ਸ਼ੁੱਕਰਵਾਰ, ਜੂਨ 6, 2025 03:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Nora Fatehi: ਬੀਚ ‘ਤੇ ਮਿਸਟਰੀ ਬੁਆਏ ਨਾਲ ਪੋਜ਼ ਦਿੰਦੀ ਨਜ਼ਰ ਆਈ ਨੋਰਾ ਫਤੇਹੀ,ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਹੋਵੇਗਾ ਮੁਸ਼ਕਿਲ!

by Gurjeet Kaur
ਅਕਤੂਬਰ 19, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਬਾਲੀਵੁਡ ਦੀ ਦਿਲਬਰ ਗਰਲ ਨੋਰਾ ਫਤੇਹੀ ਦਾ ਨਾਮ ਅੱਜ ਇੰਡਸਟਰੀ ਦੀ ਮੰਨੀ ਪ੍ਰਮੰਨੀ ਐਕਟਰਸ ਦੀ ਲਿਸਟ 'ਚ ਸ਼ਾਮਿਲ ਹੈ।
ਬਾਲੀਵੁੱਡ ਐਕਟਰਸ ਨੋਰਾ ਫਤੇਹੀ ਲੇਟੇਸਟ ਇੰਸਟਾ ਫੋਟੋਜ਼ 'ਚ ਇਕ ਮਿਸਟਰੀ ਬੁਆਏ ਦੇ ਨਾਲ ਪੋਜ਼ ਦਿੰਦੀ ਦਿਸ ਰਹੀ ਹੈ।ਨੋਰਾ ਦੀ ਇਹ ਫੋਟੋਜ਼ ਕਾਫੀ ਵਾਇਰਲ ਹੋ ਰਹੀਆਂ ਹਨ।
ਨੋਰਾ ਨੇ ਕਰੀਅਰ 'ਚ ਇਹ ਮੁਕਾਮ ਆਪਣੀ ਮਿਹਨਤ ਦੀ ਬਦੌਲਤ ਹਾਸਲ ਕੀਤਾ ਹੈ।


ਨੋਰਾ ਫਤੇਹੀ ਆਪਣੇ ਗਲੈਮਰਸ ਲੁੱਕ ਦੇ ਨਾਲ ਬੋਲਡ ਅੰਦਾਜ਼ ਨੂੰ ਲੇ ਕੇ ਵੀ ਜਾਣੀ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਊਂਦੀ ਹੈ।
ਇਸ ਦੌਰਾਨ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਨ੍ਹਾਂ 'ਚ ਉਨ੍ਹਾਂ ਦਾ ਬੇਹਦ ਦੀ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਫੋਟੋਜ਼ ਨੂੰ ਲੈ ਕੇ ਯੂਜ਼ਰਸ ਸਵਾਲ ਕਰ ਰਹੇ ਹਨ।
ਦੂਜੇ ਪਾਸੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਜਲਦ ਹੀ ਅਜੇ ਦੇਵਗਨ ਤੇ ਰਕੁਲਪ੍ਰੀਤ ਸਿੰਘ ਦੀ ਫ਼ਿਲਮ 'ਥੈਂਕ ਗਾਡ' 'ਚ ਨਜ਼ਰ ਆਏਗੀ।

Nora Fatehi ਬਾਲੀਵੁੱਡ ਐਕਟਰਸ ਨੋਰਾ ਫਤੇਹੀ ( Nora Fatehi) ਲੇਟੇਸਟ ਇੰਸਟਾ ਫੋਟੋਜ਼ ‘ਚ ਇਕ ਮਿਸਟਰੀ ਬੁਆਏ ਦੇ ਨਾਲ ਪੋਜ਼ ਦਿੰਦੀ ਦਿਸ ਰਹੀ ਹੈ।ਨੋਰਾ ਦੀ ਇਹ ਫੋਟੋਜ਼ ਕਾਫੀ ਵਾਇਰਲ ਹੋ ਰਹੀਆਂ ਹਨ।

ਬਾਲੀਵੁੱਡ ਐਕਟਰਸ ਨੋਰਾ ਫਤੇਹੀ ਲੇਟੇਸਟ ਇੰਸਟਾ ਫੋਟੋਜ਼ ‘ਚ ਇਕ ਮਿਸਟਰੀ ਬੁਆਏ ਦੇ ਨਾਲ ਪੋਜ਼ ਦਿੰਦੀ ਦਿਸ ਰਹੀ ਹੈ।ਨੋਰਾ ਦੀ ਇਹ ਫੋਟੋਜ਼ ਕਾਫੀ ਵਾਇਰਲ ਹੋ ਰਹੀਆਂ ਹਨ।

ਬਾਲੀਵੁਡ ਦੀ ਦਿਲਬਰ ਗਰਲ ਨੋਰਾ( Nora Fatehi) ਫਤੇਹੀ ਦਾ ਨਾਮ ਅੱਜ ਇੰਡਸਟਰੀ ਦੀ ਮੰਨੀ ਪ੍ਰਮੰਨੀ ਐਕਟਰਸ ਦੀ ਲਿਸਟ ‘ਚ ਸ਼ਾਮਿਲ ਹੈ।

ਬਾਲੀਵੁਡ ਦੀ ਦਿਲਬਰ ਗਰਲ ਨੋਰਾ ਫਤੇਹੀ ਦਾ ਨਾਮ ਅੱਜ ਇੰਡਸਟਰੀ ਦੀ ਮੰਨੀ ਪ੍ਰਮੰਨੀ ਐਕਟਰਸ ਦੀ ਲਿਸਟ ‘ਚ ਸ਼ਾਮਿਲ ਹੈ।

ਨੋਰਾ ਨੇ ਕਰੀਅਰ ‘ਚ ਇਹ ਮੁਕਾਮ ਆਪਣੀ ਮਿਹਨਤ ਦੀ ਬਦੌਲਤ ਹਾਸਲ ਕੀਤਾ ਹੈ।

ਨੋਰਾ ਨੇ ਕਰੀਅਰ ‘ਚ ਇਹ ਮੁਕਾਮ ਆਪਣੀ ਮਿਹਨਤ ਦੀ ਬਦੌਲਤ ਹਾਸਲ ਕੀਤਾ ਹੈ।
ਨੋਰਾ ਫਤੇਹੀ ਆਪਣੇ ਗਲੈਮਰਸ ਲੁੱਕ ਦੇ ਨਾਲ ਬੋਲਡ ਅੰਦਾਜ਼ ਨੂੰ ਲੇ ਕੇ ਵੀ ਜਾਣੀ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਊਂਦੀ ਹੈ।

ਨੋਰਾ ਫਤੇਹੀ ਆਪਣੇ ਗਲੈਮਰਸ ਲੁੱਕ ਦੇ ਨਾਲ ਬੋਲਡ ਅੰਦਾਜ਼ ਨੂੰ ਲੇ ਕੇ ਵੀ ਜਾਣੀ ਜਾਂਦੀ ਹੈ ਤੇ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਊਂਦੀ ਹੈ।
ਇਸ ਦੌਰਾਨ ਨੋਰਾ ਫਤੇਹੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਨ੍ਹਾਂ ‘ਚ ਉਨ੍ਹਾਂ ਦਾ ਬੇਹਦ ਦੀ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੌਰਾਨ ਨੋਰਾ ਫਤੇਹੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਨ੍ਹਾਂ ‘ਚ ਉਨ੍ਹਾਂ ਦਾ ਬੇਹਦ ਦੀ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਇਨ੍ਹਾਂ ਤਸਵੀਰਾਂ ‘ਚ ਨੋਰਾ ਸ਼ਾਟਸ ਪਹਿਣ ਇਕ ਮਿਸਟਰੀ ਬੁਆਏ ਦੇ ਨਾਲ ਸ਼ਿਪ ‘ਤੇ ਸਮੁੰਦਰ ਦੇ ‘ਚ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ‘ਚ ਨੋਰਾ ਸ਼ਾਟਸ ਪਹਿਣ ਇਕ ਮਿਸਟਰੀ ਬੁਆਏ ਦੇ ਨਾਲ ਸ਼ਿਪ ‘ਤੇ ਸਮੁੰਦਰ ਦੇ ‘ਚ ਨਜ਼ਰ ਆ ਰਹੀ ਹੈ।
ਮਿਸਟਰੀ ਬੁਆਏ ਸੰਗ ਪੋਜ਼ ਦਿੰਦੀ ਨੋਰਾ ਇਸ ਫੋਟੋ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਮਿਸਟਰੀ ਬੁਆਏ ਸੰਗ ਪੋਜ਼ ਦਿੰਦੀ ਨੋਰਾ ਇਸ ਫੋਟੋ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ।ਦੂਜੇ ਪਾਸੇ ਫੋਟੋਜ਼ ਨੂੰ ਲੈ ਕੇ ਯੂਜ਼ਰਸ ਸਵਾਲ ਕਰ ਰਹੇ ਹਨ।

ਇਸ ਤੋਂ ਪਹਿਲਾਂ ਨੋਰਾ ਨੇ ਇੰਸਟਾਗ੍ਰਾਮ ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ‘ਚ ਐਕਟਰਸ ਕੁਝ ਲੜਕਿਆਂ ਨਾਲ ਬੀਚ ‘ਤੇ ਡਾਂਸ ਕਰਦੀ ਦਿਸ ਰਹੀ ਸੀ।

ਦੂਜੇ ਪਾਸੇ ਫੋਟੋਜ਼ ਨੂੰ ਲੈ ਕੇ ਯੂਜ਼ਰਸ ਸਵਾਲ ਕਰ ਰਹੇ ਹਨ।

ਦੂਜੇ ਪਾਸੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਜਲਦ ਹੀ ਅਜੇ ਦੇਵਗਨ ਤੇ ਰਕੁਲਪ੍ਰੀਤ ਸਿੰਘ ਦੀ ਫ਼ਿਲਮ ‘ਥੈਂਕ ਗਾਡ’ ‘ਚ ਨਜ਼ਰ ਆਏਗੀ।

ਦੂਜੇ ਪਾਸੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਜਲਦ ਹੀ ਅਜੇ ਦੇਵਗਨ ਤੇ ਰਕੁਲਪ੍ਰੀਤ ਸਿੰਘ ਦੀ ਫ਼ਿਲਮ ‘ਥੈਂਕ ਗਾਡ’ ‘ਚ ਨਜ਼ਰ ਆਏਗੀ।
Tags: bollywoodBollywood acterss nora fatehientertainmentNora Fatehinora photoshootPro PunjabTv
Share261Tweet163Share65

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025
Load More

Recent News

ਹਰ ਪਰਿਵਾਰ ‘ਚ ਪੈਦਾ ਹੋਣੇ ਜਰੂਰੀ ਹਨ 3 ਬੱਚੇ, ਇਸ ਦੇਸ਼ ਦੀ ਸਰਕਾਰ ਨੇ ਸੁਣਾਇਆ ਅਜਿਹਾ ਫਰਮਾਨ

ਜੂਨ 6, 2025

ਇਸ ਪੁਲ ਨਾਲ ਪੂਰਾ ਹੋਏਗਾ 127 ਸਾਲ ਪੁਰਾਣਾ ਸੁਪਨਾ, ਅੱਜ PM ਮੋਦੀ ਕਰਨਗੇ ਉਦਘਾਟਨ

ਜੂਨ 6, 2025

ਲੁਧਿਆਣਾ ਦੇ ਜ਼ਿਮਨੀ ਚੋਣ ਉਮੀਦਵਾਰ ਨੂੰ ਵਿਜੀਲੈਂਸ ਦਾ ਗਿਆ ਸਮੰਨ

ਜੂਨ 6, 2025

RBI New Annoucement: RBI ਵਲੋਂ ਆਮ ਜਨਤਾ ਲਈ ਖੁਸ਼ਖਬਰੀ ਲੋਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਜੂਨ 6, 2025

Punjab Weather Update: ਪੰਜਾਬ ‘ਚ ਵਧਣ ਲੱਗੀ ਗਰਮੀ, ਸਿਖ਼ਰ ਪਹੁੰਚ ਰਿਹਾ ਤਾਪਮਾਨ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਜੂਨ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.