਨਲਾਈਨ ਸੱ.ਟੇ.ਬਾ.ਜ਼ੀ ਮਾਮਲੇ ‘ਚ ਹੋਈ ਪੇਸ਼

ਸਤੰਬਰ 30, 2025
Load More

Recent News

ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ‘ਚ ਬਰਫ਼ਬਾਰੀ, ਬਰਫ਼ ਦੇਖਣ ਲਈ ਵੱਡੀ ਗਿਣਤੀ ‘ਚ ਪਹੁੰਚੇ ਰਹੇ ਸੈਲਾਨੀ

ਅਕਤੂਬਰ 6, 2025

ਤਰਨਤਾਰਨ ‘ਚ ਉਪ ਚੋਣ ਦਾ ਐਲਾਨ: 11 ਨਵੰਬਰ ਨੂੰ ਹੋਵੇਗੀ ਵੋਟਿੰਗ ਅਤੇ 14 ਤਰੀਕ ਨੂੰ ਗਿਣਤੀ

ਅਕਤੂਬਰ 6, 2025

ਜਲਾਲਾਬਾਦ ਮੰਡੀ ‘ਚ ਸਟ੍ਰੀਟ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਦੀਆਂ ਸ਼ਲਾਘਾਯੋਗ ਸਹੂਲਤਾ

ਅਕਤੂਬਰ 6, 2025

Hyundai Venue ਇੱਕ ਨਵੇਂ ਅਵਤਾਰ ‘ਚ ਹੋਣ ਜਾ ਰਹੀ ਲਾਂਚ, ਜਾਣੋ ਕਿਹੜੀਆਂ ਕਾਰਾਂ ਨਾਲ ਕਰੇਗੀ ਮੁਕਾਬਲਾ

ਅਕਤੂਬਰ 6, 2025

Google Chrome ਤੇ Mozilla Firefox ‘ਚ ਕਈ ਸੁਰੱਖਿਆ ਖਾਮੀਆਂ, ਸਰਕਾਰ ਨੇ ਅਲਰਟ ਕੀਤਾ ਜਾਰੀ

ਅਕਤੂਬਰ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.