ਬੁੱਧਵਾਰ, ਸਤੰਬਰ 10, 2025 06:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਅਗਵਾ ਔਰਤ ਨੂੰ 20 ਦਿਨਾਂ ਲਈ ‘ਕੁੱਤੇ ਦੇ ਪਿੰਜਰੇ’ ‘ਚ ਕੀਤਾ ਕੈਦ, ਮੰਗੀ ਏਨੇ ਕਰੋੜ ਦੀ ਫਿਰੌਤੀ

ਜਿਸ ਔਰਤ ਨੂੰ ਅਗਵਾ ਕੀਤਾ ਗਿਆ ਸੀ, ਉਹ ਸ਼ੰਘਾਈ (ਚੀਨ) ਦੀ ਵਸਨੀਕ ਹੈ। ਅਗਵਾ ਕਰਨ ਦੀ ਇਹ ਘਟਨਾ ਫਿਲੀਪੀਨਜ਼ ਵਿੱਚ ਵਾਪਰੀ ਹੈ।

by Bharat Thapa
ਅਕਤੂਬਰ 18, 2022
in ਵਿਦੇਸ਼
0

ਇੱਕ ਔਰਤ ਨੂੰ ਅਗਵਾ ਕੀਤਾ ਗਿਆ, ਫਿਰ 20 ਦਿਨਾਂ ਲਈ ‘ਕੁੱਤੇ ਦੇ ਪਿੰਜਰੇ’ ਵਿੱਚ ਕੈਦ ਕੀਤਾ ਗਿਆ। ਅਗਵਾਕਾਰਾਂ ਨੇ ਔਰਤ ਨੂੰ ਛੱਡਣ ਦੇ ਬਦਲੇ ਡੇਢ ਕਰੋੜ ਰੁਪਏ ਤੋਂ ਵੱਧ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ ਮਹਿਲਾ ਕਿਸੇ ਤਰ੍ਹਾਂ ਇਨ੍ਹਾਂ ਬਦਮਾਸ਼ਾਂ ਦੇ ਚੁੰਗਲ ‘ਚੋਂ ਭੱਜ ਗਈ। ਹੁਣ ਪੁਲਿਸ ਅਗਵਾਕਾਰਾਂ ਦੀ ਭਾਲ ਕਰ ਰਹੀ ਹੈ।

ਜਿਸ ਔਰਤ ਨੂੰ ਅਗਵਾ ਕੀਤਾ ਗਿਆ ਸੀ, ਉਹ ਸ਼ੰਘਾਈ (ਚੀਨ) ਦੀ ਵਸਨੀਕ ਹੈ। ਅਗਵਾ ਕਰਨ ਦੀ ਇਹ ਘਟਨਾ ਫਿਲੀਪੀਨਜ਼ ਵਿੱਚ ਵਾਪਰੀ ਹੈ। ਔਰਤ 20 ਦਿਨਾਂ ਤੋਂ ਅਗਵਾਕਾਰਾਂ ਦੇ ਚੁੰਗਲ ਵਿੱਚ ਸੀ। ਬਦਮਾਸ਼ਾਂ ਨੇ ਮਹਿਲਾ ਦੇ ਪ੍ਰੇਮੀ ਤੋਂ 1.5 ਕਰੋੜ ਤੋਂ ਵੱਧ ਦੀ ਫਿਰੌਤੀ ਮੰਗੀ ਸੀ। ਅਗਵਾਕਾਰਾਂ ਨੇ ਚੀਨੀ ਔਰਤ ਨੂੰ ਕੁੱਤੇ ਦੇ ਪਿੰਜਰੇ ‘ਚ ਕੀਤਾ ਕੈਦ ਹੋਇਆਂ ਸੀ। ਬਟੰਗਸ ਸ਼ਹਿਰ ਵਿੱਚ ਹੀ ਔਰਤ ਨੂੰ 3 ਹਫ਼ਤਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ।

ਜਿਵੇਂ ਹੀ ਚੀਨੀ ਕੁੜੀ ਗਾਇਬ ਹੋ ਗਈ, ਉਸਦੇ ਬੁਆਏਫ੍ਰੈਂਡ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਵੀਡੀਓ ਪ੍ਰਾਪਤ ਹੋਇਆ, ਜਿਸ ਵਿੱਚ ਉਸਦੀ ਪ੍ਰੇਮਿਕਾ ਨੂੰ ਬੇਸਬਾਲ ਬੈਟ ਨਾਲ ਕੁੱਟਿਆ ਹੋਇਆ ਦਿਖਾਇਆ ਗਿਆ। ਪੀੜਤ ਔਰਤ ਦੇ ਦੱਸਣ ‘ਤੇ ਪੁਲਿਸ ਨੇ ਉਸ ਘਰ ‘ਤੇ ਛਾਪਾ ਮਾਰਿਆ ਜਿੱਥੇ ਉਸ ਨੂੰ ਅਗਵਾ ਕੀਤਾ ਗਿਆ ਸੀ। ਪਰ, ਅਗਵਾਕਾਰ ਉਥੋਂ ਫਰਾਰ ਹੋ ਗਏ ਸਨ। ਪੁਲਿਸ ਨੂੰ ਮੌਕੇ ਤੋਂ ਇੱਕ ਕੁੱਤੇ ਦਾ ਪਿੰਜਰਾ ਮਿਲਿਆ, ਜਿਸ ਦੇ ਅੰਦਰ ਕੁਝ ਸਿਰਹਾਣੇ ਸਨ। ਇਸ ਤੋਂ ਇਲਾਵਾ ਇੱਕ ਲਾਲ ਕੰਬਲ ਵੀ ਬਰਾਮਦ ਕੀਤਾ ਗਿਆ।

2 ਚੀਨੀ, ਫਿਲੀਪੀਨਜ਼ ਦੇ ਨਾਗਰਿਕ ਸਨ ਅਪਰਾਧ ਵਿੱਚ ਸ਼ਾਮਲ!

ਚੀਨੀ ਔਰਤ ਨੂੰ ਏਂਜਲਸ ਸ਼ਹਿਰ ਤੋਂ ਅਗਵਾ ਕੀਤਾ ਗਿਆ ਸੀ, ਉਹ ਘਟਨਾ ਵਾਲੇ ਦਿਨ ਆਪਣੇ ਬੁਆਏਫ੍ਰੈਂਡ ਨਾਲ ਕਲੱਬ ਗਈ ਸੀ। ਇਸ ਤੋਂ ਬਾਅਦ 17 ਸਤੰਬਰ ਨੂੰ ਪੁਲਿਸ ਨੇ ਉਸ ਨੂੰ ਲੱਭ ਲਿਆ ਸੀ। ਚੀਨੀ ਲੜਕੀ ਦੇ ਬੁਆਏਫ੍ਰੈਂਡ ਨੇ ਦੱਸਿਆ ਕਿ ਉਸ ਨੂੰ ਫਾਰਚੂਨਰ ਤੋਂ ਅਗਵਾ ਕਰਕੇ ਲੈ ਗਿਆ ਸੀ। ਅਗਵਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਦੋ ਚੀਨੀ ਅਤੇ ਇੱਕ ਫਿਲੀਪੀਨਜ਼ ਦਾ ਨਾਗਰਿਕ ਸੀ।

ਇਸ ਦੇ ਨਾਲ ਹੀ ਇਸ ਮਾਮਲੇ ‘ਚ ਬ੍ਰਿਗੇਡੀਅਰ ਜਨਰਲ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ। ਆਪਣੇ ਫਾਇਦੇ ਲਈ ਆਮ ਜਨਤਾ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Tags: dog cageextortion moneyImprisoned in a dog cagekidnapped womenkidnappersPhilippine womenPhilippineswoman's loverwomen in dog cage
Share240Tweet150Share60

Related Posts

ਨੇਪਾਲ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ PM ਨੇ ਲਿਆ ਵੱਡਾ ਫੈਸਲਾ

ਸਤੰਬਰ 9, 2025

ਟਰੰਪ ਦੇ ਟੈਰਿਫ ਦਾ ਦੇਸ਼ ਦੀ GDP ‘ਤੇ ਪਵੇਗਾ ਅਸਰ, ਜਾਣੋ ਇਸ ਸਾਲ ਕਿੰਨਾ ਨੁਕਸਾਨ ਹੋਵੇਗਾ?

ਸਤੰਬਰ 8, 2025

ਪੰਜਾਬ ਹੜ੍ਹ ਪੀੜਤਾਂ ਲਈ ਅੱਗੇ ਆਇਆ ਕੈਨੇਡਾ ਦਾ ਰੇਡੀਓ ਰੈਡ.ਐਫ.ਐਮ., ਇਕੱਤਰ ਕੀਤੇ 2 ਮਿਲੀਅਨ ਡਾਲਰ

ਸਤੰਬਰ 7, 2025

ਹੜ੍ਹ ਪੀੜਤਾਂ ਦੀ ਮਦਦ ਕਰਨ ਗਈ ਗਾਇਕਾ ‘ਤੇ ਹੋਇਆ ਹਮਲਾ

ਸਤੰਬਰ 7, 2025

ਟਰੰਪ ਦੇ ਆਲੀਸ਼ਾਨ ਹੋਟਲ ‘ਚ ਹੋਵੇਗਾ 2026 ਦਾ G-20 ਸੰਮੇਲਨ, ਅਮਰੀਕੀ ਰਾਸ਼ਟਰਪਤੀ ਨੇ ਕੀਤਾ ਐਲਾਨ

ਸਤੰਬਰ 6, 2025

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਕਿਉਂ ਟ੍ਰੈਂਡ ਕਰ ਰਿਹਾ ਹੈ ‘Trump Is Dead’, ਆਖਿਰ ਕੀ ਹੈ ਮਾਮਲਾ?

ਸਤੰਬਰ 5, 2025
Load More

Recent News

50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਸਤੰਬਰ 9, 2025

ਭਾਰਤ-ਨੇਪਾਲ ਰੇਲ ਸੇਵਾ ਅਣਮਿੱਥੇ ਸਮੇਂ ਲਈ ਬੰਦ, ਵਿਗੜਦੇ ਹਾਲਾਤ ਨੂੰ ਦੇਖਦਿਆਂ ਲਿਆ ਗਿਆ ਫੈਸਲਾ

ਸਤੰਬਰ 9, 2025

ਨੇਪਾਲ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਨਹੀਂ ਚੱਲਣਗੇ YouTube, X ਅਤੇ Whatsapp

ਸਤੰਬਰ 9, 2025

ਪ੍ਰਧਾਨ ਮੰਤਰੀ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ

ਸਤੰਬਰ 9, 2025

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣਗੇ ਕਣਕ ਦੇ ਬੀਜ

ਸਤੰਬਰ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.