ਨਵਜੋਤ ਸਿੱਧੂ ਨੇ ਯੋਗਰਾਜ ਸਿੰਘ ਨਾਲ ਮੁੁਲਾਕਾਤ ਕੀਤੀ ਹੈ। ਯੋਗਰਾਜ ਸਿੰਘ ਕਈ ਵਾਰ ਨਵਜੋਤ ਸਿੱਧੂ ਦੀ ਤਾਰੀਫ ਵੀ ਕਰ ਚੁੱਕੇ ਨੇ। ਯੋਗਰਾਜ ਸਿੰਘ ਨੇ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ |
ਇਸ ਦੇ ਨਾਲ ਹੀ ਨਵਜੋਤ ਸਿੱਧੂ ਦੀ ਤਰੀਫ਼ ਕਰਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਨਵਜੋਤ ਸਿੱਧੂ ਹਮੇਸ਼ਾਂ ਇਮਾਨਦਾਰ ਤਾਜ ਪਹਿਨੋ ਅਤੇ ਦੇਸ਼ ਦਾ ਵਿਕਾਸ ਕਰੋ ਜਿਸ ਦੇ ਨਾਲ 2 ਹੈਸ਼ਟੈਗ ਵੀ ਪਾਏ (#ਪੰਜਾਬ #ਭਾਰਤ ), ਯੋਗਰਾਜ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਤੁਹਾਡੇ ‘ਤੇ ਪੁੱਤਰ ਮਾਣ ਹੈ